ਤਾਜਾ ਖ਼ਬਰਾਂ


ਕੰਗਨਾ ਦੇ ਟਵੀਟਰ ਅਕਾਊਂਟ ਨੂੰ ਅਸਥਾਈ ਰੂਪ ਨਾਲ ਕੀਤਾ ਗਿਆ ਬੰਦ, ਭੜਕੀ
. . .  6 minutes ago
ਨਵੀਂ ਦਿੱਲੀ, 20 ਜਨਵਰੀ - ਵਿਵਾਦਗ੍ਰਸਤ ਅਭਿਨੇਤਰੀ ਤੇ ਵਿਵਾਦ ਭਰੀਆਂ ਟਿਪਣੀਆਂ ਕਰਨ 'ਚ ਮਾਹਿਰ ਕੰਗਨਾ ਰਾਣੌਤ ਦੇ ਟਵੀਟਰ ਅਕਾਊਂਟ 'ਤੇ ਅਸਥਾਈ ਤੌਰ 'ਤੇ...
ਕਿਸਾਨ ਧੰਨਾ ਸਿੰਘ ਵੀ ਹੋਇਆ ਸ਼ਹੀਦ,ਪੂਰੇ ਖੇਤਰ ’ਚ ਸੋਗ ਦੀ ਲਹਿਰ
. . .  19 minutes ago
ਨਾਭਾ, 20 ਜਨਵਰੀ (ਕਰਮਜੀਤ ਸਿੰਘ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲ ਖਿਲਾਫ ਪੰਜਾਬ ਦੇ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਸਰਹੱਦ ‘ਤੇ ਸੰਘਰਸ਼ ਕਰਨ...
10ਵੇਂ ਗੇੜ ਤਹਿਤ ਕਿਸਾਨਾਂ ਤੇ ਮੰਤਰੀਆਂ ਵਿਚਕਾਰ ਬੈਠਕ ਸ਼ੁਰੂ
. . .  42 minutes ago
ਨਵੀਂ ਦਿੱਲੀ, 20 ਜਨਵਰੀ - 10ਵੇਂ ਗੇੜ ਤਹਿਤ ਖੇਤੀ ਕਾਨੂੰਨਾਂ ’ਤੇ ਕਿਸਾਨ ਆਗੂਆਂ ਤੇ ਮੰਤਰੀਆਂ ਵਿਚਾਲੇ ਬੈਠਕ ਸ਼ੁਰੂ ਹੋ...
ਖੇਤੀ ਕਾਨੂੰਨਾਂ ਦੀ ਸੰਵਿਧਾਨਿਕ ਹੋਂਦ ਸਬੰਧੀ ਸੁਪਰੀਮ ਕੋਰਟ ਰੋਜ਼ਾਨਾ ਸੁਣਵਾਈ ਕਰੇ - ਤਿਵਾੜੀ
. . .  50 minutes ago
ਸ੍ਰੀ ਅਨੰਦਪੁਰ ਸਾਹਿਬ, 20 ਜਨਵਰੀ (ਜੇ.ਐਸ.ਨਿੱਕੂਵਾਲ) - ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਨੂੰ ਖੇਤੀ ਕਾਨੂੰਨਾਂ ਦੀ ਸੰਵਿਧਾਨਿਕ ਹੋਂਦ ਸਬੰਧੀ ਰੋਜ਼ਾਨਾ...
10ਵੇਂ ਗੇੜ ਤਹਿਤ ਮੀਟਿੰਗ ਲਈ ਵਿਗਿਆਨ ਭਵਨ ਵਿਖੇ ਕਿਸਾਨ ਤੇ ਮੰਤਰੀ ਪੁੱਜੇ
. . .  59 minutes ago
10ਵੇਂ ਗੇੜ ਤਹਿਤ ਮੀਟਿੰਗ ਲਈ ਵਿਗਿਆਨ ਭਵਨ ਵਿਖੇ ਕਿਸਾਨ ਤੇ ਮੰਤਰੀ ਪੁੱਜੇ...
ਪੁਲਿਸ ਤੇ ਕਿਸਾਨਾਂ ਵਿਚਾਲੇ ਗੱਲਬਾਤ ਸਿਰੇ ਨਹੀਂ ਚੜ੍ਹੀ, ਭਲਕੇ ਫਿਰ ਹੋਵੇਗੀ ਗੱਲਬਾਤ - ਦਰਸ਼ਨਪਾਲ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਤੇ ਪੁਲਿਸ ਵਿਚਕਾਰ ਗੱਲਬਾਤ ਸਿਰੇ ਨਹੀਂ ਚੜੀ। ਭਲਕੇ ਫਿਰ 11 ਵਜੇ ਮੀਟਿੰਗ ਹੋਵੇਗੀ। ਇਸ ਸਬੰਧੀ ਸੀਨੀਅਰ ਕਿਸਾਨ...
ਇਕ ਹੋਰ ਅੰਦੋਲਨਕਾਰੀ ਕਿਸਾਨ ਦੀ ਗਈ ਜਾਨ
. . .  about 1 hour ago
ਨਾਭਾ, 20 ਜਨਵਰੀ - ਟਿਕਰੀ ਬਾਰਡਰ ਦਿੱਲੀ ਨੇੜੇ ਐਚ.ਐਲ. ਸਿਟੀ ਬਹਾਦਰਗੜ੍ਹ ਇਕ ਹੋਰ ਕਿਸਾਨ ਧੰਨਾ ਸਿੰਘ (65) ਦੀ ਮੌਤ ਹੋ ਗਈ ਹੈ। ਉਹ ਪਿੰਡ ਤੂੰਗਾ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਸਨ ਅਤੇ ਭਾਰਤੀ...
ਅਰਨਬ ਗੋਸਵਾਮੀ ਦੀ ਚੈਟ ਮਾਮਲੇ 'ਚ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਕੀਤੀ ਪ੍ਰੈਸ ਕਾਨਫਰੰਸ
. . .  about 1 hour ago
ਨਵੀਂ ਦਿੱਲੀ, 20 ਜਨਵਰੀ (ਉਪਮਾ ਡਾਗਾ ਪਾਰਤਾ) - ਅਰਨਬ ਗੋਸਵਾਮੀ ਦੀ ਚੈਟ ਲੀਕ ਮਾਮਲੇ ਵਿਚ ਕਾਂਗਰਸ ਦੇ ਸੀਨੀਅਰ ਲੀਡਰਾਂ, ਜਿਨ੍ਹਾਂ ਵਿਚ ਏ.ਕੇ ਐਂਟਨੀ, ਗੁਲਾਮ ਨਬੀ ਆਜ਼ਾਦ, ਸੁਸ਼ੀਲ ਕੁਮਾਰ ਸ਼ਿੰਦੇ, ਸਲਮਾਨ ਖੁਰਸ਼ੀਦ ਅਤੇ ਪਵਨ ਖੇੜਾ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਨ੍ਹਾਂ ਵਿਚ ਇਨ੍ਹਾਂ ਆਗੂਆਂ...
10ਵੇਂ ਗੇੜ ਦੀ ਮੀਟਿੰਗ ਤਹਿਤ ਵਿਗਿਆਨ ਭਵਨ ਪੁੱਜੇ ਕਿਸਾਨ
. . .  about 1 hour ago
ਨਵੀਂ ਦਿੱਲੀ, 20 ਜਨਵਰੀ (ਜਗਤਾਰ ਸਿੰਘ) - ਮੋਦੀ ਸਰਕਾਰ ਨਾਲ 10ਵੇਂ ਗੇੜ ਦੀ ਮੀਟਿੰਗ ਤਹਿਤ ਕਿਸਾਨ ਆਗੂ ਵਿਗਿਆਨ...
ਖੇਤੀ ਕਾਨੂੰਨਾਂ ਬਾਰੇ ਬਣੀ ਕਮੇਟੀ ’ਤੇ ਸਵਾਲ ਚੁੱਕਣੇ ਠੀਕ ਨਹੀਂ - ਸੁਪਰੀਮ ਕੋਰਟ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਕਿਸਾਨਾਂ ਦੇ ਮੁੱਦੇ ’ਤੇ ਸੁਪਰੀਮ ਕੋਰਟ ਨੇ ਪੁਲਿਸ ਨੂੰ ਕਿਹਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ ’ਤੇ ਪੁਲਿਸ ਨੇ ਹੀ ਫ਼ੈਸਲਾ ਕਰਨਾ ਹੈ। ਇਸ ਤੋਂ ਇਲਾਵਾ...
ਕੇਂਦਰ ਵਲੋਂ ਕਿਸਾਨਾਂ ਦੀ ਟਰੈਕਟਰ ਪਰੇਡ ਖਿਲਾਫ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਵਾਪਸ ਲੈਣ ਨੂੰ ਕਿਹਾ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਕਿਸਾਨਾਂ ਦੇ ਮੁੱਦੇ 'ਤੇ ਸੁਪਰੀਮ ਕੋਰਟ ਨੇ ਪੁਲਿਸ ਨੂੰ ਕਿਹਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ 'ਤੇ ਪੁਲਿਸ ਨੇ ਹੀ ਫ਼ੈਸਲਾ ਕਰਨਾ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ...
ਕਿਸਾਨਾਂ ਦੀ ਟਰੈਕਟਰ ਪਰੇਡ 'ਤੇ ਪੁਲਿਸ ਹੀ ਕਰੇਗੀ ਫ਼ੈਸਲਾ - ਸੁਪਰੀਮ ਕੋਰਟ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਕਿਸਾਨਾਂ ਦੇ ਮੁੱਦੇ 'ਤੇ ਸੁਪਰੀਮ ਕੋਰਟ ਨੇ ਪੁਲਿਸ ਨੂੰ ਕਿਹਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ 'ਤੇ ਪੁਲਿਸ...
ਸ੍ਰੀ ਪਟਨਾ ਸਾਹਿਬ ਵਿਖੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਟੇਕਿਆ ਮੱਥਾ
. . .  about 2 hours ago
ਪਟਨਾ ਸਾਹਿਬ, 20 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ) - ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਬਿਹਾਰ ਦੇ...
ਰੇਲਵੇ ਸਟੇਸ਼ਨ ਗਹਿਰੀ ਮੰਡੀ (ਜੰਡਿਆਲਾ ਗੁਰੂ) ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 119ਵੇਂ ਦਿਨ ਵੀ ਜਾਰੀ
. . .  about 1 hour ago
ਜੰਡਿਆਲਾ ਗੁਰੂ, 20 ਜਨਵਰੀ-(ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 119ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਵਣ ਸਿੰਘ...
ਟਿਕਰੀ ਬਾਰਡਰ ’ਤੇ ਕਿਸਾਨ ਵਲੋਂ ਖਾਧਾ ਜ਼ਹਿਰ, ਹੋਈ ਮੌਤ
. . .  about 2 hours ago
ਨਵੀਂ ਦਿੱਲੀ, 20 ਜਨਵਰੀ (ਉਪਮਾ ਡਾਗਾ ਪਾਰਥਾ) -ਜ਼ਿਲ੍ਹੇ ਰੋਹਤਕ ਦੇ ਪਿੰਡ ਪਾਕਸਮਾ ਦਾ ਜੈ ਭਗਵਾਨ ਰਾਣਾ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ...
ਸ਼ਰਧਾਲੂਆਂ ਦਾ ਮੋਹ ਰਹੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਫੁੱਲਾਂ ਨਾਲ ਸਜਾਵਟ
. . .  about 2 hours ago
ਅੰਮ੍ਰਿਤਸਰ, 20 ਜਨਵਰੀ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਸੁੰਦਰ ਜਲੌ...
ਦਿੱਲੀ ਕਿਸਾਨ ਅੰਦੋਲਨ ਬਿਮਾਰ ਪਏ ਕਿਸਾਨ ਦੀ ਹੋਈ ਮੌਤ
. . .  about 2 hours ago
ਧੂਰੀ, 20 ਜਨਵਰੀ (ਸੁਖਵੰਤ ਸਿੰਘ ਭੁੱਲਰ) - ਦਿੱਲੀ ਦੇ ਟਿਕਰੀ ਬਾਰਡਰ ਵਿਖੇ ਧੂਰੀ ਨੇੜਲੇ ਪਿੰਡ ਬੁੱਗਰਾ ਦੇ ਕਿਸਾਨ ਬਲਦੇਵ ਸਿੰਘ (65) ਦੀ ਅੰਦੋਲਨ ਵਿਚ ਬਿਮਾਰ ਪੈਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ। ਬਲਦੇਵ...
ਸਿੰਘੂ ਬਾਰਡਰ ਦੇ ਮੰਚ ਤੋਂ ਨਗਰ ਕੀਰਤਨ ਹੋਇਆ ਰਵਾਨਾ
. . .  about 3 hours ago
ਸਿੰਘੂ ਬਾਰਡਰ, 20 ਜਨਵਰੀ (ਉਪਮਾ ਡਾਗਾ ਪਾਰਥਾ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਿੰਘੂ ਬਾਰਡਰ ਦੀ ਸਟੇਜ ਤੋਂ ਨਗਰ ਕੀਰਤਨ...
ਹਜ਼ਾਰਾਂ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਹਰੀਕੇ ਪੱਤਣ ਤੋਂ ਦਿੱਲੀ ਲਈ ਰਵਾਨਾ
. . .  about 3 hours ago
ਹਰੀਕੇ ਪੱਤਣ, 20 ਜਨਵਰੀ( ਸੰਜੀਵ ਕੁੰਦਰਾ) ਦਿੱਲੀ ਵਿਖੇ 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਕਿਸਾਨ ਮਜ਼ਦੂਰ ਸੰਘਰਸ਼...
ਰਾਸ਼ਟਰਪਤੀ ਵਜੋਂ ਬਾਈਡਨ ਭਾਰਤੀ ਮੂਲ ਦੇ ਵਿਅਕਤੀ ਵਲੋਂ ਲਿਖਿਆ ਸ਼ੁਰੂਆਤੀ ਭਾਸ਼ਣ ਪੜ੍ਹਨਗੇ
. . .  about 3 hours ago
ਵਾਸ਼ਿੰਗਟਨ, 20 ਜਨਵਰੀ - ਜੋ ਬਾਈਡਨ ਅੱਜ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦਾ ਹਲਫ਼ ਚੁੱਕਣ ਜਾ ਰਹੇ ਹਨ। ਇਸ ਦੌਰਾਨ ਉਹ ਸ਼ੁਰੂਆਤੀ ਭਾਸ਼ਣ ਵੀ ਦੇਣਗੇ। ਜਿਸ ਨੂੰ ਭਾਰਤੀ ਮੂਲ ਦੇ ਵਿਨੈ...
ਪੁਲਿਸ ਨਾਲ ਮੀਟਿੰਗ ਲਈ ਵਿਗਿਆਨ ਭਵਨ ਪੁੱਜੇ ਕਿਸਾਨ ਆਗੂ
. . .  about 4 hours ago
ਨਵੀਂ ਦਿੱਲੀ, 20 ਜਨਵਰੀ - 26 ਜਨਵਰੀ ਨੂੰ ਅੰਦੋਲਨਕਾਰੀ ਟਰੈਕਟਰ ਰੈਲੀ ਕੱਢਣ ’ਤੇ ਬਜ਼ਿਦ ਕਿਸਾਨਾਂ ਤੇ 3 ਸੂਬਿਆਂ ਦੀ ਪੁਲਿਸ ਅਧਿਕਾਰੀਆਂ ਵਿਚਕਾਰ ਵਿਗਿਆਨ ਭਵਨ ਵਿਖੇ ਮੀਟਿੰਗ...
ਇਟਲੀ ’ਚ ਸਮਾਪਤ ਹੋਇਆ ਸਿਆਸੀ ਸੰਕਟ
. . .  about 4 hours ago
ਵੀਨਸ, 20 ਜਨਵਰੀ (ਹਰਦੀਪ ਸਿੰਘ ਕੰਗ) -ਇਟਲੀ ’ਚ ਕੁੱਝ ਦਿਨਾਂ ਤੋਂ ਚੱਲਿਆ ਆ ਰਿਹਾ ਸਿਆਸੀ ਸੰਕਟ ਬੀਤੀ ਸ਼ਾਮ ਸਮਾਪਤ ਹੋ ਗਿਆ। ਸੈਨੇਟ ਮੈਂਬਰਾਂ ਦੀਆਂ ਵੋਟਾਂ ਦੌਰਾਨ ਮੌਜੂਦਾ ਕੌਨਤੇ ਸਰਕਾਰ ਦੇ ਹੱਕ ’ਚ 156 ਵੋਟਾਂ ਪੈਣ ਕਰਕੇ ਇਹ ਸਰਕਾਰ ਫਿਰ...
ਸੰਘਣੀ ਧੁੰਦ ਕਾਰਨ ਅਚਾਨਕ ਬੱਸ ਰੋਡ ਤੋਂ ਹੇਠਾਂ ਉੱਤਰੀ, ਭਿਆਨਕ ਹਾਦਸਾ ਹੋਣ ਤੋਂ ਟਲਿਆ
. . .  about 4 hours ago
ਜੋਗਾ, 20 ਜਨਵਰੀ( ਹਰਜਿੰਦਰ ਸਿੰਘ ਚਹਿਲ ) - ਮਾਨਸਾ ਜ਼ਿਲ੍ਹੇ ਦੇ ਕਸਬਾ ਜੋਗਾ ਦੇ ਬੱਸ ਸਟੈਂਡ ਉੱਪਰ ਮਾਨਸਾ ਬਰਨਾਲਾ ਰੋਡ 'ਤੇ ਸੰਘਣੀ ਧੁੰਦ ਕਾਰਨ ਜਲੰਧਰ ਤੋਂ ਜੈਪੁਰ ਜਾਣ ਵਾਲੀ ਟੂਰਿਸਟ ਬੱਸ ਅਚਾਨਕ ਅੱਗੇ ਵਹੀਕਲ ਆਉਣ ਕਾਰਨ...
ਕਪੂਰਥਲਾ ਪੁਲਿਸ ਵੱਲੋਂ ਸਾਢੇ ਤਿੰਨ ਕਿਲੋ ਹੈਰੋਇਨ ਸਮੇਤ ਜੰਮੂ ਕਸ਼ਮੀਰ ਨਾਲ ਸੰਬੰਧਿਤ ਤਿੰਨ ਵਿਅਕਤੀ ਗ੍ਰਿਫ਼ਤਾਰ
. . .  about 4 hours ago
ਕਪੂਰਥਲਾ, 20 ਜਨਵਰੀ (ਅਮਰਜੀਤ ਸਿੰਘ ਸਡਾਨਾ) - ਜ਼ਿਲ੍ਹਾ ਪੁਲਿਸ ਨੇ ਇੱਕ ਟਰੱਕ ਵਿਚ ਸਵਾਰ ਜੰਮੂ ਕਸ਼ਮੀਰ ਨਾਲ ਸੰਬੰਧਿਤ ਤਿੰਨ ਵਿਅਕਤੀਆਂ ਨੂੰ ਸਾਢੇ ਤਿੰਨ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਵਿਰੁੱਧ ਥਾਣਾ ਤਲਵੰਡੀ ਚੌਧਰੀਆਂ...
26 ਜਨਵਰੀ ਦੇ ਟਰੈਕਟਰ ਮਾਰਚ 'ਚ ਸ਼ਮੂਲੀਅਤ ਲਈ ਜੰਡਿਆਲਾ ਮੰਜਕੀ ਤੋਂ ਕੱਢੀ ਗਈ ਵਿਸ਼ਾਲ ਜਾਗਰੂਕਤਾ ਰੈਲੀ
. . .  about 4 hours ago
ਜੰਡਿਆਲਾ ਮੰਜਕੀ (ਜਲੰਧਰ), 20 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਅੱਜ ਟਰੈਕਟਰਾਂ ਅਤੇ ਹੋਰ ਸੈਂਕੜੇ ਵਾਹਨਾਂ ਨਾਲ ਦਿੱਲੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਫੱਗਣ ਸੰਮਤ 551

ਮਾਨਸਾ

ਰਾਸ਼ਨ ਕਾਰਡ ਕੱਟੇ ਜਾਣ 'ਤੇ ਗਰੀਬ ਪਰਿਵਾਰਾਂ ਨੇ ਰੋਸ ਪ੍ਰਗਟਾਇਆ

ਬਰੇਟਾ, 21 ਫਰਵਰੀ (ਜੀਵਨ ਸ਼ਰਮਾ)- ਨੇੜਲੇ ਪਿੰਡ ਖੱਤਰੀਵਾਲਾ ਵਿਖੇ ਗਰੀਬ ਪਰਿਵਾਰਾਂ ਵਲੋਂ ਨਵੇਂ ਬਣੇ ਰਾਸ਼ਨ ਕਾਰਡਾਂ ਦੀ ਸੂਚੀ 'ਚ ਨਾਂਅ ਨਾ ਆਉਣ ਿਖ਼ਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਗਿਆ | ਜਾਣਕਾਰੀ ਦਿੰਦਿਆਂ ਗੁਰਸੇਵ ਸਿੰਘ, ਜਗਤਾਰ ਸਿੰਘ ਅਤੇ ਪਾਲ ਸਿੰਘ ਨੰਬਰਦਾਰ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਵੰਡ ਦੌਰਾਨ ਨਵੀਂ ਆਈ ਸਸਤੇ ਅਨਾਜ ਵਾਲੇ ਰਾਸ਼ਨ ਕਾਰਡਾਂ ਦੀ ਸੂਚੀ 'ਚੋਂ 85 ਕਾਰਡ ਕੱਟ ਦਿੱਤੇ ਗਏ ਹਨ ਜਦੋਂ ਕਿ ਆਪਣੀ ਪਹੁੰਚ ਕਾਰਨ ਜ਼ਮੀਨ ਜਾਇਦਾਦ ਤੇ ਰੋਜੀ ਰੋਟੀ ਕਮਾਉਣ ਦੇ ਵਧੀਆ ਸਾਧਨ ਵਾਲੇ ਲੋਕ ਆਪਣੇ ਕਾਰਡ ਬਣਵਾ ਗਏ | ਉਨ੍ਹਾਂ ਦੱਸਿਆ ਕਿ ਪਿੰਡ 'ਚ 80 ਪ੍ਰਤੀਸ਼ਤ ਐਸ. ਸੀ. ਅਤੇ ਬੀ. ਸੀ. ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਨੂੰ ਇਸ ਸਹੂਲਤ ਤੋਂ ਵਾਂਝੇ ਰੱਖ ਦਿੱਤਾ ਗਿਆ | ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਦਿਨੇਸ਼ ਗਰਗ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਰਵੇ ਹੋਈ ਕਾਰਡਾਂ ਦੀ ਸੂਚੀ ਨੂੰ ਆਨਲਾਈਨ ਕੀਤਾ ਗਿਆ ਹੈ ਅਤੇ ਇਸ ਪਿੰਡ ਵਿਚ ਲਿਮਟ ਅਨੁਸਾਰ ਸਿਰਫ਼ 233 ਕਾਰਡ ਹੀ ਬਣ ਸਕਦੇ ਹਨ | ਉੱਧਰ ਸਹੂਲਤ ਤੋਂ ਵਾਂਝੇ ਰਹੇ ਪਰਿਵਾਰਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਨ੍ਹਾਂ ਦੇ ਜਲਦ ਕਾਰਡ ਬਣਾਏ ਜਾਣ |

ਕਿ੍ਸ਼ਨਾ ਕਾਲਜ ਰੱਲੀ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ

ਬੁਢਲਾਡਾ, 21 ਫਰਵਰੀ (ਸਵਰਨ ਸਿੰਘ ਰਾਹੀ)- ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਕਿ੍ਸ਼ਨਾ ਕਾਲਜ ਰੱਲੀ ਦੇ ਪੰਜਾਬੀ ਵਿਭਾਗ ਵਲੋਂ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਮਾਂ ਬੋਲੀ ਦੇ ਪ੍ਰਸਿੱਧ ਕਵੀਆਂ ਦੀਆਂ ਰਚਨਾਵਾਂ ਦੀ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੁਨਰ ਵਿਕਾਸ ਦੀ ਮੁਫ਼ਤ ਟਰੇਨਿੰਗ

ਮਾਨਸਾ, 21 ਫਰਵਰੀ (ਰਵੀ)- ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਜ਼ਿਲ੍ਹੇ 'ਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤੇ ਨੈਸ਼ਨਲ ਅਰਬਨ ਲਾਇਵਲੀਹੂੱਡ ਮਿਸ਼ਨ ਤਹਿਤ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾਮੁਖੀ ਕੋਰਸਾਂ ਸਬੰਧੀ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ | ਬਲਾਕ ...

ਪੂਰੀ ਖ਼ਬਰ »

ਭੀਖੀ ਦੀ ਗੀਤਾਂਜਲੀ ਨੇ ਲੇਖ ਮੁਕਾਬਲੇ 'ਚ ਸੂਬੇ 'ਚੋਂ ਦੂਜਾ ਸਥਾਨ ਹਾਸਲ ਕੀਤਾ

ਭੀਖੀ, 21 ਫਰਵਰੀ (ਔਲ਼ਖ/ ਸਿੱਧੂ)- ਸਰਵਹਿੱਤਕਾਰੀ ਸਿੱਖਿਆ ਸੰਮਤੀ ਵਲੋਂ ਹਰ ਸਾਲ ਸੂਬਾ ਪੱਧਰ 'ਤੇ ਵੱਖ ਵੱਖ ਉਮਰ ਵਰਗਾਂ ਦੇ ਬੱਚਿਆਂ ਦੀ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ | ਜਿਸ 'ਚ ਪੰਜਾਬ ਦੇ ਸਾਰੇ ਵਿੱਦਿਆ ਭਾਰਤੀ ਸਕੂਲਾਂ ਦੇ ਬੱਚੇ ਹਿੱਸਾ ਲੈਂਦੇ ਹਨ | ਇਸ ...

ਪੂਰੀ ਖ਼ਬਰ »

8 ਮਾਰਚ ਨੂੰ ਔਰਤ ਦਿਵਸ ਮੌਕੇ ਕਾਲੇ ਕਾਨੰੂਨਾਂ ਿਖ਼ਲਾਫ਼ ਔਰਤਾਂ ਕਰਨਗੀਆਂ ਰੋਸ ਰੈਲੀ

ਮਾਨਸਾ, 21 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਜ਼ਦੀਕ ਸੰਵਿਧਾਨ ਬਚਾਓ ਮੰਚ ਪੰਜਾਬ ਵਲੋਂ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਲਗਾਇਆ ਮੋਰਚਾ 10ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ | ਸੰਬੋਧਨ ਕਰਦਿਆਂ ਪ੍ਰਗਤੀਸ਼ੀਲ ਇਸਤਰੀ ਸਭਾ ਦੀ ...

ਪੂਰੀ ਖ਼ਬਰ »

ਜਟਾਣਾ ਕਲਾਂ ਵਿਖੇ ਰਸੋਈ ਗੈਸ ਵਾਲਾ ਸਿਲੰਡਰ ਫਟਿਆ

ਸਰਦੂਲਗੜ੍ਹ, 21 ਫਰਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)- ਜਟਾਣਾ ਕਲਾਂ ਵਿਖੇ ਇਕ ਘਰ 'ਚ ਰਸੋਈ ਗੈਸ ਦਾ ਸਿਲੰਡਰ ਫਟ ਜਾਣ ਦੀ ਖ਼ਬਰ ਹੈ | ਸਬੰਧਿਤ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਜਸਵੀਰ ਸਿੰਘ ਦੇ ਘਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ...

ਪੂਰੀ ਖ਼ਬਰ »

ਹਮਦਰਦ ਵਿਰਾਸਤੀ ਮੇਲੇ 'ਚੋਂ 'ਗਿੱਧਿਆਂ ਦੀ ਰਾਣੀ' ਦਾ ਿਖ਼ਤਾਬ ਜਿੱਤਣਾ ਮੇਰੀ ਅਹਿਮ ਪ੍ਰਾਪਤੀ- ਗੁਰਪ੍ਰੀਤ ਕੌਰ ਭੈਣੀਬਾਘਾ

ਮਾਨਸਾ, 21 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬੀ ਸਭਿਆਚਾਰਕ ਪਿੜ ਕਪੂਰਥਲਾ ਵਲੋਂ ਕਰਵਾਏ ਗਏ 23ਵੇਂ ਡਾ: ਸਾਧੂ ਸਿੰਘ ਹਮਦਰਦ ਅੰਤਰਰਾਸ਼ਟਰੀ ਵਿਰਾਸਤੀ ਮੇਲੇ 'ਚੋਂ 'ਗਿੱਧਿਆਂ ਦੀ ਰਾਣੀ' ਿਖ਼ਤਾਬ ਜਿੱਤਣਾ ਮੇਰੀ ਅਹਿਮ ਪ੍ਰਾਪਤੀ ਹੈ | ਇਹ ਪ੍ਰਗਟਾਵਾ 'ਧੀ ਪੰਜਾਬ ...

ਪੂਰੀ ਖ਼ਬਰ »

ਕਾਰਜ ਸਾਧਕ ਅਫ਼ਸਰ ਦੀ ਪੱਕੀ ਨਿਯੁਕਤੀ ਕਰਨ ਦੀ ਮੰਗ

ਮਾਨਸਾ, 21 ਫਰਵਰੀ (ਸ. ਰਿ.)-ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਸਥਾਨਕ ਨਗਰ ਕੌਾਸਲ ਵਿਖੇ ਕਾਰਜ ਸਾਧਕ ਅਫ਼ਸਰ ਦੀ ਪੱਕੀ ਨਿਯੁਕਤੀ ਕਰਨ ਦੀ ਮੰਗ ਕੀਤੀ ਹੈ | ਪੱਕੀ ਨਿਯੁਕਤੀ ਨਾ ਹੋਣ ਕਾਰਨ ਸ਼ਹਿਰੀਆਂ ਨੂੰ ਜ਼ਰੂਰੀ ਕੰਮਕਾਜ ਲਈ ਦਫ਼ਤਰ ਦੇ ਵਾਰ-ਵਾਰ ਗੇੜੇ ਕੱਢਣੇ ਪੈ ...

ਪੂਰੀ ਖ਼ਬਰ »

ਬੋਹਾ 'ਚ ਕਈ ਥਾਵਾਂ 'ਤੇ ਨਾਲੀਆਂ ਨਾ ਬਣਨ ਕਰ ਕੇ ਮਕਾਨਾਂ ਨੂੰ ਚੜਿ੍ਹਆ ਸਲਾਬਾ

ਬੋਹਾ, 21 ਫਰਵਰੀ (ਰਮੇਸ਼ ਤਾਂਗੜੀ)- ਕਸਬਾ ਬੋਹਾ ਸਥਿਤ ਸਾਢੇ ਤਿੰਨ ਸਾਲਾਂ ਤੋਂ 33 ਕਰੋੜ ਰੁਪਏ ਦੀ ਲਾਗਤ ਨਾਲ ਪੈ ਰਹੇ ਸੀਵਰੇਜ ਪ੍ਰਬੰਧ ਦਾ ਹਾਲੇ 40 ਪ੍ਰਤੀਸ਼ਤ ਕੰਮ ਬਕਾਇਆ ਪਿਆ ਹੈ ਪਰ ਦੂਜੇ ਪਾਸੇ ਨਗਰ ਪੰਚਾਇਤ ਦੇ ਪ੍ਰਧਾਨ ਐਮ. ਸੀਜ਼. ਤੇ ਦਫ਼ਤਰੀ ਅਮਲੇ ਦੀ ਸੀਵਰੇਜ ...

ਪੂਰੀ ਖ਼ਬਰ »

ਕਿਸਾਨਾਂ ਦੇ ਵਿਰੋਧ ਸਦਕਾ ਜ਼ਮੀਨ ਦੀ ਨਿਲਾਮੀ ਟਲੀ

ਬਰੇਟਾ, 21 ਫਰਵਰੀ (ਜੀਵਨ ਸ਼ਰਮਾ)- ਭਾਰਤੀ ਕਿਸਾਨ ਯੂਨੀਅਨÐ(ਡਕੌਾਦਾ) ਵਲੋਂ ਪਿੰਡ ਕਿਸ਼ਨਗੜ੍ਹ ਦੇ ਕਿਸਾਨ ਦਰਸ਼ਨ ਸਿੰਘ ਦੀ ਜ਼ਮੀਨ ਦੀ ਨਿਲਾਮੀ ਦੇ ਵਿਰੋਧ 'ਚ ਸਥਾਨਕ ਸਬ ਤਹਿਸੀਲ ਵਿਖੇ ਨਾਅਰੇਬਾਜ਼ੀ ਕੀਤੀ ਗਈ | ਇਹ ਨਿਲਾਮੀ ਇਕ ਆੜ੍ਹਤੀਏ ਵਲੋਂ ਕਰਜ਼ੇ ਦੇ ਬਦਲੇ ...

ਪੂਰੀ ਖ਼ਬਰ »

ਅਫ਼ੀਮ ਤੇ ਹਰਿਆਣਾ ਮਾਰਕਾ ਨਾਜਾਇਜ਼ ਸ਼ਰਾਬ ਬਰਾਮਦ

ਮਾਨਸਾ, 21 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਅਫ਼ੀਮ ਤੇ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ 4 ਵਿਅਕਤੀਆਂ ਿਖ਼ਲਾਫ਼ ਕਾਰਵਾਈ ਕੀਤੀ ਹੈ | ਡਾ: ਨਰਿੰਦਰ ਭਾਰਗਵ ਐਸ. ਐਸ. ਪੀ. ਮਾਨਸਾ ਨੇ ਦੱਸਿਆ ਕਿ ਥਾਣਾ ਸਦਰ ...

ਪੂਰੀ ਖ਼ਬਰ »

ਨਿਕਾਸੀ ਨਾਲੇ ਦੇ ਪਾਣੀ ਨੇ ਪਾਣੀ ਸੋਧ ਪੋ੍ਰਜੈਕਟ ਦਾ ਕੀਤਾ ਨੁਕਸਾਨ

ਬਰੇਟਾ, 21 ਫਰਵਰੀ (ਜੀਵਨ ਸ਼ਰਮਾ)- ਪਿੰਡ ਕੁੱਲਰੀਆਂ ਵਿਖੇ ਗੰਦੇ ਪਾਣੀ ਦੀ ਨਿਕਾਸੀ ਰੁਕ ਜਾਣ ਕਾਰਨ ਓਵਰਫ਼ਲੋ ਹੋਏ ਪਾਣੀ ਨੇ ਛੱਪੜ ਕੋਲ ਬਣ ਰਹੇ ਪਾਣੀ ਸੋਧ ਪੋ੍ਰਜੈਕਟ 'ਚ ਫੈਲ ਕੇ ਵੱਡਾ ਨੁਕਸਾਨ ਕਰ ਦਿੱਤਾ | ਸਰਪੰਚ ਰਾਜਵੀਰ ਸਿੰਘ ਰਾਜੂ ਨੇ ਦੱਸਿਆ ਕਿ ਪਿੰਡ ਦਾ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕਰਵਾਇਆ

ਕਾਲਾਵਾਂਲੀ, 21 ਫਰਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਫੱਗੂ ਸਥਿਤ ਗੁਰਦੁਆਰਾ ਪਾਤਸ਼ਾਹੀ 8ਵੀਂ ਸ਼੍ਰੀ ਹਰਿਕਿ੍ਸ਼ਨ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਦਿਨਾ 10ਵਾਂ ਗੁਰਮਤਿ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਪਿੰਡ ਭੰਮੇ ਖੁਰਦ ਵਿਖੇ ਪਾਰਕ ਦਾ ਕੰਮ ਸ਼ੁਰੂ

ਝੁਨੀਰ, 21 ਫਰਵਰੀ (ਨਿ. ਪ. ਪ.)- ਨੇੜਲੇ ਪਿੰਡ ਭੰਮੇ ਖੁਰਦ ਵਿਖੇ ਗ੍ਰਾਮ ਪੰਚਾਇਤ ਵਲੋਂ ਬਣਾਏ ਜਾ ਰਹੇ ਪਾਰਕ ਦਾ ਕੰਮ ਸ਼ੁਰੂ ਹੋ ਚੁੱਕਾ ਹੈ | ਸਰਪੰਚ ਗੁਰਮੇਲ ਕੌਰ ਅਤੇ ਯੂਥ ਆਗੂ ਸੁੱਖੀ ਭੰਮਾ ਨੇ ਦੱਸਿਆ ਕਿ ਪਿੰਡ ਭੰਮੇ ਖ਼ੁਰਦ ਵਿਖੇ ਪਾਰਕ ਬਣਾਇਆ ਜਾ ਰਿਹਾ ਹੈ, ਜਿਸ 'ਚ ...

ਪੂਰੀ ਖ਼ਬਰ »

ਪਿੰਡ ਬਹਾਦਰਪੁਰ ਵਿਖੇ ਇਕਾਈ ਦੀ ਚੋਣ

ਬਰੇਟਾ, 21 ਫਰਵਰੀ (ਪ. ਪ.)- ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਵਲੋਂ ਪਿੰਡ ਬਹਾਦਰਪੁਰ ਵਿਖੇ ਇਕਾਈ ਦੀ ਚੋਣ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਰਾਮਫਲ ਸਿੰਘ ਬਹਾਦਰਪੁਰ ਤੇ ਬਲਾਕ ਸਕੱਤਰ ਤਾਰਾ ਚੰਦ ਬਰੇਟਾ ਦੀ ਅਗਵਾਈ 'ਚ ਹੋਈ | ਇਸ ਮੌਕੇ ਸਰਬਸੰਮਤੀ ਨਾਲ ਇਕਾਈ ਪ੍ਰਧਾਨ ...

ਪੂਰੀ ਖ਼ਬਰ »

ਅਸਮਾਨੀ ਬਿਜਲੀ ਡਿੱਗਣ ਕਾਰਨ ਹੋਇਆ ਆਰਥਿਕ ਨੁਕਸਾਨ

ਬੁਢਲਾਡਾ, 21 ਫਰਵਰੀ (ਰਾਹੀ)- ਇਸ ਖੇਤਰ ਅੰਦਰ ਹੋਈ ਬੇ-ਮੌਸਮੀ ਭਰਵੀਂ ਬਰਸਾਤ ਨਾਲ ਜਿੱਥੇ ਸਥਾਨਕ ਸ਼ਹਿਰ ਦੇ ਕਈ ਨੀਵੇਂ ਹਿੱਸਿਆਂ 'ਚ ਪਾਣੀ ਭਰ ਗਿਆ ਉੱਥੇ ਮੀਂਹ ਦੇ ਨਾਲ ਅਸਮਾਨੀਂ ਬਿਜਲੀ ਡਿੱਗਣ ਕਰ ਕੇ ਪਿੰਡ ਬੱਛੋਆਣਾ ਦੇ ਕੁਝ ਘਰਾਂ ਦੇ ਆਰਥਿਕ ਨੁਕਸਾਨ ਤੋਂ ਇਲਾਵਾ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਮਾਨਸਾ, 21 ਫਰਵਰੀ (ਸਟਾਫ਼ ਰਿਪੋਰਟਰ)- ਪੰਜਾਬ ਨੰਬਰਦਾਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਮੀਤ ਪ੍ਰਧਾਨ ਹਰਬੰਸ ਸਿੰਘ ਭੁਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮਾਣ ਭੱਤੇ ਵਿਚ ਕੀਤੇ ਵਾਧੇ ਲਈ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਪੰਜਾਬ ਸਰਕਾਰ ਦਾ ...

ਪੂਰੀ ਖ਼ਬਰ »

ਮਾਈ ਭਾਗੋ ਸੰਸਥਾ ਰੱਲਾ ਵਿਖੇ 'ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ' ਵਿਸ਼ੇ ਤਹਿਤ ਸੈਮੀਨਾਰ

ਜੋਗਾ, 21 ਫਰਵਰੀ (ਮਨਜੀਤ ਸਿੰਘ ਘੜੈਲੀ)- ਮਾਈ ਭਾਗੋ ਸੰਸਥਾ ਰੱਲਾ ਵਿਖੇ ਕਿ੍ਸ਼ੀ ਵਿਗਿਆਨ ਵਿਭਾਗ ਮਾਨਸਾ ਵਲੋਂ 'ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ' ਵਿਸ਼ੇ ਤਹਿਤ ਸੈਮੀਨਾਰ ਕਰਵਾਇਆ ਗਿਆ | ਐਸੋਸੀਏਟ ਡਾਇਰੈਕਟਰ ਡਾ. ਜੀ.ਪੀ. ਐਸ. ਸੋਢੀ ਨੇ ਪਰਾਲੀ ਸਾੜਨ ਨਾਲ ...

ਪੂਰੀ ਖ਼ਬਰ »

ਹਰਪ੍ਰੀਤ ਕੌਰ ਤੇ ਜਗਦੀਪ ਸਿੰਘ ਵਧੀਆ ਅਥਲੀਟ ਚੁਣੇ

ਭੀਖੀ, 21 ਫਰਵਰੀ (ਬਲਦੇਵ ਸਿੰਘ ਸਿੱਧੂ/ਗੁਰਿੰਦਰ ਸਿੰਘ ਔਲਖ)- ਸਥਾਨਕ ਨੈਸ਼ਨਲ ਕਾਲਜ ਵਿਖੇ ਦੋ ਰੋਜ਼ਾ ਸਲਾਨਾ ਐਥਲੈਟਿਕ ਮੀਟ ਦੇ ਦੂਸਰੇ ਦਿਨ ਦੀ ਸ਼ੁਰੂਆਤ ਜੋਤ ਜਗਾਉਣ ਤੋਂ ਬਾਅਦ ਖਿਡਾਰੀਆਂ ਦੇ 400 ਮੀਟਰ ਦੌੜ ਮੁਕਾਬਲੇ ਨਾਲ ਹੋਈ | ਮੁੱਖ ਮਹਿਮਾਨ ਵਜੋਂ ਪੁੱਜੇ ਡਾ: ...

ਪੂਰੀ ਖ਼ਬਰ »

ਐਥਲੈਟਿਕਸ ਮੀਟ ਕਰਵਾਈ

ਸਰਦੂਲਗੜ੍ਹ, 21 ਫਰਵਰੀ (ਜ਼ੈਲਦਾਰ)-ਸਥਾਨਕ ਸਵਰਗੀ ਬਲਰਾਜ ਸਿੰਘ ਭੂੰਦੜ ਯਾਦਗਾਰ ਯੂਨੀਵਰਸਿਟੀ ਕਾਲਜ ਵਿਖੇ 9ਵੀਂ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ, ਜਿਸ ਦਾ ਉਦਘਾਟਨ ਡੇਰਾ ਕਰੀਪੁਰ ਡੰੁਮ੍ਹ ਦੇ ਗੱਦੀ ਨਸ਼ੀਨ ਸੰਤ ਮੱਖਣ ਮੁਨੀ ਨੇ ਕੀਤਾ | ਇਸ ਦੌਰਾਨ ਟਰੈਕ ਐਾਡ ...

ਪੂਰੀ ਖ਼ਬਰ »

ਗੈਸ ਵਾਲੇ ਟੈਂਕਰਾਂ ਦਾ ਰੂਟ ਬਦਲਣ ਦੀ ਮੰਗ

ਝੁਨੀਰ, 21 ਫਰਵਰੀ (ਨਿ.ਪ.ਪ.)-ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਮਾਨਸਾ-ਸਿਰਸਾ ਮੁੱਖ ਸੜਕ ਤੋਂ ਲੰਘਣ ਵਾਲੇ ਗੈਸ ਵਾਲੇ ਟੈਂਕਰਾਂ ਦਾ ਰੂਟ ਬਦਲਿਆ ਜਾਵੇ | ਮਨਿੰਦਰ ਸਿੰਘ, ਸਰਪੰਚ ਗੁਰਮੀਤ ਸਿੰਘ ਨੰਦਗੜ੍ਹ, ਨਿਰਮਲ ਸਿੰਘ ਨਿੰਮਾ, ਗੁਰਦੀਪ ਸਿੰਘ ਫ਼ੌਜੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਅਗੇਤੀਆਂ ਕਣਕਾਂ ਦਾ ਹੋਇਆ ਨੁਕਸਾਨ

ਸਰਦੂਲਗੜ੍ਹ, 21 ਫਰਵਰੀ (ਨਿ.ਪ.ਪ)- ਸਥਾਨਕ ਸ਼ਹਿਰ ਅਤੇ ਨੇੜਲੇ ਪਿੰਡਾਂ 'ਚ ਸਵੇਰੇ ਭਾਰੀ ਮੀਂਹ ਪੈਣ ਕਾਰਨ ਜਿੱਥੇ ਸੜਕਾਂ ਤੇ ਗਲੀਆਂ ਮੀਂਹ ਦੇ ਪਾਣੀ ਨਾਲ ਭਰ ਗਈਆਂ ਉੱਥੇ ਮੀਂਹ ਕਾਰਨ ਮਾਨਸਾ ਰੋਡ 'ਤੇ ਸਰਦੂਲੇਵਾਲਾ ਪਿੰਡ ਕੋਲ ਮੁੱਖ ਸੜਕ 'ਤੇ ਭਾਰੀ ਮੀਂਹ ਕਾਰਨ 3-3 ਫੁੱਟ ...

ਪੂਰੀ ਖ਼ਬਰ »

ਅੱਗ ਬੁਝਾਉਣ ਸਬੰਧੀ ਜਾਣਕਾਰੀ ਦਿੱਤੀ

ਝੁਨੀਰ, 21 ਫਰਵਰੀ (ਸੰਧੂ)- ਐਫ. ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ ਵਿਖੇ ਫਾਇਰ ਸੇਫ਼ਟੀ ਯੰਤਰ ਚਲਾਉਣ ਤੇ ਅੱਗ ਬੁਝਾਉਣ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ | ਪਿ੍ੰਸੀਪਲ ਫੌਜਾ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਸਕੂਲ ਜਾਂ ਕਿਤੇ ਬਾਹਰ ਅੱਗ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX