ਤਾਜਾ ਖ਼ਬਰਾਂ


ਕਬੱਡੀ ਕੱਪ : ਦੂਜੇ ਸੈਮੀ ਫਾਈਨਲ 'ਚ ਭਾਰਤ ਨੇ ਯੂ. ਐੱਸ. ਏ. ਨੂੰ ਹਰਾ ਕੇ ਫਾਈਨਲ 'ਚ ਬਣਾਈ ਥਾਂ
. . .  7 minutes ago
ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਆਪਣਾ ਜਨਮ ਦਿਨ ਨਹੀਂ ਮਨਾਉਣਗੇ ਸੋਨੀਆ ਗਾਂਧੀ
. . .  13 minutes ago
ਨਵੀਂ ਦਿੱਲੀ, 8 ਦਸੰਬਰ- ਦੇਸ਼ ਭਰ 'ਚ ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ...
ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  22 minutes ago
ਗੁਰੂਹਰਸਹਾਏ, 8 ਦਸੰਬਰ (ਹਰਚਰਨ ਸਿੰਘ ਸੰਧੂ)- ਪਿੰਡ ਕੜਮਾ ਦੇ ਇੱਕ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਹਿਚਾਣ 40 ਸਾਲਾ ਰਿੰਕੂ...
ਦਿੱਲੀ : ਅੱਗ ਲੱਗਣ ਵਾਲੀ ਇਮਾਰਤ 'ਚ ਇੱਕ ਵੀ ਫਾਇਰ ਸੇਫ਼ਟੀ ਉਪਕਰਨ ਨਹੀਂ ਸੀ
. . .  48 minutes ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਫਾਇਰ ਸਰਵਿਸ (ਡੀ. ਐੱਫ. ਐੱਸ.) ਦੇ ਚੀਫ਼ ਫਾਇਰ ਅਫ਼ਸਰ ਅਤੁਲ ਗਰਗ ਨੇ ਅਨਾਜ ਮੰਡੀ ਇਲਾਕੇ 'ਚ ਅੱਜ ਸਵੇਰੇ ਵਾਪਰੀ ਅੱਗ ਲੱਗਣ ਦੀ ਘਟਨਾ 'ਤੇ ਕਿਹਾ ਕਿ...
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਬਿਹਾਰ ਦੇ ਲੋਕਾਂ ਦੇ ਪਰਿਵਾਰਾਂ ਲਈ ਨਿਤਿਸ਼ ਵਲੋਂ ਮੁਆਵਜ਼ੇ ਦਾ ਐਲਾਨ
. . .  about 1 hour ago
ਪਟਨਾ, 8 ਦਸੰਬਰ- ਰਾਜਧਾਨੀ ਦਿੱਲੀ 'ਚ ਇੱਕ ਫੈਕਟਰੀ 'ਚ ਲੱਗੀ ਅੱਗ ਕਾਰਨ ਮਾਰੇ ਗਏ ਬਿਹਾਰ ਦੇ ਲੋਕਾਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮੁਆਵਜ਼ੇ ਦਾ ਐਲਾਨ...
ਦਿੱਲੀ ਅਗਨੀਕਾਂਡ ਦੀ ਜਾਂਚ ਹੋਣੀ ਚਾਹੀਦੀ ਹੈ- ਗੌਤਮ ਗੰਭੀਰ
. . .  about 1 hour ago
ਨਵੀਂ ਦਿੱਲੀ, 8 ਦਸੰਬਰ- ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਦਿੱਲੀ ਅਗਨੀਕਾਂਡ 'ਤੇ ਕਿਹਾ ਹੈ ਕਿ ਮੈਂ ਇਸ 'ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ...
ਕਬੱਡੀ ਕੱਪ : ਪਹਿਲੇ ਸੈਮੀ ਫਾਈਨਲ ਮੁਕਾਬਲੇ 'ਚ ਕੈਨੇਡਾ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਕੀਤਾ ਪ੍ਰਵੇਸ਼
. . .  about 1 hour ago
ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਬੱਡੀ ਕੱਪ ਦੇ ਸੈਮੀ ਫਾਈਨਲ ਮੁਕਾਬਲੇ ਸ਼ੁਰੂ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 8 ਦਸੰਬਰ (ਨਿੱਕੂਵਾਲ, ਕਰਨੈਲ ਸਿੰਘ)- ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ...
ਨਾਭਾ 'ਚ ਪੁਲਿਸ ਨੇ ਬਰਾਮਦ ਕੀਤੇ ਸਹਿਕਾਰੀ ਬੈਂਕ 'ਚ ਲਾਏ ਪੋਸਤ ਦੇ ਬੂਟੇ
. . .  about 2 hours ago
ਨਾਭਾ, 8 ਦਸੰਬਰ (ਕਰਮਜੀਤ ਸਿੰਘ)- ਕੈਪਟਨ ਸਰਕਾਰ ਨੇ ਨਸ਼ਿਆਂ ਵਿਰੁੱਧ ਸਖ਼ਤ ਮੁਹਿੰਮ ਵਿੱਢੀ ਹੋਈ ਹੈ ਪਰ ਇਸ ਸਭ ਤੋਂ ਬੇਖ਼ੌਫ਼ ਕਰਮਚਾਰੀ ਪੰਜਾਬ ਸਰਕਾਰ ਦੇ ਅਦਾਰਿਆਂ 'ਚ...
ਦਿੱਲੀ ਅਗਨੀਕਾਂਡ ਦੇ ਪੀੜਤਾਂ ਲਈ ਪੀ. ਐੱਮ. ਓ. ਵਲੋਂ ਮੁਆਵਜ਼ੇ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 8 ਦਸੰਬਰ- ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਵਲੋਂ ਦਿੱਲੀ ਅਗਨੀਕਾਂਡ ਦੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਪੀ. ਐੱਮ. ਓ. ਵਲੋਂ ਜਾਰੀ ਬਿਆਨ...
ਅੱਗ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਹਸਪਤਾਲ 'ਚ ਪਹੁੰਚੇ ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਨਾਜ ਮੰਡੀ ਇਲਾਕੇ 'ਚ ਫੈਕਟਰੀ 'ਚ ਅੱਗ ਲੱਗਣ ਕਾਰਨ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਲੋਕ ਨਾਇਕ ਹਸਪਤਾਲ...
ਅਕਾਲੀ ਆਗੂਆਂ ਨੇ ਗੁ. ਹਾਜੀਰਤਨ ਸਾਹਿਬ ਵਿਖੇ ਅਰਦਾਸ ਕਰਕੇ ਮਨਾਇਆ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ
. . .  about 3 hours ago
ਬਠਿੰਡਾ, 8 ਦਸੰਬਰ (ਨਾਇਬ ਸਿੱਧੂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦਾ ਅੱਜ 93ਵਾਂ ਜਨਮ ਦਿਨ ਪਾਰਟੀ ਦੀ ਬਠਿੰਡਾ ਲੀਡਰਸ਼ਿਪ ਵਲੋਂ ਗੁਰਦੁਆਰਾ ਸਾਹਿਬ ਹਾਜੀਰਤਨ...
ਦਿੱਲੀ ਅੱਗ ਹਾਦਸਾ : ਕੇਜਰੀਵਾਲ ਵਲੋਂ ਮੈਜਿਸਟ੍ਰੇਟ ਜਾਂਚ ਦੇ ਨਿਰਦੇਸ਼, ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਅਨਾਜ ਮੰਡੀ 'ਚ ਫੈਕਟਰੀ 'ਚ ਅੱਗ ਲੱਗਣ ਵਾਲੀ ਥਾਂ ਦਾ ਦੌਰਾ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਭਾਜਪਾ ਵਲੋਂ ਮੁਆਵਜ਼ੇ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 8 ਦਸੰਬਰ- ਉੱਤਰੀ-ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਅਨਾਜ ਮੰਡੀ 'ਚ ਅੱਗ ਲੱਗਣ ਵਾਲੀ ਥਾਂ ਦਾ ਦੌਰਾ ਕੀਤਾ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ...
ਦਿੱਲੀ ਅਗਨੀਕਾਂਡ : ਦਮ ਘੁੱਟਣ ਕਾਰਨ ਹੋਈ ਵਧੇਰੇ ਲੋਕਾਂ ਦੀ ਮੌਤ
. . .  about 4 hours ago
ਨਵੀਂ ਦਿੱਲੀ, 8 ਦਸੰਬਰ- ਰਾਜਧਾਨੀ ਦਿੱਲੀ ਦੀ ਅਨਾਜ ਮੰਡੀ 'ਚ ਫੈਕਟਰੀ 'ਚ ਲੱਗੀ ਅੱਗ ਕਾਰਨ ਜ਼ਖ਼ਮੀ ਹੋਏ ਕਈ ਲੋਕਾਂ ਨੂੰ ਲੋਕ ਨਾਇਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਸ ਸੰਬੰਧੀ...
ਦਿੱਲੀ 'ਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  about 4 hours ago
ਦਿੱਲੀ ਅਗਨੀਕਾਂਡ 'ਤੇ ਰਾਹੁਲ ਗਾਂਧੀ ਨੇ ਜਤਾਇਆ ਦੁੱਖ
. . .  about 4 hours ago
ਦਿੱਲੀ ਅਗਨੀਕਾਂਡ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦੁੱਖ ਦਾ ਪ੍ਰਗਟਾਵਾ
. . .  about 4 hours ago
ਦਿੱਲੀ ਅਗਨੀਕਾਂਡ : ਹਾਦਸੇ ਵਾਲੇ ਥਾਂ 'ਤੇ ਪਹੁੰਚੀ ਐੱਨ. ਡੀ. ਆਰ. ਐੱਫ
. . .  about 5 hours ago
ਦਿੱਲੀ ਅਗਨੀਕਾਂਡ 'ਚ ਮੌਤਾਂ ਦਾ ਅੰਕੜਾ ਵੱਧ ਕੇ ਹੋਇਆ 43
. . .  about 5 hours ago
ਦਿੱਲੀ ਅਗਨੀਕਾਂਡ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਤਾਇਆ ਦੁੱਖ
. . .  about 5 hours ago
ਦਿੱਲੀ ਅਗਨੀਕਾਂਡ 'ਚ ਹੁਣ ਤੱਕ 35 ਲੋਕਾਂ ਦੀ ਮੌਤ
. . .  1 minute ago
ਦਿੱਲੀ: ਝਾਂਸੀ ਰੋਡ 'ਤੇ 4 ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗਣ ਕਾਰਨ 32 ਲੋਕਾਂ ਦੀ ਮੌਤ
. . .  about 6 hours ago
ਚੀਨ 'ਚ ਟਰੱਕ ਪਲਟਣ ਕਾਰਨ ਸੱਤ ਲੋਕਾਂ ਦੀ 7 ਮੌਤ, ਦੋ ਜ਼ਖਮੀ
. . .  about 6 hours ago
ਦਿੱਲੀ : ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ ਦੇ ਇਕ ਘਰ 'ਚ ਲੱਗੀ ਭਿਆਨਕ ਅੱਗ
. . .  about 6 hours ago
ਅੱਜ ਹੋਵੇਗਾ ਉਨਾਓ ਦੀ 'ਬਹਾਦਰ ਧੀ' ਦਾ ਅੰਤਿਮ ਸਸਕਾਰ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਨਵੀਂ ਦਿੱਲੀ : ਲਾਹੌਰ 'ਚ ਧਮਾਕਾ ਇਕ ਦੀ ਮੌਤ , ਕਈ ਜ਼ਖ਼ਮੀ
. . .  1 day ago
ਨਵੀਂ ਦਿੱਲੀ : ਉਨਾਓ ਪੁੱਜੀ ਜਬਰ ਜਨਾਹ ਪੀੜਤਾ ਦੀ ਮ੍ਰਿਤਕ ਦੇਹ
. . .  1 day ago
ਪਾਵਰ ਕਾਮ ਦੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ
. . .  1 day ago
ਘਿਣਾਉਣੇ ਅਪਰਾਧਾਂ ਲਈ ਬਦਲਿਆ ਜਾਵੇ ਕਾਨੂੰਨ - ਹੈਦਰਾਬਾਦ ਸਮੂਹਿਕ ਜਬਰ ਜਨਾਹ ਪੀੜਤ ਦੀ ਭੈਣ
. . .  1 day ago
ਇਨਸਾਫ਼ ਬਦਲਾ ਬਣ ਜਾਵੇ ਤਾਂ ਆਪਣਾ ਚਰਿੱਤਰ ਗੁਆ ਦਿੰਦਾ ਹੈ- ਚੀਫ਼ ਜਸਟਿਸ
. . .  1 day ago
ਦਿੱਲੀ 'ਚ ਜਬਰ ਜਨਾਹ ਦੀਆਂ ਵਾਰਦਾਤਾਂ ਖਿਲਾਫ ਲੋਕਾਂ ਦਾ ਜੋਰਦਾਰ ਪ੍ਰਦਰਸ਼ਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
. . .  1 day ago
ਉਨਾਓ ਪੀੜਤਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
. . .  1 day ago
ਸੌਰਵ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਕਪੂਰਥਲਾ ਦੇ ਬਣੇ ਪ੍ਰਧਾਨ
. . .  1 day ago
ਲੁੱਟ ਖੋਹ ਦਾ ਸ਼ਿਕਾਰ ਹੋਈ ਸਕੂਲ ਮੁਖੀ ਦੀ ਹੋਈ ਮੌਤ
. . .  1 day ago
ਗੁਰਸੇਵਕ ਸਿੰਘ ਗੈਵੀ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਉਪ ਪ੍ਰਧਾਨ ਬਣੇ
. . .  1 day ago
ਤਰਨਤਾਰਨ : ਯੂਥ ਕਾਂਗਰਸ ਦੀਆਂ ਚੋਣਾਂ 'ਚ ਯੋਧਵੀਰ ਸਿੰਘ ਬਣੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ
. . .  1 day ago
ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀ ਚੋਣ 'ਚ ਐਡਵੋਕੇਟ ਘੁੰਮਣ 35 ਵੋਟਾਂ ਨਾਲ ਜਿੱਤੇ
. . .  1 day ago
ਯੂਥ ਕਾਂਗਰਸ ਚੋਣਾਂ : ਤੋਸ਼ਿਤ ਮਹਾਜਨ ਬਣੇ ਜ਼ਿਲ੍ਹਾ ਪਠਾਨਕੋਟ ਦੇ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ
. . .  1 day ago
ਅੱਪਰਬਾਰੀ ਦੁਆਬ ਨਹਿਰ 'ਚੋਂ ਮਿਲੀ ਸਾੜੇ ਗਏ ਡਰੋਨ ਦੀ ਮੋਟਰ
. . .  1 day ago
ਬਲਵੀਰ ਸਿੰਘ ਢਿੱਲੋਂ ਨੇ ਯੂਥ ਕਾਂਗਰਸ ਪ੍ਰਧਾਨ ਹਲਕਾ ਗੜ੍ਹਸ਼ੰਕਰ ਦੀ ਚੋਣ ਜਿੱਤੀ
. . .  1 day ago
ਯੂਥ ਕਾਂਗਰਸ ਦੀਆਂ ਚੋਣਾਂ 'ਚ ਸੰਗਰੂਰ ਜ਼ਿਲ੍ਹੇ 'ਚ ਬਾਜਵਾ ਅਤੇ ਹਲਕੇ 'ਚ ਕਾਂਗੜਾ ਪਰਿਵਾਰ ਪਿਆ ਭਾਰੂ
. . .  about 1 hour ago
ਯੂਥ ਕਾਂਗਰਸ ਚੋਣਾਂ : ਗੁਰੂਹਰਸਹਾਏ ਤੋਂ ਤੀਜੀ ਵਾਰ ਹਲਕਾ ਪ੍ਰਧਾਨ ਬਣੇ ਵਿੱਕੀ ਸਿੱਧੂ
. . .  about 1 hour ago
ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  about 1 hour ago
ਬਲਜੀਤ ਸਿੰਘ ਪਾਹੜਾ ਬਣੇ ਗੁਰਦਾਸਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ
. . .  about 1 hour ago
ਅਮਿਤ ਤਿਵਾੜੀ ਖੰਨਾ ਜ਼ਿਲ੍ਹਾ ਅਤੇ ਅੰਕਿਤ ਸ਼ਰਮਾ ਖੰਨਾ ਵਿਧਾਨ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ
. . .  11 minutes ago
ਫ਼ਰੀਦਕੋਟ ਵਿਖੇ ਜਿਨਸੀ ਸ਼ੋਸ਼ਣ ਦੀ ਪੀੜਤ ਮਹਿਲਾ ਡਾਕਟਰ 'ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ, ਜ਼ਖ਼ਮੀ
. . .  38 minutes ago
ਵਧੀਆਂ ਕੀਮਤਾਂ ਨੂੰ ਲੈ ਕੇ 'ਆਪ' ਵਲੋਂ ਗਲਾਂ 'ਚ ਪਿਆਜ਼ਾਂ ਦੇ ਹਾਰ ਪਾ ਕੇ ਪ੍ਰਦਰਸ਼ਨ
. . .  44 minutes ago
ਗੰਭੀਰ ਰੂਪ 'ਚ ਸੜਨ ਕਾਰਨ ਹੋਈ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ- ਸਫਦਰਜੰਗ ਹਸਪਤਾਲ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 30 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਨੈਤਿਕਤਾ ਸਾਡੇ ਸਾਰਿਆਂ ਲਈ ਸਰਵੋਤਮ ਅਹਿਮੀਅਤ ਰੱਖਦੀ ਹੈ। -ਚਾਰਲਜ਼ ਡਿਕਨਜ਼

ਫ਼ਿਲਮ ਅੰਕ

ਕਰੀਨਾ ਕਪੂਰ ਨੈਣ ਸ਼ਰਬਤੀ

ਫਰਵਰੀ 2020 ਨੂੰ ਆਸਟ੍ਰੇਲੀਆ ਵਿਖੇ ਹੋ ਰਹੇ ਔਰਤਾਂ ਦੇ ਸੰਸਾਰ 20-20 ਕ੍ਰਿਕਟ ਕੱਪ ਮੈਚ ਅਤੇ ਫਿਰ ਅਕਤੂਬਰ ਵਿਚ ਆਦਮੀਆਂ ਦੇ ਵਿਸ਼ਵ ਕ੍ਰਿਕਟ ਮੁਕਾਬਲੇ 20-20 ਦੇ ਹੋਣੇ ਹਨ। ਇਨ੍ਹਾਂ ਲਈ ਬਣੀਆਂ ਦੋਵਾਂ ਟਰਾਫੀਆਂ ਦਾ ਮਹੂਰਤ ਕਰੀਨਾ ਕਪੂਰ ਦੇ ਹੱਥੋਂ ਆਈ.ਸੀ.ਸੀ. ਨੇ ਕਰਵਾਇਆ ਹੈ। ਕਰੀਨਾ ਨੇ ਕਿਹਾ ਕਿ ਔਰਤਾਂ ਕ੍ਰਿਕਟ 'ਚ ਮੱਲਾਂ ਮਾਰਨ ਤੇ ਉਸ ਦੇ ਤਾਂ ਸਵਰਗੀ ਸਹੁਰਾ ਸਾਹਬ ਪਟੌਦੀ ਮਹਾਨ ਕ੍ਰਿਕਟਰ ਸਨ, ਇਸ ਤਰ੍ਹਾਂ ਕ੍ਰਿਕਟ ਉਸ ਲਈ ਖਾਨਦਾਨੀ ਖੇਡ ਹੈ। ਇਸ ਸਮੇਂ 'ਲਾਲ ਸਿੰਘ ਚੱਢਾ', 'ਗੁੱਡ ਨਿਊਜ਼' ਫ਼ਿਲਮਾਂ 'ਬੋਬੇ' ਕਰ ਰਹੀ ਹੈ। 'ਲਾਲ ਸਿੰਘ ਚੱਢਾ' ਫ਼ਿਲਮ ਤੇ ਉਹ ਖਾਸ ਧਿਆਨ ਦੇ ਰਹੀ ਹੈ। 19 ਸਾਲ ਦੇ ਫ਼ਿਲਮੀ ਸਫ਼ਰ ਦੌਰਾਨ ਪਹਿਲੀ ਵਾਰ ਇਸ ਫ਼ਿਲਮ ਲਈ ਕਰੀਨਾ ਕਪੂਰ ਨੇ ਟੈਸਟ ਦਿੱਤਾ। ਕਰੀਨਾ ਅਨੁਸਾਰ ਇਹ ਵਧੀਆ ਹੈ ਤੇ ਆਮਿਰ ਖ਼ਾਨ ਨੇ ਅਜਿਹਾ ਕਰ ਕੇ ਕਿੱਤੇ ਪ੍ਰਤੀ ਇਮਾਨਦਾਰੀ ਵਿਖਾਈ ਹੈ। ਬਾਲੀਵੁੱਡ ਦੀ ਵਧੀਆ ਤੇ ਸੋਹਣੀ ਅਭਿਨੇਤਰੀ ਸੈਫ਼ੀਨਾ ਦੀ ਉਮਰ 39 ਸਾਲ ਹੋ ਗਈ ਹੈ ਪਰ ਮਾਤ ਉਹ 20-21 ਸਾਲ ਦੀਆਂ ਨਾਇਕਾਵਾਂ ਨੂੰ ਪਾ ਰਹੀ ਹੈ। ਚਮੜੀ ਤੇ ਜੁਲਫ਼ਾਂ ਦੋਵਾਂ ਦਾ ਖਿਆਲ ਉਹ ਖੂਬ ਰੱਖਦੀ ਹੈ। ਸ਼ਹਿਦ ਦੇ ਨਾਲ ਮੂੰਹ ਦੀ ਮਾਲਸ਼ ਕਰਦੀ ਹੈ। ਅਰੰਡੀ, ਬਦਾਮ ਤੇ ਜੈਤੂਨ ਦਾ ਤੇਲ ਮਿਲਾ ਕੇ ਉਹ ਸਿਰ ਦੀ ਮਾਲਸ਼ ਕਰ ਕੇ ਆਪਣੀਆਂ ਜੁਲਫ਼ਾਂ ਰੇਸ਼ਮੀ ਬਣਾ ਰਹੀ ਹੈ। ਲਿਪਬਾਮ ਉਹ ਪੱਕੀ ਲਾਉਂਦੀ ਹੈ ਤੇ ਫਿਰ 'ਰੇਸ਼ਮੀ ਜੁਲਫਾਂ ਸ਼ਰਬਤੀ ਅੱਖਾਂ ਤੇ ਗੁਲਾਬੀ ਹੋਂਠ' ਉਸ ਦੀ ਸੁੰਦਰਤਾ ਦੇ ਪ੍ਰਤੀਕ ਬਣ 'ਦਾ ਮੋਸਟ ਬਿਊਟੀਫੁਲ ਦ ਡਿਵਾ ਕਰੀਨਾ' ਬਣਾਉਂਦੇ ਹਨ। 8-10 ਪਾਣੀ ਦੇ ਗਿਲਾਸ ਸਿਆਲਾਂ ਵੀ ਪੀਣੇ ਤੇ ਢਾਈ ਸਾਲ ਦੇ 'ਤੈਮੂਰ' ਦੀ ਦੇਖ-ਭਾਲ ਵਿਚ ਹਰ ਕੰਮ 'ਚ ਕਰੀਨਾ ਪਾਸ ਹੁੰਦੀ ਜਾ ਰਹੀ ਹੈ। ਮਾਨਸਿਕ ਤੇ ਸਰੀਰਕ ਤੌਰ 'ਤੇ ਫਿਟ ਇਕ ਸੁੰਦਰ ਨਾਰੀ ਹੈ ਕਰੀਨਾ ਤੇ 'ਲਾਲ ਸਿੰਘ ਚੱਢਾ', 'ਗੁੱਡ ਨਿਊਜ਼' ਨਾਲ ਫਿਰ ਪ੍ਰਭਾਵ ਦੇਵੇਗੀ ਕਿ ਹਾਲੀਂ ਵੀ ਚੋਟੀ ਦੀ ਅਭਿਨੇਤਰੀ ਹੈ ਉਹ ...ਤੇ ਤੈਮੂਰ ਦੀ ਦੇਖ-ਭਾਲ ਨਾਲ ਸਫ਼ਲ ਮਾਂ ਤੇ ਸੈਫ਼ ਲਈ ਸਫ਼ਲ ਘਰ ਵਾਲੀ ਕਰੀਨਾ ਕਪੂਰ ਆਪਣੇ ਸੁੰਦਰ ਜਿਸਮ ਤੇ ਦਿੱਖ ਨਾਲ ਲੱਖਾਂ ਕਰੋੜਾਂ ਦਿਲਾਂ ਦੀ ਧੜਕਣ ਬਣੀ ਹੋਈ ਹੈ।

ਡੇਜ਼ੀ ਸ਼ਾਹ ਤੀਰ ਨਿਸ਼ਾਨੇ 'ਤੇ

ਕਿਸਮਤ ਇਹੀ ਤਾਂ ਹੈ, ਬਹੁਤ ਚੰਗੀ ਕਿ ਸਲਮਾਨ ਖ਼ਾਨ ਜਿਹਾ ਵੱਡਾ ਸਿਤਾਰਾ ਨਿਰਮਾਤਾ ਨਾਲ ਨਾਰਾਜ਼ ਹੋ ਗਿਆ ਕਿ 'ਇੰਸ਼ਾਅੱਲਾਹ' ਵਿਚ ਡੇਜ਼ੀ ਸ਼ਾਹ ਨੂੰ ਨਹੀਂ ਲਿਆ ਤਾਂ ਉਹ ਵੀ ਫ਼ਿਲਮ ਨਹੀਂ ਕਰੇਗਾ। ਇਹ ਸੁਣ ਕੇ ਡੇਜ਼ੀ ਸ਼ਾਹ ਨੂੰ ਖੁਸ਼ੀ ਵਿਚ ਦੋ ਰਾਤਾਂ ਨੀਂਦ ਨਹੀਂ ਆਈ ਕਿ ਸਲਮਾਨ ...

ਪੂਰੀ ਖ਼ਬਰ »

ਰਾਜ ਕੁਮਾਰ ਰਾਓ ਕਿੱਦਾਂ ਦਿਨ ਫਿਰੇ?

ਇਹ ਦੀਵਾਲੀ ਰਾਜ ਕੁਮਾਰ ਰਾਓ ਸ਼ਾਇਦ ਹੀ ਕਦੇ ਭੁੱਲ ਸਕੇ ਕਿਉਂਕਿ ਏਕਤਾ ਕਪੂਰ ਦੀ ਦੀਵਾਲੀ ਪਾਰਟੀ 'ਚ ਉਹ ਖਾਸ ਤੌਰ 'ਤੇ ਸੱਦੇ ਗਏ ਸਨ ਤੇ ਗੋਵਿੰਦਾ ਦੇ ਗਾਣੇ 'ਅੱਖੀਉਂ ਸੇ ਗੋਲੀ ਮਾਰੇ' 'ਤੇ ਏਕਤਾ ਨੇ ਨਾ ਸਿਰਫ਼ ਰਾਓ ਨਾਲ ਡਾਂਸ ਕੀਤਾ ਬਲਕਿ ਇੰਸਟਾਗ੍ਰਾਮ ਤੋਂ ਲੈ ਕੇ ਸਨੈਪ ...

ਪੂਰੀ ਖ਼ਬਰ »

ਉਰਵਸ਼ੀ ਰੌਤੇਲਾ ਖੁੱਲ੍ਹਦਿਲੀ ਵਾਲੀ ਅਭਿਨੇਤਰੀ

ਪਾਗਲਪੰਤੀ' 'ਚ ਉਰਵਸ਼ੀ ਰੌਤੇਲਾ ਨਜ਼ਰ ਆ ਰਹੀ ਹੈ। ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ ਖਾਤੇ ਵਿਚ ਗਾਇਕ ਟੋਨੀ ਕੱਕੜ ਵਲੋਂ ਦਿੱਤੇ ਜਾ ਰਹੇ ਗੁਲਾਬ ਦੇ ਫੁੱਲ ਵਾਲਾ ਵੀਡੀਓ ਪਾਇਆ ਹੈ। ਉਰਵਸ਼ੀ ਫੁੱਲ ਲੈ ਕੇ ਉਸ ਨੂੰ ਗਲੇ ਨਾਲ ਲਾਉਂਦੀ ਹੈ ਤਾਂ ਜ਼ੋਰ ਦਾ ਝਟਕਾ ਲਗਦਾ ਹੈ। ਯਾਦ ...

ਪੂਰੀ ਖ਼ਬਰ »

ਨੂਪੁਰ ਸੈਨਨ ਵੀ ਫ਼ਿਲਮਾਂ 'ਚ ਆਈ

ਇਕ ਪਾਸੇ ਜਿਥੇ ਆਪਣੀਆਂ ਫ਼ਿਲਮਾਂ 'ਹਾਊਸਫੁੱਲ-4', 'ਪਤੀ-ਪਤਨੀ ਔਰ ਵੋ', 'ਪਾਨੀਪਤ' ਦੀ ਬਦੌਲਤ ਕ੍ਰਿਤੀ ਸੈਨਨ ਸੁਰਖੀਆਂ ਵਿਚ ਹੈ, ਉਥੇ ਹੁਣ ਉਸ ਦੀ ਭੈਣ ਨੁਪੂਰ ਵੀ ਬਾਲੀਵੁੱਡ ਵਿਚ ਆਪਣੇ ਦਮ 'ਤੇ ਆਪਣੀ ਹਾਜ਼ਰੀ ਦਾ ਅਹਿਸਾਸ ਪ੍ਰਗਟਾਉਣ ਲੱਗੀ ਹੈ। ਪਹਿਲਾਂ ਤਾਂ ਨੁਪੂਰ ਨੇ ...

ਪੂਰੀ ਖ਼ਬਰ »

ਕਿਆਰਾ ਅਡਵਾਨੀ 'ਇੰਦੂ ਕੀ ਜਵਾਨੀ'

ਤੇ ਹੁਣ ਕਿਆਰਾ ਅਡਵਾਨੀ ਦਾ ਟਵਿੱਟਰ ਖਾਤਾ ਹੈਕਰ ਨੇ ਅਗਵਾ ਕਰ ਲਿਆ ਹੈ। ਇਹ ਤਾਂ ਚੰਗਾ ਹੋਇਆ ਕਿ ਇੰਸਟਾਗ੍ਰਾਮ ਤੇ ਉਸ ਨੇ ਆਪਣੇ ਪ੍ਰਸੰਸਕਾਂ ਨੂੰ ਇਤਲਾਹ ਦਿੱਤੀ ਕਿ ਜੇਕਰ ਕੋਈ ਅਜੀਬ ਜੇਹਾ ਟਵੀਟ ਆਏ ਤਾਂ ਸਮਝੋ ਇਹ ਉਸ ਦਾ ਨਹੀਂ ਹੈ। ਵੈਸੇ ਜਲਦੀ ਹੀ ਕਿਆਰਾ ਦੀ ਇਹ ...

ਪੂਰੀ ਖ਼ਬਰ »

ਸਚਾਈ ਹੁਣ ਸਾਹਮਣੇ ਆਏਗੀ ਜਸਲੀਨ ਮਠਾਰੂ

ਉਂਜ ਤਾਂ ਜਸਲੀਨ ਮਠਾਰੂ ਨੇ 'ਦ ਡਰਟੀ ਰਿਲੇਸ਼ਨ', 'ਡਰਟੀ ਬੌਸ' ਆਦਿ ਫ਼ਿਲਮਾਂ ਵਿਚ ਕੰਮ ਕੀਤਾ ਹੈ। 'ਡਰਟੀ ਬੌਸ' ਤਾਂ ਉਸ ਨੂੰ ਫਲੀ ਨਹੀਂ। ਹਾਂ, ਰਿਆਲਿਟੀ ਸ਼ੋਅ 'ਬਿੱਗ ਬੌਸ' ਜ਼ਰੂਰ ਫਲ ਗਿਆ। ਇਸ ਸ਼ੋਅ ਵਿਚ ਉਹ ਭਜਨ ਗਾਇਕ ਅਨੂਪ ਜਲੋਟਾ ਨਾਲ ਜੋੜੀ ਦੇ ਰੂਪ ਵਿਚ ਆਈ ਸੀ। 'ਬਿੱਗ ...

ਪੂਰੀ ਖ਼ਬਰ »

ਅਰਜਨ ਕਪੂਰ-ਰਕੁਲ ਪ੍ਰੀਤ ਇਕੱਠੇ ਫ਼ਿਲਮ ਕਰਨਗੇ

ਇਕ ਸੰਗੀਤ ਕੰਪਨੀ ਨੇ ਅਗਾਮੀ 'ਅਨਾਮ' ਫ਼ਿਲਮ ਦੇ ਨਿਰਮਾਣ ਲਈ ਜਾਨ ਅਬ੍ਰਾਹਮ ਤੇ ਨਿਖਿਲ ਆਡਵਾਨੀ ਦੇ ਨਾਲ ਹੱਥ ਮਿਲਾ ਲਿਆ ਹੈ। ਇਨ੍ਹਾਂ ਤਿੰਨਾਂ ਵਲੋਂ ਬਣਾਈ ਜਾਣ ਵਾਲੀ ਫ਼ਿਲਮ ਲਈ ਅਰਜਨ ਕਪੂਰ ਅਤੇ ਰਕੁਲ ਪ੍ਰੀਤ ਸਿੰਘ ਨੂੰ ਕਰਾਰਬੱਧ ਕਰ ਲਿਆ ਗਿਆ ਹੈ। ਇਸ ਫ਼ਿਲਮ ਰਾਹੀਂ ...

ਪੂਰੀ ਖ਼ਬਰ »

ਰੰਗਮੰਚ ਮੈਨੂੰ ਨਵੀਂ ਸ਼ਕਤੀ ਦਿੰਦਾ ਹੈ : ਰਾਕੇਸ਼ ਬੇਦੀ

ਸਾਲ 1979 ਵਿਚ ਬਾਲੀਵੁੱਡ ਵਿਚ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਰਾਕੇਸ਼ ਬੇਦੀ ਹੁਣ ਵੀ ਮੈਦਾਨ 'ਚ ਪੂਰੀ ਤਰ੍ਹਾਂ ਉਤਸ਼ਾਹ ਨਾਲ ਡਟੇ ਹੋਏ ਹਨ ਅਤੇ ਸਮੇਂ-ਸਮੇਂ 'ਤੇ ਮਨੋਰੰਜਨ ਦੇ ਚੌਕੇ-ਛੱਕੇ ਮਾਰਦੇ ਰਹਿੰਦੇ ਹਨ। ਕਾਮੇਡੀ ਦੇ ਦਮ 'ਤੇ ਆਪਣੀ ਪਛਾਣ ਬਣਾਉਣ ਵਾਲੇ ਰਾਕੇਸ਼ ...

ਪੂਰੀ ਖ਼ਬਰ »

ਐਕਟਰ ਅਤੇ ਅਸਿਸਟੈਂਟ ਡਾਇਰੈਕਟਰ ਦੇ ਤੌਰ 'ਤੇ ਨਾਂਅ ਚਮਕਾ ਰਹੀ ਹੈ ਰਜਨੀ ਸ੍ਰੀਧਰ

ਸ਼ਹਿਣਾ ਨੇੜਲੇ ਪਿੰਡ ਸੁਖਪੁਰਾ ਦੀ ਰਜਨੀ ਸ੍ਰੀਧਰ ਫ਼ਿਲਮ ਇੰਡਸਟਰੀ ਵਿਚ ਐਕਟਰੈਸ ਅਤੇ ਅਸਿਸਟੈਂਟ ਡਾਇਰੈਕਟਰ ਦੇ ਤੌਰ 'ਤੇ ਨਾਮਣਾ ਖੱਟ ਰਹੀ ਹੈ। ਜਨ ਸਿਹਤ ਅਤੇ ਵਾਟਰ ਸਪਲਾਈ ਮਹਿਕਮੇ ਵਿਚ ਮੁਲਾਜ਼ਮ ਹਰਪਾਲ ਸ਼ਰਮਾ ਅਤੇ ਚਰਨਜੀਤ ਕੌਰ ਦੀ ਇਹ ਹੋਣਹਾਰ ਸਪੁੱਤਰੀ ਮੁਢਲੀ ...

ਪੂਰੀ ਖ਼ਬਰ »

ਸਾਹਿਤ 'ਚੋਂ ਉਪਜਿਆ ਗੀਤਕਾਰ ਹਰਮਨਜੀਤ ਰਾਣੀ ਤੱਤ

ਵਗਦੇ ਪਾਣੀ ਦੇ ਉਲਟ ਚੱਲਣ ਵਾਲੇ ਮੱਲਾਹ ਵਰਗਾ ਗੀਤਕਾਰ ਹੈ ਹਰਮਨਜੀਤ, ਕਿਉਂਕਿ ਮੌਜੂਦਾ ਸਮੇਂ ਦੇ ਭੜਕਾਊ ਗੀਤਾਂ ਦੀ ਬਹੁਤਾਤ ਵਾਲੀ ਗੀਤਕਾਰੀ 'ਚ ਹਰਮਨਜੀਤ ਦੀ ਕਲਮ ਨੇ ਇਕਦਮ ਬਦਲਾਅ ਪੈਦਾ ਕਰਕੇ ਸ਼ਬਦਾਂ ਦੀ ਅਹਿਮੀਅਤ ਨੂੰ ਦਰਸਾ ਕੇ ਸੁਚੱਜੇ ਰੂਪ 'ਚ ਸਾਹਿਤਕ ਗੀਤਾਂ ...

ਪੂਰੀ ਖ਼ਬਰ »

'ਜਰਸੀ' ਦੇ ਵਿਸਥਾਰ ਵਿਚ ਸ਼ਾਹਿਦ ਕਪੂਰ

'ਕਬੀਰ ਸਿੰਘ' ਦੀ ਸਫ਼ਲਤਾ ਤੋਂ ਬਾਅਦ ਸ਼ਾਹਿਦ ਕਪੂਰ ਦਾ ਵਿਸਥਾਰ ਫ਼ਿਲਮਾਂ ਵਿਚ ਭਰੋਸਾ ਹੋਰ ਵਧ ਗਿਆ ਹੈ। ਸ਼ਾਹਿਦ ਦੀ ਇਹ ਹਿੱਟ ਫ਼ਿਲਮ ਤੇਲਗੂ ਫ਼ਿਲਮ 'ਅਰਜਨ ਰੈਡੀ' ਦਾ ਵਿਸਥਾਰ ਸੀ। ਹੁਣ ਸ਼ਾਹਿਦ ਨੇ ਇਕ ਹੋਰ ਤੇਲਗੂ ਫ਼ਿਲਮ 'ਜਰਸੀ' ਦੇ ਹਿੰਦੀ ਵਿਸਥਾਰ ਵਿਚ ਕੰਮ ਕਰਨ ਲਈ ਹਰੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX