ਤਾਜਾ ਖ਼ਬਰਾਂ


ਆਂਧਰਾ ਪ੍ਰਦੇਸ਼ 'ਚ ਕੋਰੋਨਾ ਕਾਰਨ 2 ਮੌਤਾਂ
. . .  9 minutes ago
ਹੈਦਾਰਾਬਾਦ, 7 ਜੂਨ - ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 130 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 2 ਲੋਕਾਂ ਦੀ ਮੌਤ ਹੋਈ ਹੈ। ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 3718 ਹੋ ਗਈ ਹੈ। ਇਸ...
ਸੋਨੂੰ ਸੂਦ ਨੇ ਜੋ ਕੀਤਾ, ਉਸ ਪਿੱਛੇ ਕੋਈ ਰਾਜਨੀਤਿਕ ਨਿਰਦੇਸ਼ਕ - ਸ਼ਿਵ ਸੈਨਾ
. . .  20 minutes ago
ਮੁੰਬਈ, 7 ਜੂਨ - ਫ਼ਿਲਮੀ ਅਦਾਕਾਰ ਸੋਨੂੰ ਸੂਦ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਭੇਜੇ ਜਾਣ 'ਤੇ ਸ਼ਿਵ ਸੈਨਾ ਨੇ ਸ਼ੱਕ ਜ਼ਾਹਿਰ ਕੀਤਾ ਹੈ। ਇਸ ਸਬੰਧੀ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਦਾ ਕਹਿਣਾ ਹੈ ਕਿ ਸੋਨੂੰ ਸੂਦ ਇੱਕ ਚੰਗੇ ਅਦਾਕਾਰ ਹਨ ਤੇ ਫ਼ਿਲਮਾਂ ਲਈ ਨਿਰਦੇਸ਼ਕ ਅਲੱਗ ਹੁੰਦੇ ਹਨ। ਸੋਨੂੰ ਸੂਦ ਨੇ ਜੋ ਕੰਮ ਕੀਤਾ ਹੈ, ਉਹ ਵਧੀਆ ਹੈ ਪਰ...
ਉੱਤਰਾਖੰਡ 'ਚ ਕੋਰੋਨਾ ਦੇ 38 ਹੋਰ ਮਾਮਲੇ ਪਾਏ ਗਏ ਪਾਜ਼ੀਟਿਵ
. . .  31 minutes ago
ਦੇਹਰਾਦੂਨ, 7 ਜੂਨ - ਉੱਤਰਾਖੰਡ 'ਚ ਕੋਰੋਨਾ ਦਾ 38 ਹੋਰ ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 1341 ਹੋ ਗਈ ਹੈ। ਇਸ ਦੀ ਪੁਸ਼ਟੀ ਸੂਬੇ ਦੇ ਸਿਹਤ ਵਿਭਾਗ...
ਮੁੱਠਭੇੜ 'ਚ 3 ਅੱਤਵਾਦੀ ਢੇਰ
. . .  34 minutes ago
ਸ੍ਰੀਨਗਰ, 7 ਜੂਨ - ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਪੈਂਦੇ ਰੈਬਨ ਇਲਾਕੇ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ ਅੱਤਵਾਦੀਆਂ...
ਅਸਮ 'ਚ ਕੋਰੋਨਾ ਦੇ 92 ਹੋਰ ਮਾਮਲੇ ਪਾਏ ਗਏ ਪਾਜ਼ੀਟਿਵ
. . .  50 minutes ago
ਗੁਹਾਟੀ, 7 ਜੂਨ - ਅਸਮ 'ਚ ਕੋਰੋਨਾ ਦਾ 92 ਹੋਰ ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 2565 ਹੋ ਗਈ ਹੈ। ਇਨ੍ਹਾਂ 'ਚੋਂ 588 ਡਿਸਚਾਰਜ...
ਲੁਧਿਆਣਾ ਵਿਚ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ
. . .  about 1 hour ago
ਲੁਧਿਆਣਾ, 7 ਜੂਨ (ਸਲੇਮਪੁਰੀ) - ਲੁਧਿਆਣਾ ਸਥਿਤ ਸੀ ਐੱਮ ਸੀ ਅਤੇ ਹਸਪਤਾਲ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਹਸਪਤਾਲ ਦੇ ਡਾਕਟਰ-ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਔਰਤ ਕਈ ਸਰੀਰਕ ਬਿਮਾਰੀਆਂ ਦੇ ਚੱਲਦਿਆਂ ਹਸਪਤਾਲ ਵਿਚ ਜੇਰੇ ਇਲਾਜ...
ਪਠਾਨਕੋਟ 'ਚ ਕੋਰੋਨਾ ਦੇ 2 ਹੋਰ ਮਾਮਲਿਆਂ ਦੀ ਪੁਸ਼ਟੀ
. . .  about 1 hour ago
ਪਠਾਨਕੋਟ, 7 ਜੂਨ (ਆਰ. ਸਿੰਘ/ਸੰਧੂ) - ਪਠਾਨਕੋਟ 'ਚ ਕੋਰੋਨਾ ਵਾਇਰਸ ਦੇ 2 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ ਇੱਕ ਮਰੀਜ਼ ਮੀਰਪੁਰ ਕਲੋਨੀ ਤੇ ਦੂਜਾ ਮਾਡਲ ਟਾਊਨ ਦਾ ਰਹਿਣ ਵਾਲਾ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ...
ਨੌਜਵਾਨ ਦੀ ਕੁੱਟਮਾਰ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸੰਗਤ ਥਾਣੇ ਦੇ ਘਿਰਾਓ 'ਚ ਸ਼ਾਮਲ ਹੋਣਗੇ ਲੰਬੀ ਖੇਤ ਮਜ਼ਦੂਰ
. . .  about 1 hour ago
ਕਪੂਰਥਲਾ ਦੇ ਪਿੰਡ ਮਾਇਓ ਪਟੀ ਦੇ ਚਾਰ ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  about 2 hours ago
ਕਪੂਰਥਲਾ, 7 ਜੂਨ (ਅਮਰਜੀਤ ਸਿੰਘ ਸਡਾਨਾ)- ਫਗਵਾੜਾ(ਕਪੂਰਥਲਾ) ਨਾਲ ਸੰਬੰਧਿਤ ਪਿੰਡ ਮਾਇਓ ਪਟੀ ਵਿਖੇ ਚਾਰ ਵਿਅਕਤੀਆਂ ਦੀ ਕੋਰੋਨਾ ...
ਮੁਹਾਲੀ ਅੰਦਰ ਦੋ ਹੋਰ ਨਵੇਂ ਕੋਰੋਨਾ ਪੀੜਤਾਂ ਦੀ ਹੋਈ ਪੁਸ਼ਟੀ
. . .  about 2 hours ago
ਐੱਸ.ਏ.ਐੱਸ. ਨਗਰ, 7 ਜੂਨ (ਕੇ.ਐੱਸ. ਰਾਣਾ)- ਜ਼ਿਲ੍ਹਾ ਮੁਹਾਲੀ ਅੰਦਰ ਅੱਜ ਦੋ ਹੋਰ ਨਵੇਂ ਕੋਰੋਨਾ ਪੀੜਤਾਂ ਦੀ ਪੁਸ਼ਟੀ ਹੋਣ ...
ਹਲਕਾ ਸ਼ੁਤਰਾਣਾ(ਪਟਿਆਲਾ) 'ਚ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਸ਼ੁਤਰਾਣਾ, 7 ਜੂਨ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਇਕ ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ...
ਦਿੱਲੀ ਸਰਕਾਰ ਦੇ ਹਸਪਤਾਲਾਂ 'ਚ ਦਿੱਲੀ ਵਾਸੀਆਂ ਦਾ ਹੀ ਹੋਵੇਗਾ ਇਲਾਜ : ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 7 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ...
ਕੱਲ੍ਹ ਤੋਂ ਦਿੱਲੀ 'ਚ ਖੁੱਲ੍ਹਣਗੇ ਮਾਲ, ਰੈਸਟੋਰੈਂਟ ਅਤੇ ਸਾਰੇ ਧਾਰਮਿਕ ਸਥਾਨ : ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 7 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਕੱਲ੍ਹ ਤੋਂ ਮਾਲ, ਰੈਸਟੋਰੈਂਟ...
ਜ਼ਿਲ੍ਹਾ ਪਠਾਨਕੋਟ 'ਚ 136 ਵਿਅਕਤੀਆਂ ਦੇ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 3 hours ago
ਪਠਾਨਕੋਟ, 7 ਜੂਨ (ਸੰਧੂ) - ਕੋਰੋਨਾ ਦੇ ਵੱਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਵੱਖ-ਵੱਖ ਖੇਤਰਾਂ ...
ਕੇਜਰੀਵਾਲ ਸਰਕਾਰ ਵੱਲੋਂ ਕੱਲ੍ਹ ਤੋ ਦਿੱਲੀ ਸਰਹੱਦ ਖੋਲ੍ਹਣ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 7 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਤੋਂ ਦਿੱਲੀ ਬਾਰਡਰ ਖੋਲ੍ਹਣ ਦਾ ਐਲਾਨ ...
ਮੋਗਾ ਵਿਖੇ 'ਆਪ' ਨੂੰ ਝਟਕਾ, ਯੂਥ ਆਗੂ ਸੈਂਕੜੇ ਵਰਕਰਾਂ ਸਮੇਤ ਅਕਾਲੀ ਦਲ 'ਚ ਸ਼ਾਮਲ
. . .  about 3 hours ago
ਮੋਗਾ, 7 ਜੂਨ (ਗੁਰਤੇਜ ਬੱਬੀ)- ਜ਼ਿਲ੍ਹਾ ਮੋਗਾ 'ਚ ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦ ਆਮ ਆਦਮੀ ਪਾਰਟੀ...
ਆਦਮਪੁਰ-ਦਿੱਲੀ ਸਪਾਈਸ ਜੈੱਟ ਦੀ ਉਡਾਣ 30 ਜੂਨ ਤੱਕ ਰੱਦ
. . .  about 3 hours ago
(ਰਮਨ ਦਵੇਸਰ)- ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਸਾਰੀਆਂ ਉਡਾਣਾਂ ਰੱਦ ਹੋ ਗਈਆਂ ...
ਐੱਸ.ਡੀ.ਐੱਸ.ਐਮ ਜੱਜ ਸਮੇਤ ਸਮੂਹ ਸਟਾਫ਼ ਦੇ ਪੁਲਿਸ ਕਰਮੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 3 hours ago
ਭੁੱਲਥ(ਕਪੂਰਥਲਾ), 7 ਜੂਨ (ਸੁਖਜਿੰਦਰ ਸਿੰਘ ਮੁਲਤਾਨੀ)- ਬੀਤੇ ਦਿਨ ਇਕ ਥਾਣੇਦਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਸਮੁੱਚੇ...
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਰਚੂਅਲ ਰੈਲੀ ਦਾ ਆਰ.ਜੇ.ਡੀ ਨੇ ਕੀਤਾ ਵਿਰੋਧ
. . .  about 4 hours ago
ਪਟਨਾ, 7 ਜੂਨ- ਬਿਹਾਰ ਦੀ ਰਾਜਧਾਨੀ ਪਟਨਾ 'ਚ ਆਰ.ਜੇ.ਡੀ ਨੇਤਾ ਤੇਜੱਸਵੀ ਯਾਦਵ, ਰਾਬੜੀ ਦੇਵੀ ਅਤੇ ਤੇਜ ਪ੍ਰਤਾਪ ਯਾਦਵ ...
ਲੇਹ 'ਚ ਫਸੇ 115 ਮਜ਼ਦੂਰਾਂ ਨੂੰ ਏਅਰਲਿਫਟ ਕਰਨ ਦੀ ਕੀਤੀ ਜਾ ਰਹੀ ਹੈ ਤਿਆਰੀ
. . .  about 4 hours ago
ਰਾਂਚੀ, 7 ਜੂਨ- ਝਾਰ ਖੰਡ ਦੇ ਸੀ.ਐਮ.ਓ ਦਫ਼ਤਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਝਾਰਖੰਡ ਸਰਕਾਰ ਅੱਜ ਤੋਂ ਲੇਹ ਤੋਂ ਦੂਸਰਾ...
ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ ਨੂੰ ਲੁੱਟਿਆ
. . .  about 4 hours ago
ਛੇਹਰਟਾ, 7 ਜੂਨ (ਸੁਰਿੰਦਰ ਸਿੰਘ ਵਿਰਦੀ)- ਥਾਣਾ ਛੇਹਰਟਾ ਦੇ ਅਧੀਨ ਆਉਂਦੇ ਪ੍ਰਤਾਪ ਬਾਜ਼ਾਰ ਵਿਖੇ ਸਥਿਤ ਪੰਜਾਬ ਨੈਸ਼ਨਲ...
ਦੁਵੱਲੇ ਸੰਬੰਧਾਂ ਦੇ ਸਰਵਪੱਖੀ ਵਿਕਾਸ ਲਈ ਭਾਰਤ-ਚੀਨ ਸਰਹੱਦੀ ਖੇਤਰਾਂ 'ਚ ਸ਼ਾਂਤੀ ਜ਼ਰੂਰੀ
. . .  about 4 hours ago
ਨਵੀਂ ਦਿੱਲੀ, 7 ਜੂਨ - ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਦੋਵੇਂ ਪੱਖ ਸਰਹੱਦੀ ਖੇਤਰਾਂ ..
ਫ਼ਰੀਦਕੋਟ 'ਚ ਕੋਰੋਨਾ ਦੇ ਤਿੰਨ ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਪੁਰਬਾ)- ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ 'ਚ ਕੋਰੋਨਾ ਦੇ ਤਿੰਨ ਹੋਰ ਮਰੀਜ਼...
ਇਕਾਂਤਵਾਸ ਕੇਂਦਰ 'ਚ ਠਹਿਰਾਈ ਵਿਦੇਸ਼ੋਂ ਪਰਤੀ ਔਰਤ ਦੀ 50 ਹਜ਼ਾਰ ਰੁਪਏ ਦੀ ਚੋਰੀ
. . .  about 5 hours ago
ਬਟਾਲਾ, 7 ਜੂਨ( ਕਾਹਲੋਂ)- ਸਥਾਨਕ ਬੱਸ ਸਟੈਂਡ ਨਜ਼ਦੀਕ ਬਣਾਏ ਰੈਣ ਬਸੇਰੇ ਇਕਾਂਤਵਾਸ ਕੇਂਦਰ 'ਚ ਦੋਹਾ ਕਤਰ ਤੋਂ ਆਈ ਔਰਤ ...
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 9971 ਮਾਮਲੇ ਆਏ ਸਾਹਮਣੇ
. . .  about 5 hours ago
ਨਵੀਂ ਦਿੱਲੀ, 7 ਜੂਨ- ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਜੇਠ ਸੰਮਤ 552
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਖੇਡ ਸੰਸਾਰ

ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦਾ ਟਲਣਾ ਤੈਅ

ਅਗਲੇ ਹਫ਼ਤੇ ਹੋ ਸਕਦਾ ਐਲਾਨ
ਮੁੰਬਈ, 22 ਮਈ (ਏਜੰਸੀ)- ਇਸ ਸਾਲ ਆਸਟੇ੍ਰਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦਾ ਟਲਣਾ ਤੈਅ ਹੈ | ਉਕਤ ਟੂਰਨਾਮੈਂਟ ਨੂੰ ਅਕਤੂਬਰ-ਨਵੰਬਰ 'ਚ ਕਰਵਾਇਆ ਜਾਣ ਸੀ ਪਰ ਕੋਰੋਨਾ ਵਾਇਰਸ ਦੇ ਚਲਦਿਆਂ ਹੁਣ ਇਸ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ | ਇਸ ਦਾ ਅਧਿਕਾਰਕ ਐਲਾਨ ਅਗਲੇ ਹਫ਼ਤੇ ਹੋ ਸਕਦਾ ਹੈ | ਕ੍ਰਿਕਟ ਪ੍ਰਸੰਸਕਾਂ, ਖਾਸ ਤੌਰ 'ਤੇ ਆਈ.ਸੀ.ਸੀ. ਤੇ ਕ੍ਰਿਕਟ ਆਸਟੇ੍ਰਲੀਆ ਨਾਲ ਜੁੜੇ ਅਧਿਕਾਰੀਆਂ ਦੇ ਸਾਹਮਣੇ ਵੱਡਾ ਸਵਾਲ ਹੈ ਕਿ ਆਖਿਰ ਹੁਣ ਟੀ-20 ਵਿਸ਼ਵ ਕੱਪ ਕਦੋਂ ਕਰਵਾਇਆ ਜਾਵੇਗਾ? ਅਜੇ ਫਿਲਹਾਲ ਦੇ ਇਸ ਦੇ ਤਿੰਨ ਬਦਲਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ | ਨੰਬਰ-1 ਹੈ, ਕ੍ਰਿਕਟ ਆਸਟ੍ਰੇਲੀਆ ਨੂੰ ਇਸ ਵਿਸ਼ਵ ਕੱਪ ਨੂੰ ਫਰਵਰੀ-ਮਾਰਚ 'ਚ ਕਰਵਾਉਣ 'ਚ ਕੋਈ ਪ੍ਰੇਸ਼ਾਨੀ ਨਹੀਂ ਪਰ ਇਸ ਨਾਲ ਇਕ ਸਮੱਸਿਆ ਹੈ ਤੇ ਉਹ ਹੈ ਟੀ-20 ਦਾ ਓਵਰਡੋਜ਼ | ਅਪ੍ਰੈਲ 'ਚ ਅਗਲੇ ਸਾਲ ਦਾ ਆਈ.ਪੀ.ਐਲ. ਵੀ ਹੋਣਾ ਹੈ | ਇਸ ਦੇ ਨਾਲ ਹੀ ਇੰਗਲੈਂਡ ਦਾ ਭਾਰਤ ਦੌਰਾ ਵੀ ਸੰਕਟ 'ਚ ਪੈ ਸਕਦਾ ਹੈ, ਜਦੋਂਕਿ ਪ੍ਰਸਾਰਣਕਰਤਾਵਾਂ ਦਾ ਵੀ ਆਪਣਾ ਪੱਖ ਹੈ | ਨੰਬਰ-2 ਹੈ, ਬੀ.ਸੀ.ਸੀ.ਆਈ. ਕ੍ਰਿਕਟ ਆਸਟੇ੍ਰਲੀਆ ਨੂੰ 2021 ਦੇ ਟੀ-20 ਵਿਸ਼ਵ ਕੱਪ ਕਰਵਾਉਣ ਦੇਣ ਲਈ ਰਾਜੀ ਹੋ ਜਾਏ ਤੇ 2022 'ਚ ਆਪਣੇ ਇਥੇ ਟੀ-20 ਵਿਸ਼ਵ ਕੱਪ ਕਰਵਾ ਲਏ | ਇਸ ਵਿਚਾਰ 'ਚ ਮੁਸ਼ਕਲ ਇਹ ਹੈ ਕਿ ਬੀ.ਸੀ.ਸੀ.ਆਈ. ਤੇ ਕ੍ਰਿਕਟ ਆਸਟ੍ਰੇਲੀਆ ਦੇ ਵਿਚਕਾਰ ਇਸ ਸਾਲ ਦੇ ਆਖਿਰ 'ਚ ਟੈਸਟ ਲੜੀ ਵੀ ਹੋਣੀ ਹੈ | ਨੰਬਰ-3 ਹੈ, ਆਸਟ੍ਰੇਲੀਆ 2020 ਦੀ ਬਜਾਏ 2022 'ਚ ਵਿਸ਼ਵ ਕੱਪ ਕਰਵਾ ਲਏ | ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਜ਼ਿਆਦਾਤਰ ਖਿਡਾਰੀਆਂ, ਆਈ.ਸੀ.ਸੀ. ਤੇ ਸਾਰਿਆਂ ਨੂੰ ਸੂਟ ਕਰੇਗਾ | ਇਸ ਸਾਲ ਦੇ ਵਿਸ਼ਵ ਕੱਪ ਨੂੰ ਜਿਥੋਂ ਤੱਕ ਟਾਲਣ ਦੀ ਗੱਲ ਹੈ ਤਾਂ ਇਸ ਦਾ ਐਲਾਨ 26 ਤੋਂ 28 ਮਈ ਦੇ ਵਿਚਕਾਰ ਕੀਤਾ ਜਾ ਸਕਦਾ ਹੈ | ਇਸੇ ਦੌਰਾਨ ਆਈ.ਸੀ.ਸੀ. ਦੇ ਬੋਰਡ ਮੈਂਬਰਾਂ ਦੇ ਵਿਚਕਾਰ ਤਿੰਨ ਅਹਿਮ ਮੁੱਦਿਆਂ 'ਤੇ ਗੱਲਬਾਤ ਹੋਣੀ ਹੈ | ਪਹਿਲਾ ਹੈ, ਟੀ-20 ਵਿਸ਼ਵ ਕੱਪ ਨੂੰ ਟਾਲਣਾ | ਦੂਜਾ, ਨਵੇਂ ਚੇਅਰਮੈਨ ਲਈ ਚੋਣ ਕਰਵਾਉਣ ਦੀ ਡੈੱਡਲਾਈਨ ਤੈਅ ਕਰਨਾ ਤੇ ਤੀਸਰਾ ਚੋਣ ਦੀ ਤਰੀਕ ਤੇ ਪ੍ਰਕਿਰਿਆ ਤੈਅ ਕਰਨਾ |

ਆਈ.ਓ.ਸੀ. ਨਾਲ ਮਿਲ ਕੇ ਕੰਮ ਕਰ ਰਹੀ ਹੈ ਟੋਕੀਓ ਉਲੰਪਿਕ ਕਮੇਟੀ

ਟੋਕੀਓ, 22 ਮਈ (ਏਜੰਸੀ)- ਅਗਲੇ ਸਾਲ ਹੋਣ ਵਾਲੀਆਂ ਟੋਕੀਓ ਉਲੰਪਿਕ ਖੇਡਾਂ ਦੇ ਬੁਲਾਰੇ ਮਾਸਾ ਤਕਾਯਾ ਨੇ ਕਿਹਾ ਕਿ ਟੋਕੀਓ ਉਲੰਪਿਕ ਕਮੇਟੀ ਤੇ ਕੌਮਾਂਤਰੀ ਉਲੰਪਿਕ ਕੌਾਸਲ (ਆਈ.ਓ.ਸੀ.) ਖੇਡਾਂ ਦੀ ਮੇਜ਼ਬਾਨੀ ਲਈ ਨਾਲ ਮਿਲ ਕੇ ਕੰਮ ਕਰ ਰਹੇ ਹਨ | ਇਹ ਬਿਆਨ ਆਈ.ਓ.ਸੀ. ਦੇ ਮੁਖੀ ...

ਪੂਰੀ ਖ਼ਬਰ »

ਇੰਡੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਦਸੰਬਰ 'ਚ

ਨਵੀਂ ਦਿੱਲੀ, 22 ਮਈ (ਏਜੰਸੀ)- ਕੋਵਿਡ-19 ਮਹਾਂਮਾਰੀ ਕਾਰਨ ਮੁਅੱਤਲ ਹੋਇਆ ਉਲੰਪਿਕ ਕੁਆਲੀਫਾਇੰਗ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਹੁਣ 8 ਤੋਂ 13 ਦਸੰਬਰ ਤੱਕ ਕਰਵਾਇਆ ਜਾਵੇਗਾ | ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਬੀ. ਡਬਲਯੂ. ਐਫ਼.) ਨੇ ਮਹਾਂਮਾਰੀ ਤੋਂ ਪ੍ਰਭਾਵਿਤ ...

ਪੂਰੀ ਖ਼ਬਰ »

ਨਹੀਂ ਰਹੇ ਚਾਰ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਐਸ਼ਲੇ ਕੂਪਰ

ਬਿ੍ਸਬੇਨ, 22 ਮਈ (ਏਜੰਸੀ)- ਚਾਰ ਵਾਰ ਦੇ ਸਿੰਗਲ ਗ੍ਰੈਂਡ ਸਲੈਮ ਟੈਨਿਸ ਚੈਂਪੀਅਨ ਐਸ਼ਲੇ ਕੂਪਰ ਦਾ ਦਿਹਾਂਤ ਹੋ ਗਿਆ | ਟੈਨਿਸ ਆਸਟ੍ਰੇਲੀਆ ਨੇ ਕਿਹਾ ਕਿ ਸਾਬਕਾ ਨੰਬਰ ਇਕ ਰੈਂਕਿੰਗ ਦੇ ਖਿਡਾਰੀ ਤੇ ਲੰਬੇ ਸਮੇਂ ਤੱਕ ਪ੍ਰਕਾਸ਼ਕ ਰਹੇ ਕੂਪਰ ਦਾ ਲੰਬੀ ਬਿਮਾਰੀ ਤੋਂ ਬਾਅਦ ...

ਪੂਰੀ ਖ਼ਬਰ »

ਇਕ ਗਲਤ ਕਦਮ ਉਲੰਪਿਕ ਤਿਆਰੀ ਨੂੰ ਪ੍ਰਭਾਵਿਤ ਕਰ ਸਕਦਾ-ਮਹਿਤਾ

ਨਵੀਂ ਦਿੱਲੀ, 22 ਮਈ (ਏਜੰਸੀ)- ਭਾਰਤੀ ਉਲੰਪਿਕ ਐਸੋਸੀਏਸ਼ਨ (ਆਈ. ਓ. ਏ.) ਦੇ ਸਕੱਤਰ ਜਨਰਲ ਰਾਜੀਵ ਮਹਿਤਾ ਨੇ ਕੋਵਿਡ-19 ਦੇ ਵਧਦਿਆਂ ਮਾਮਲਿਆਂ ਦੌਰਾਨ ਸਿਖਲਾਈ ਲਈ ਉਤਸਕ ਅਥਲੀਟਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਇਕ ਗਲਤ ਕਦਮ ਉਲੰਪਿਕ ਤਿਆਰੀ ਨੂੰ ...

ਪੂਰੀ ਖ਼ਬਰ »

ਬਿਨਾਂ ਦਰਸ਼ਕਾਂ ਤੋਂ ਰਿੰਗ 'ਚ ਉਤਰਨਗੇ ਮੁੱਕੇਬਾਜ਼

ਨਵੀਂ ਦਿੱਲੀ, 22 ਮਈ (ਏਜੰਸੀ)- ਦੇਸ਼ 'ਚ ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ ਮੁੱਕੇਬਾਜ਼ੀ ਟੂਰਨਾਮੈਂਟ ਬਿਨਾਂ ਦਰਸ਼ਕਾਂ ਤੋਂ ਕਰਵਾਏ ਜਾਣਗੇ | ਏਨਾ ਹੀ ਨਹੀਂ ਏਅਰ ਕੰਡੀਸ਼ਨਡ ਸਥਾਨਾਂ ਦੀ ਜਗ੍ਹਾ ਖੁੱਲੇ ਤੇ ਹਵਾਦਾਰ ਸਥਾਨ 'ਤੇ ਮੁਕਾਬਲੇ ਕਰਵਾਏ ਜਾਣਗੇ | ਇਸ ਸਬੰਧੀ 'ਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX