ਮੁੰਬਈ, 29 ਨਵੰਬਰ (ਏਜੰਸੀ)- ਸਾਲ 1990 ਦੀ ਮਸ਼ਹੂਰ ਫ਼ਿਲਮ 'ਆਸ਼ਿਕੀ' ਕਰਕੇ ਜਾਣੇ ਜਾਂਦੇ ਅਦਾਕਾਰ ਰਾਹੁਲ ਰਾਏ ਨੂੰ ਦਿਮਾਗੀ ਦੌਰੇ ਦੇ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਦਿੱਤੀ ਗਈ ਹੈ | ਹਾਲ ਹੀ 'ਚ ਫ਼ਿਲਮ ...
ਐਡੀਲੇਡ, 29 ਨਵੰਬਰ (ਗੁਰਮੀਤ ਸਿੰਘ ਵਾਲੀਆ)- ਐਡੀਲੇਡ ਤੋਂ ਟਰਾਂਸਪੋਰਟਰ ਹਰਮੀਤ ਘੁੰਮਣ ਮੁਹਾਲੀ (ਚੰਡੀਗੜ੍ਹ) ਤੇ ਸੰਨੀ ਮੱਲ੍ਹੀ ਬਟਾਲਾ ਦੱਖਣੀ ਆਸਟ੍ਰੇਲੀਆ 'ਚ ਭਾਰਤੀ ਭਾਈਚਾਰੇ ਦੇ ਨੌਜਵਾਨਾਂ ਨੂੰ ਕੌਮਾਂਤਰੀ ਖੇਡ ਕਿ੍ਕਟ ਨਾਲ ਜੋੜਦੇ ਹੋਏ ਦੇਸੀ ਕਿ੍ਕਟ ਕਲੱਬ ...
ਐਬਟਸਫੋਰਡ, 29 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਸੰਸਦ ਮੈਂਬਰਾਂ ਨੇ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ ਹੈ | ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ ਤੇ ਰਣਦੀਪ ਸਿੰਘ ਸਰਾਏ ਅਤੇ ਕਨਜ਼ਰਵੇਟਿਵ ਸੰਸਦ ਮੈਂਬਰ ਟਿਮ ਉੱਪਲ ਤੇ ...
ਐਡਮਿੰਟਨ, 29 ਨਵੰਬਰ (ਦਰਸ਼ਨ ਸਿੰਘ ਜਟਾਣਾ)-ਖੇਤੀ ਕਾਨੂੰਨ ਦੇ ਵਿਰੋਧ 'ਚ ਦਿੱਲੀ ਵਿਖੇ ਗਏ ਕਿਸਾਨਾਂ ਨੂੰ ਰੋਕਣ ਲਈ ਸੁਰੱਖਿਆ ਬਲਾਂ ਦੁਆਰਾ ਅੱਥਰੂ ਗੈਸ ਦੇ ਗੋਲੇ ਸੁੱਟਣ ਅਤੇ ਪਾਣੀ ਦੀਆਂ ਬੁਛਾੜਾਂ ਵਰਗੀ ਸਖਤ ਕਾਰਵਾਈ ਨੇ ਕੈਨੇਡਾ 'ਚ ਰਹਿ ਰਹੇ ਪ੍ਰਵਾਸੀ ਭਾਰਤੀਆਂ ...
ਲੰਡਨ, 29 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਨਾਲੋਂ ਬਰਤਾਨੀਆ ਦੇ ਖ਼ਜ਼ਾਨਾ ਮੰਤਰੀ ਰਿਸ਼ੀ ਸੁਨਾਕ ਦੀ ਪਤਨੀ ਅਕਸ਼ਤਾ ਮੂਰਤੀ ਜ਼ਿਆਦਾ ਅਮੀਰ ਹੈ ¢ ਭਾਰਤੀ ਮੂਲ ਦੇ ਤਕਨੀਕੀ ਅਰਬਪਤੀ ਦੀ ਧੀ ਦੇ ਪਰਿਵਾਰਕ ਕਾਰੋਬਾਰ 'ਚੋਂ ਉਸ ਦੇ ...
ਲੰਡਨ, 29 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ.ਕੇ. 'ਚ ਪੰਜਾਬੀ ਬੋਲੀ ਨੂੰ ਅਹਿਮ ਸਥਾਨ ਹਾਸਲ ਹੈ | ਪਿਛਲੀ ਜਨਗਣਨਾ ਮੌਕੇ ਪੰਜਾਬੀ ਤੀਜੀ ਸਭ ਤੋਂ ਵੱਧ ਬੋਲੀ ਜਾਣਵਾਲੀ ਬੋਲੀ ਸੀ, ਜਦ ਕਿ ਇਸ ਤੋਂ ਪਹਿਲਾਂ ਅੰਗਰੇਜ਼ੀ ਤੋਂ ਬਾਅਦ ਦੂਜਾ ਸਥਾਨ ਹਾਸਲ ਰਿਹਾ ਹੈ ¢ ...
ਗਲਾਸਗੋ, 29 ਨਵੰਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ 'ਚ ਇਸ ਸਮੇਂ ਸਕਾਟਿਸ਼ ਨੈਸ਼ਨਲ ਪਾਰਟੀ ਦੀ ਸਰਕਾਰ ਹੈ ਅਤੇ ਸਕਾਟਿਸ਼ ਸੰਸਦ ਦੀਆਂ ਚੋਣਾਂ 6 ਮਈ 2021 ਨੂੰ ਹੋਣੀਆਂ ਹਨ ¢ ਸਕਾਟਲੈਂਡ ਸਰਕਾਰ ਦੇ ਡਿਪਟੀ ਫ਼ਸਟ ਮਨਿਸਟਰ ਜੌਹਨ ਸਵਿੰਨੀ ਨੇ ਕਿਹਾ ਕਿ ਜੇਕਰ ਮਈ 'ਚ ...
ਗਲਾਸਗੋ, 29 ਨਵੰਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੇ ਸ਼ਹਿਰ ਐਬਰਡੀਨ ਦੇ ਫੈਰੀਹਿੱਲ ਪ੍ਰਾਇਮਰੀ ਸਕੂਲ ਦੇ 54 ਵਿਦਿਆਰਥੀਆਂ 'ਚੋਂ 50 ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਕਰਕੇ 14 ਦਿਨਾਂ ਲਈ ਇਕਾਂਤਵਾਸ ਕਰ ਦਿੱਤਾ ਗਿਆ ¢ ਕੋਰੋਨਾ ਅੱਗੇ ਫੈਲਣ ਤੋਂ ਰੋਕਣ ਲਈ ਬੱਚਿਆਂ ...
ਬਿ੍ਸਬੇਨ, 29 ਨਵੰਬਰ (ਮਹਿੰਦਰ ਪਾਲ ਸਿੰਘ ਕਾਹਲੋਂ)- ਭਾਰਤ 'ਚ ਕਿਸਾਨਾਂ ਦੇ ਲਗਾਤਾਰ ਚੱਲ ਰਹੇ ਸੰਘਰਸ਼ ਦੀ ਹਮਾਇਤ 'ਚ 'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬਿ੍ਸਬੇਨ' ਇੰਡੋਜ਼ ਟੀ.ਵੀ. ਆਸਟ੍ਰੇਲੀਆ ਅਤੇ 'ਮਾਝਾ ਯੂਥ ਕਲੱਬ ਬਿ੍ਸਬੇਨ' ਦੇ ਪ੍ਰਤੀਨਿਧਾਂ ਵਲੋਂ ਸਾਂਝੇ ਰੂਪ 'ਚ ...
ਲੰਡਨ, 29 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਦੁਨੀਆ 'ਚ ਪਹਿਲੀ ਵਾਰ ਕਿਸੇ ਅਦਾਲਤ ਨੇ ਪ੍ਰਦੂਸ਼ਣ ਕਾਰਨ ਹੋਈ ਮੌਤ ਦੇ ਮਾਮਲੇ 'ਚ ਆਪਣਾ ਧਿਆਨ ਦਿੱਤਾ ਹੈ ¢ ਯੂ.ਕੇ. ਹਾਈਕੋਰਟ ਇਸ ਦੀ ਸੁਣਵਾਈ 30 ਨਵੰਬਰ ਨੂੰ ਕਰੇਗੀ ¢ ਦਰਅਸਲ 9 ਸਾਲਾ ਅੱਲ੍ਹਾ ਕੀਸੀ ਦੇਬਰਾਹ ਦੀ ਮੌਤ 2013 'ਚ ...
ਲੰਡਨ, 29 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ ¢ ਕਿਸਾਨ ਸੰਘਰਸ਼ ਦੀ ਚਰਚਾ ਵਿਸ਼ਵ ਭਰ 'ਚ ਹੋ ਰਹੀ ਹੈ ¢ ਭਾਰਤ ਸਰਕਾਰ ਤੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ...
ਲੰਡਨ, ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਾਬਕਾ ਮੰਤਰੀ ਪੰਜਾਬ ਸਰਕਾਰ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਚੁਣੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ: ਸੁਜਿੰਦਰ ਸਿੰਘ ...
ਲੰਡਨ, 29 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਈਲਿੰਗ ਦੇ ਸਾਬਕਾ ਮੇਅਰ ਗੁਰਚਰਨ ਸਿੰਘ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਸੰਗੀ ਸਾਥੀਆਂ ਵਲੋਂ ਹੰਝੂਆਂ ਭਰੀ ਵਿਦਾਇਗੀ ਦਿੱਤੀ ਗਈ | ਗੁਰਚਰਨ ਸਿੰਘ ਨਮਿਤ ਸ੍ਰੀ ਗੁਰੂ ...
ਐਡੀਲੇਡ, 29 ਨਵੰਬਰ (ਗੁਰਮੀਤ ਸਿੰਘ ਵਾਲੀਆ)- ਦੱਖਣੀ ਆਸਟ੍ਰੇਲੀਆ ਦੀ ਲਿਬਰਲ ਪਾਰਟੀ ਦੇ ਮੁਖੀ ਸਟੀਵਨ ਮਾਰਸ਼ਲ ਦੀ ਸਰਕਾਰ ਦੀ ਅਗਵਾਈ ਹੇਠ ਕੋਰੋਨਾ ਸੰਕਟ ਦੌਰਾਨ ਸੂਬੇ 'ਚ ਢੁਕਵੇਂ ਪ੍ਰਬੰਧਾਂ ਅਨੁਸਾਰ ਕੋਰੋਨਾ ਤੋਂ ਸੂਬੇ ਦੇ ਲੋਕਾਂ ਨੂੰ ਬਚਾਉਣ ਲਈ ਸੂਬੇ 'ਚ ਲੋੜ ...
ਐਡੀਲੇਡ, 29 ਨਵੰਬਰ (ਗੁਰਮੀਤ ਸਿੰਘ ਵਾਲੀਆ)- ਪੰਜਾਬੀ ਮਿਹਨਤੀ ਤੇ ਮਿਲਾਪੜੇ ਸੁਭਾ ਕਾਰਨ ਸੰਸਾਰ ਭਰ 'ਚ ਜਾਣੇ ਜਾਂਦੇ ਹਨ ¢ ਅਜਿਹੀ ਹੀ ਮਿਸਾਲ ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ 'ਚ ਜੇ-ਈ ਸੀਤਲ ਪ੍ਰਸਾਦ ਨੇ ਕਾਇਮ ਕੀਤੀ ਹੈ ¢ਜੋ ਸਾਲ 2011 'ਚ ਪੰਜਾਬ ਦੇ ਜ਼ਿਲ੍ਹਾ ...
ਸਿਆਟਲ, 29 ਨਵੰਬਰ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਖੇਡ ਕੈਂਪ ਦੇ ਜੂਨੀਅਰ ਵਿਸ਼ਵ ਚੈਂਪੀਅਨ ਰਜਤ ਚੌਹਾਨ ਦਾ ਵਿਆਹ ਰੌਸ਼ਨੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੁਰਮਰਿਆਦਾ ਅਨੁਸਾਰ ਹੋਇਆ ਜਿੱਥੇ ਕੋਰੋਨਾ ਮਹਾਂਮਾਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ...
ਵੀਨਸ (ਇਟਲੀ), 29 ਨਵੰਬਰ (ਹਰਦੀਪ ਸਿੰਘ ਕੰਗ)- ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਨੂੰ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਐਲਾਨੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੁਆਰਾ ਵਧਾਈ ਦਿੱਤੀ ਗਈ ਹੈ | ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੇ ...
ਐਡੀਲੇਡ, 29 ਨਵੰਬਰ (ਗੁਰਮੀਤ ਸਿੰਘ ਵਾਲੀਆ)- ਐਡੀਲੇਡ ਦੇ ਗੁਰਦੁਆਰਾ ਸਰਬੱਤ ਖ਼ਾਲਸਾ ਦੇ ਪ੍ਰਧਾਨ ਭੁਪਿੰਦਰ ਸਿੰਘ ਤੱਖਰ ਵਲੋਂ ਪ੍ਰਬੰਧਕੀ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਕੋਵਿਡ-19 ਦੇ ਆਦੇਸ਼ਾਂ ਦੀ ਪਾਲਣਾ ...
ਐਡੀਲੇਡ, 29 ਨਵੰਬਰ (ਗੁਰਮੀਤ ਸਿੰਘ ਵਾਲੀਆ)- ਐਡੀਲੇਡ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ 'ਚ ਪ੍ਰਧਾਨ ਮਹਾਂਵੀਰ ਸਿੰਘ ਗਰੇਵਾਲ ਤੇ ਸੰਗਤ ਦੇ ਉੱਦਮ ਨਾਲ ਅੱਜ 30 ਨਵੰਬਰ ਸੋਮਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮਨਾਉਂਦਿਆਂ ਗੁਰਦੁਆਰਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX