ਤਾਜਾ ਖ਼ਬਰਾਂ


ਲੋਕਤੰਤਰ 'ਚ ਸਹਿਮਤੀ ਤੇ ਅਸਹਿਮਤੀ ਸੁਭਾਵਿਕ ਹੈ - ਤੋਮਰ
. . .  13 minutes ago
ਕਿਸਾਨਾਂ ਨੂੰ ਕੁਝ ਲੋਕ ਗੁੰਮਰਾਹ ਕਰ ਰਹੇ ਹਨ - ਤੋਮਰ
. . .  15 minutes ago
ਕਿਸਾਨਾਂ ਪ੍ਰਤੀ ਸਰਕਾਰ ਸੰਵੇਦਨਸ਼ੀਲ ਹੈ - ਤੋਮਰ
. . .  18 minutes ago
ਗੁਰੂਗ੍ਰਾਮ : ਟੀਕਾਕਰਣ ਦੇ 130 ਘੰਟੇ ਬਾਅਦ ਸਿਹਤ ਕਰਮਚਾਰੀ ਦੀ ਮੌਤ
. . .  26 minutes ago
ਢੀਂਡਸਾ ਨੇ ਰੰਮੀ ਢਿੱਲੋਂ ਨੂੰ ਅਕਾਲੀ ਦਲ (ਡੈਮੋਕਰੈਟਿਕ) ਜ਼ਿਲ੍ਹਾ ਬਰਨਾਲਾ ਦਾ ਪ੍ਰਧਾਨ ਥਾਪਿਆ
. . .  31 minutes ago
ਬਰਨਾਲਾ, 22 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਵਲੋਂ ਸੀਨੀਅਰ ਆਗੂ ਰਵਿੰਦਰ ਸਿੰਘ ਰੰਮੀ ਢਿੱਲੋਂ ਨੂੰ ਜ਼ਿਲ੍ਹਾ ਬਰਨਾਲਾ (ਦਿਹਾਤੀ) ਦਾ ਪ੍ਰਧਾਨ...
ਸੰਸਦ ਖੁੱਲ੍ਹਣ 'ਤੇ ਵਿਰੋਧੀ ਧੜੇ ਨੂੰ ਕਰਾਂਗੇ ਲਾਮਬੰਦ -ਮਨੀਸ਼ ਤਿਵਾੜੀ
. . .  32 minutes ago
ਗੜ੍ਹਸ਼ੰਕਰ, 22 ਜਨਵਰੀ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਕਾਂਗਰਸੀ ਆਗੂ ਐਡਵੋਕੇਟ ਪੰਕਜ ਕ੍ਰਿਪਾਲ ਵਲੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਦੇ ਸਨਮਾਨ 'ਚ ਕਰਵਾਏ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ...
ਕਿਸਾਨ ਅੰਦੋਲਨ 'ਚ ਸ਼ਹੀਦ ਪਰਿਵਾਰ ਦੇ ਇਕ ਬੱਚੇ ਨੂੰ ਮਿਲੇਗੀ ਨੌਕਰੀ -ਕੈਪਟਨ
. . .  39 minutes ago
3 ਕਾਲੇ ਕਾਨੂੰਨ ਸਿਰਫ਼ ਪੰਜਾਬ ਲਈ ਹੀ ਨਹੀਂ ਪੂਰੇ ਦੇਸ਼ ਲਈ ਖ਼ਤਰਾ
. . .  39 minutes ago
ਜੌੜਾ ਫਾਟਕ ਅੰਮ੍ਰਿਤਸਰ ਤੇ ਜਲਦ ਬਣੇਗਾ ਬ੍ਰਿਜ
. . .  42 minutes ago
ਬਸੇਰਾ ਸਕੀਮ ਨੂੰ ਜਲਦ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ-ਕੈਪਟਨ
. . .  44 minutes ago
ਨਕਲੀ ਦੁੱਧ ਵੇਚਣ ਵਾਲਿਆਂ ਖ਼ਿਲਾਫ਼ ਸਰਕਾਰ ਸਖਤ ਕਦਮ ਚੁੱਕੇਗੀ- ਕੈਪਟਨ ਅਮਰਿੰਦਰ ਸਿੰਘ
. . .  47 minutes ago
ਆਮ ਆਦਮੀ ਪਾਰਟੀ ਵੱਲੋਂ ਬੰਗਾ ਨਗਰ ਕੌਂਸਲ ਦੇ ਉਮੀਦਵਾਰਾਂ ਦਾ ਐਲਾਨ
. . .  about 1 hour ago
ਬੰਗਾ , 22 ਜਨਵਰੀ ( ਜਸਬੀਰ ਸਿੰਘ ਨੂਰਪੁਰ )-ਆਮ ਆਦਮੀ ਪਾਰਟੀ ਵੱਲੋਂ ਬੰਗਾ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ । ਮਨੋਹਰ ਲਾਲ ਗਾਬਾ ਜ਼ਿਲ੍ਹਾ ਜਨਰਲ ਸਕੱਤਰ ਆਮ ਆਦਮੀ ...
ਡਾ. ਓਬਰਾਏ ਨੇ 12 ਧੀਆਂ ਨੂੰ ਸੁਰੱਖਿਅਤ ਵਾਪਸ ਵਤਨ ਪੁੱਜਦਾ ਕੀਤਾ
. . .  about 2 hours ago
ਰਾਜਾਸਾਂਸੀ , 22 ਜਨਵਰੀ ( ਹੇਰ )- ਆਪਣੇ ਪਰਿਵਾਰਾਂ ਦੀ ਆਰਥਿਕ ਦਿਸ਼ਾ ਠੀਕ ਕਰਨ ਲਈ ਅਰਬ ਮੁਲਕਾਂ ਵਿਚ ਗਈਆਂ ਭਾਰਤ ਤੇ ਖਾਸਕਰ ਪੰਜਾਬ ਤੋਂ ਜਾ ਕੇ ਸ਼ੇਖਾਂ ਦੇ ਘਰੀਂ ਬੰਧੂਆ ਬਣ ਕੇ ਤਿਹਾਈ ਰੇਤ 'ਤੇ ਸਹਿਕਦੇ ਪੰਛੀਆਂ ...
ਸਰਹੱਦੀ ਖੇਤਰ ਦੇ ਕਿਸਾਨਾਂ ਵਲੋਂ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ
. . .  about 2 hours ago
ਬੱਚੀਵਿੰਡ, 22 ਜਨਵਰੀ (ਬਲਦੇਵ ਸਿੰਘ ਕੰਬੋ)- ਕਿਸਾਨ ਸੰਘਰਸ਼ ਕਮੇਟੀ ਦੇ ਝੰਡੇ ਹੇਠ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਕਿਸਾਨਾਂ ਵਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮਾਰਚ 'ਚ ਪਿੰਡ...
ਵੈਟਰਨਰੀ ਇੰਸਪੈਕਟਰਾਂ ਨੇ ਪਰਿਵਾਰਾਂ ਅਤੇ ਕਿਸਾਨਾਂ ਸਮੇਤ ਦਿੱਲੀ ਨੂੰ ਪਾਏ ਚਾਲੇ
. . .  about 2 hours ago
ਪਠਾਨਕੋਟ, 22 ਜਨਵਰੀ (ਸੰਧੂ)- ਅੱਜ ਵੱਡੀ ਗਿਣਤੀ 'ਚ ਵੈਟਰਨਰੀ ਇੰਸਪੈਕਟਰਾਂ ਨੇ ਆਪਣੇ ਪਰਿਵਾਰਾਂ ਅਤੇ ਆਸ-ਪਾਸ ਦੇ ਕਿਸਾਨਾਂ ਨੂੰ ਨਾਲ ਲੈ ਕਿ ਭੁਪਿੰਦਰ ਸਿੰਘ ਸੱਚਰ ਸੂਬਾ ਪ੍ਰਧਾਨ ਦੇ ਨਿਰਦੇਸ਼ਾਂ 'ਤੇ...
ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 121ਵੇਂ ਦਿਨ ਵੀ ਜਾਰੀ
. . .  about 2 hours ago
ਜੰਡਿਆਲਾ ਗੁਰੂ, 22 ਜਨਵਰੀ (ਰਣਜੀਤ ਸਿੰਘ ਜੋਸਨ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ...
ਗਣਤੰਤਰ ਦਿਵਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ
. . .  about 2 hours ago
ਨਵੀਂ ਦਿੱਲੀ/ਚੰਡੀਗੜ੍ਹ, 22 ਜਨਵਰੀ- ਗਣਤੰਤਰ ਦਿਵਸ ਮੌਕੇ ਇਸ ਵਾਰ ਪੰਜਾਬ ਦੀ ਝਾਕੀ, ਸਦੀਵੀ ਮਾਨਵੀ ਕਦਰਾਂ-ਕੀਮਤਾਂ, ਧਾਰਮਿਕ ਸਹਿ - ਹੋਂਦ ਅਤੇ ਧਰਮ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਖ਼ਾਤਰ ਆਪਣਾ...
ਗਣਤੰਤਰ ਦਿਵਸ ਨੂੰ ਲੈ ਕੇ ਸੰਗਰੂਰ ਪੁਲਿਸ ਹੋਈ ਮੁਸਤੈਦ
. . .  about 2 hours ago
ਸੰਗਰੂਰ, 22 ਜਨਵਰੀ (ਦਮਨਜੀਤ ਸਿੰਘ)- ਗਣਤੰਤਰ ਦਿਵਸ ਨੂੰ ਲੈ ਕੇ ਸੰਗਰੂਰ ਪੁਲਿਸ ਵਲੋਂ ਪੂਰੀ ਤਰ੍ਹਾਂ ਨਾਲ ਚੌਕਸੀ ਵਰਤੀ ਜਾ ਰਹੀ ਹੈ। ਸੰਗਰੂਰ ਪੁਲਿਸ ਵਲੋਂ ਅੱਜ ਸਥਾਨਕ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ...
ਪਟਨਾ ਸਾਹਿਬ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਉਣ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ ਜਥੇਦਾਰ ਅਕਾਲ ਤਖ਼ਤ
. . .  about 2 hours ago
ਰਾਜਾਸਾਂਸੀ, 22 ਜਨਵਰੀ (ਹੇਰ)- ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪਟਨਾ ਸਾਹਿਬ 'ਚ ਮਨਾਉਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ...
ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਖੋਲ੍ਹਿਆ ਜਾਵੇਗਾ ਸਿੱਖ ਮਿਸ਼ਨ- ਬੀਬੀ ਜਗੀਰ ਕੌਰ
. . .  about 2 hours ago
ਅੰਮ੍ਰਿਤਸਰ, 22 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਸਿੱਖ ਮਿਸ਼ਨ ਸਥਾਪਿਤ ਕੀਤਾ ਜਾਵੇਗਾ, ਜਿਸ 'ਚ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਜਥੇ ਇਲਾਕੇ ਅੰਦਰ...
ਬੈਠਕ ਤੋਂ ਬਾਹਰ ਆਏ ਕਿਸਾਨ ਆਗੂ
. . .  about 3 hours ago
ਨਵੀਂ ਦਿੱਲੀ, 22 ਜਨਵਰੀ (ਜਗਤਾਰ ਸਿੰਘ)- ਕੇਂਦਰ ਅਤੇ ਕਿਸਾਨਾਂ ਵਿਚਾਲੇ 11ਵੇਂ ਗੇੜ ਦੀ ਬੈਠਕ ਖ਼ਤਮ ਹੋ ਚੁੱਕੀ ਹੈ। ਪਹਿਲਾਂ ਦੀਆਂ ਬੈਠਕਾਂ ਵਾਂਗ ਅੱਜ ਦੀ ਬੈਠਕ ਵੀ ਬੇਸਿੱਟਾ ਹੀ ਰਹੀ। ਦੱਸਿਆ ਜਾ ਰਿਹਾ ਹੈ ਕਿ ਕੇਂਦਰ ਅਤੇ...
ਕੇਂਦਰ ਅਤੇ ਕਿਸਾਨਾਂ ਵਿਚਾਲੇ 11ਵੇਂ ਦੌਰ ਦੀ ਬੈਠਕ ਵੀ ਰਹੀ ਬੇਸਿੱਟਾ
. . .  about 3 hours ago
ਕੇਂਦਰ ਅਤੇ ਕਿਸਾਨਾਂ ਵਿਚਾਲੇ 11ਵੇਂ ਦੌਰ ਦੀ ਬੈਠਕ ਵੀ ਰਹੀ ਬੇਸਿੱਟਾ.............................
ਕੇਂਦਰ ਅਤੇ ਕਿਸਾਨਾਂ ਵਿਚਾਲੇ ਬੈਠਕ ਖ਼ਤਮ, ਕੇਂਦਰ ਨੇ ਨਹੀਂ ਦਿੱਤਾ ਕੋਈ ਨਵਾਂ ਪ੍ਰਸਤਾਵ
. . .  about 3 hours ago
ਕੇਂਦਰ ਅਤੇ ਕਿਸਾਨਾਂ ਵਿਚਾਲੇ ਬੈਠਕ ਖ਼ਤਮ, ਕੇਂਦਰ ਨੇ ਨਹੀਂ ਦਿੱਤਾ ਕੋਈ ਨਵਾਂ ਪ੍ਰਸਤਾਵ...............
ਸਿਰਫ਼ ਪੰਜ ਮਿੰਟ ਚੱਲੀ ਦੂਜੇ ਗੇੜ ਦੀ ਬੈਠਕ
. . .  about 3 hours ago
ਅਜੇ ਵੀ ਨਹੀਂ ਸ਼ੁਰੂ ਹੋਈ ਕੇਂਦਰ ਅਤੇ ਕਿਸਾਨਾਂ ਵਿਚਾਲੇ ਦੂਜੇ ਗੇੜ ਦੀ ਬੈਠਕ, ਮੀਟਿੰਗ ਤੋਂ ਬਾਹਰ ਆਏ ਕਿਸਾਨ ਆਗੂ ਸ਼ਿਵ ਕਾਕਾ
. . .  about 3 hours ago
ਨਵੀਂ ਦਿੱਲੀ, 22 ਜਨਵਰੀ- ਕੇਂਦਰ ਅਤੇ ਕਿਸਾਨਾਂ ਵਿਚਾਲੇ ਅਜੇ ਵੀ ਦੂਜੇ ਗੇੜ ਦੀ ਬੈਠਕ ਸ਼ੁਰੂ ਨਹੀਂ ਹੋਈ ਹੈ। ਬੈਠਕ 'ਚ ਕੇਂਦਰੀ ਮੰਤਰੀ ਅਜੇ ਵੀ ਨਹੀਂ ਪਹੁੰਚੇ ਹਨ, ਜਦਕਿ ਅਧਿਕਾਰੀ ਪਹੁੰਚ ਚੁੱਕੇ ਹਨ। ਇਸੇ ਵਿਚਾਲੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਫੱਗਣ ਸੰਮਤ 551

ਖੇਡ ਸੰਸਾਰ

ਭਾਰਤ ਨੇ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ

ਪਰਥ, 24 ਫਰਵਰੀ (ਏਜੰਸੀ)-ਸਲਾਮੀ ਬੱਲੇਬਾਜ਼ ਸ਼ਿਫਾਲੀ ਵਰਮਾ ਤੇ ਜੇਮਿਮਾ ਰੋਡਰਿਗਜ ਦੀਆਂ ਵਧੀਆ ਪਾਰੀਆਂ ਦੇ ਬਾਅਦ ਪੂਨਮ ਯਾਦਵ ਦੀ ਫਿਰਕੀ ਦੇ ਜਾਦੂ ਨਾਲ ਭਾਰਤ ਨੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਗਰੁੱਪ-ਏ ਦੇ ਮੈਚ 'ਚ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ ਹੈ | ਬੰਗਲਾਦੇਸ਼ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ | ਭਾਰਤੀ ਟੀਮ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ 'ਚ 6 ਵਿਕਟਾਂ 'ਤੇ 142 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਨੂੰ 143 ਦੌੜਾਂ ਦਾ ਟੀਚਾ ਦਿੱਤਾ | ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਟੀਮ ਲੇਗ ਸਪਿਨਰ ਪੂਨਮ ਯਾਦਵ (18 ਦੌੜਾਂ 'ਤੇ 3 ਵਿਕਟਾਂ), ਗੇਂਦਬਾਜ਼ ਸ਼ਿਖਾ ਪਾਂਡੇ (14 ਦੌੜਾਂ 'ਤੇ 2 ਵਿਕਟਾਂ) ਅਤੇ ਅਰੁਣਧਤੀ ਰੈਡੀ (33 ਦੌੜਾਂ 'ਤੇ 2 ਵਿਕਟਾਂ) ਦੀ ਧਾਰਦਾਰ ਗੇਂਦਬਾਜ਼ੀ ਸਾਹਮਣੇ 8 ਵਿਕਟਾਂ 'ਤੇ 124 ਦੌੜਾਂ ਹੀ ਬਣਾ ਸਕੀ | ਬੰਗਲਾਦੇਸ਼ ਵਲੋਂ ਬੱਲੇਬਾਜ਼ ਨਿਗਾਰ ਸੁਲਤਾਨਾ ਨੇ ਸਭ ਤੋਂ ਜ਼ਿਆਦਾ 35 ਦੌੜਾਂ ਬਣਾਈਆਂ, ਜਦ ਕਿ ਮੁਰਸ਼ਿਦਾ ਖਾਤੂਨ ਨੇ 30 ਦੌੜਾਂ ਦੀ ਪਾਰੀ ਖੇਡੀ | ਭਾਰਤ ਨੇ ਇਸ ਤੋਂ ਪਹਿਲਾਂ ਸ਼ਿਫਾਲੀ ਵਰਮਾ (39), ਜਦੋਂ ਕਿ ਜੇਮਿਮਾ ਰੋਡਰਿਗਜ (34), ਵੇਦਾ ਕ੍ਰਿਸ਼ਨਾਮੂਰਤੀ (ਨਾਬਾਦ 20) ਦੌੜਾਂ ਦੀ ਪਾਰੀ ਨਾਲ 6 ਵਿਕਟਾਂ 'ਤੇ 142 ਦੌੜਾਂ ਬਣਾਈਆਂ | ਇਸ ਤੋਂ ਇਲਾਵਾ ਦੀਪਤੀ ਸ਼ਰਮਾ ਨੇ 11, ਰਿਚਾ ਘੋਸ਼ ਨੇ 14, ਕਪਤਾਨ ਹਰਮਨਪ੍ਰੀਤ ਨੇ 8 ਤੇ ਸ਼ਿਖਾ ਪਾਂਡੇ ਨੇ ਨਾਬਾਦ 7 ਦੌੜਾਂ ਬਣਾਈਆਂ | ਬੰਗਲਾਦੇਸ਼ ਵਲੋਂ ਪੰਨਾ ਘੋਸ਼ ਤੇ ਸਲਮਾ ਖਾਤੂਨ ਨੇ 25-25 ਦੌੜਾਂ ਦੇ ਕੇ 2-2 ਵਿਕਟ ਹਾਸਿਲ ਕੀਤੇ |

ਵੈਲਿੰਗਟਨ ਟੈਸਟ- ਨਿਊਜ਼ੀਲੈਂਡ ਨੇ ਪੂਰਾ ਕੀਤਾ ਜਿੱਤ ਦਾ ਸੈਂਕੜਾ

ਵੈਲਿੰਗਟਨ, 24 ਫਰਵਰੀ (ਏਜੰਸੀ)-ਭਾਰਤੀ ਬੱਲੇਬਾਜ਼ਾਂ ਦੀ ਅਸਫ਼ਲਤਾ ਦੂਸਰੀ ਪਾਰੀ 'ਚ ਵੀ ਜਾਰੀ ਰਹੀ ਅਤੇ ਇਸੇ ਕਾਰਨ ਨਿਊਜ਼ੀਲੈਂਡ ਨੇ ਉਸ ਨੂੰ ਇਥੇ ਬੇਸਿਨ ਰਿਜ਼ਰਵ ਮੈਦਾਨ 'ਚ ਖੇਡੇ ਗਏ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ...

ਪੂਰੀ ਖ਼ਬਰ »

ਭਾਰਤੀ ਟੀਮ ਨੂੰ ਹਰਾਉਣ ਲਈ ਬਿਹਤਰੀਨ ਖੇਡ ਵਿਖਾਉਣੀ ਪੈਂਦੀ ਹੈ- ਕੇਨ

ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਾਰ ਦੇਣ ਵਾਲੀ ਆਪਣੀ ਟੀਮ ਦੀ ਖੂਬ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ 4 ਦਿਨਾਂ ਤੱਕ ਅਸੀਂ ਬਿਹਤਰੀਨ ਯਤਨ ਕੀਤਾ | ਅਸੀਂ ਜਾਣਦੇ ਹਾਂ ਕਿ ਭਾਰਤੀ ਟੀਮ ਵਿਸ਼ਵ 'ਚ ਕਿੰਨੀ ਮਜ਼ਬੂਤ ਹੈ | ਉਨ੍ਹਾਂ ...

ਪੂਰੀ ਖ਼ਬਰ »

ਗ੍ਰੈਂਡਮਾਸਟਰ ਗੁਕੇਸ਼ ਨੇ ਕਾਨਸ ਓਪਨ ਸ਼ਤਰੰਜ ਟੂਰਨਾਮੈਂਟ ਜਿੱਤਿਆ

ਚੇਨਈ, 24 ਫਰਵਰੀ (ਏਜੰਸੀ)-ਭਾਰਤ ਦੇ 13 ਸਾਲ ਦੇ ਗ੍ਰੈਂਡਮਾਸਟਰ ਡੀ ਗੁਕੇਸ਼ ਨੇ ਸਨਿਚਰਵਾਰ ਨੂੰ ਫਰਾਂਸ ਦੇ ਕਾਨਸ 'ਚ ਆਖਰੀ ਦੌਰ 'ਚ ਮੇਜਬਾਨ ਦੇਸ਼ ਦੇ ਹਰੂਤਯੁਨ ਬਾਰਗਸੇਘਯਾਨ ਨੂੰ ਹਰਾ ਕੇ 7.5 ਅੰਕ ਦੇ ਨਾਲ 34ਵਾਂ ਕਾਨਸ ਓਪਨ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ | ...

ਪੂਰੀ ਖ਼ਬਰ »

ਜਦੋਂ ਸਚਿਨ ਨੇ ਇਕ ਦਿਨਾ ਇੰਟਰਨੈਸ਼ਨਲ ਦਾ ਪਹਿਲਾ ਦੋਹਰਾ ਸੈਂਕੜਾ ਬਣਾ ਕੇ ਰਚਿਆ ਸੀ ਇਤਿਹਾਸ

ਨਵੀਂ ਦਿੱਲੀ, 24 ਫਰਵਰੀ (ਏਜੰਸੀ)-ਰਿਕਾਰਡ ਦੇ ਬਾਦਸ਼ਾਹ ਤੇ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਇਸ ਤਰ੍ਹਾਂ ਤਾਂ ਕਈ ਪ੍ਰਾਪਤੀਆਂ ਆਪਣੇ ਨਾਂਅ ਕੀਤੀਆਂ ਹਨ, ਪਰ ਇਕ ਦਿਨਾ ਕ੍ਰਿਕਟ ਦੀ ਦੁਨੀਆ 'ਚ ਉਨ੍ਹਾਂ ਦਾ ਦੌਹਰਾ ਸੈਂਕੜਾ ਸ਼ਾਇਦ ਹੀ ਕੋਈ ਪ੍ਰਸੰਸਕ ਭੁੱਲ ਸਕੇ | ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਖੇਡ ਮੇਲੇ 'ਚ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਮਾਛੀਵਾੜਾ ਦੀ ਰਹੀ ਝੰਡੀ

ਘੁਮਾਣ, 24 ਫਰਵਰੀ (ਬੰਮਰਾਹ)-ਬ੍ਰਹਮ ਗਿਆਨੀ ਸਵਾਮੀ ਸਰੂਪਾਨੰਦ ਦੀ ਯਾਦ 'ਚ 2 ਰੋਜ਼ਾ ਅੰਤਰਰਾਸ਼ਟਰੀ ਖੇਡ ਮੇਲਾ ਡੇਰਾ ਸਵਾਮੀ ਸਰੂਪਾਨੰਦ ਪਿੰਡ ਮੰਡ ਨੇੜੇ ਘੁਮਾਣ ਵਿਖੇ ਸਵਾਮੀ ਸਰੂਪਾ ਨੰਦ ਸਪੋਰਟਸ ਕਲੱਬ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਮੇਲੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਦੱਖਣੀ ਕੋਰੀਆ ਫੁੱਟਬਾਲ ਲੀਗ ਮੁਅੱਤਲ

ਸਿਓਲ, 24 ਫਰਵਰੀ (ਏਜੰਸੀ)-ਦੇਸ਼ 'ਚ ਕੋਰੋਨਾ ਵਾਇਰਸ ਦੇ ਵੱਧਦੇ ਡਰ ਕਾਰਨ ਦੱਖਣੀ ਕੋਰੀਆ ਨੇ ਆਪਣੀ ਫੁੱਟਬਾਲ ਲੀਗ 'ਕੇ-ਲੀਗ' ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ | ਇਕ ਬਿਆਨ 'ਚ ਕਿਹਾ ਗਿਆ ਕਿ 'ਕੇ-ਲੀਗ' ਨੇ ਆਪਣੇ 2020 ਸੀਜ਼ਨ ਦੀ ਸ਼ੁਰੂਆਤ ਨੂੰ ਕੋਰੋਨਾ ਵਾਇਰਸ ...

ਪੂਰੀ ਖ਼ਬਰ »

ਰਾਸ਼ਟਰਮੰਡਲ ਖੇਡਾਂ ਦੇ ਤੀਰ ਅੰਦਾਜ਼ੀ ਤੇ ਨਿਸ਼ਾਨੇਬਾਜ਼ੀ ਮੁਕਾਬਲੇ ਚੰਡੀਗੜ੍ਹ 'ਚ ਹੋਣਗੇ

ਲੰਡਨ, 24 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- 2022 'ਚ ਬ੍ਰਮਿੰਘਮ ਵਿਖੇ ਰਾਸ਼ਟਰਮੰਡਲ ਖੇਡਾਂ ਹੋ ਰਹੀਆਂ ਹਨ, ਪਰ ਇਨ੍ਹਾਂ ਖੇਡਾਂ 'ਚੋਂ ਤੀਰ ਅੰਦਾਜ਼ੀ ਅਤੇ ਨਿਸ਼ਾਨੇਬਾਜ਼ੀ ਮੁਕਾਬਲੇ ਜਨਵਰੀ 2022 'ਚ ਭਾਰਤ ਵਿਚ ਕਰਵਾਏ ਜਾਣਗੇ | ਰਾਸ਼ਟਰਮੰਡਲ ਖੇਡ ਫੈਡਰੇਸ਼ਨ ...

ਪੂਰੀ ਖ਼ਬਰ »

ਯਸ਼ ਫਾੜਤੇ ਨੇ ਜਿੱਤਿਆ ਫ੍ਰੈਂਚ ਜੂਨੀਅਰ ਓਪਨ ਸਕੁਐਸ਼ ਚੈਂਪੀਅਨਸ਼ਿਪ ਦਾ ਖਿਤਾਬ

ਮੁੰਬਈ, 24 ਫਰਵਰੀ (ਏਜੰਸੀ)-ਭਾਰਤ ਦੇ ਉੱਭਰਦੇ ਹੋਏ ਸਕੁਐਸ਼ ਖਿਡਾਰੀ ਯਸ਼ ਫਾੜਤੇ ਨੇ ਵਕਾਰੀ ਫ੍ਰੈਂਚ ਯੂਨੀਅਰ ਓਪਨ ਦਾ ਖਿਤਾਬ ਜਿੱਤ ਲਿਆ ਹੈ | ਫ੍ਰੈਂਚ ਯੂਨੀਅਰ ਓਪਨ ਦਾ ਮੁਕਾਬਲਾ ਫਰਾਂਸ ਦੇ ਲਿਲੀ 'ਚ 20 ਤੋਂ 23 ਫਰਵਰੀ ਤੱਕ ਕਰਵਾਇਆ ਗਿਆ | ਇਹ ਯੂਨੀਅਰ ਸਕੁਐਸ਼ ਦੇ ਸਭ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX