ਸ਼ਾਹਬਾਦ ਮਾਰਕੰਡਾ, 19 ਜੁਲਾਈ (ਅਵਤਾਰ ਸਿੰਘ)- ਹਰਿਆਣਾ ਸੂਬੇ ਅੰਦਰ ਵੱਧ ਰਹੀ ਬੇਰੁਜ਼ਗਾਰੀ, ਵਿਗੜਦੀ ਕਨੂੰਨ ਵਿਵਸਥਾ, ਮਹਿਲਾ ਗੁਨਾਹਾਂ ਵਿਚ ਵਾਧਾ, ਬਿਜਲੀ ਅਤੇ ਪਾਣੀ ਦੀ ਸਮੱਸਿਆ ਅਤੇ ਕਿਸਾਨਾਂ ਦੀ ਹੋ ਰਹੀ ਦੁਰਦਸ਼ਾ ਆਦਿ ਸਮੱਸਿਆਵਾਂ ਨੂੰ ਲੈ ਕੇ ਜਨਨਾਇਕ ਜਨਤਾ ਪਾਰਟੀ ਦੇ ਵਰਕਰਾਂ ਨੇ ਰਾਜ ਮੰਤਰੀ ਕਿ੍ਸ਼ਨ ਬੇਦੀ ਦੇ ਘਰ ਦਾ ਘਿਰਾਓ ਕਰਦਿਆਂ ਨਾਅਰੇਬਾਜ਼ੀ ਕੀਤੀ | ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜਜਪਾ ਦੇ ਨੌਜਵਾਨ ਸੂਬਾ ਇੰਚਾਰਜ ਸੁਮਿਤ ਰਾਣਾ, ਨੌਜਵਾਨ ਸੂਬਾ ਪ੍ਰਧਾਨ ਰਵਿੰਦਰ ਸਾਂਗਵਾਨ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਮੁਲਤਾਨੀ, ਰਾਸ਼ਟਰੀ ਕਾਰਜਕਾਰਨੀ ਮੈਂਬਰ ਮਾਇਆ ਰਾਮ, ਯੂਥ ਜ਼ਿਲ੍ਹਾ ਪ੍ਰਧਾਨ ਡਾ. ਜਸਵਿੰਦਰ ਸਿੰਘ ਖਹਿਰਾ ਤੇ ਮਹਿਲਾ ਆਗੂ ਸੰਤੋਸ਼ ਦਹੀਆ ਨੇ ਕੀਤੀ | ਜਜਪਾ ਵਰਕਰ ਇਸ ਘਿਰਾਓ ਲਈ ਸਵੇਰ ਤੋਂ ਹੀ ਸ਼ਾਹਾਬਾਦ ਪਾਰਟੀ ਦਫ਼ਤਰ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ, ਜੋ ਬਾਅਦ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਰਾਜ ਮੰਤਰੀ ਕਿ੍ਸ਼ਨ ਬੇਦੀ ਦੇ ਘਰ ਸ਼ਾਹਾਬਾਦ ਵੱਲ ਚੱਲ ਪਏ | ਇਸ ਮੌਕੇ ਰਾਜ ਮੰਤਰੀ ਦੇ ਨਿਵਾਸ ਤੱਕ ਪੁੱਜਣ ਤੋਂ ਪਹਿਲਾਂ ਭਾਰੀ ਪੁਲਿਸ ਬਲ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੇ ਬਾਵਜੂਦ ਜਜਪਾ ਵਰਕਰਾਂ ਕਿ੍ਸ਼ਨ ਬੇਦੀ ਦੇ ਨਿਵਾਸ 'ਤੇ ਪੁੱਜੇ ਅਤੇ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਕਿ੍ਸ਼ਨ ਬੇਦੀ ਆਪਣੇ ਘਰ ਨਾ ਹੋਣ ਦੇ ਚਲਦੇ ਜਜਪਾ ਵਰਕਰਾਂ ਨੇ ਮੁੱਖ ਮੰਤਰੀ ਤੇ ਰਾਜਪਾਲ ਦੇ ਨਾਂਅ ਸ਼ਾਹਾਬਾਦ ਦੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਾਪਿਆ | ਇਸ ਮੌਕੇ ਤਹਿਸੀਲਦਾਰ ਨੇ ਪਾਰਟੀ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦਾ ਮੰਗ-ਪੱਤਰ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕਰਨਗੇ | ਸੁਮਿਤ ਰਾਣਾ ਤੇ ਰਵਿੰਦਰ ਸਾਂਗਵਾਨ ਨੇ ਕਿਹਾ ਕਿ ਅੱਜ ਹਰਿਆਣਾ ਆਪਣੇ ਇਤਿਹਾਸ ਦੇ ਸਭ ਤੋਂ ਭੈੜੇ ਦੌਰ ਤੋਂ ਗੁਜ਼ਰ ਰਿਹਾ ਹੈ | ਸਰਕਾਰ ਤੇ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਅਤੇ ਕੰਮ ਨਾ ਕਰਨ ਦੀ ਨੀਯਤ ਕਾਰਨ ਸੂਬੇ ਦਾ ਆਮ ਵਿਅਕਤੀ ਮੁੱਢਲੀਆਂ ਸਹੂਲਤਾਂ ਲਈ ਤਰਸ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪ੍ਰਦੇਸ਼ ਸਰਕਾਰ ਗਾਂ, ਗੀਤਾ, ਸਫ਼ਾਈ, ਬੇਟੀ ਬਚਾਓ- ਬੇਟੀ ਪੜ੍ਹਾਓ ਵਰਗੇ ਅਭਿਆਨਾਂ ਨੂੰ ਚਲਾ ਕੇ ਜਨਤਾ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾ ਕੇ ਆਪਣਾ ਕੰਮ ਕਰ ਰਹੀ ਹੈ, ਜਦਕਿ ਹਾਲਾਤ ਇਹ ਹਨ ਕਿ ਅੱਜ ਸੂਬੇ ਅੰਦਰ ਆਏ ਦਿਨ ਸ਼ਰੇ੍ਹਆਮ ਅਪਰਾਧਿਕ ਘਟਨਾਵਾਂ ਵੱਧ ਰਹੀਆਂ ਹਨ | ਕੁਲਦੀਪ ਮੁਲਤਾਨੀ, ਮਾਇਆ ਰਾਮ ਚੰਦਰਭਾਨਪੁਰਾ, ਡਾ. ਜਸਵਿੰਦਰ ਖਹਿਰਾ, ਡਾ. ਸੰਤੋਸ਼ ਦਹੀਆ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਦੁਆਰਾ ਵਿਕਾਸ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪਿਛਲੇ 4 ਦਿਨਾਂ ਤੋਂ ਪੈ ਰਹੀ ਬਰਸਾਤ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਇਕੱਲੇ ਕੁਰੂਕਸ਼ੇਤਰ ਜ਼ਿਲ੍ਹੇ ਅੰਦਰ ਜਿੱਥੇ 1100 ਕਰੋੜ ਰੁਪਏ ਨਾਲ ਜ਼ਿਲ੍ਹੇ ਦੀ ਹਾਲਤ ਅਤੇ ਦਿਸ਼ਾ ਬਦਲਨ ਦੇ ਦਾਅਵੇ ਕੀਤੇ ਗਏ, ਉਥੇ ਹੀ ਬਰਸਾਤ ਨੇ ਇਨ੍ਹਾਂ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਜ਼ਿਲ੍ਹੇ ਦੇ ਕਈ ਇਲਾਕੇ ਬਰਸਾਤੀ ਪਾਣੀ ਵਿਚ ਡੁੱਬ ਗਏ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਤੋਂ ਜ਼ਿਆਦਾ ਸਮਾਜਿਕ ਸੰਸਥਾਵਾਂ ਰਾਹਤ ਪਹੁੰਚਾਉਣ ਵਿਚ ਲੱਗੀਆਂ ਹਨ | ਇਸ ਮੌਕੇ ਕੁਲਦੀਪ ਜਖਵਾਲਾ, ਜੋਗ ਧਿਆਨ ਲਾਡਵਾ, ਜਗਬੀਰ ਮੋਹੜੀ, ਹੁਸ਼ਿਆਰ ਸਿੰਘ, ਸੁਨੀਲ ਰਾਣਾ, ਦਿਲਬਾਗ ਗੋਰਾਇਆ, ਸਬਰ ਨੈਨ, ਹਰਬਖਸ਼ ਕਠਵਾ, ਹਰਸ਼ ਸ਼ਰਮਾ, ਰਾਹੁਲ ਕੌਸ਼ਿਕ, ਸੰਦੀਪ ਪੰਜੇਟਾ, ਅਮਿਤ ਸ਼ਰਮਾ, ਰਾਹੁਲ ਕੰਸਲ, ਸੰਦੀਪ ਅਜਰਾਨਾ, ਸਤੀਸ਼ ਮਦਾਦੋ, ਵੇਦ ਮਿੱਤਰ, ਰਣਬੀਰ ਜਾਗਲਾਨ, ਜੀਤ ਸਿੰਘ ਸ਼ੇਰ, ਮੰਗੇ ਰਾਮ, ਜਗਮਾਲ ਗੋਲਪੁਰਾ, ਧਰਮਿੰਦਰ ਨੈਨ, ਓਮਪ੍ਰਕਾਸ਼, ਯੋਗੇਸ਼ ਰਾਣਾ, ਅਮਨ ਬੜਤੋਲੀ, ਦੀਵਾ ਚਿੱਬਾ, ਜੈਕੀ ਖਰੀਂਡਵਾ, ਸਤਪਾਲ ਕੁਰੜੀ, ਰਾਜਪਾਲ ਚਿੱਬਾ, ਰਾਜੂ ਤਯੋੜਾ, ਡਾ. ਰੱਬ, ਧਰਮਪਾਲ ਬਾਜ਼ੀਗਰ, ਰਣਜੀਤ ਨੈਨ, ਅਨਵਾਰ ਖਾਨ, ਰਾਮਕਿਸ਼ਨ ਜੋਤੀਸਰ, ਡਾ. ਸ਼ੇਰ ਸਿੰਘ ਡਾਂਡਾ, ਧੰਮੂ ਕਿਰਮਚ ਆਦਿ ਪਾਰਟੀ ਵਰਕਰ ਮੌਜੂਦ ਸਨ |
ਲੁਧਿਆਣਾ, 19 ਜੁਲਾਈ (ਅਮਰੀਕ ਸਿੰਘ ਬੱਤਰਾ)-ਥਾਣਾ ਸਦਰ ਦੀ ਪੁਲਿਸ ਨੇ ਅਨਿਲ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਨਿਊ ਵਿਜੇ ਨਗਰ ਹੈਬੋਵਾਲ ਵਿਰੁੱਧ ਧਾਰਾ 13ਏ-3-67 ਗੈਬਲਿੰਗ ਐਕਟ ਅਤੇ ਧਾਰਾ 420 (ਆਈ. ਪੀ. ਸੀ.) ਅਧੀਨ ਕੇਸ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਹੈ | ਜਾਂਚ ਅਧਿਕਾਰੀ ...
ਲੁਧਿਆਣਾ, 19 ਜੁਲਾਈ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਵਲੋਂ ਦੇਸ਼ ਦੀਆਂ ਸਨਅਤਾਂ ਤੇ ਬੈਂਕਾਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਹੈ | ਫੋਪਸੀਆ ਪ੍ਰਧਾਨ ਬਦੀਸ਼ ਜਿੰਦਲ ਨੇ ਸ੍ਰੀ ਮੋਦੀ ...
ਲੁਧਿਆਣਾ, 19 ਜੁਲਾਈ (ਅਮਰੀਕ ਸਿੰਘ ਬੱਤਰਾ)-ਥਾਣਾ ਡਵੀਜਨ ਨੰਬਰ ਇਕ ਦੀ ਪੁਲਿਸ ਨੇ ਰਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਨਿਊਾ ਕੁੰਦਨਪੁਰੀ ਨੂੰ 9 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਕੇ ਉਸ ਿਖ਼ਲਾਫ਼ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/61/85 ਅਧੀਨ ਕੇਸ ਦਰਜ ...
ਫਤਿਹਾਬਾਦ, 19 ਜੁਲਾਈ (ਹਰਬੰਸ ਸਿੰਘ ਮੰਡੇਰ)- ਡੀ. ਸੀ. ਧੀਰੇਂਦਰ ਖੜਗਟਾ ਨੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਵਲੋਂ ਕਿਸਾਨ ਸੂਚਨਾ ਰੱਥ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਉਕਤ ਰੱਥ ਯਾਤਰਾ ਕਿਸਾਨਾਂ ਨੂੰ ਫਸਲਾਂ ਦੇ ਬਚੇ ਹੋਏ ਕਚਰੇ ਤੇ ਫੂਸ ਦੇ ਪ੍ਰਬੰਧਨ ...
ਰਤੀਆ, 19 ਜੁਲਾਈ (ਬੇਅੰਤ ਕੌਰ ਮੰਡੇਰ)- ਸਰਕਾਰੀ ਕੰਨਿ੍ਹਆ ਕਾਲਜ 'ਚ ਓਰੀਐਾਨਟੇਸ਼ਨ ਪ੍ਰੋਗਰਾਮ 23 ਤੇ 24 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪਿ੍ੰਸੀਪਲ ਛੋਟੇ ਲਾਲ ਜੱਸੂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਨਵੇਂ ਸ਼ੈਸ਼ਨ ...
ਏਲਨਾਬਾਦ, 19 ਜੁਲਾਈ (ਜਗਤਾਰ ਸਮਾਲਸਰ)- ਸਥਾਨਕ ਤਹਿਸੀਲ ਕੰਪਲੈਕਸ ਵਿਚ ਅੱਜ ਚੌਥੇ ਦਿਨ ਵੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਏਲਨਾਬਾਦ ਬਲਾਕ ਦੇ ਪਿੰਡਾਂ ਦੇ ਕਿਸਾਨਾਾ ਨੇ ਆਪਣੀਆਂ ਮੁੱਖ ਮੰਗਾਂ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਮੁਮੇਰਾ ...
ਏਲਨਾਬਾਦ, 19 ਜੁਲਾਈ (ਜਗਤਾਰ ਸਮਾਲਸਰ)- ਘੱਗਰ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਪਿਛਲੇ 10 ਘੰਟਿਆਂ ਵਿਚ ਇਸ ਵਿਚ ਕਰੀਬ 5 ਫੁੱਟ ਤੱਕ ਦਾ ਵਾਧਾ ਹੋਇਆ ਹੈ | ਜਿਸ ਦੇ ਨਾਲ ਆਸਪਾਸ ਦੇ ਕਿਸਾਨਾਾ ਅਤੇ ਆਮ ਲੋਕਾਾ ਵਿਚ ਚਿੰਤਾ ਵੀ ਵਧਣ ਲੱਗੀ ਹੈ | ਉੱਧਰ ...
ਟੋਹਾਣਾ, 19 ਜੁਲਾਈ (ਗੁਰਦੀਪ ਸਿੰਘ ਭੱਟੀ)- ਇਥੋ ਦੋ ਮੋਟਰਸਾਈਕਲ ਚੋਰੀ ਕਰਨ 'ਤੇ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ | ਪੁਲਿਸ ਬੁਲਾਰੇ ਨੇ ਦੱਸਿਆ ਕਿ ਹਿਸਾਰ ਦੇ ਸ਼ਕਤੀ ਨਗਰ ਦੇ ਟੋਨੀ, ਬੂਢਾਖੇੜਾ ਥਾਣਾ ਉਕਲਾਨਾ ਤੋਂ ...
ਸ਼ਾਹਬਾਦ ਮਾਰਕੰਡਾ, 19 ਜੁਲਾਈ (ਅਵਤਾਰ ਸਿੰਘ)- ਥਾਣਾ ਸ਼ਾਹਬਾਦ ਪੁਲਿਸ ਜਦੋਂ ਅੱਗ ਲੱਗੇ ਕੈਂਟਰ ਨੂੰ ਸਹਾਇਤਾ ਦੇਣ ਲਈ ਪਹੁੰਚੀ ਤਾਂ ਉਸ ਵਿਚੋਂ ਸ਼ਰਾਬ ਬਰਾਮਦ ਹੋਈ | ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਬੁਲਾਰੇ ਰੌਸ਼ਨ ਲਾਲ ਨੇ ਦੱਸਿਆ ਕਿ ਥਾਣਾ ਸ਼ਾਹਬਾਦ ਪੁਲਿਸ ਦੇ ...
ਸ਼ਾਹਬਾਦ ਮਾਰਕੰਡਾ, 19 ਜੁਲਾਈ (ਅਵਤਾਰ ਸਿੰਘ)- ਜ਼ਿਲ੍ਹਾ ਕੁਰੂਕਸ਼ੇਤਰ ਵਿਚ ਵੱਖ-ਵੱਖ ਥਾਵਾਂ ਤੋਂ ਦੋ ਜਣਿਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਮਲਕੀਤ ਸਿੰਘ ਵਾਸੀ ਜੈਨਪੁਰ ਜਟਾਨ ਨੇ ਥਾਣਾ ਲਾਡਵਾ ਵਿਚ ਪੁਲਿਸ ਨੂੰ ਦਿੱਤੀ ...
ਪਾਤੜਾਂ, 19 ਜੁਲਾਈ (ਗੁਰਵਿੰਦਰ ਸਿੰਘ ਬੱਤਰਾ)-ਘੱਗਰ ਦਰਿਆ ਵਿਚ ਆਏ ਹੜ੍ਹਾਂ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਕ ਪਾਸੇ ਜਿਥੇ ਨਾਜ਼ੁਕ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਮਿੱਟੀ ਦੇ ਥੈਲਿਆਂ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ...
ਸ਼ਾਹਬਾਦ ਮਾਰਕੰਡਾ, 19 ਜੁਲਾਈ (ਅਵਤਾਰ ਸਿੰਘ)- ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਦੇ ਪੰਜ ਸਹਾਇਕ ਉਪ ਨਿਰੀਖਕਾਂ ਨੂੰ ਉਪ ਨਿਰੀਖਕ ਤੇ ਇਕ ਨੂੰ ਸਹਾਇਕ ਉਪ ਨਿਰੀਖਕ ਬਣਾਇਆ ਗਿਆ | ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ...
ਯਮੁਨਾਨਗਰ, 19 ਜੁਲਾਈ (ਗੁਰਦਿਆਲ ਸਿੰਘ ਨਿਮਰ)- ਜ਼ਿਲ੍ਹੇ ਦੇ ਨਾਮਵਰ ਕਾਲਜ ਗੁਰੂ ਨਾਨਕ ਖਾਲਸਾ ਕਾਲਜ ਵਿਚ ਐਾਟੀ ਰੈਗਿੰਗ ਨੂੰ ਸਮਰਪਿਤ ਇਕ ਭਰਵਾਂ ਸਮਾਗਮ ਕਰਵਾਇਆ ਗਿਆ, ਜਿਸ ਵਿਚ ਨਵੇਂ ਆਏ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਵੱਡੇ ਪੱਧਰ 'ਤੇ ਭਾਗ ਲਿਆ | ਇਸ ਮੌਕੇ ...
ਸ਼ਾਹਬਾਦ ਮਾਰਕੰਡਾ, 19 ਜੁਲਾਈ (ਅਵਤਾਰ ਸਿੰਘ)-ਸਥਾਨਕ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੀ ਹੈਂਡਬਾਲ ਅੰਡਰ 17 ਤੇ ਕਬੱਡੀ ਅੰਡਰ-17 ਦੀ ਟੀਮ ਨੇ ਹਰਿਆਣਾ ਸਕੂਲੀ ਖੇਡਾਂ ਵਿਚ ਜ਼ੋਨਲ ਟੂਰਨਾਮੈਂਟ ਜਿੱਤ ਕੇ ਜ਼ਿਲ੍ਹਾ ਪੱਧਰ ਦੀਆਂ ਹੋਣ ਵਾਲੀਆਂ ਖੇਡਾਂ ਵਿਚ ਆਪਣੀ ਥਾਂ ...
ਨੀਲੋਖੇੜੀ, 19 ਜੁਲਾਈ (ਆਹੂਜਾ)- ਭਾਜਪਾ ਵਲੋਂ ਮੈਂਬਰਸ਼ਿਪ ਮੁਹਿੰਮ ਜ਼ੋਰਾਂ 'ਤੇ ਹੈ | ਇਲਾਕੇ ਦੇ ਵੱਖ-ਵੱਖ ਸਥਾਨਾਂ 'ਤੇ ਲੋਕਾਂ ਨੂੰ ਭਾਜਪਾ ਦਾ ਮੈਂਬਰ ਬਣਾਉਣ ਲਈ ਕਿਹਾ ਜਾ ਰਿਹਾ ਹੈ | ਇਸ ਮੁਹਿੰਮ ਦੀ ਅਗਵਾਈ ਭਾਜਪਾ ਜ਼ਿਲ੍ਹਾ ਮਹਾਂ ਸਕੱਤਰ ਰਾਜਬੀਰ ਸ਼ਰਮਾ, ...
ਏਲਨਾਬਾਦ, 19 ਜੁਲਾਈ (ਜਗਤਾਰ ਸਮਾਲਸਰ)- ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਪਵਨ ਬੈਨੀਵਾਲ ਨੇ ਅੱਜ ਭਾਜਪਾ ਮੈਂਬਰਸ਼ਿਪ ਅਭਿਆਨ ਨੂੰ ਲੈ ਕੇ ਪਿੰਡ ਧੌਲਪਾਲੀਆ ਤੇ ਨੀਮਲਾ ਦਾ ਦੌਰਾ ਕੀਤਾ | ਆਪਣੇ ਦੌਰੇ ਦੌਰਾਨ ਪਵਨ ਬੈਨੀਵਾਲ ਪਿੰਡ ਦੇ ਭਾਦਰ ਰਾਮ ਮੰਡਾ ਦੇ ਨਿਵਾਸ ...
ਟੋਹਾਣਾ, 19 ਜੁਲਾਈ (ਗੁਰਦੀਪ ਸਿੰਘ ਭੱਟੀ)- ਮੁੱਖ ਮੰਤਰੀ ਮਨੋਹਰ ਲਾਲ ਨੇ ਬਿਸ਼ਨੋਈ ਸਮਾਜ ਨੂੰ ਪਿੰਡ ਬਰਸੀਨ ਵਿਚ 16 ਕਨਾਲ 18 ਮਰਲੇ ਜ਼ਮੀਨ ਸਵਰਗ ਆਸ਼ਰਮ ਲਈ ਮੰਜੂਰ ਕੀਤੀ ਹੈ | ਪਿੱਛਲੇ ਸਾਲ 31 ਅਕਤੂਬਰ ਨੂੰ ਫਤਿਹਾਬਾਦ ਦੇ ਬਿਸ਼ਨੋਈ ਮੰਦਰ ਵਿਚ ਮੁੱਖ ਮੰਤਰੀ ਨੇ ...
ਨਰਾਇਣਗੜ੍ਹ, 19 ਜੁਲਾਈ (ਪੀ. ਸਿੰਘ)- ਭਾਜਪਾ ਦੀ ਆਗੂ ਅਨੁਕੰਪਾ ਗਰਗ ਨੇ ਪਿੰਡ ਭੂਰੇਵਾਲਾ, ਉੱਜਲ ਮਾਜਰੀ, ਲਾਹਾ ਆਦਿ ਪਿੰਡਾਂ ਦਾ ਦੌਰਾ ਕਰਕੇ ਭਾਜਪਾ ਦੁਆਰਾ ਚਲਾਈ ਜਾ ਰਹੀ ਮੈਂਬਰਸ਼ਿਪ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ | ਲੋਕਾਂ ਨੂੰ ਸੰਬੋਧਨ ਕਰਦਿਆਂ ਗਰਗ ਨੇ ...
ਫਤਿਹਾਬਾਦ, 19 ਜੁਲਾਈ (ਹਰਬੰਸ ਸਿੰਘ ਮੰਡੇਰ)- ਜਲ ਤੇ ਸਵੱਛਤਾ ਮੰਤਰਾਲਿਆ ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਸਵੱਛ ਭਾਰਤ ਮੁਹਿੰਮ ਤਹਿਤ ਐੱਮ. ਐੱਮ. ਕਾਲਜ ਦੇ ਐੱਨ. ਸੀ. ਸੀ. ਦੇ ਵਿਦਿਆਰਥੀਆ ਨੇ ਪਿੰਡ ਅਯਾਲਕੀ ਵਿਚ ਜਾਗਰੂਕ ਰੈਲੀ ਕੱਢੀ, ਜਿਸ ਵਿਚ ਸਵੱਛਤਾ ਤੇ ਵਾਤਾਵਰਨ ...
ਰੂਪਨਗਰ, 19 ਜੁਲਾਈ (ਮਨਜਿੰਦਰ ਸਿੰਘ ਚੱਕਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬਾ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਸਦਕਾ ਖੇਡ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ...
ਰੂਪਨਗਰ, 19 ਜੁਲਾਈ (ਮਨਜਿੰਦਰ ਸਿੰਘ ਚੱਕਲ)-ਡੇਅਰੀ ਵਿਕਾਸ ਵਿਭਾਗ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ 4 ਹਫ਼ਤਿਆਂ ਦਾ ਡੇਅਰੀ ਉੱਦਮ ਸਿਖਲਾਈ ਕੋਰਸ 13 ਅਗਸਤ ਨੂੰ ਪੰਜਾਬ ਦੇ ਵੱਖੋ-ਵੱਖਰੇ ਟ੍ਰੇਨਿੰਗ ...
ਰੂਪਨਗਰ, 19 ਜੁਲਾਈ (ਮਨਜਿੰਦਰ ਸਿੰਘ ਚੱਕਲ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਘਰ-ਘਰ ਨੌਕਰੀ ਸਕੀਮ ਦੇ ਤਹਿਤ ਬੇ-ਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਮੁੱਖ ...
ਨੰਗਲ, 19 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਨੰਗਲ ਵਰਗੇ ਖੂਬਸੂਰਤ ਸ਼ਹਿਰ ਵਿਚ ਪੁਲਿਸ ਨਾ ਤਾਂ ਨੌਜਵਾਨੀ ਨੂੰ ਗ਼ੈਰ ਕਾਨੰੂਨੀ ਨਸ਼ਾ ਕਰਨ ਦੀ ਇਜ਼ਾਜਤ ਦਿੱਤੀ ਜਾਵੇਗੀ ਤੇ ਨਾ ਹੀ ਕਿਸੇ ਵੀ ਤਸਕਰ ਨੂੰ ਨਸ਼ਿਆਂ ਦਾ ਗ਼ੈਰ ਕਾਨੂੰਨੀ ਕਾਰੋਬਾਰ ਕਰਨ ਦੇਵੇਗੀ ਅਤੇ ਪੁਲਿਸ ...
ਰੂਪਨਗਰ, 19 ਜੁਲਾਈ (ਗੁਰਪ੍ਰੀਤ ਸਿੰਘ ਹੁੰਦਲ)-ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਅਧੀਨ ਕੰਮ ਕਰਦੇ ਕੰਟਰੈਕਟਰ ਕਾਮਿਆਂ ਨੂੰ ਮਹੀਨਾਵਾਰ ਤਨਖ਼ਾਹ ਨਾ ਮਿਲਣ 'ਤੇ ਰੋਸ ਪ੍ਰਗਟਾਵਾ ਕਰਦਿਆਂ ਇਕ ਮੰਗ ਪੱਤਰ ਏ.ਡੀ.ਸੀ. ਨੂੰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ...
ਸ੍ਰੀ ਅਨੰਦਪੁਰ ਸਾਹਿਬ, 19 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਕਰੀਬ 7 ਸਾਲ ਪਹਿਲਾਂ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਸਰਾਂ ਵਿਖੇ ਦੋ ਧਿਰਾਂ ਦੇ ਆਪਸੀ ਲੜਾਈ ਝਗੜੇ ਦੇ ਮਾਮਲੇ 'ਚ ਸ਼ਾਮਲ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਹੋਰਨਾਂ ਨੂੰ ਮਾਣਯੋਗ ...
ਨੂਰਪੁਰ ਬੇਦੀ, 19 ਜੁਲਾਈ (ਹਰਦੀਪ ਸਿੰਘ ਢੀਂਡਸਾ)-ਭਾਵੇਂ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੇ ਐਲਾਨ ਕਰਦੀ ਰਹਿੰਦੀ ਹੈ ਪਰ ਪਿੰਡਾਂ ਵਿਚ ਲੋਕ ਕਿਸ ਤਰ੍ਹਾਂ ਨਰਕਮਈ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਇਸ ਦੀ ਮਿਸਾਲ ਨੂਰਪੁਰ ਬੇਦੀ ਬਲਾਕ ...
ਸ੍ਰੀ ਚਮਕੌਰ ਸਾਹਿਬ, 19 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਅਕਾਲੀ ਦਲ (ਬ) ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਬਾਬਾ ਸੰਗਤ ਸਿੰਘ ਹਾਲ ਵਿਚ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ | ਜਿਸ ...
ਸ੍ਰੀ ਅਨੰਦਪੁਰ ਸਾਹਿਬ, 19 ਜੁਲਾਈ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਉੱਪ ਮੰਡਲ ਮੈਜਿਸਟਰੇਟ ਮੈਡਮ ਕਨੂ ਗਰਗ ਨੇ ਮੇਲਾ ਸਾਵਣ ਅਸ਼ਟਮੀ ਮਾਤਾ ਸ੍ਰੀ ਨੈਣਾਂ ਦੇਵੀ ਦੇ ਪ੍ਰਬੰਧਾਂ ਸਬੰਧੀ ਇਕ ਵਿਸ਼ੇਸ਼ ਮੀਟਿੰਗ ਅੱਜ ਉਪ ਮੰਡਲ ਦਫ਼ਤਰ ਦੇ ਮੀਟਿੰਗ ਹਾਲ ਵਿਚ ਕੀਤੀ | ਇਸ ...
ਨੂਰਪੁਰ ਬੇਦੀ, 19 ਜੁਲਾਈ (ਵਿੰਦਰਪਾਲ ਝਾਡੀਆਂ, ਹਰਦੀਪ ਢੀਂਡਸਾ)-ਡਾ: ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਇੰ: ਸੀ.ਐਚ.ਸੀ. ਨੂਰਪੁਰ ਬੇਦੀ ਦੀ ਅਗਵਾਈ ਹੇਠ ਸੀ.ਐਚ.ਸੀ. ਨੂਰਪੁਰ ਬੇਦੀ ਵਿਖੇ ਅੱਜ ਵਿਸ਼ਵ ਆਬਾਦੀ ਦਿਵਸ 'ਤੇ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਬੋਲਦਿਆਂ ...
ਸ੍ਰੀ ਚਮਕੌਰ ਸਾਹਿਬ, 19 ਜੁਲਾਈ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸਰਕਾਰ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ 42 ਏਕੜ ਦੇ ਕਰੀਬ ਜ਼ਮੀਨ ਵਿਚ ਬਣਾਏ ਜਾਣ ਵਾਲੇ ਸਕਿੱਲ ਇੰਸਟੀਚਿਊਟ ਦੇ ਮੁਢਲੇ ਚਰਨ ਦਾ ਨਿਰਮਾਣ ਮਿਤੀ 19 ਜੁਲਾਈ ਨੂੰ ਸਵੇਰੇ 10 ਵਜੇ ਅਰਦਾਸ ਕਰਨ ਉਪਰੰਤ ਪੰਜ ...
ਨੰਗਲ, 19 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਅਣਪਛਾਤੇ ਚੋਰ ਸਰਕਾਰੀ ਪ੍ਰਾਇਮਰੀ ਸਕੂਲ ਡਬਲ ਈ. ਬਲਾਕ 'ਚੋਂ ਟੂਟੀਆਂ, ਪਲੇਟਾਂ, ਕੁੱਕਰ ਆਦਿ ਸਮਾਨ ਲੈ ਗਏ ਹਨ | ਚੋਰ ਕੰਧ ਟੱਪ ਕੇ ਸਕੂਲ 'ਚ ਦਾਖਲ ਹੋਏ ਅਤੇ ਸਮਾਨ ਲੈ ਗਏ | ਪਹਿਲੀ ਨਜ਼ਰੇ ਇਹ ਕਿਸੇ ਭੇਤੀ ਨਸ਼ੇੜੀ ਦਾ ਕਾਰਾ ...
ਨੂਰਪੁਰ ਬੇਦੀ, 19 ਜੁਲਾਈ (ਹਰਦੀਪ ਸਿੰਘ ਢੀਂਡਸਾ)-ਪੀ.ਐੱਸ.ਪੀ.ਸੀ.ਐੱਲ. ਸੰਚਾਲਨ ਉੱਪ ਮੰਡਲ ਨੂਰਪੁਰ ਬੇਦੀ ਦੇ ਸਮੂਹ ਖੇਤੀਬਾੜੀ ਖਪਤਕਾਰਾਂ ਨੂੰ ਐਸ.ਡੀ.ਓ. ਭਾਗ ਸਿੰਘ ਨੇ ਦੱਸਿਆ ਕਿ ਅੱਜ ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਸੰਚਾਲਨ ਉੱਪ ਮੰਡਲ ਨੂਰਪੁਰ ...
ਨੂਰਪੁਰ ਬੇਦੀ, 19 ਜੁਲਾਈ (ਹਰਦੀਪ ਸਿੰਘ ਢੀਂਡਸਾ)-ਇਲਾਕੇ ਦੇ ਪਿੰਡ ਖੱਡਰਾਜਗਿਰੀ ਦੇ ਇਕ ਨੌਜਵਾਨ ਦੀ ਕੁੱਤੇ ਦੇ ਕੱਟਣ ਨਾਲ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਤਾਰੀ ਪੁੱਤਰ ਗੁਰਨਾਮ ਸਿੰਘ ਜੋ ਕਿ ਮਹਾਰਾਸ਼ਟਰ ਵਿਚ ਪੱਲੇਦਾਰੀ ਦਾ ਕੰਮ ਕਰਦਾ ਸੀ | ਜੋ ਕਿ ਕੁਝ ਦਿਨ ...
ਨੰਗਲ, 19 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਨੰਗਲ ਪੁਲਿਸ ਵਲੋਂ ਚੋਰੀ ਦੇ ਮਾਮਲੇ ਵਿਚ ਇਕ ਭਗੌੜੇ ਨੂੰ ਗਿ੍ਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ | ਇਹ ਜਾਣਕਾਰੀ ਦਿੰਦਿਆਂ ਹੈੱਡ ਕਾਂਸਟੇਬਲ ਰਾਮ ਕੁਮਾਰ ਨੇ ਦੱਸਿਆ ਕਿ ਸ਼ੇਰ ਸਿੰਘ ਉਰਫ਼ ਸ਼ੇਰੂ ਵਾਸੀ ਝੁੱਗੀਆਂ ...
ਮੋਰਿੰਡਾ, 19 ਜੁਲਾਈ (ਕੰਗ)-ਪਿੰਡ ਸਮਾਣਾ ਕਲਾਂ ਦੇ ਵਸਨੀਕ ਭਾਗ ਸਿੰਘ ਪੁੱਤਰ ਲਾਭ ਸਿੰਘ ਨੇ ਦੋਸ਼ ਲਾਇਆ ਹੈ ਕਿ ਮੋਰਿੰਡਾ ਪੁਲਿਸ ਉਨ੍ਹਾਂ ਨਾਲ ਚੱਲ ਰਹੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਦੂਜੀ ਧਿਰ ਦੀ ਹਮਾਇਤ ਕਰ ਰਹੀ ਹੈ ਤੇ ਦੂਜੀ ਧਿਰ ਨੂੰ ਜ਼ਮੀਨ ਦਾ ਕਬਜ਼ਾ ਕਰਾਉਣ ਦੀ ...
ਰੂਪਨਗਰ, 19 ਜੁਲਾਈ (ਗੁਰਪ੍ਰੀਤ ਸਿੰਘ ਹੁੰਦਲ)-ਸੋਲਿਡ ਵੇਸਟ ਮੈਨੇਜਮੈਂਟ ਤਹਿਤ ਚੱਲ ਰਹੇ ਕੰਮ ਤੋਂ ਸ਼ਹਿਰ ਦੇ ਲੋਕ ਖੁਸ਼ ਹਨ | ਜਦਕਿ ਕੁਝ ਰਾਜਸੀ ਆਗੂ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਹਨ | ਇਹ ਪ੍ਰਗਟਾਵਾ ਕਰਦਿਆਂ ਨਗਰ ਕੌਾਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ...
ਬੇਲਾ, 19 ਜੁਲਾਈ (ਮਨਜੀਤ ਸਿੰਘ ਸੈਣੀ)-ਪਾਵਰਕਾਮ ਸੰਚਾਲਨ ਉਪ ਮੰਡਲ ਬੇਲਾ ਵਲੋਂ ਅੱਜ 19 ਜੁਲਾਈ ਨੂੰ ਨੇੜਲੇ ਪਿੰਡ ਹਾਫੀਜ਼ਾਬਾਦ ਵਿਖੇ ਮੋਟਰਾਂ ਦੇ ਲੋਡ ਵਧਾਉਣ, ਕੁਨੈਕਸ਼ਨ ਨਾਂਅ ਬਦਲੀ ਤੇ ਹੋਰ ਸਮੱਸਿਆ ਦੇ ਨਿਵਾਰਣ ਸਬੰਧੀ ਵਿਸ਼ੇਸ਼ ਤੌਰ 'ਤੇ ਕੈਂਪ ਲਗਾਇਆ ਜਾ ਰਿਹਾ ...
ਮੋਰਿੰਡਾ, 19 ਜੁਲਾਈ (ਕੰਗ)-ਵਾਰਡ ਨੰਬਰ ਇਕ ਸੂਰੀਆ ਕਲੋਨੀ ਦੀ ਵਸਨੀਕ ਅਰਚਨਾ ਦੇਵੀ ਪਤਨੀ ਅਨਿਲ ਕੁਮਾਰ ਨੇ 20 ਫਰਵਰੀ 2019 ਨੂੰ ਪੰਜਾਬ ਵਾਟਰ ਸਪਲਾਈ ਐਾਡ ਸੀਵਰੇਜ ਬੋਰਡ ਮੋਰਿੰਡਾ ਦੇ ਦਫ਼ਤਰ ਵਿਚ ਆਪਣੇ ਘਰ ਵਿਚ ਪੀਣ ਵਾਲੇ ਪਾਣੀ ਦੀ ਟੂਟੀ ਲਵਾਉਣ ਲਈ ਮਹਿਕਮੇ ਕੋਲ 2570 ...
ਲੁਧਿਆਣਾ, 19 ਜੁਲਾਈ (ਅਮਰੀਕ ਸਿੰਘ ਬੱਤਰਾ)-ਪੰਜਾਬ ਵਪਾਰ ਬੋਰਡ ਦੇ ਸਾਬਕਾ ਚੇਅਰਮੈਨ (ਰਾਜ ਮੰਤਰੀ) ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਮੈਂਬਰ ਅਤੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਮੁੱਖ ...
ਹਰਵਿੰਦਰ ਸਿੰਘ ਫੁੱਲ ਜਲੰਧਰ-ਆਪਣਾ ਘਰ ਛੱਡ ਕੇ ਵਿਦੇਸ਼ਾਂ 'ਚ ਡਾਲਰ ਕਮਾਉਣ ਦੀ ਚਾਹਤ ਦੇ ਚੱਕਰ 'ਚ ਆਪਣਾ ਵਿਰਸਾ ਆਪਣੀ ਜਵਾਨੀ ਭੁੱਲ ਚੁੱਕੇ ਲੋਕਾਂ ਨੂੰ ਜਦੋਂ ਬੁਢਾਪੇ 'ਚ ਪੀੜ੍ਹੀਆਂ ਦੇ ਅੰਤਰ ਦਾ ਸਾਹਮਣਾ ਕਰਨਾ ਪਾੈਦਾ ਹੈ ਤਾਂ ਉਨ੍ਹਾਂ ਨੂੰ ਆਪਣੇ ਵਿਰਸੇ ਦੀ ਯਾਦ ...
ਲੁਧਿਆਣਾ, 19 ਜੁਲਾਈ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਜਾਤੀ ਸਰਟੀਫ਼ਿਕੇਟ ਬਣਾਉਣ ਸਮੇਂ ਆ ਰਹੀਆਂ ਔਕੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਕਾਰਜਪ੍ਰਣਾਲੀ ਨੂੰ ਹੋਰ ਸਫ਼ਲ ਬਣਾਉਣ ਲਈ ਹੁਕਮ ਜਾਰੀ ਕੀਤੇ ਹਨ | ਪੰਜਾਬ ਸਰਕਾਰ ਦੇ ਸਮਾਜਿਕ ਨਿਆਂ ...
ਲੁਧਿਆਣਾ, 19 ਜੁਲਾਈ (ਕਵਿਤਾ ਖੁੱਲਰ)-ਪੰਜਾਬ ਰਾਜ ਊਰਜਾ ਨਿਗਮ ਵਲੋਂ ਬਿਜਲੀ ਚੋਰਾਂ ਵਿਰੁੱਧ ਮੁਹਿੰਮ ਤੇਜ ਕਰਦਿਆਂ ਕਥਿਤ ਬਿਜਲੀ ਚੋਰੀ ਅਤੇ ਉਲੰਘਣਾਂ ਲਈ 279 ਖ਼ਪਤਕਾਰਾਂ ਨੂੰ 44.73 ਲੱਖ ਰੁਪਏ ਰਾਸ਼ੀ ਦਾ ਜੁਰਮਾਨਾ ਕੀਤਾ ਹੈ | ਇੰਜ: ਡੀ.ਪੀ.ਐਸ. ਗਰੇਵਾਲ ਚੀਫ਼ ...
ਲੁਧਿਆਣਾ, 19 ਜੁਲਾਈ (ਅਮਰੀਕ ਸਿੰਘ ਬੱਤਰਾ)- ਥਾਣਾ ਜਮਾਲਪੁਰ ਪੁਲਿਸ ਵਲੋਂ ਵਿਕਾਸ ਰਾਏ ਪੁੱਤਰ ਸ਼ਾਮ ਬਿਹਾਰੀ ਵਾਸੀ ਨਿਊ ਦਸ਼ਮੇਸ਼ ਸ਼ੇਰਪੁਰ ਕਲਾਂ, ਰਾਜ ਕੁਮਾਰ ਪੁੱਤਰ ਬਲਦੇਵ ਕਿਸ਼ਨ ਵਾਸੀ ਵਿਦਰ ਬਿਹਾਰ ਕਲੋਨੀ, ਥਾਣਾ ਹੈਬੋਵਾਲ ਪੁਲਿਸ ਵਲੋਂ ਰਜਿੰਦਰ ਸਿੰਘ ...
ਲੁਧਿਆਣਾ, 19 ਜੁਲਾਈ (ਅਮਰੀਕ ਸਿੰਘ ਬੱਤਰਾ)-ਥਾਣਾ ਫੋਕਲ ਪੁਆਇੰਟ ਪੁਲਿਸ ਵਲੋਂ ਰਾਮ ਪ੍ਰਵੇਸ਼ ਸਾਹਨੀ ਪੁੱਤਰ ਗੋਬਿੰਦ ਸਾਹਨੀ ਵਾਸੀ ਰਾਜੀਵ ਗਾਂਧੀ ਕਾਲੋਨੀ ਫੋਕਲ ਪੁਆਇੰਟ ਦੀ ਸ਼ਿਕਾਇਤ 'ਤੇ ਸੂਰਜ ਪੁੱਤਰ ਗਿਆਨ ਪ੍ਰਕਾਸ਼ ਵਾਸੀ ਜੀਵਨ ਨਗਰ ਵਿਰੁੱਧ ਧਾਰਾ 363/366 ਏ ...
ਲੁਧਿਆਣਾ, 19 ਜੁਲਾਈ (ਪੁਨੀਤ ਬਾਵਾ)-ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਵਲੋਂ ਕਰ ਤੇ ਆਬਕਾਰੀ ਵਿਭਾਗ ਤੋਂ ਮਹਾਂਨਗਰ ਦੇ ਸਨਅਤਕਾਰਾਂ ਤੇ ਵਪਾਰੀਆਂ ਦੀ ਵੈਟ ਰਿਫੰਡ ਦੀ ਬਕਾਇਆ ਪਈ ਰਾਸ਼ੀ ਦਾ ਵੇਰਵਾ ਮੰਗਿਆ ਗਿਆ ਸੀ, ਜਿਸ ਦੇ ਜਵਾਬ ਵਿਚ ਵਿਭਾਗ ਨੇ ਮਹਾਂਨਗਰ ਦੇ ...
ਲੁਧਿਆਣਾ, 19 ਜੁਲਾਈ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਦੀ ਕਮਜ਼ੋਰ ਵਿੱਤੀ ਹਾਲਤ 'ਚ ਸੁਧਾਰ ਲਿਆਉਣ ਲਈ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਸ੍ਰੀਮਤੀ ਕਵਲਪ੍ਰੀਤ ਕੌਰ ਬਰਾੜ ਵਲੋਂ ਵੀਰਵਾਰ ਨੂੰ ਪ੍ਰਾਪਰਟੀ ਟੈਕਸ ਅਤੇ ਇਮਾਰਤੀ ਸ਼ਾਖਾ ਅਧਿਕਾਰੀਆਂ ਨਾਲ ਕੀਤੀ ...
ਲੁਧਿਆਣਾ, 19 ਜੁਲਾਈ (ਅਮਰੀਕ ਸਿੰਘ ਬੱਤਰਾ)-ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਜਸਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਵਿਸ਼ਾਲ ਨਗਰ ਐਕਸਟੈਨਸ਼ਨ ਦੀ ਸ਼ਿਕਾਇਤ 'ਤੇ ਬਲਵਿੰਦਰ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਪਿੰਡ ਬੱਲਾ ਰੂਪ ਨਗਰ ਵਿਰੁੱਧ ਕੇਸ ਦਰਜ ਕੀਤਾ ਹੈ | ਜਾਂਚ ...
ਲੁਧਿਆਣਾ, 19 ਜੁਲਾਈ (ਪੁਨੀਤ ਬਾਵਾ)-ਯੂਨਾਈਟਿਡ ਸਿਲਾਈ ਮਸ਼ੀਨ ਐਾਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂ.ਐਸ.ਐਮ.ਪੀ.ਏ.) ਵੱਲੋਂ ਯੈੱਸ ਬੈਂਕ ਦੇ ਸਹਿਯੋਗ ਨਾਲ ਮੁੱਢਲੀ ਸਹਾਇਤਾ ਤੇ ਸੁਰੱਖਿਆ ਬਾਰੇ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਐਮ.ਐਸ.ਐਮ.ਈ. ਸਨਅਤਾਂ ਨੂੰ ...
ਹੰਬੜਾਂ, 19 ਜੁਲਾਈ (ਜਗਦੀਸ਼ ਸਿੰਘ ਗਿੱਲ, ਹਰਵਿੰਦਰ ਸਿੰਘ ਮੱਕੜ)-ਅਗਾਂਹ ਵਧੂ ਕਿਸਾਨ ਗੁਰਮੇਲ ਸਿੰਘ ਵਾਸੀ ਭੱਠਾ ਧੂਹਾ ਨੇ ਆਪਣੇ ਖੇਤਾਂ ਵਿਚ ਨਿਊਾਮੈਟਿਕ ਮੇਜ਼ ਪਲਾਂਟਰ ਦੀ ਮਦਦ ਨਾਲ 4 ਏਕੜ ਰਕਬੇ 'ਚ ਮੱਕੀ ਦੀ ਫ਼ਸਲ ਦੀ ਬਿਜਾਈ ਕੀਤੀ ਤੇ ਦੱਸਿਆ ਕਿ ਬਿਜਾਈ ਵਾਲਾ ਇਹ ...
ਲੁਧਿਆਣਾ, 19 ਜੁਲਾਈ (ਕਵਿਤਾ ਖੁੱਲਰ)-ਪ੍ਰਾਚੀਨ ਸ਼ਿਵ ਮਹਿਮਾ ਪ੍ਰਾਚੀਨ ਸ਼ਨੀ ਮਹਿਮਾ ਮੰਦਰ ਗੁਰਪਾਲ ਨਗਰ ਵਿਖੇ ਕੁਝ ਦਿਨ ਪਹਿਲਾ ਖੁਦਾਈ ਦੌਰਾਨ ਨਿਕਲੇ ਪੁਰਾਤਨ ਸ਼ਿਵਲਿੰਗ ਦੀ ਸਥਾਪਨਾ ਸ਼ਰਧਾ ਨਾਲ ਸ਼ਿਵ ਭਗਤਾਂ ਵਲੋਂ ਕਰਾਈ ਗਈ | ਸਥਾਪਨਾ ਮੌਕੇ ਪਹੁੰਚੇ ਪੰਡਤ ...
ਆਲਮਗੀਰ, 19 ਜੁਲਾਈ (ਜਰਨੈਲ ਸਿੰਘ ਪੱਟੀ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸ਼ਿਵਾਲਿਕ ਸਾਬਕਾ ਪਾਰਲੀਮਾਨੀ ਸਕੱਤਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵੱਢੀਖੋਰ, ਰੇਤ ਮਾਫ਼ੀਆ, ਲੈਂਡ ਮਾਫ਼ੀਆ ਅਤੇ ਨਸ਼ੇ ਦੇ ਕਾਰੋਬਾਰ ਵਿਚ ...
ਭਾਮੀਆਂ ਕਲਾਂ, 19 ਜੁਲਾਈ (ਜਤਿੰਦਰ ਭੰਬੀ)-ਪਿੰਡ ਸੇਖੇਵਾਲ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਪਿੰਡ ਵਾਸੀ ਦੋ ਧੜਿਆਂ ਵਿਚ ਹੋ ਗਏ | ਇਕ ਪਾਸੇ ਸਰਪੰਚ ਅਮਰੀਕ ਕੌਰ ਤੇ ਸੈਕਰੇਟਰੀ ਹਰਪਾਲ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਸਮਰਥਕ ਅਤੇ ਦੂਜੇ ਪਾਸੇ ਪਿੰਡ ਦੇ ਉਹ ...
ਮਕਸੂਦਾਂ, 19 ਜੁਲਾਈ (ਲਖਵਿੰਦਰ ਪਾਠਕ)-ਥਾਣਾ 1 ਅਧੀਨ ਆਉਂਦੇ ਕਬੀਰ ਨਗਰ 'ਚ ਸ਼ਾਮ 7 ਵਜੇ ਦੇ ਕਰੀਬ ਉਸ ਸਮੇਂ ਹਾਹਾਕਾਰ ਮੱਚ ਗਈ ਜਦ 8 ਨੰ. ਗਲੀ 'ਚ ਸੀਵਰੇਜ ਦਾ ਪਾਈਪ ਪਾ ਰਿਹਾ ਇਕ ਮਜ਼ਦੂਰ ਪੁੱਟੇ ਹੋਏ 10 ਫੁੱਟ ਡੂੰਘੇ ਟੋਏ 'ਚ ਅਚਾਨਕ ਮਿੱਟੀ ਡਿੱਗਣ ਤੇ ਪਾਣੀ ਭਰ ਜਾਣ ਕਾਰਨ ...
ਮਕਸੂਦਾਂ, 19 ਜੁਲਾਈ (ਲਖਵਿੰਦਰ ਪਾਠਕ)-ਬੀਤੀ ਰਾਤ ਫੋਕਲ ਪੁਆਇੰਟ ਫਲਾਈਓਵਰ 'ਤੇ 10 ਵਜੇ ਦੇ ਕਰੀਬ ਵਾਪਰੇ ਦਰਦਨਾਕ ਹਾਦਸੇ ਨੇ ਇਕੋ ਰਾਤ ਅੱਧੇ ਤੋਂ ਵੱਧ ਪਰਿਵਾਰ ਨੂੰ ਆਪਣਾ ਸ਼ਿਕਾਰ ਬਣਾ ਲਿਆ | ਪਤੀ-ਪਤਨੀ ਦੀ ਮੌਤ ਉਪਰੰਤ ਅੱਜ ਜ਼ਖ਼ਮੀ ਬਜ਼ੁਰਗ ਔਰਤ ਕੁਲਵੰਤ ਕੌਰ ਦੀ ਵੀ ...
ਜਲੰਧਰ, 19 ਜੁਲਾਈ (ਐੱਮ. ਐੱਸ. ਲੋਹੀਆ) -ਅੱਜ ਦੁਪਹਿਰ ਮਦਨ ਫਲੋਰ ਮਿਲ ਚੌਕ ਨੇੜੇ ਕਾਰ 'ਚ ਜਾ ਰਹੇ ਇਕ ਉਦਯੋਗਪਤੀ ਨੂੰ ਭਰਮਾ ਕੇ ਕੁਝ ਨੌਸਰਬਾਜ਼ ਉਸ ਦੀ ਕਾਰ 'ਚੋਂ ਨਗਦੀ ਅਤੇ ਦਸਤਾਵੇਜ਼ਾਂ ਵਾਲਾ ਬੈਗ ਚੋਰੀ ਕਰਕੇ ਲੈ ਗਏ | ਅਲਫ਼ਾ ਇੰਡਸਟਰੀਜ਼ ਦੇ ਮਾਲਕ ਧੀਰਜ ਜੈਨ ਪੁੱਤਰ ...
ਜਲੰਧਰ, 19 ਜੁਲਾਈ (ਐੱਮ. ਐੱਸ. ਲੋਹੀਆ) - ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਕੀਤੀ ਕਾਰਵਾਈ ਦੌਰਾਨ ਇਕ ਵਿਅਕਤੀ ਤੋਂ 40 ਕਿਲੋ ਮਿਲਾਵਟੀ ਦੇਸੀ ਘਿਓ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਪਿ੍ੰਸ ਅਰੋੜਾ ...
ਜਲੰਧਰ, 19 ਜੁਲਾਈ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਦੇ ਸਬੰਧ 'ਚ ਸਵੇਰ ਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਇਸ ਮੌਕੇ ...
ਜਲੰਧਰ, 19 ਜੁਲਾਈ (ਰਣਜੀਤ ਸਿੰਘ ਸੋਢੀ)-ਸੂਬੇ ਭਰ 'ਚੋਂ ਸਾਲ 2019 'ਚ ਐਮ. ਬੀ. ਬੀ. ਐੱਸ. ਤੇ ਬੀ. ਡੀ. ਐੱਸ. 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੇ ਮਾਪਿਆ ਨੇ ਪ੍ਰੈੱਸ ਕਲੱਬ 'ਚ ਪੈੱ੍ਰਸਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਹੋਏ ਦੱਸਿਆ ਕਿ ਸਾਲ 2016 'ਚ ਹਾਈ ਕੋਰਟ ਨੇ ਆਦੇਸ਼ ...
ਜਲੰਧਰ, 19 ਜੁਲਾਈ (ਰਣਜੀਤ ਸਿੰਘ ਸੋਢੀ)-ਅਕਾਦਮਿਕ, ਖੇਡਾਂ, ਹੋਰ ਗਤੀਵਿਧੀਆਂ ਵਿਚ ਨਾਮ ਚਮਕਾਉਣ ਦੇ ਨਾਲ-ਨਾਲ ਸੇਂਟ ਸੋਲਜਰ ਇੰਸਟੀਚਿਊਟ ਆਫ਼ ਪੋਲੀਟੈਕਨਿਕ ਦੇ ਇੰਜੀਨੀਅਰਾਂ ਦੇ ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਵਲੋਂ 4 ਸੀਟਾਂ ਵਾਲੀ ਇਲੈਕਟਿ੍ਕ ਕਾਰ ਤਿਆਰ ਕੀਤੀ ...
ਜਲੰਧਰ, 19 ਜੁਲਾਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਪੰਜਾਬ ਵਿਜੀਲੈਂਸ ਬਿਊਰੋ ਵਲੋਂ 35 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਕਾਬੂ ਕੀਤੇ ਗਏ ਵਕਫ ਬੋਰਡ ਜਲੰਧਰ ਦੇ ਦਫਤਰ 'ਚ ਤਾਇਨਾਤ ਸੇਵਾਦਾਰ ਮੁਹੰਮਦ ...
ਜਲੰਧਰ ਛਾਉਣੀ, 19 ਜੁਲਾਈ (ਪਵਨ ਖਰਬੰਦਾ)-ਰਾਮਾ ਮੰਡੀ ਮਾਰਕੀਟ 'ਚ ਦੁਕਾਨਦਾਰਾਂ ਤੇ ਵਿਸ਼ੇਸ਼ ਤੌਰ 'ਤੇ ਰਾਹਗੀਰਾਂ ਦੀ ਸਹੂਲਤ ਲਈ ਬਣਾਏ ਗਏ ਡਿਵਾਈਡਰ ਵਿਚਕਾਰ ਜਲਦ ਹੀ ਐਲ.ਈ.ਡੀ. ਲਾਈਟਾਂ ਲਾਈਆਂ ਜਾਣਗੀਆਂ, ਜਿਸ ਨਾਲ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ | ਇਹ ...
ਜਲੰਧਰ ਛਾਉਣੀ, 19 ਜੁਲਾਈ (ਪਵਨ ਖਰਬੰਦਾ)-ਜਲੰਧਰ ਛਾਉਣੀ 'ਚ ਸਥਿਤ ਸਬਜ਼ੀ ਮੰਡੀ ਵਿਖੇ ਇਕ ਸਕੂਟਰ ਦੀ ਦੁਕਾਨ 'ਚ ਅੱਗ ਲੱਗਣ ਕਾਰਨ ਦੁਕਾਨ 'ਚ ਪਿਆ ਹੋਇਆ ਸਾਮਾਨ ਤੇ ਵਾਹਨ ਆਦਿ ਸੜ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਫਾਇਰ ਬਿ੍ਗੇਡ ਦੀ ਟੀਮ ਵਲੋਂ ਹੋਰ ...
ਜਲੰਧਰ, 19 ਜੁਲਾਈ (ਰਣਜੀਤ ਸਿੰਘ ਸੋਢੀ)-ਅਕਾਦਮਿਕ, ਖੇਡਾਂ, ਹੋਰ ਗਤੀਵਿਧੀਆਂ ਵਿਚ ਨਾਮ ਚਮਕਾਉਣ ਦੇ ਨਾਲ-ਨਾਲ ਸੇਂਟ ਸੋਲਜਰ ਇੰਸਟੀਚਿਊਟ ਆਫ਼ ਪੋਲੀਟੈਕਨਿਕ ਦੇ ਇੰਜੀਨੀਅਰਾਂ ਦੇ ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਵਲੋਂ 4 ਸੀਟਾਂ ਵਾਲੀ ਇਲੈਕਟਿ੍ਕ ਕਾਰ ਤਿਆਰ ਕੀਤੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX