ਤਾਜਾ ਖ਼ਬਰਾਂ


ਆਈ.ਪੀ.ਐਲ. 2020 : ਕੋਲਕਾਤਾ ਨਾਈਟ ਰਾਈਡਰਜ਼ ਨੇ 3 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ ਬਣਾਈਆਂ 24 ਦੌੜਾਂ
. . .  15 minutes ago
ਭਾਜਪਾ ਦੇ ਆਈ.ਟੀ. ਸੈੱਲ ਪੰਜਾਬ ਦੇ ਸੰਯੋਜਕ ਐਡਵੋਕੇਟ ਅਵੀਨਾਸ਼ ਗੁਪਤਾ 'ਤੇ ਹਮਲਾ
. . .  39 minutes ago
ਫ਼ਿਰੋਜ਼ਪੁਰ, 26 ਸਤੰਬਰ (ਰਾਕੇਸ਼ ਚਾਵਲਾ, ਕੁਲਬੀਰ ਸਿੰਘ ਸੋਢੀ)- ਜ਼ਿਲ•ਾ ਕਚਹਿਰੀ ਦੇ ਐਡਵੋਕੇਟ ਅਵੀਨਾਸ਼ ਗੁਪਤਾ ਆਈ.ਟੀ. ਸੈੱਲ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸੰਯੋਜਕ ਉਪਰ ਦੇਰ ਸ਼ਾਮ ਕੁਝ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਐਡਵੋਕੇਟ ਗੁਪਤਾ ਦੀ ਕਾਰ...
ਆਈ.ਪੀ.ਐਲ. 2020 : ਸਨਰਾਈਜ਼ਰ ਹੈਦਰਾਬਾਦ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 142 ਦੌੜਾਂ
. . .  45 minutes ago
ਆਈ.ਪੀ.ਐਲ. 2020 : ਸਨਰਾਇਜ਼ਰਸ ਹੈਦਰਾਬਾਦ ਨੇ 11 ਓਵਰਾਂ ਮਗਰੋਂ 2 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 68 ਦੌੜਾਂ
. . .  about 1 hour ago
ਆਈ.ਪੀ.ਐਲ. 2020 : ਸਨਰਾਇਜ਼ਰਸ ਹੈਦਰਾਬਾਦ ਨੇ 5 ਓਵਰਾਂ ਮਗਰੋਂ ਇਕ ਵਿਕਟ ਦੇ ਨੁਕਸਾਨ 'ਤੇ ਬਣਾਈਆਂ 33 ਦੌੜਾਂ
. . .  about 2 hours ago
ਆਈ.ਪੀ.ਐਲ. 2020 : ਹੈਦਰਾਬਾਦ ਨੇ ਕੋਲਕਾਤਾ ਖਿਲਾਫ ਜਿੱਤੀ ਟਾਸ, ਪਹਿਲਾ ਬੱਲੇਬਾਜੀ ਦਾ ਫੈਸਲਾ
. . .  about 2 hours ago
ਸੜਕ ਹਾਦਸੇ ਚ ਤਿੰਨ ਕਾਰ ਸਵਾਰਾ ਦੀ ਮੌਤ, ਦੋ ਗੰਭੀਰ ਜਖਮੀ
. . .  about 2 hours ago
ਡਕਾਲਾ, 26 ਸਤੰਬਰ (ਪਰਗਟ ਸਿੰਘ ਬਲਬੇੜ੍ਹਾ) ਪਟਿਆਲਾ-ਸਮਾਣਾ ਰੋਡ ਤੇ ਸਥਿਤ ਪਿੰਡ ਭਾਨਰਾ ਨੇੜੇ ਪੀ.ਆਰ.ਟੀ.ਸੀ. ਦੀ ਬੱਸ ਅਤੇ ਅਸਟੀਮ ਕਾਰ ਦੀ ਟੱਕਰ ਹੋਣ ਕਾਰਨ ਤਿੰਨ ਕਾਰ ਸਵਾਰਾ ਦੀ ਮੌਤ ਹੋ ਗਈ ਜਦੋਂ ਕਿ ਦੋ ਗੰਭੀਰ ਜਖਮੀ ਹੋ ਗਏ। ਜਖਮੀਆ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ...
ਭਾਰਤ ਦੀ ਦੋਸਤੀ ਕਿਸੇ ਤੀਸਰੇ ਖਿਲਾਫ ਨਹੀਂ ਹੁੰਦੀ, ਅਸੀਂ ਆਪਣੀ ਵਿਕਾਸ ਯਾਤਰਾ ਦਾ ਤਜ਼ਰਬਾ ਸਾਂਝਾ ਕਰਦੇ ਹਾਂ - ਪ੍ਰਧਾਨ ਮੰਤਰੀ ਮੋਦੀ
. . .  about 3 hours ago
ਕਦੋਂ ਤੱਕ ਭਾਰਤ ਨੂੰ ਫੈਸਲਾ ਨਿਰਮਾਤਾ ਦੇ ਕਿਰਦਾਰ ਤੋਂ ਦੂਰ ਰੱਖਿਆ ਜਾਵੇਗਾ, ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ - ਪ੍ਰਧਾਨ ਮੰਤਰੀ ਮੋਦੀ
. . .  about 3 hours ago
ਯੂ.ਐਨ. 'ਚ ਬਦਲਾਅ ਲਿਆਉਣਾ ਸਮੇਂ ਦੀ ਮੰਗ - ਪ੍ਰਧਾਨ ਮੰਤਰੀ ਮੋਦੀ
. . .  about 3 hours ago
ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ ਸੰਬੋਧਨ
. . .  about 3 hours ago
ਅਕਾਲੀ ਟਕਸਾਲੀ ਆਗੂ ਜਰਨੈਲ ਸਿੰਘ ਫ਼ਿਰੋਜਪੁਰ ਦੀ ਕੋਰੋਨਾ ਨਾਲ ਮੌਤ
. . .  about 3 hours ago
ਬੰਗਾ,26 ਸਤੰਬਰ (ਜਸਬੀਰ ਸਿੰਘ ਨੂਰਪੁਰ ,ਸੁਖਜਿੰਦਰ ਸਿੰਘ ਬਖਲੌਰ) - ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਫਿਰੋਜ਼ਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ,ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ,ਸਾਬਕਾ ਸੰਮਤੀ ਮੈਂਬਰ ਤੇ ਸਾਬਕਾ ਸਰਪੰਚ ਜਥੇਦਾਰ ਜਰਨੈਲ ਸਿੰਘ ਦੀ ਕੋਰੋਨਾ ਵਾਇਰਸ...
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ 28 ਨੂੰ ਖਟਕੜ੍ ਕਲਾਂ ਆਉਣਗੇ
. . .  about 3 hours ago
ਬੰਗਾ, 26 ਸਤੰਬਰ( ਜਸਬੀਰ ਸਿੰਘ ਨੂਰਪੁਰ )ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਆਉਣਗੇ। ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ...
ਕਿਸਾਨ ਅੰਦੋਲਨ ਨੂੰ ਗੁੰਮਰਾਹ ਕਰਨ ਅਤੇ ਢਾਹ ਲਾਉਣ ਦੀ ਕੋਝੀ ਸਾਜਿਸ਼ - ਅਗੌਲ
. . .  about 3 hours ago
ਨਾਭਾ, 26 ਸਤੰਬਰ (ਕਰਮਜੀਤ ਸਿੰਘ )ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਅਗੌਲ ਨੇ ਕਿਹਾ ਕਿ ਕੱਲ ਪੰਜਾਬ ਬੰਦ ਦਾ ਅੰਦੋਲਨ ਪੂਰੀ ਤਰਾਂ ਸ਼ਾਂਤਮਈ ਅਤੇ ਸਫਲ ਹੋਇਆ। ਸਾਰੇ ਕਿਸਾਨ ਮਜਦੂਰ ਅਤੇ ਇਸ ਕਿੱਤੇ ਨਾਲ ਜੁੜੇ ਹਰ ਸ਼੍ਰੇਣੀ ਦੇ ਲੋਕਾਂ ਦਾ ਯੋਗਦਾਨ ਬਹੁਕੀਮਤੀ...
ਜੰਡਿਆਲਾ ਗੁਰੂ ਪੁਲਿਸ ਵੱਲੋਂ ਪਿਸਤੌਲ, ਮੈਗਜ਼ੀਨ, ਰੌਂਦ, ਅਤੇ ਸਵਿਫ਼ਟ ਕਾਰ ਸਣੇ ਇੱਕ ਕਾਬੂ
. . .  about 3 hours ago
ਸਿੱਖ ਵਿਦਵਾਨ ਲਾਲਪੁਰਾ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ /ਨੂਰਪੁਰ ਬੇਦੀ 26 ਸਤੰਬਰ (ਨਿੱਕੂਵਾਲ/ਢੀਂਡਸਾ) - ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਵਲੋਂ ਜਾਰੀ ਕੀਤੀ ਸੂਚੀ ਵਿਚ ਉਘੇ ਸਿੱਖ ਵਿਦਵਾਨ ਅਤੇ ਸੇਵਾ ਮੁਕਤ ਆਈ ਪੀ ਐੱਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੂੰ ਕੌਮੀ ਬੁਲਾਰਾ ਨਿਯੁਕਤ ਕਰਨ ਨਾਲ ਇਲਾਕੇ...
ਅਜਨਾਲਾ 'ਚ ਬੀ. ਐੱਸ. ਐੱਫ. ਦੇ 6 ਹੋਰ ਜਵਾਨਾਂ ਨੂੰ ਹੋਇਆ ਕੋਰੋਨਾ
. . .  about 4 hours ago
ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ 'ਚ ਸਥਿਤ ਬੀ. ਐੱਸ. ਐੱਫ. ਹੈੱਡਕੁਆਟਰ ਵਿਖੇ ਤਾਇਨਾਤ ਬੀ. ਐੱਸ. ਐੱਫ. ਦੇ 6 ਹੋਰ ਜਵਾਨਾਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ...
ਅੰਮ੍ਰਿਤਸਰ 'ਚ ਕੋਰੋਨਾ ਦੇ 139 ਮਾਮਲੇ ਆਏ ਸਾਹਮਣੇ, 5 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  about 4 hours ago
ਅੰਮ੍ਰਿਤਸਰ, 22 ਸਤੰਬਰ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 139 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 9377...
ਖੇਤੀ ਬਿੱਲਾਂ ਖ਼ਿਲਾਫ਼ ਕੋਟਕਪੂਰਾ ਤੋਂ ਭਾਜਪਾ ਆਗੂ ਮਹਿੰਦਰ ਜੌੜਾ ਵਲੋਂ ਮੋਦੀ ਨੂੰ ਝਟਕਾ, ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  about 4 hours ago
ਫਗਵਾੜਾ, 26 ਸਤੰਬਰ (ਤਰਨਜੀਤ ਸਿੰਘ ਕਿੰਨੜਾ)- ਖੇਤੀ ਬਿੱਲਾਂ ਖ਼ਿਲਾਫ਼ ਕੋਟਕਪੂਰਾ ਤੋਂ ਭਾਜਪਾ ਆਗੂ ਮਹਿੰਦਰ ਸਿੰਘ ਜੌੜਾ ਨੇ ਅੱਜ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ...
ਲੁਧਿਆਣਾ 'ਚ ਕੋਰੋਨਾ ਕਾਰਨ 13 ਮਰੀਜ਼ਾਂ ਦੀ ਮੌਤ, 203 ਨਵੇਂ ਮਾਮਲੇ ਸਾਹਮਣੇ ਆਏ
. . .  about 4 hours ago
ਲੁਧਿਆਣਾ, 26 ਸਤੰਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ ਅੱਜ 13 ਮਰੀਜ਼ਾਂ ਦੀ ਮੌਤ ਹੋ ਗਈ ਹੈ...
ਕੋਰੋਨਾ ਦਾ ਕਹਿਰ ਜਾਰੀ : ਹੁਸ਼ਿਆਰਪੁਰ 'ਚ 64 ਹੋਰ ਮਰੀਜ਼ਾਂ ਦੀ ਪੁਸ਼ਟੀ
. . .  about 4 hours ago
ਹੁਸ਼ਿਆਰਪੁਰ, 26 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 64 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 4228 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ...
ਚੰਡੀਗੜ੍ਹ 'ਚ ਸਰਕਾਰੀ ਸਕੂਲਾਂ ਦੇ ਖੁੱਲ੍ਹਣ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ
. . .  about 4 hours ago
ਚੰਡੀਗੜ੍ਹ, 26 ਸਤੰਬਰ- ਚੰਡੀਗੜ੍ਹ 'ਚ ਸਰਕਾਰੀ ਸਕੂਲਾਂ ਦੇ ਖੁੱਲ੍ਹਣ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਦਿੱਤੀਆਂ ਹਿਦਾਇਤਾਂ ਮੁਤਾਬਕ ਸਕੂਲ...
ਪਠਾਨਕੋਟ 'ਚ ਕੋਰੋਨਾ ਦੇ 80 ਨਵੇਂ ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਨੇ ਤੋੜਿਆ ਦਮ
. . .  about 4 hours ago
ਪਠਾਨਕੋਟ, 26 ਸਤੰਬਰ (ਆਰ. ਸਿੰਘ)- ਸਿਹਤ ਵਿਭਾਗ ਮੁਤਾਬਕ ਅੱਜ ਜ਼ਿਲ੍ਹਾ ਪਠਾਨਕੋਟ 'ਚ 80 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕੀਤੀ। ਉਨ੍ਹਾਂ ਕਿਹਾ ਕਿ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਕਾਰਨ ਇੱਕ ਹੋਰ ਮੌਤ, 32 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਨਾਲ ਸੰਬੰਧਿਤ ਇੱਕ 43 ਸਾਲਾ ਔਰਤ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ...
ਐੱਨ. ਡੀ. ਏ. ਨੂੰ ਨਾ ਛੱਡਣ 'ਤੇ ਕੈਪਟਨ ਨੇ ਅਕਾਲੀ ਦਲ 'ਤੇ ਸਾਧੇ ਤਿੱਖੇ ਨਿਸ਼ਾਨੇ
. . .  about 5 hours ago
ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਖੇਤੀ ਬਿੱਲਾਂ ਨੂੰ ਲੈ ਕੇ ਇੱਕ-ਦੂਜੇ 'ਤੇ ਦੋਸ਼ ਲਗਾ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਜੇਠ ਸੰਮਤ 552

ਸਨਅਤ ਤੇ ਵਪਾਰ

ਕੋਰੋਨਾ ਦੀ ਮਾਰ ਹੇਠ ਕਾਰ ਕੰਪਨੀਆਂ

ਨਵੀਂ ਦਿੱਲੀ, 2 ਜੂਨ (ਏਜੰਸੀ)-ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਮ ਲੋਕਾਂ ਤੋਂ ਇਲਾਵਾ ਵੱਡੀ ਕਾਰ ਕੰਪਨੀਆਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ | ਪੂਰੇ ਦੇਸ਼ ਵਿਚ ਤਾਲਾਬੰਦੀ ਕਾਰਨ ਕਾਰਾਂ ਦੀ ਵਿਕਰੀ ਇਕ ਦਮ ਹੇਠ ਡਿਗ ਗਈ | ਕੰਪਨੀਆਂ ਨੂੰ ਪਿਛਲੇ ਸਾਲ ਦੇ ਮੁਕਾਬਲੇ 80-86 ਫ਼ੀਸਦੀ ਤੱਕ ਦਾ ਜ਼ਬਰਦਸਤ ਨੁਕਸਾਨ ਝੱਲਣਾ ਪੈ ਰਿਹਾ ਹੈ | ਕਾਰ ਬਣਾਉਣ ਵਾਲੀ ਦੇਸ਼ ਦੇ ਸਭ ਤੋਂ ਵੱਡੀ ਕੰਪਨੀ ਮਾਰੂਤੀ ਸਜੂਕੀ ਨੇ ਦੱਸਿਆ ਕਿ ਮਈ ਵਿਚ ਉਸ ਦੀ ਕੁੱਲ ਘਰੇਲੂ ਵਿਕਰੀ 88 ਫ਼ੀਸਦੀ ਤੋਂ ਜ਼ਿਆਦਾ ਘਟੀ ਹੈ | ਇਸੇ ਤਰ੍ਹਾਂ ਹੁੰਡਈ ਇੰਡੀਆ ਲਿਮਟਿਡ ਨੇ ਦੱਸਿਆ ਕਿ ਉਸ ਦੀ ਕੁੱਲ ਵਿਕਰੀ ਮਈ ਵਿਚ 78.7 ਫ਼ੀਸਦੀ ਘਟ ਕੇ 12,583 ਵਾਹਨ ਰਹੀ | ਪਿਛਲੇ ਸਾਲ ਮਈ ਵਿਚ ਕੰਪਨੀ ਨੇ 59,102 ਵਾਹਨ ਵੇਚੇ ਸਨ | ਕੰਪਨੀ ਨੇ ਕਿਹਾ ਕਿ ਮਈ ਵਿਚ ਉਸ ਦੀ ਘਰੇਲੂ ਵਿਕਰੀ 83.8 ਫ਼ੀਸਦੀ ਡਿਗ ਕੇ 6,883 ਵਾਹਨ ਰਹੀ | ਇਸੇ ਸਮੇਂ ਦੌਰਾਨ ਕੰਪਨੀ ਨੇ 5,700 ਵਾਹਨਾਂ ਦਾ ਨਿਰਯਾਤ ਕੀਤਾ | ਮਹਿੰਦਰਾ ਐਾਡ ਮਹਿੰਦਰਾ ਦੀ ਵਿਕਰੀ 79 ਫ਼ੀਸਦੀ ਘਟ ਕੇ 9,560 ਵਾਹਨ ਰਹੀ | ਪਿਛਲੇ ਸਾਲ ਮਈ ਵਿਚ ਇਹ ਅੰਕੜਾ 45,521 ਵਾਹਨ ਸੀ | ਕੰਪਨੀ ਨੇ ਕਿਹਾ ਕਿ ਮਈ ਵਿਚ ਉਸ ਦੀ ਘਰੇਲੂ ਵਿਕਰੀ 79 ਫ਼ੀਸਦੀ ਘਟ ਕੇ 9,076 ਵਾਹਨ ਰਹੀ | ਮਈ 2019 ਵਿਚ ਇਹ ਅੰਕੜਾ 43,056 ਵਾਹਨ ਸੀ | ਇਸੇ ਦੌਰਾਨ ਕੰਪਨੀ ਦਾ ਨਿਰਯਾਤ ਵੀ 80 ਫ਼ੀਸਦੀ ਤੱਕ ਡਿਗ ਗਿਆ | ਇਹ ਅੰਕੜਾ 484 ਵਾਹਨ ਰਿਹਾ ਜਦੋਂ ਕਿ ਮਈ 2019 ਵਿਚ ਇਹ ਅੰਕੜਾ 2,365 ਵਾਹਨ ਸੀ |

ਪੀ.ਐਨ.ਬੀ. ਨੇ ਘਟਾਈ ਵਿਆਜ ਦਰ

ਨਵੀਂ ਦਿੱਲੀ, 2 ਜੂਨ (ਏਜੰਸੀ)-ਤਾਲਾਬੰਦੀ-5 ਸ਼ੁਰੂ ਹੋਣ ਦੇ ਨਾਲ ਹੀ ਕੁਝ ਵਧੀਆ ਖ਼ਬਰਾਂ ਆਉਣ ਲੱਗੀਆਂ ਹਨ | ਹਾਲ ਹੀ ਵਿਚ ਦੋ ਵੱਡੇ ਸਰਕਾਰੀ ਬੈਂਕਾਂ ਵਲੋਂ ਵਿਆਜ ਦਰਾਂ ਵਿਚ ਕਟੌਤੀ ਤੋਂ ਬਾਅਦ ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਪੰਜਾਬ ਨੈਸ਼ਨਲ ਬੈਂਕ ਨੇ ਆਪਣੀਆਂ ਵਿਆਜ ...

ਪੂਰੀ ਖ਼ਬਰ »

ਜੀ.ਐਸ.ਟੀ. ਦੇ ਲੇਟ ਕਰ ਮੁਆਫ਼ ਕਰਨ 'ਤੇ ਹੋ ਰਹੀ ਹੈ ਵਿਚਾਰ

ਨਵੀਂ ਦਿੱਲੀ, 2 ਜੂਨ (ਏਜੰਸੀ)-ਤਾਲਾਬੰਦੀ ਦੌਰਾਨ ਕੇਂਦਰ ਸਰਕਾਰ ਨੇ ਉਦਯੋਗ ਜਗਤ ਨੂੰ ਕਈ ਤਰ੍ਹਾਂ ਦੀ ਰਾਹਤ ਦੇਣ ਦਾ ਐਲਾਨ ਕੀਤਾ ਸੀ | ਇਸ ਦੌਰਾਨ ਜ਼ਿਆਦਾਤਰ ਕਾਰੋਬਾਰੀਆਂ ਦੀ ਮੰਗ ਸੀ ਕਿ ਮਾਲ ਅਤੇ ਸੇਵਾ ਕਰ (ਜੀ.ਐਸ.ਟੀ.) 'ਤੇ ਵੀ ਰਾਹਤ ਮਿਲਣੀ ਚਾਹੀਦੀ ਹੈ | ਹੁਣ ਕੇਂਦਰ ...

ਪੂਰੀ ਖ਼ਬਰ »

ਹੁਣ ਬਿਹਤਰੀਨ ਐਮ.ਐਸ.ਐਮ.ਈ. ਕੰਪਨੀਆਂ 'ਚ ਵੀ ਸ਼ੇਅਰ ਖ਼ਰੀਦਣ ਦਾ ਮਿਲੇਗਾ ਮੌਕਾ, ਬਣੇਗਾ ਨਵਾਂ ਬਾਜ਼ਾਰ

ਨਵੀਂ ਦਿੱਲੀ, 2 ਜੂਨ (ਏਜੰਸੀ)-ਹੁਣ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰਨ ਵਾਲਿਆਂ ਲਈ ਵਧੀਆ ਖ਼ਬਰ ਹੈ | ਹੁਣ ਦੇਸ਼ ਦੀਆਂ ਕੁਝ ਉਨ੍ਹਾਂ ਬਿਹਤਰੀਨ ਛੋਟੇ, ਲਘੂ ਅਤੇ ਮੱਧਮ (ਐਮ.ਐਸ.ਐਮ.ਈ.) ਕੰਪਨੀਆਂ ਵਿਚ ਨਿਵੇਸ਼ ਕਰਨ ਦਾ ਮੌਕਾ ਆ ਰਿਹਾ ਹੈ ਜੋ ਇਸ ਸਮੇਂ ਵੀ ਵਧੀਆ ਪ੍ਰਦਰਸ਼ਨ ...

ਪੂਰੀ ਖ਼ਬਰ »

ਕਣਕ ਦੀ ਖਰੀਦ ਤੇ ਉਤਪਾਦਨ 'ਚ ਜ਼ਿਲ੍ਹਾ ਸੰਗਰੂਰ ਮੁੁੜ ਅੱਵਲ

ਸੰਗਰੂਰ, 2 ਜੂਨ (ਧੀਰਜ ਪਸ਼ੌਰੀਆ)-ਪੰਜਾਬ 'ਚ ਇਸ ਸਾਲ 31 ਮਈ ਤੱਕ ਸੂਬੇ ਵਿਚ ਵੱਖ-ਵੱਖ ਏਜੰਸੀਆਂ ਵਲੋਂ ਖਰੀਦੀ ਗਈ 127, 11, 895 ਮੀਟਰਕ ਟਨ 'ਚੋਂ 9 ਪ੍ਰਤੀਸ਼ਤ ਕਣਕ ਦੀ ਖਰੀਦ ਕਰ ਕੇ ਜ਼ਿਲ੍ਹਾ ਸੰਗਰੂਰ ਮੁੜ ਅੱਵਲ ਆਇਆ ਹੈ | ਜ਼ਿਲ੍ਹਾ ਸੰਗਰੂਰ ਵਿਚ 31 ਮਈ ਤੱਕ 11, 97, 391 ਮੀਟਰਕ ਟਨ ਕਣਕ ...

ਪੂਰੀ ਖ਼ਬਰ »

5ਵੇਂ ਦਿਨ ਵੀ ਸ਼ੇਅਰ ਬਾਜ਼ਾਰ 'ਚ ਮਜਬੂਤੀ

ਮੁੰਬਈ, 2 ਜੂਨ (ਏਜੰਸੀ)-ਅੱਜ ਸ਼ੇਅਰ ਬਾਜ਼ਾਰ ਵਿਚ ਲਗਾਤਾਰ 5ਵੇਂ ਕਾਰੋਬਾਰੀ ਦਿਨ ਵੀ ਮਜ਼ਬੂਤੀ ਦੇਖਣ ਨੂੰ ਮਿਲੀ | ਆਰਥਿਕ ਸੁਧਾਰਾਂ 'ਤੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਸਖ਼ਤ ਇਰਾਦਿਆਂ ਨਾਲ ਬਾਜ਼ਾਰ ਵਿਚ ਵੀ ਜੋਸ਼ ਦਿਖਾਈ ਦਿੱਤਾ | ਉੱਧਰ ਪਹਿਲੀ ਜੂਨ ਨੂੰ ਕੇਰਲ ਦੇ ...

ਪੂਰੀ ਖ਼ਬਰ »

70 ਦਿਨਾਂ ਬਾਅਦ ਖੁੱਲਿ੍ਹਆ ਸਰਾਫ਼ਾ ਬਾਜ਼ਾਰ

ਨਵੀਂ ਦਿੱਲੀ, 2 ਜੂਨ (ਏਜੰਸੀ)-ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ ਦੇਸ਼ ਵਿਚ ਬੰਦ ਹੋਏ ਸਰਾਫ਼ਾ ਬਾਜ਼ਾਰ ਮੰਗਲਵਾਰ ਨੂੰ 70 ਦਿਨਾਂ ਬਾਅਦ ਖੁੱਲ੍ਹ ਗਿਆ | ਇਸ ਦੇ ਚਲਦਿਆਂ ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਕਾਫੀ ਵੱਡੇ ਤੇਜ਼ੀ ਦੇਖਣ ਨੂੰ ਮਿਲੀ | ਸਰਕਾਰ ਨੇ ਕੇਵਲ ਸੰਤਰੀ ...

ਪੂਰੀ ਖ਼ਬਰ »

ਮੂਡੀਜ਼ ਨੇ ਭਾਰਤ ਦੀ ਰੇਟਿੰਗ ਘਟਾਈ

ਨਵੀਂ ਦਿੱਲੀ, 2 ਜੂਨ (ਏਜੰਸੀ)-ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਸ ਸਰਵਿਸ ਨੇ ਭਾਰਤ ਦੀ ਸਾਵਰੇਨ ਕ੍ਰੈਡਿਟ ਰੇਟਿੰਗ ਨੂੰ ਪਿਛਲੇ ਦੋ ਦਹਾਕਿਆਂ ਤੋਂ ਵੀ ਵਧੇਰੇ ਸਮੇਂ ਵਿਚ ਪਹਿਲੀ ਵਾਰ 'ਬੀ.ਏ.ਏ.2' ਤੋਂ ਘਟਾ ਕੇ 'ਬੀ.ਏ.ਏ.3' ਕਰ ਦਿੱਤਾ ਹੈ | ਏਜੰਸੀ ਨੇ ਕਿਹਾ ਕਿ ਨੀਤੀ ...

ਪੂਰੀ ਖ਼ਬਰ »

ਪੀ.ਐਨ.ਬੀ. ਨੇ ਘਟਾਈ ਵਿਆਜ ਦਰ

ਨਵੀਂ ਦਿੱਲੀ, 2 ਜੂਨ (ਏਜੰਸੀ)-ਤਾਲਾਬੰਦੀ-5 ਸ਼ੁਰੂ ਹੋਣ ਦੇ ਨਾਲ ਹੀ ਕੁਝ ਵਧੀਆ ਖ਼ਬਰਾਂ ਆਉਣ ਲੱਗੀਆਂ ਹਨ | ਹਾਲ ਹੀ ਵਿਚ ਦੋ ਵੱਡੇ ਸਰਕਾਰੀ ਬੈਂਕਾਂ ਵਲੋਂ ਵਿਆਜ ਦਰਾਂ ਵਿਚ ਕਟੌਤੀ ਤੋਂ ਬਾਅਦ ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਪੰਜਾਬ ਨੈਸ਼ਨਲ ਬੈਂਕ ਨੇ ਆਪਣੀਆਂ ਵਿਆਜ ...

ਪੂਰੀ ਖ਼ਬਰ »

ਕਣਕ ਦੀ ਖਰੀਦ ਤੇ ਉਤਪਾਦਨ 'ਚ ਜ਼ਿਲ੍ਹਾ ਸੰਗਰੂਰ ਮੁੁੜ ਅੱਵਲ

ਸੰਗਰੂਰ, 2 ਜੂਨ (ਧੀਰਜ ਪਸ਼ੌਰੀਆ)-ਪੰਜਾਬ 'ਚ ਇਸ ਸਾਲ 31 ਮਈ ਤੱਕ ਸੂਬੇ ਵਿਚ ਵੱਖ-ਵੱਖ ਏਜੰਸੀਆਂ ਵਲੋਂ ਖਰੀਦੀ ਗਈ 127, 11, 895 ਮੀਟਰਕ ਟਨ 'ਚੋਂ 9 ਪ੍ਰਤੀਸ਼ਤ ਕਣਕ ਦੀ ਖਰੀਦ ਕਰ ਕੇ ਜ਼ਿਲ੍ਹਾ ਸੰਗਰੂਰ ਮੁੜ ਅੱਵਲ ਆਇਆ ਹੈ | ਜ਼ਿਲ੍ਹਾ ਸੰਗਰੂਰ ਵਿਚ 31 ਮਈ ਤੱਕ 11, 97, 391 ਮੀਟਰਕ ਟਨ ਕਣਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX