ਤਾਜਾ ਖ਼ਬਰਾਂ


ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  5 minutes ago
ਨਵੀਂ ਦਿੱਲੀ, 24 ਜਨਵਰੀ- ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਭੂਸ਼ਨ ਪਾਵਰ ਐਂਡ ਸਟੀਲ ਲਿਮਟਿਡ (ਬੀ. ਪੀ. ਐੱਸ. ਐੱਲ.) ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਬੈਂਕ ਕਰਜ਼ ਘਪਲੇ...
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  11 minutes ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਉੱਪਰ ਭੜਕਦੇ ਹੋਏ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਉਹ ਰੱਬ ਤੋਂ ਡਰਦੇ ਹਨ, ਅਜਿਹੇ ਘਿਨੌਣੇ ਅਪਰਾਧ ਨਹੀਂ ਕਰਦੇ, ਜੋ ਸੁਖਬੀਰ ਬਾਦਲ ਨੇ ਕੀਤੇ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ...
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  18 minutes ago
ਨਵੀਂ ਦਿੱਲੀ, 24 ਜਨਵਰੀ- ਸੁਪਰੀਮ ਕੋਰਟ ਨੇ ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਲਾਗੂ ਕਰਨ ਦੇ ਸਰਕਾਰ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ...
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  19 minutes ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ..................................
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  29 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 18 ਗੇਂਦਾ 'ਚ 29 ਦੌੜਾਂ ਦੀ ਲੋੜ
. . .  34 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 15 ਓਵਰਾ ਤੋਂ ਬਾਅਦ ਭਾਰਤ 151/4
. . .  43 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਚੌਥਾ ਖਿਡਾਰੀ (ਸ਼ਿਵਮ ਦੂਬੇ) 13 ਦੌੜਾਂ ਬਣਾ ਕੇ ਆਊਟ
. . .  50 minutes ago
ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋ ਮੁਕਤ ਕਰਾਵਾਂਗੇ- ਢੀਂਡਸਾ
. . .  52 minutes ago
ਲੁਧਿਆਣਾ, 24 ਜਨਵਰੀ (ਪੁਨੀਤ ਬਾਵਾ)- ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ...
ਸੀ.ਸੀ ਥੰਪੀ ਦੇ ਈ.ਡੀ ਰਿਮਾਂਡ 'ਚ 4 ਦਿਨਾਂ ਦਾ ਵਾਧਾ
. . .  57 minutes ago
ਨਵੀਂ ਦਿੱਲੀ, 24 ਜਨਵਰੀ - ਵਿਸ਼ੇਸ਼ ਅਦਾਲਤ ਨੇ ਹੌਲੀਡੇ ਗਰੁੱਪ ਦੇ ਸੀ.ਸੀ ਥੰਪੀ ਦਾ ਈ.ਡੀ ਰਿਮਾਂਡ 4 ਦਿਨਾਂ ਲਈ ਵਧਾ ਦਿੱਤਾ ਹੈ। ਰਾਬਰਟ ਵਾਡਰਾ ਨਾਲ ਜੁੜੇ ਮਨੀ ਲਾਂਡਰਿੰਗ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਤੀਜਾ ਖਿਡਾਰੀ (ਵਿਰਾਟ ਕੋਹਲੀ) 45 ਦੌੜਾਂ ਬਣਾ ਕੇ ਆਊਟ
. . .  1 minute ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਰਾਜਸਥਾਨ ਫੀਡਰ 'ਚ ਮਾਰੀ ਛਾਲ
. . .  about 1 hour ago
ਮੱਲਾਂਵਾਲਾ, 24 ਜਨਵਰੀ (ਗੁਰਦੇਵ ਸਿੰਘ)- ਕਰਜ਼ੇ ਤੋਂ ਪਰੇਸ਼ਾਨ ਇੱਕ ਕਿਸਾਨ ਵਲੋਂ ਰਾਜਸਥਾਨ ਫੀਡਰ (ਨਹਿਰ) 'ਚ ਛਾਲ ਮਾਰ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਕਿਸਾਨ ਦੀ ਪਹਿਚਾਣ ਕਸ਼ਮੀਰ ਸਿੰਘ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾ ਤੋਂ ਬਾਅਦ ਭਾਰਤ 115/2
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਦੂਜਾ ਖਿਡਾਰੀ (ਕੇ.ਐੱਲ ਰਾਹੁਲ) 56 ਦੌੜਾਂ ਬਣਾ ਕੇ ਆਊਟ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਕੇ.ਐੱਲ ਰਾਹੁਲ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਤਕਨੀਕੀ ਖ਼ਰਾਬੀ ਕਾਰਨ ਵਾਪਸ ਮੁੜੀ ਬੈਂਗਲੁਰੂ-ਫੁਕੇਟ ਉਡਾਣ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾ ਤੋਂ ਬਾਅਦ ਭਾਰਤ 57/1
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਭਾਰਤ 50 ਦੌੜਾਂ ਪਾਰ
. . .  about 1 hour ago
ਈ.ਡੀ ਨੇ ਮੰਗਿਆ ਸੀ.ਸੀ ਥੰਪੀ ਦਾ ਹੋਰ ਰਿਮਾਂਡ
. . .  about 1 hour ago
ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ 'ਚ ਟਿੱਡੀ ਦਲ ਦੇ ਕੀਟ ਮਿਲਣ ਕਾਰਨ ਚਿੰਤਾ 'ਚ ਡੁੱਬੇ ਕਿਸਾਨ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਪਹਿਲਾ ਖਿਡਾਰੀ (ਰੋਹਿਤ ਸ਼ਰਮਾ) 7 ਦੌੜਾਂ ਬਣਾ ਕੇ ਆਊਟ
. . .  about 1 hour ago
ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀ 10ਵੀਂ ਅਤੇ 12ਵੀਂ ਸ਼੍ਰੇਣੀ 'ਚ ਦਾਖ਼ਲੇ ਦੀਆਂ ਮਿਤੀਆਂ 'ਚ ਵਾਧਾ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 204 ਦੌੜਾਂ ਦਾ ਵਿਸ਼ਾਲ ਟੀਚਾ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 20ਵੇਂ ਓਵਰ 'ਚ ਨਿਊਜ਼ੀਲੈਂਡ 200 ਦੌੜਾਂ ਪਾਰ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਰਾਸ ਟੇਲਰ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ 5ਵਾਂ ਖਿਡਾਰੀ ਇੱਕ ਦੌੜ ਬਣਾ ਕੇ ਆਊਟ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਚੌਥਾ ਖਿਡਾਰੀ (ਵਿਲੀਅਮਸਨ) 51 ਦੌੜਾਂ ਬਣਾ ਕੇ ਆਊਟ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 16 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 165/3
. . .  about 2 hours ago
ਨਿਰਭੈਆ ਮਾਮਲਾ : ਦੋਸ਼ੀਆਂ ਦੇ ਵਕੀਲ ਵੱਲੋਂ ਅਦਾਲਤ ਵਿਚ ਫਿਰ ਤੋਂ ਅਪੀਲ ਦਾਇਰ
. . .  about 2 hours ago
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਬਿਨਾਂ ਕੋਈ ਦੌੜ ਬਣਾਏ ਆਊਟ
. . .  about 2 hours ago
ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਦੂਜਾ ਖਿਡਾਰੀ (ਮੁਨਰੋ) 59 ਦੌੜਾਂ ਬਣਾ ਕੇ ਆਊਟ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 11ਵੇਂ ਓਵਰ 'ਚ ਨਿਊਜ਼ੀਲੈਂਡ 100 ਦੌੜਾਂ ਪਾਰ
. . .  about 2 hours ago
ਜੇ.ਐਨ.ਯੂ ਹੋਸਟਲ ਮੈਨੂਅਲ ਮਾਮਲਾ : ਦਿੱਲੀ ਹਾਈਕੋਰਟ ਵੱਲੋਂ ਵਿਦਿਆਰਥੀਆਂ ਨੂੰ ਅੰਤਰਿਮ ਰਾਹਤ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 91/1
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ (ਗਪਟਿਲ) 30 ਦੌੜਾਂ ਬਣਾ ਕੇ ਆਊਟ
. . .  about 3 hours ago
ਮੁਸਲਮਾਨਾਂ ਨੂੰ ਗੁਮਰਾਹ ਰਹੇ ਹਨ ਸਿਮੀ ਅਤੇ ਪੀ.ਐਫ.ਆਈ - ਯੂ.ਪੀ ਮੰਤਰੀ
. . .  about 3 hours ago
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਗੋਬਰ ਤੋਂ ਛੜੇ (ਲੱਕੜੀ) ਬਣਾਉਣ ਵਾਲੀ ਮਸ਼ੀਨ ਕੀਤੀ ਭੇਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 52/0
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 50 ਦੌੜਾਂ ਪੂਰੀਆਂ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਤੇਜ ਸ਼ੁਰੂਆਤ
. . .  about 3 hours ago
ਰਜਨੀਕਾਂਤ ਦੇ ਬਿਆਨ 'ਤੇ ਬਵਾਲ ਵਿਚਾਲੇ ਤਾਮਿਲਨਾਡੂ 'ਚ ਪੇਰੀਆਰ ਦੀ ਮੂਰਤੀ ਨਾਲ ਭੰਨਤੋੜ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਬੱਲੇਬਾਜ਼ੀ ਸ਼ੁਰੂ
. . .  about 3 hours ago
ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ : ਭਾਰਤੀ ਦੂਤਘਰ ਨੇ ਬੀਜਿੰਗ 'ਚ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਨੂੰ ਕੀਤਾ ਰੱਦ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 4 hours ago
ਨੇਪਾਲ ਦੇ ਵਿਦੇਸ਼ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ 'ਸਗਰਮਥਾ ਸੰਵਾਦ' ਵਿਚ ਸ਼ਾਮਲ ਹੋਣ ਦਾ ਸੱਦਾ
. . .  about 4 hours ago
ਹੱਤਿਆ ਤੋਂ ਬਾਅਦ ਤੇਲ ਪਾ ਕੇ ਸਾੜੀ ਨੌਜਵਾਨ ਦੀ ਲਾਸ਼
. . .  about 4 hours ago
ਬੰਦ ਸਕੂਲ ਦੇ ਮੋਹਰਿਓਂ ਮਿਲੀ ਨੌਜਵਾਨ ਦੀ ਲਾਸ਼
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 31 ਸਾਉਣ ਸੰਮਤ 551

ਸੰਪਾਦਕੀ

ਵਕਤ ਤੋਂ ਕੀਮਤੀ ਕੋਈ ਸੌਗਾਤ ਨਹੀਂ

ਜ਼ਿੰਦਗੀ ਵਿਚ ਅਨੇਕਾਂ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਕੁਝ ਮੁਲਾਕਾਤਾਂ ਮਿਲਣ ਵਾਲੇ ਚਿਹਰੇ ਅਤੇ ਨਾਵਾਂ ਦੀ ਵਜ੍ਹਾ ਤੋਂ ਯਾਦ ਰਹਿੰਦੀਆਂ ਹਨ। ਇਕ ਉਹ ਮਹਿਮਾਨ ਵੀ ਹੈ, ਜਿਸ ਦਾ ਕੋਈ ਇਨਸਾਨੀ ਵਜੂਦ ਨਹੀਂ ਪਰ ਉਹ ਕਈ ਮੌਕਿਆਂ 'ਤੇ ਸਾਡੀ ਜ਼ਿੰਦਗੀ ਵਿਚ ਦਾਖ਼ਲ ਜ਼ਰੂਰ ਹੁੰਦਾ ਹੈ। ਉਹਨੂੰ 'ਕਰਮ' ਕਹਿੰਦੇ ਹਨ। ਜ਼ਿੰਦਗੀ ਕਿਸੇ ਮਕਸਦ ਦੀ ਉਪਜ ਹੈ। ਕੋਈ ਵਜ੍ਹਾ ਹੈ, ਜਿਹੜੀ ਦੁਨੀਆ 'ਤੇ ਸਾਨੂੰ ਵਿਚਰਨ ਖਾਤਰ ਲੈ ਕੇ ਆਈ ਹੈ। ਰਾਹਾਂ ਤੇ ਮੰਜ਼ਲਾਂ ਦੇ ਮੁਜੱਸਮੇ ਦਾ ਨਾਂਅ ਹੀ ਜ਼ਿੰਦਗੀ ਹੈ। ਜੋ ਕੁਝ ਆਪਾਂ ਚੁਣਦੇ ਹਾਂ, ਇਕ ਤਰ੍ਹਾਂ ਉਹ ਕੁਝ ਆਪਾਂ ਨੂੰ ਵੀ ਚੁਣ ਲੈਂਦਾ ਹੈ। ਇਮਾਨਦਾਰੀ ਚੁਣੀ ਤਾਂ ਉਸ ਰਾਹ ਨਾਲ ਜੁੜੀ ਮੰਜ਼ਲ ਨੇ ਆਪਾਂ ਨੂੰ ਚੁਣ ਲਿਆ। ਧੱਕਾਸ਼ਾਹੀ ਚੁਣੀ ਤਾਂ ਉਸ ਦਾ ਨਤੀਜਾ ਵੀ ਕਿਤੇ ਨਹੀਂ ਗਿਆ। ਹਾਂ ਵਕਤ ਬੇਵਕਤ ਹੋ ਸਕਦਾ ਹੈ ਪਰ ਆਏਗਾ ਜ਼ਰੂਰ। ਤਾਕਤਵਰ ਲੋਕਾਂ ਨੂੰ ਇਕ ਵਹਿਮ ਹੁੰਦਾ ਹੈ ਕਿ ਉਹ ਜਿਨ੍ਹਾਂ 'ਤੇ ਜ਼ੋਰ ਅਜ਼ਮਾਈ ਕਰਦੇ ਹਨ, ਉਨ੍ਹਾਂ ਤੋਂ ਕੀ ਸਰਨਾ ਹੈ। ਪਰ ਜਿਥੇ ਇਹ ਕਰਤੂਤ ਜਮ੍ਹਾਂ ਹੋ ਰਹੀ ਹੈ, ਉਹ ਵਹੀ ਖਾਤਾ ਤਾਂ ਸਭ ਤੋਂ ਤਾਕਤਵਰ ਦੇ ਹੱਥਾਂ ਵਿਚ ਹੈ। ਉਸ ਦਾ ਮੋੜਾ ਕਿਸੇ ਰੂਪ ਵਿਚ ਕਿਤੋਂ ਵੀ ਆ ਸਕਦਾ ਹੈ। ਆਪ੍ਰੇਸ਼ਨ ਕਰਨ ਵਾਲਾ ਡਾਕਟਰ ਆਪਣੇ ਕੱਪੜਿਆਂ ਅਤੇ ਔਜ਼ਾਰਾਂ ਸਮੇਤ ਹੋਰ ਮਾਨਸਿਕਤਾ ਰੱਖਦਾ ਹੈ। ਆਪਣੀ ਤਾਕਤ ਅਤੇ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਕੰਮ ਸਿਰੇ ਚੜ੍ਹਾਉਂਦਾ ਹੈ। ਜੇ ਉਸੇ ਡਾਕਟਰ ਨੂੰ ਮਰੀਜ਼ ਦੇ ਕੱਪੜੇ ਪਾਉਣੇ ਪੈ ਜਾਣ, ਆਪਣੀ ਜ਼ਿੰਦਗੀ ਕਿਸੇ ਹੋਰ ਡਾਕਟਰ ਦੇ ਹੱਥੀਂ ਸੌਪਣੀ ਪੈ ਜਾਵੇ, ਉਹਦੀ ਮਾਨਸਿਕਤਾ ਆਪਣੀ ਤਾਕਤ ਗੁਆ ਬੈਠਦੀ ਹੈ। ਕੁਝ ਅਜਿਹਾ ਹੀ ਵਾਪਰਦਾ ਹੈ 'ਕਹਿਣ' ਵਾਲੇ ਨਾਲ, ਜਦੋਂ ਤਕਦੀਰ ਉਹਨੂੰ 'ਸਹਿਣ' ਵਾਲੀ ਕੁਰਸੀ 'ਤੇ ਬਿਠਾ ਦੇਵੇ। ਇਹ ਤਸਵੀਰ ਉਹ ਹੈ, ਜਿਹੜੀ ਆਪਣੇ ਹੱਥੀਂ ਰੰਗ ਕੇ ਇਨਸਾਨ ਆਪਣੀ ਖਾਤਰ ਤਿਆਰ ਕਰਦਾ ਹੈ। ਕਰਮ ਸਿਰਫ ਉਸ ਇਨਸਾਨ ਨੂੰ ਉਸ ਤਸਵੀਰ ਨਾਲ ਮੁਖ਼ਾਤਬ ਕਰਾਉਂਦੇ ਹਨ। ਥੋੜ੍ਹਾ ਬਹੁਤਾ ਦੁੱਖ ਮਿਲਦਾ ਰਹੇ ਤਾਂ ਚੰਗਾ। ਬਹੁਤਾ ਸੁਖ ਵੀ ਮਾਰ ਕੇ ਸਾਹ ਲੈਂਦਾ ਹੈ। ਕਿਉਂਕਿ ਜ਼ਿੰਦਗੀ ਦਾ ਰੂਪ ਹੀ ਚਿੱਟਾ-ਕਾਲਾ ਹੈ। ਇਕ ਰੰਗ ਹੋ ਨਹੀਂ ਸਕਦਾ। ਦੁਨਿਆਵੀ ਰਿਸ਼ਤੇ, ਆਪੇ ਹੀ ਕਰਮ ਹਨ। ਪੂਰੀ ਕੋਸ਼ਿਸ਼ ਨਾਲ ਵੀ ਕਿਤੇ ਤੁਰਦੇ ਨਹੀਂ ਤੇ ਕਿਤੇ ਆਪਮੁਹਾਰੇ ਹੀ ਤੁਰਦੇ ਰਹਿੰਦੇ ਹਨ, ਯੁੱਗੋ-ਯੁੱਗ। ਅਹਿਸਾਸ ਹੀ ਨਹੀਂ ਹੁੰਦਾ, ਕੁਝ ਲੋਕਾਂ ਦੇ ਹੋਣ ਦਾ। ਲੋੜ ਵੇਲੇ ਮੂਹਰੇ ਆ ਖੜ੍ਹਦੇ ਹਨ ਤੇ ਜਿਹੜੇ ਪੈਰ-ਪੈਰ ਪਾਲੇ ਹੋਣ, ਉਹ ਲੋੜ ਵੇਲੇ ਲੱਭ ਵੀ ਜਾਣ ਤਾਂ ਸ਼ੁਕਰ ਮਨਾਈਦਾ ਹੈ। ਇਹ ਸਭ ਜਮ੍ਹਾਂ-ਜੋੜ ਕਿਸੇ ਮਸ਼ੀਨ ਦੇ ਵਸ ਦਾ ਰੋਗ ਨਹੀਂ ਹੁੰਦਾ। ਇਨਸਾਨੀ ਕਮਾਈ ਤੇ ਘਾਟੇ ਹੋਰ ਹੀ ਭਾਸ਼ਾ ਬੋਲਦੇ ਹਨ।
ਕੁਦਰਤ ਦਾ ਇਕ ਅਦ੍ਰਿਸ਼ ਸਮੀਕਰਣ ਹੈ। ਜਿਨ੍ਹਾਂ ਨੂੰ ਪੂਰੀ ਜੁੜਦੀ ਹੈ, ਉਹ ਪੂਰੀ ਖਾ ਇਕੱਲ ਵੀ ਹੰਢਾਉਂਦੇ ਹਨ। ਰੌਣਕ-ਮੇਲਾ ਜਿਨ੍ਹਾਂ ਦੇ ਹਿੱਸੇ ਆਇਆ ਹੈ, ਉਨ੍ਹਾਂ ਨੂੰ ਤਾਂ ਆਪਣੀ ਰੋਟੀ ਦੇ ਕਈ ਹਿੱਸੇ ਕਰਨੇ ਪੈਂਦੇ ਹਨ। ਫਿਰ ਗੱਲ ਰਹੀ ਤਬੀਅਤ ਦੀ। ਜਾਅਲੀ ਹੋਣ ਤੇ ਸ਼ਿਸ਼ਟ ਹੋਣ 'ਚ ਇਕ ਬੁਨਿਆਦੀ ਫ਼ਰਕ ਹੁੰਦਾ ਹੈ। ਕਈ ਲੋਕਾਂ ਦੀ ਮੰਦਭਾਗੀ ਇਹ ਹੁੰਦੀ ਹੈ ਕਿ ਸਾਰੀ ਉਮਰ ਉਹ ਜ਼ਬਾਨ ਤੋਂ ਢੰਗ ਦਾ ਕੰਮ ਲੈਣਾ ਨਹੀਂ ਸਿਖਦੇ। ਸਾਡੀ ਵਾਰਤਾਲਾਪ ਹੀ ਸਾਡੀ ਸਮਝਬੂਝ ਦੀ ਪਛਾਣ ਹੈ। ਜਿਹੜੀ ਅਕਲ ਦਾ ਕੋਈ ਸਬੂਤ ਸਾਡੀ ਸਾਰੀ ਜ਼ਿੰਦਗੀ ਵਿਚ ਨਾ ਲੱਭੇ, ਉਹ ਅਕਲ ਤਾਂ ਜ਼ਮੀਨ 'ਚ ਦੱਬੇ ਹੀਰਿਆਂ ਵਰਗੀ ਹੋਈ ਜਿਹੜੀ ਕਿਸੇ ਨੂੰ ਲੱਭਣੀ ਹੀ ਨਹੀਂ। ਜਿਸ ਤਰੀਕੇ ਨਾਲ ਜ਼ਿੰਦਗੀ ਭਰਨ ਦੀ ਬਜਾਏ ਹੋਰ ਖਾਲੀ ਕੀਤੀ ਜਾਵੇ, ਉਹ ਨੁਕਸਾਨ ਆਪਣਾ ਹੀ ਹੈ। ਮਧੂ ਮੱਖੀ ਵੀ ਸ਼ਹਿਦ ਵਿਚ ਡੁੱਬ ਜਾਂਦੀ ਹੈ ਪੂਰੀ ਤਰ੍ਹਾਂ। ਫਿਰ ਇਹ ਡੰਗ ਨਹੀਂ ਸਕਦੀ।
ਇਕ ਬੜਾ ਵੱਡਾ ਫਿਲਾਸਫ਼ਰ ਹੋਇਆ ਹੈ ਇੰਗਲੈਂਡ ਦਾ। ਉਸ ਦੇ ਫਲਸਫ਼ੇ ਨਾਲ ਵਾਕਫੀਅਤ ਲੋਕਾਂ ਨੂੰ ਉਸ ਦੇ ਤੁਰ ਜਾਣ ਮਗਰੋਂ ਹੋਈ। ਦਰਅਸਲ, ਜਦੋਂ ਤੱਕ ਉਹਨੂੰ ਇਲਮ ਹੋਇਆ ਕਿ ਜ਼ਿੰਦਗੀ ਮੁਕਣ ਵਾਲੀ ਹੈ, ਉਦੋਂ ਹੀ ਉਸ ਨੇ ਆਪਣੇੇ ਅਹਿਸਾਸਾਂ ਨੂੰ ਲਿਖਤੀ ਰੂਪ ਦੇਣਾ ਸ਼ੁਰੂ ਕੀਤਾ। ਉਹ ਸਾਰੀਆਂ ਗੱਲਾਂ ਲਿਖੀਆਂ ਜੋ ਉਹ ਕਰਨਾ ਚਾਹੁੰਦਾ ਸੀ ਪਰ ਵਕਤ ਇਜਾਜ਼ਤ ਨਹੀਂ ਸੀ ਦੇ ਰਿਹਾ। ਉਹ ਸਾਰੇ ਪਛਤਾਵੇ ਬਿਆਨੇ, ਜਿਨ੍ਹਾਂ ਨੂੰ ਕੱਦ-ਕਾਠ ਉਹਨੇ ਆਪਣੇ ਤੰਗ ਨਜ਼ਰੀਏ ਕਰਕੇ ਹੀ ਬਖਸ਼ਿਆ ਸੀ। ਉਹ ਜੰਗਾਂ, ਜਿਨ੍ਹਾਂ ਬਗੈਰ ਵਧੀਆ ਸਰ ਸਕਦਾ ਸੀ ਤੇ ਵਕਤ ਤੋਂ ਕੋਈ ਬਿਹਤਰ ਕੰਮ ਲਿਆ ਜਾ ਸਕਦਾ ਸੀ। ਪਰ ਵਕਤ ਰਹਿੰਦੇ ਕੋਈ ਸਮਝ ਨਹੀਂ ਸੀ। ਖੈਰ, ਸਾਰੀ ਕਿਤਾਬ ਵਿਚ ਸਭ ਤੋਂ ਵਰਨਣਯੋਗ ਗੱਲ ਇਹੋ ਕਿ ਵਕਤ ਤੋਂ ਕੀਮਤੀ ਕੋਈ ਸੌਗਾਤ ਨਹੀਂ। ਇਹਨੂੰ ਹੱਸਣ ਵਿਚ ਵੀ ਗੁਜ਼ਾਰਿਆ ਜਾ ਸਕਦਾ ਹੈ। ਉਨ੍ਹਾਂ ਨੂੰ ਪੁੱਛੋ ਜਿਨ੍ਹਾਂ ਨੂੰ ਮਿਲਦਾ ਹੀ ਨਹੀਂ। ਦੁਨੀਆ ਦੀ ਸਾਰੀ ਦੌਲਤ ਲਗਾ ਕੇ ਦੋ ਸਾਹ ਵੀ ਉਧਾਰੇ ਨਹੀਂ ਖ਼ਰੀਦੇ ਜਾ ਸਕਦੇ। ਇਸ ਵਕਤ ਦੀ ਦੁਰਵਰਤੋਂ ਨਾ ਕਰੋ। ਬਹੁਤ ਸਾਰੇ ਰਿਸ਼ਤੇ, ਤਕਲੀਫ਼ਾਂ, ਤਕਲੀਫ ਰੂਪੀ ਲੋਕ ਆਪਣੇ ਕਰਮਾਂ ਤੋਂ ਮੁਕਤ ਨਹੀਂ ਹੋ ਸਕਦੇ।
ਤੁਸੀਂ ਉਨ੍ਹਾਂ ਦੇ ਰਾਹਾਂ 'ਚ ਕੰਡੇ ਬੀਜਣ ਵਾਲਾ ਵਕਤ ਆਪਣੇ ਰਾਹ ਦੇ ਕੰਡੇ ਚੁਗਣ 'ਚ ਲਾਵੋ ਤਾਂ ਬਿਹਤਰ ਹੈ। ਸਕੂਲ, ਖੁਸ਼ੀ, ਮੱਲ੍ਹਮ ਸਭ ਕਮਾਉਣਾ ਪੈਂਦਾ ਹੈ ਤੇ ਇਸ ਨੂੰ ਕਮਾਉਣ ਦੀ ਪੂੰਜੀ ਆਪਣਾ ਵਤੀਰਾ ਹੈ। ਫਰੇਬ ਨਾਲ ਕਦੇ ਕਿਸੇ ਨੇ ਕਿਸੇ ਦੀ ਵਫ਼ਾਦਾਰੀ ਨਹੀਂ ਸਹੇੜੀ। ਉਸ ਤੋਂ ਵੀ ਵੱਡਾ ਫਰੇਬ ਹੀ ਸਹੇੜਿਆ ਹੋਵੇਗਾ। ਅੱਜ ਜਿਹੜੀ ਤੰਗ ਸੋਚ ਨਾਲ ਕਿਸੇ ਦਾ ਨੁਕਸਾਨ ਕੀਤਾ ਹੈ, ਉਸੇ ਤੰਗ ਸੋਚ ਨੇ ਆਪਣਾ ਵੀ ਕੁਝ ਨਹੀਂ ਰਹਿਣ ਦੇਣਾ। ਅੱਜ ਕਿਸੇ ਖਾਤਰ ਦੋ ਪੈਰ ਤੁਰੇ ਹਾਂ ਤਾਂ ਇਹ ਨਿਵੇਸ਼ ਚਾਰ ਪੈਰ ਬਣ ਕੇ ਮੁੜੇਗਾ ਜ਼ਰੂਰ। ਉਥੋਂ ਨਹੀਂ ਤਾਂ ਕਿਤੇ ਹੋਰ ਤੋਂ। ਆਖ਼ਰ ਕਰਮ ਖਾਨੇ ਭਰਦੇ ਹਨ।


bubbutir@yahoo.com

ਇਤਿਹਾਸਕ ਵਰ੍ਹਾ, ਇਤਿਹਾਸਕ ਮੀਲ ਪੱਥਰ

ਭਾਰਤ ਦਾ 73ਵਾਂ ਆਜ਼ਾਦੀ ਦਿਹਾੜਾ ਦੇਸ਼ ਦੇ ਹੁਣ ਤੱਕ ਦੇ ਸਫ਼ਰ ਦੌਰਾਨ ਅਹਿਮ ਪੜਾਅ ਉੱਤੇ ਹੈ। ਅੱਜ ਸਾਡਾ ਮੁਲਕ ਰਾਜਨੀਤਕ ਅਤੇ ਸੰਵਿਧਾਨਕ ਵਿਚਾਰਾਂ, ਕਦਰਾਂ-ਕੀਮਤਾਂ ਅਤੇ ਸਿਧਾਂਤਾਂ, ਜਿਨ੍ਹਾਂ ਪ੍ਰਤੀ ਅਸੀਂ ਪੂਰੀ ਤਰ੍ਹਾਂ ਸੰਜੀਦਾ ਅਤੇ ਵਚਨਬੱਧ ਹਾਂ, 'ਤੇ ਗੰਭੀਰ ...

ਪੂਰੀ ਖ਼ਬਰ »

ਪੰਜਾਬ 'ਚ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰੀਏ

ਸਾਡੇ ਦੇਸ਼ ਦੀ ਆਜ਼ਾਦੀ ਦੇ 72 ਵਰ੍ਹੇ ਪੂਰੇ ਹੋਣ ਅਤੇ ਇਸ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਵਿਸ਼ਵ ਦੇ ਇਕ ਮੋਹਰੀ ਅਰਥਚਾਰੇ ਵਜੋਂ ਉਭਰਨ ਦੇ ਮੌਕੇ ਮੈਂ ਭਾਰਤ ਖ਼ਾਸ ਕਰਕੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਅੱਜ ਆਜ਼ਾਦੀ ਦਿਵਸ ਮਨਾਉਣ ਮੌਕੇ ...

ਪੂਰੀ ਖ਼ਬਰ »

ਅੱਜ ਲਈ ਵਿਸ਼ੇਸ਼

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਰੋਸਾਈ ਹੋਈ ਪਵਿੱਤਰ ਧਰਤੀ ਬਾਬਾ ਬਕਾਲਾ ਸਾਹਿਬ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ 'ਸਾਚਾ ਗੁਰੂ ਲਾਧੋ ਰੇ ਦਿਵਸ' ਸਾਲਾਨਾ ਜੋੜ ਮੇਲਾ 14-15-16 ਅਗਸਤ ਨੂੰ ਬੜੇ ਪਿਆਰ-ਸਤਿਕਾਰ ਅਤੇ ਸ਼ਰਧਾ ਨਾਲ ਸਾਰੇ ਸੰਸਾਰ 'ਚ ਮਨਾਇਆ ਜਾ ਰਿਹਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ...

ਪੂਰੀ ਖ਼ਬਰ »

ਵਧ ਰਹੀ ਬੇਰੁਜ਼ਗਾਰੀ ਅਤੇ ਸੁੰਗੜ ਰਹੀਆਂ ਰੁਜ਼ਗਾਰ ਦੀਆਂ ਸੰਭਾਵਨਾਵਾਂ

ਦੇਸ਼ ਦੀ ਆਜ਼ਾਦੀ ਬਹੁਤ ਕੁਰਬਾਨੀਆਂ ਅਤੇ ਜੱਦੋ-ਜਹਿਦ ਤੋਂ ਬਾਅਦ 15 ਅਗਸਤ, 1947 ਨੂੰ ਪ੍ਰਾਪਤ ਹੋਈ। ਇਸ ਮੌਕੇ ਆਜ਼ਾਦੀ ਲਹਿਰ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਅਤੇ ਆਗੂਆਂ ਨੂੰ ਯਾਦ ਕਰਕੇ ਉਨ੍ਹਾਂ ਵਲੋਂ ਦੇਸ਼ ਦੇ ਭਵਿੱਖ ਦੇ ਨਿਰਮਾਣ ਬਾਰੇ ਸੰਕਲਪ ਅਤੇ ਵਾਅਦੇ ਯਾਦ ...

ਪੂਰੀ ਖ਼ਬਰ »

73ਵਾਂ ਆਜ਼ਾਦੀ ਦਿਵਸ

ਸੰਭਾਵਨਾਵਾਂ ਵੀ, ਚੁਣੌਤੀਆਂ ਵੀ

ਕਿਸੇ ਵੀ ਰਾਸ਼ਟਰ ਦੇ ਹੋਣ ਅਤੇ ਫਿਰ ਇਸ ਹੋਣ ਦੇ ਨਾਲ ਉਸ ਦੀ ਸੁਤੰਤਰਤਾ ਦਾ ਅਹਿਸਾਸ ਜੁੜੇ ਹੋਣ ਦਾ ਬੜਾ ਮਹੱਤਵ ਹੁੰਦਾ ਹੈ। ਇਹ ਅਹਿਸਾਸ ਹੀ ਰਾਸ਼ਟਰ ਅਤੇ ਉਸ ਦੇ ਨਾਗਰਿਕਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਰਹਿੰਦਾ ਹੈ। ਅੱਜ ਜਦੋਂ ਅਸੀਂ ਭਾਰਤ ਦੇ 73ਵੇਂ ਆਜ਼ਾਦੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX