ਤਾਜਾ ਖ਼ਬਰਾਂ


ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ ਸਿੱਧੂ ਮੂਸੇਵਾਲਾ
. . .  9 minutes ago
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ...
ਬ੍ਰਾਜ਼ੀਲ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  24 minutes ago
ਨਵੀਂ ਦਿੱਲੀ, 24 ਜਨਵਰੀ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਮੈਸੀਅਸ ਬੋਲਸੋਨਾਰੋ ਭਾਰਤ ਪਹੁੰਚ ਗਏ ਹਨ। ਉਹ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਹੋਣ ਵਾਲੀ ਪਰੇਡ ਦੇ ਮੁੱਖ ਮਹਿਮਾਨ...
ਸੀ. ਬੀ. ਆਈ. ਅਦਾਲਤ ਨੇ ਰੱਦ ਕੀਤੀ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ
. . .  25 minutes ago
ਚੰਡੀਗੜ੍ਹ, 24 ਜਨਵਰੀ (ਰਣਜੀਤ)- ਸ਼ਿਮਲਾ ਦੇ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ ਨੂੰ ਚੰਡੀਗੜ੍ਹ ਦੀ ਸੀ. ਬੀ. ਆਈ. ਅਦਾਲਤ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ...
ਕੇਂਦਰ ਦੇ ਇਸ਼ਾਰਿਆਂ 'ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ - ਸਿਮਰਜੀਤ ਬੈਂਸ
. . .  30 minutes ago
ਜਲੰਧਰ, 24 ਜਨਵਰੀ (ਚਿਰਾਗ਼ ਸ਼ਰਮਾ) - ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੀਤੇ ਦਿਨ ਪਾਣੀ...
ਡਾ. ਓਬਰਾਏ ਦੇ ਯਤਨਾਂ ਸਦਕਾ ਸ਼ਾਹਕੋਟ ਦੇ 21 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੀ ਵਤਨ
. . .  39 minutes ago
ਰਾਜਾਸਾਂਸੀ, 24 ਜਨਵਰੀ (ਹੇਰ, ਖੀਵਾ)- ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਸਜਾ ਕੇ ਦੁਬਈ ਗਏ ਨੌਜਵਾਨ ਪ੍ਰਭਜੋਤ ਸਿੰਘ ਨੇ ਉੱਥੇ ਕੰਮ ਨਾ ਮਿਲਣ ਕਰਕੇ ਨਿਰਾਸ਼ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਬੇਅਦਬੀ ਮਾਮਲੇ ਦੇ ਅਸਲ ਦੋਸ਼ੀ ਸੁਖਬੀਰ ਬਾਦਲ - ਗੁਰਪ੍ਰੀਤ ਕਾਂਗੜ
. . .  45 minutes ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਵੱਲੋਂ ਲਗਾਏ ਦੋਸ਼ਾਂ 'ਤੇ ਸਫ਼ਾਈ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...
ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  about 1 hour ago
ਨਵੀਂ ਦਿੱਲੀ, 24 ਜਨਵਰੀ- ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਭੂਸ਼ਨ ਪਾਵਰ ਐਂਡ ਸਟੀਲ ਲਿਮਟਿਡ (ਬੀ. ਪੀ. ਐੱਸ. ਐੱਲ.) ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਬੈਂਕ ਕਰਜ਼ ਘਪਲੇ...
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  about 1 hour ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਉੱਪਰ ਭੜਕਦੇ ਹੋਏ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਉਹ ਰੱਬ ਤੋਂ ਡਰਦੇ ਹਨ, ਅਜਿਹੇ ਘਿਨੌਣੇ ਅਪਰਾਧ ਨਹੀਂ ਕਰਦੇ, ਜੋ ਸੁਖਬੀਰ ਬਾਦਲ ਨੇ ਕੀਤੇ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ...
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  about 1 hour ago
ਨਵੀਂ ਦਿੱਲੀ, 24 ਜਨਵਰੀ- ਸੁਪਰੀਮ ਕੋਰਟ ਨੇ ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਲਾਗੂ ਕਰਨ ਦੇ ਸਰਕਾਰ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ...
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  about 1 hour ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ..................................
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 18 ਗੇਂਦਾ 'ਚ 29 ਦੌੜਾਂ ਦੀ ਲੋੜ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 15 ਓਵਰਾ ਤੋਂ ਬਾਅਦ ਭਾਰਤ 151/4
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਚੌਥਾ ਖਿਡਾਰੀ (ਸ਼ਿਵਮ ਦੂਬੇ) 13 ਦੌੜਾਂ ਬਣਾ ਕੇ ਆਊਟ
. . .  about 1 hour ago
ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋ ਮੁਕਤ ਕਰਾਵਾਂਗੇ- ਢੀਂਡਸਾ
. . .  about 1 hour ago
ਲੁਧਿਆਣਾ, 24 ਜਨਵਰੀ (ਪੁਨੀਤ ਬਾਵਾ)- ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ...
ਸੀ.ਸੀ ਥੰਪੀ ਦੇ ਈ.ਡੀ ਰਿਮਾਂਡ 'ਚ 4 ਦਿਨਾਂ ਦਾ ਵਾਧਾ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਤੀਜਾ ਖਿਡਾਰੀ (ਵਿਰਾਟ ਕੋਹਲੀ) 45 ਦੌੜਾਂ ਬਣਾ ਕੇ ਆਊਟ
. . .  about 1 hour ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਰਾਜਸਥਾਨ ਫੀਡਰ 'ਚ ਮਾਰੀ ਛਾਲ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾ ਤੋਂ ਬਾਅਦ ਭਾਰਤ 115/2
. . .  1 minute ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਦੂਜਾ ਖਿਡਾਰੀ (ਕੇ.ਐੱਲ ਰਾਹੁਲ) 56 ਦੌੜਾਂ ਬਣਾ ਕੇ ਆਊਟ
. . .  1 minute ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਕੇ.ਐੱਲ ਰਾਹੁਲ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਤਕਨੀਕੀ ਖ਼ਰਾਬੀ ਕਾਰਨ ਵਾਪਸ ਮੁੜੀ ਬੈਂਗਲੁਰੂ-ਫੁਕੇਟ ਉਡਾਣ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾ ਤੋਂ ਬਾਅਦ ਭਾਰਤ 57/1
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਭਾਰਤ 50 ਦੌੜਾਂ ਪਾਰ
. . .  about 2 hours ago
ਈ.ਡੀ ਨੇ ਮੰਗਿਆ ਸੀ.ਸੀ ਥੰਪੀ ਦਾ ਹੋਰ ਰਿਮਾਂਡ
. . .  about 2 hours ago
ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ 'ਚ ਟਿੱਡੀ ਦਲ ਦੇ ਕੀਟ ਮਿਲਣ ਕਾਰਨ ਚਿੰਤਾ 'ਚ ਡੁੱਬੇ ਕਿਸਾਨ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਪਹਿਲਾ ਖਿਡਾਰੀ (ਰੋਹਿਤ ਸ਼ਰਮਾ) 7 ਦੌੜਾਂ ਬਣਾ ਕੇ ਆਊਟ
. . .  about 2 hours ago
ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀ 10ਵੀਂ ਅਤੇ 12ਵੀਂ ਸ਼੍ਰੇਣੀ 'ਚ ਦਾਖ਼ਲੇ ਦੀਆਂ ਮਿਤੀਆਂ 'ਚ ਵਾਧਾ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 204 ਦੌੜਾਂ ਦਾ ਵਿਸ਼ਾਲ ਟੀਚਾ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 20ਵੇਂ ਓਵਰ 'ਚ ਨਿਊਜ਼ੀਲੈਂਡ 200 ਦੌੜਾਂ ਪਾਰ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਰਾਸ ਟੇਲਰ ਦੀਆਂ 50 ਦੌੜਾਂ ਪੂਰੀਆਂ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ 5ਵਾਂ ਖਿਡਾਰੀ ਇੱਕ ਦੌੜ ਬਣਾ ਕੇ ਆਊਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਚੌਥਾ ਖਿਡਾਰੀ (ਵਿਲੀਅਮਸਨ) 51 ਦੌੜਾਂ ਬਣਾ ਕੇ ਆਊਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦੀਆਂ 50 ਦੌੜਾਂ ਪੂਰੀਆਂ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 16 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 165/3
. . .  about 3 hours ago
ਨਿਰਭੈਆ ਮਾਮਲਾ : ਦੋਸ਼ੀਆਂ ਦੇ ਵਕੀਲ ਵੱਲੋਂ ਅਦਾਲਤ ਵਿਚ ਫਿਰ ਤੋਂ ਅਪੀਲ ਦਾਇਰ
. . .  about 3 hours ago
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਬਿਨਾਂ ਕੋਈ ਦੌੜ ਬਣਾਏ ਆਊਟ
. . .  about 3 hours ago
ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਦੂਜਾ ਖਿਡਾਰੀ (ਮੁਨਰੋ) 59 ਦੌੜਾਂ ਬਣਾ ਕੇ ਆਊਟ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 11ਵੇਂ ਓਵਰ 'ਚ ਨਿਊਜ਼ੀਲੈਂਡ 100 ਦੌੜਾਂ ਪਾਰ
. . .  about 3 hours ago
ਜੇ.ਐਨ.ਯੂ ਹੋਸਟਲ ਮੈਨੂਅਲ ਮਾਮਲਾ : ਦਿੱਲੀ ਹਾਈਕੋਰਟ ਵੱਲੋਂ ਵਿਦਿਆਰਥੀਆਂ ਨੂੰ ਅੰਤਰਿਮ ਰਾਹਤ
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 91/1
. . .  about 3 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ (ਗਪਟਿਲ) 30 ਦੌੜਾਂ ਬਣਾ ਕੇ ਆਊਟ
. . .  about 4 hours ago
ਮੁਸਲਮਾਨਾਂ ਨੂੰ ਗੁਮਰਾਹ ਰਹੇ ਹਨ ਸਿਮੀ ਅਤੇ ਪੀ.ਐਫ.ਆਈ - ਯੂ.ਪੀ ਮੰਤਰੀ
. . .  about 4 hours ago
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਗੋਬਰ ਤੋਂ ਛੜੇ (ਲੱਕੜੀ) ਬਣਾਉਣ ਵਾਲੀ ਮਸ਼ੀਨ ਕੀਤੀ ਭੇਟ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 52/0
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 50 ਦੌੜਾਂ ਪੂਰੀਆਂ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਤੇਜ ਸ਼ੁਰੂਆਤ
. . .  about 4 hours ago
ਰਜਨੀਕਾਂਤ ਦੇ ਬਿਆਨ 'ਤੇ ਬਵਾਲ ਵਿਚਾਲੇ ਤਾਮਿਲਨਾਡੂ 'ਚ ਪੇਰੀਆਰ ਦੀ ਮੂਰਤੀ ਨਾਲ ਭੰਨਤੋੜ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਅੱਸੂ ਸੰਮਤ 551

ਖੇਡ ਸੰਸਾਰ

-ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ-

ਦੀਪਕ ਪੂਨੀਆ ਪੈਰ ਦੀ ਸੱੱਟ ਕਾਰਨ ਨਹੀਂ ਖੇਡ ਸਕੇ ਫਾਈਨਲ

ਚਾਂਦੀ ਦੇ ਤਗਮੇ ਨਾਲ ਹੀ ਕਰਨਾ ਪਿਆ ਸਬਰ r ਭਾਰਤ ਨੇ ਰਿਕਾਰਡ 5 ਤਗਮੇ ਜਿੱਤੇ

ਨੂਰ-ਸੁਲਤਾਨ (ਕਜ਼ਾਕਿਸਤਾਨ), 22 ਸਤੰਬਰ (ਏਜੰਸੀ)- 2016 'ਚ ਵਿਸ਼ਵ ਕੈਡਿਟ ਅਤੇ ਕੁਝ ਦਿਨ ਪਹਿਲਾਂ ਜੂਨੀਅਰ ਵਿਸ਼ਵ ਚੈਂਪੀਅਨ ਦਾ ਿਖ਼ਤਾਬ ਜਿੱਤਣ ਵਾਲੇ ਨੌਜਵਾਨ ਭਾਰਤੀ ਪਹਿਲਵਾਨ ਦੀਪਕ ਪੂਨੀਆ (20 ਸਾਲ) ਨੂੰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿੱਲੋ ਭਾਰ ਵਰਗ 'ਚ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ, ਕਿਉਂਕਿ ਪੈਰ ਦੀ ਸੱਟ ਕਾਰਨ ਉਨ੍ਹਾਂ ਨੇ ਫਾਈਨਲ 'ਚ ਨਾ ਉਤਰਨ ਦਾ ਫੈਸਲਾ ਕੀਤਾ | ਦੀਪਕ ਦਾ ਫਾਈਨਲ 'ਚ ਮੁਕਾਬਲਾ ਈਰਾਨ ਦੇ ਉਲੰਪਿਕ ਚੈਂਪੀਅਨ ਹਸਨ ਯਜ਼ਦਾਨੀ ਨਾਲ ਸੀ | ਦੀਪਕ ਨੇ ਦੱਸਿਆ ਕਿ ਉਸ ਨੂੰ ਟੂਰਨਾਮੈਂਟ ਦੇ ਪਹਿਲੇ ਹੀ ਮੁਕਾਬਲੇ 'ਚ ਖੱਬੇ ਪੈਰ 'ਤੇ ਸੱਟ ਲੱਗ ਗਈ ਸੀ, ਤੇ ਉਸ 'ਚ ਸੋਜ ਵੱਧ ਗਈ ਸੀ, ਜਿਸ ਕਾਰਨ ਪੈਰ 'ਤੇ ਵਜ਼ਨ ਵੀ ਨਹੀਂ ਪੈ ਰਿਹਾ ਸੀ | ਦੀਪਕ ਨੇ ਕਿਹਾ ਕਿ ਉਹ ਦੇਸ਼ ਲਈ ਤਗਮਾ ਜਿੱਤਣਾ ਚਾਹੁੰਦਾ ਸੀ ਪਰ ਅਜਿਹਾ ਨਹੀਂ ਹੋ ਸਕਿਆ | ਦੀਪਕ ਇਸ ਟੂਰਨਾਮੈਂਟ 'ਚ ਉਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਚੌਥੇ ਭਾਰਤੀ ਪਹਿਲਵਾਨ ਹਨ |
ਨੌਕਰੀ ਦੇ ਲਾਲਚ 'ਚ ਬਣੇ ਪਹਿਲਵਾਨ
ਹਰਿਆਣਾ ਦੇ ਝੱਜਰ ਦੇ ਦੀਪਕ ਪੂਨੀਆ ਨੇ ਜਦੋਂ ਕੁਸ਼ਤੀ ਸ਼ੁਰੂ ਕੀਤੀ ਸੀ, ਤਾਂ ਉਨ੍ਹਾਂ ਦਾ ਉਦੇਸ਼ ਇਸ ਦੇ ਜ਼ਰੀਏ ਨੌਕਰੀ ਹਾਸਲ ਕਰਨਾ ਸੀ | ਦੀਪਕ 2016 'ਚ ਭਾਰਤੀ ਫ਼ੌਜ 'ਚ ਬਤੌਰ ਸਿਪਾਹੀ ਭਰਤੀ ਹੋ ਗਿਆ ਪਰ ਉਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ ਉਸ ਨੂੰ ਕੁਸ਼ਤੀ ਨੂੰ ਆਪਣੀ ਤਰਜੀਹ ਬਣਾਉਣ ਦਾ ਸੁਝਾਅ ਦਿੱਤਾ, ਤੇ ਕਿਹਾ ਕਿ ਨੌਕਰੀਆਂ ਤੇਰੇ ਪਿੱਛੇ ਭੱਜਣਗੀਆਂ | ਦੀਪਕ ਨੇ ਦਿੱਲੀ ਦੇ ਛਤਰਸਾਲ ਸਟੇਡੀਅਮ ਦੇ ਆਪਣੇ ਸੀਨੀਅਰ ਪਹਿਲਵਾਨ ਦੀ ਸਲਾਹ ਮੰਨੀ, ਤੇ ਤਿੰਨ ਸਾਲ ਦੇ ਵਿਚਕਾਰ ਕਈ ਵੱਡੇ ਿਖ਼ਤਾਬ ਹਾਸਲ ਕੀਤੇ | ਉਹ ਜੂਨੀਅਰ ਚੈਂਪੀਅਨ ਬਣਨ ਵਾਲੇ ਚੌਥੇ ਭਾਰਤੀ ਖਿਡਾਰੀ ਹਨ, ਜਿਨ੍ਹਾਂ ਨੇ ਪਿਛਲੇ 18 ਸਾਲ ਦੇ ਿਖ਼ਤਾਬੀ ਸੋਕੇ ਦਾ ਅੰਤ ਕੀਤਾ ਸੀ | ਦੀਪਕ ਦੇ ਪਿਤਾ 2015 ਤੋਂ ਹਰ ਰੋਜ਼ ਲਗਪਗ 60 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਛਤਰਸਾਲ ਸਟੇਡੀਅਮ ਉਸ ਨੂੰ ਦੁੱਧ ਤੇ ਫਲ ਦੇਣ ਆਉਂਦੇ ਹਨ |
ਦੀਪਕ ਕੋਲ ਦਿਮਾਗ, ਤਾਕਤ, ਲਚਕ ਤੇ ਕਿਸਮਤ ਦਾ ਸਟੀਕ ਜੋੜ- ਸਾਬਕਾ ਕੋਚ
ਦੀਪਕ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਬਕਾ ਵਿਦੇਸ਼ੀ ਕੋਚ ਵਲਾਦੀਮੀਰ ਮੇਸਤਵਿਰੀਸ਼ਵਿਲੀ ਨੇ ਕਿਹਾ ਕਿ ਇਕ ਪਹਿਲਵਾਨ ਚਾਰ ਚੀਜਾਂ ਦੇ ਸਟੀਕ ਜੋੜ ਨਾਲ ਬਣਦਾ ਹੈ, ਜੋ ਦਿਮਾਗ, ਤਾਕਤ, ਲਚਕ ਤੇ ਕਿਸਮਤ ਹਨ | ਦੀਪਕ ਦੇ ਕੋਲ ਇਹ ਸਭ ਹਨ | ਵਲਾਦੀਮੀਰ ਨੇ ਕਿਹਾ ਕਿ ਦੀਪਕ ਬਹੁਤ ਹੀ ਅਨੁਸ਼ਾਸਿਤ ਪਹਿਲਵਾਨ ਹੈ | ਨਵੀਂ ਤਕਨੀਕ ਨੂੰ ਸਿੱਖਣ ਦੌਰਾਨ ਇਕ ਹੀ ਚੀਜ ਨੂੰ ਬਾਰ-ਬਾਰ ਕਰਨ ਨਾਲ ਖਿਡਾਰੀ ਅੱਕ ਜਾਂਦੇ ਹਨ ਪਰ ਦੀਪਕ ਉਸ ਚੀਜ ਨੂੰ ਦੋ, ਤਿੰਨ ਜਾਂ ਚਾਰ ਦਿਨਾਂ ਤੱਕ ਕਰਦਾ ਰਹਿੰਦਾ ਹੈ, ਜਦੋਂ ਤੱਕ ਕਿ ਉਸ ਨੂੰ ਸਿੱਖ ਨਹੀਂ ਜਾਂਦਾ |
ਪਿੰਡ 'ਚ 'ਕੇਤਲੀ ਪਹਿਲਵਾਨ' ਦੇ ਨਾਂਅ ਨਾਲ ਹਨ ਮਸ਼ਹੂਰ
ਦੀਪਕ ਨੂੰ ਬਚਪਨ ਤੋਂ ਹੀ ਦੁੱਧ ਪੀਣਾ ਪਸੰਦ ਹੈ, ਤੇ ਉਹ ਪਿੰਡ 'ਚ 'ਕੇਤਲੀ ਪਹਿਲਵਾਨ' ਵਜੋਂ ਮਸ਼ਹੂਰ ਹੈ | ਕੇਤਲੀ ਪਹਿਲਵਾਨ ਦੇ ਪਿੱਛੇ ਵੀ ਦਿਲਚਸਪ ਕਹਾਣੀ ਹੈ | ਪਿੰਡ ਦੇ ਸਰਪੰਚ ਨੇ ਇਕ ਵਾਰ ਕੇਤਲੀ 'ਚ ਦੀਪਕ ਨੂੰ ਦੁੱਧ ਪੀਣ ਦੇ ਲਈ ਦਿੱਤਾ, ਉਨ੍ਹਾਂ ਇਕ ਝੀਕ 'ਚ ਹੀ ਉਸ ਨੂੰ ਖ਼ਤਮ ਕਰ ਦਿੱਤਾ | ਦੀਪਕ ਨੇ ਇਸ ਤਰ੍ਹਾਂ ਇਕ-ਇਕ ਕਰ ਕੇ ਚਾਰ ਕੇਤਲੀਆਂ ਦੁੱਧ ਪੀ ਲਿਆ, ਜਿਸ ਤੋਂ ਬਾਅਦ ਉਸ ਦਾ ਨਾਂਅ 'ਕੇਤਲੀ ਪਹਿਲਵਾਨ' ਪੈ ਗਿਆ |
ਰਾਹੁਲ ਅਵਾਰੇ ਨੇ ਜਿੱਤਿਆ ਕਾਂਸੀ ਦਾ ਤਗਮਾ
ਪੰਜ ਵਾਰ ਦੇ ਕੌਮੀ ਚੈਂਪੀਅਨ ਤੇ ਰਾਸ਼ਟਰਮੰਡਲ ਖੇਡਾਂ (2018) 'ਚ ਸੋਨ ਤਗਮਾ ਜਿੱਤਣ ਵਾਲੇ ਰਾਹੁਲ ਅਵਾਰੇ ਨੇ 61 ਕਿੱਲੋ ਭਾਰ ਵਰਗ 'ਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ਹੈ | ਮਹਾਰਾਸ਼ਟਰ ਦੇ ਰਾਹੁਲ ਅਵਾਰੇ ਨੇ ਅਮਰੀਕਾ ਦੇ ਪਹਿਲਵਾਨ ਟਾਯਲਰ ਲੀ ਗ੍ਰਾਫ ਨੂੰ 11-4 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ, ਕਿਉਂਕਿ ਇਹ ਭਾਰ ਵਰਗ ਉਲੰਪਿਕ ਦਾ ਹਿੱਸਾ ਨਹੀਂ ਹੈ | ਇਸ ਲਈ ਉਹ ਤਗਮਾ ਜਿੱਤਣ ਦੇ ਬਾਵਜ਼ੂਦ ਟੋਕੀਓ ਉਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੇ | ਰਾਹੁਲ ਅਵਾਰੇ ਇਸ ਟੂਰਨਾਮੈਂਟ 'ਚ ਤਗਮਾ ਜਿੱਤਣ ਵਾਲੇ 5ਵੇਂ ਪਹਿਲਵਾਨ ਹਨ, ਜੋ ਹੁਣ ਤੱਕ ਦਾ ਸਰਬਉੱਤਮ ਪ੍ਰਦਰਸ਼ਨ ਹੈ | 2013 'ਚ ਭਾਰਤ ਨੇ ਤਿੰਨ ਤਗਮੇ ਜਿੱਤੇ ਸਨ, ਜਦੋਂਕਿ ਸੁਸ਼ੀਲ ਕੁਮਾਰ 2010 'ਚ ਸੋਨ ਤਗਮਾ ਜਿੱਤਣ ਵਾਲੇ ਇਕਲੌਤੇ ਭਾਰਤੀ ਪਹਿਲਵਾਨ ਹਨ |

ਡੀ ਕਾਕ ਦੀ ਧਮਾਕੇਦਾਰ ਬੱਲੇਬਾਜ਼ੀ ਬਦੌਲਤ ਦੱਖਣੀ ਅਫ਼ਰੀਕਾ ਦੀ ਭਾਰਤ 'ਤੇ ਅਸਾਨ ਜਿੱਤ

ਭਾਰਤ ਨੂੰ ਆਖ਼ਰੀ ਟੀ-20 ਮੈਚ 9 ਵਿਕਟਾਂ ਨਾਲ ਹਰਾ ਕੇ ਲੜੀ 1-1 ਨਾਲ ਕੀਤੀ ਬਰਾਬਰ

ਬੈਂਗਲੁਰੂ, 22 ਸਤੰਬਰ (ਏਜੰਸੀ)- ਦੱਖਣੀ ਅਫ਼ਰੀਕਾ ਨੇ ਕੌਮਾਂਤਰੀ ਟੀ-20 ਕ੍ਰਿਕਟ ਲੜੀ ਦਾ ਤੀਜਾ ਤੇ ਆਖ਼ਰੀ ਮੈਚ ਪਹਿਲਾਂ ਸ਼ਾਨਦਾਰ ਗੇਂਦਬਾਜ਼ੀ ਤੇ ਫਿਰ ਕਪਤਾਨ ਕੁਇੰਟਨ ਡੀ ਕਾਕ (ਨਾਬਾਦ 79 ਦੌੜਾਂ) ਦੀ ਧਮਾਕੇਦਾਰੀ ਪਾਰੀ ਬਦੌਲਤ ਭਾਰਤ ਨੂੰ 9 ਵਿਕਟਾਂ ਨਾਲ ਕਰਾਰੀ ਹਾਰ ...

ਪੂਰੀ ਖ਼ਬਰ »

ਮਾਰਿਨ ਨੇ ਚੀਨ ਓਪਨ ਬੈਡਮਿੰਟਨ ਦਾ ਿਖ਼ਤਾਬ ਰੱਖਿਆ ਬਰਕਰਾਰ

ਸ਼ੰਘਾਈ, 22 ਸਤੰਬਰ (ਏਜੰਸੀ)- ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਕੈਰੋਲੀਨਾ ਮਾਰਿਨ ਨੇ ਕੈਰੀਅਰ ਨੂੰ ਸਮਾਪਤ ਕਰ ਦੇਣ ਵਾਲੀ ਸੱਟ ਤੋਂ ਉਭਰ ਕੇ ਵਾਪਸੀ ਕਰਦਿਆਂ ਐਤਵਾਰ ਨੂੰ ਆਪਣਾ ਚੀਨ ਓਪਨ ਬੈਡਮਿੰਟਨ ਦਾ ਿਖ਼ਤਾਬ ਬਰਕਰਾਰ ਰੱਖਿਆ | ਸਪੇਨ ਦੀ ਇਸ ਖਿਡਾਰਨ ਨੇ 8 ਮਹੀਨੇ ...

ਪੂਰੀ ਖ਼ਬਰ »

ਗਿੰਨੀਜ਼ ਬੁੱਕ ਦੇ ਕਵਰ ਪੇਜ਼ 'ਤੇ ਤਸਵੀਰ ਛਪਵਾਉਣ ਵਾਲਾ ਪਹਿਲਾ ਭਾਰਤੀ ਬਣਿਆ ਸੰਦੀਪ ਸਿੰਘ ਕੈਲਾ

ਬਾਸਕਿਟਬਾਲ ਘੁਮਾਉਣ 'ਚ ਬਣਾਇਆ ਵਿਸ਼ਵ ਕੀਰਤੀਮਾਨ

ਪਟਿਆਲਾ, 22 ਸਤੰਬਰ (ਚਹਿਲ)- ਸੰਦੀਪ ਸਿੰਘ ਨੇ ਦੰਦਾਂ ਵਾਲੇ ਬੁਰਸ਼ 'ਤੇ ਬਾਸਕਿਟਬਾਲ ਘੁਮਾਉਣ 'ਚ ਨਵਾਂ ਕੀਰਤੀਮਾਨ ਸਿਰਜ ਕੇ ਗਿੰਨੀਜ਼ ਬੁੱਕ ਦੇ ਕਵਰ ਪੇਜ 'ਤੇ ਥਾਂ ਬਣਾਈ | ਸੰਦੀਪ ਸਿੰਘ ਨੇ 1 ਜਨਵਰੀ 2019 ਨੂੰ ਦੰਦਾਂ ਵਾਲੇ ਬੁਰਸ਼ 'ਤੇ ਲਗਾਤਾਰ 1 ਮਿੰਟ 8.15 ਸਕਿੰਟ ...

ਪੂਰੀ ਖ਼ਬਰ »

-ਬਾਬਾ ਫ਼ਰੀਦ ਹਾਕੀ ਗੋਲਡ ਕੱਪ-

ਪੰਜਾਬ ਐਾਡ ਸਿੰਧ ਬੈਂਕ ਤੇ ਆਰ.ਸੀ.ਐਫ. ਕਪੂਰਥਲਾ ਦੀਆਂ ਟੀਮਾਂ ਫ਼ਾਈਨਲ 'ਚ

ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਹਾਕੀ ਕਲੱਬ ਵਲੋਂ ਇਥੇ ਕਰਵਏ ਜਾ ਰਹੇ 28ਵੇਂ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਦੇ ਚੌਥੇ ਦਿਨ ਪੰਜਾਬ ਐਾਡ ਸਿੰਧ ਬੈਂਕ ਅਕੈਡਮੀ ਜਲੰਧਰ ਨੇ ਈ.ਐਮ.ਈ. ਜਲੰਧਰ ਨੂੰ 1-0 ਨਾਲ ਅਤੇ ਆਰ. ਸੀ.ਐਫ. ਕਪੂਰਥਲਾ ਨੇ ਸੀ.ਆਰ.ਪੀ.ਐਫ. ...

ਪੂਰੀ ਖ਼ਬਰ »

ਰਿਤੂ ਸਵਾਮੀ ਨੇ ਕੌਮਾਂਤਰੀ ਵੁਸ਼ੂ ਮੁਕਾਬਲਿਆਂ 'ਚ ਜਿੱਤਿਆ ਸੋਨ ਤਗ਼ਮਾ

ਫ਼ਾਜ਼ਿਲਕਾ, 22 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਜ਼ਿਲ੍ਹੇ ਦੀ ਧੀ ਨੇ ਮਾਰਸ਼ਲ ਆਰਟ ਦੀ ਖੇਡ ਵੁਸ਼ੂ ਵਿਚ ਕੌਮਾਂਤਰੀ ਮੁਕਾਬਲੇ 'ਚ ਸੋਨ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਵਿਚ ਪਾਇਆ ਹੈ | ਪਿੰਡ ਝੰੁਮਿਆਂਵਾਲੀ ਦੇ ਛੋਟੇ ਕਿਸਾਨ ਪਵਨ ਕੁਮਾਰ ਦੀ ਬੇਟੀ ਰਿਤੂ ...

ਪੂਰੀ ਖ਼ਬਰ »

ਦੁਤੀ ਚੰਦ ਨੂੰ ਵਿਅਕਤੀਗਤ ਸਰਬਉੱਤਮ ਪ੍ਰਦਰਸ਼ਨ ਨਾਲ ਫਾਈਨਲ 'ਚ ਪਹੁੰਚਣ ਦੀ ਉਮੀਦ

ਨਵੀਂ ਦਿੱਲੀ, 22 ਸਤੰਬਰ (ਏਜੰਸੀ)- ਭਾਰਤ ਦੀ ਸਭ ਤੋਂ ਤੇਜ਼ ਮਹਿਲਾ ਦੌੜਾਕ ਦੁਤੀ ਚੰਦ (23 ਸਾਲ) ਨੇ 27 ਸਤੰਬਰ ਤੋਂ ਦੋਹਾ 'ਚ ਸ਼ੁਰੂ ਹੋ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ 100 ਮੀਟਰ ਵਰਗ 'ਚ ਵਿਅਕਤੀਗਤ ਸਰਬਉੱਤਮ ਪ੍ਰਦਰਸ਼ਨ ਦੇ ਨਾਲ ਫਾਈਨਲ 'ਚ ਜਗ੍ਹਾ ਬਣਾਉਣ ਦੀ ਟੀਚਾ ...

ਪੂਰੀ ਖ਼ਬਰ »

-ਇੰਗਲਿਸ਼ ਪ੍ਰੀਮੀਅਰ ਲੀਗ-

ਲਿਵਰਪੂਲ ਨੇ ਚੇਲਸੀਆ ਨੂੰ 2-1 ਨਾਲ ਹਰਾ ਕੇ ਕੀਤੀ ਸ਼ਾਨਦਾਰ ਸ਼ੁਰੂਆਤ ਲਗਾਤਾਰ 6ਵੀਂ ਜਿੱਤ ਕੀਤੀ ਦਰਜ

ਲੰਡਨ, 22 ਸਤੰਬਰ (ਏਜੰਸੀ)- ਫੁਲਹਾਮ ਦੇ ਸਟੈਮਫੋਰਡ ਬਿ੍ਜ ਵਿਖੇ ਖੇਡੇ ਗਏ ਇੰਗਲਿਸ਼ ਪ੍ਰੀਮੀਅਰ ਲੀਗ ਦੇ ਇਕ ਮੈਚ ਦੌਰਾਨ ਲਿਵਰਪੂਲ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਚੇਲਸੀਆ ਨੂੰ 2-1 ਨਾਲ ਹਰਾ ਦਿੱਤਾ, ਲਿਵਰਪੂਲ ਦੀ ਇਹ ਲਗਾਤਾਰ 6ਵੀਂ ਜਿੱਤ ਹੈ | ਲਿਵਰਪੂਲ ਨੇ ਪੂਰੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX