ਸ਼ਾਹਬਾਦ ਮਾਰਕੰਡਾ, 22 ਜਨਵਰੀ (ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਸੂਬਾਈ ਬੁਲਾਰੇ ਕੰਵਲਜੀਤ ਸਿੰਘ ਅਜਰਾਨਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਉੱਤੇ ਜਬਰੀ ਥੋਪੇ ਜਾ ਰਹੇ ਖੇਤੀ ਬਿੱਲ ਦੇਸ਼ ਅਤੇ ਸਮਾਜ ਨੂੰ ਤਬਾਹ ਕਰਨ ਵਾਲੇ ਹਨ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਕਿਸਾਨਾਂ ਨਾਲ ਹੋ ਰਹੀ ਬੇਇਨਸਾਫ਼ੀ ਦੇ ਮਾਮਲੇ 'ਤੇ ਚੁੱਪੀ ਧਾਰੀ ਬੈਠੇ ਹਨ, ਜੋ ਕਿ ਉਨ੍ਹਾਂ ਦੀ ਮਾੜੀ ਨੀਅਤ ਨੂੰ ਦਰਸਾਉਂਦਾ ਹੈ | ਅਜਰਾਨਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਚਲਦਿਆਂ ਪੇਂਡੂ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨੂੰ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਜਾ ਰਹੀ ਟਰੈਕਟਰ ਪਰੇਡ 'ਚ ਸ਼ਾਮਿਲ ਹੋਣ ਸਬੰਧੀ ਪ੍ਰੇਰਿਤ ਕਰ ਰਹੇ ਸਨ | ਇਸ ਮੌਕੇ ਉਨ੍ਹਾਂ ਕਿਸਾਨੀ ਮਸਲੇ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਉੱਤੇ ਗੰਭੀਰ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਕਿਸਾਨਾਂ ਦੀ ਮੌਤ ਉੱਤੇ ਸਿਆਸਤ ਕਰ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿਖੇ ਹੋਣ ਜਾ ਰਹੀ ਕਿਸਾਨ ਟਰੈਕਟਰ ਪਰੇਡ ਦੁਨੀਆ ਦੀ ਸਭ ਤੋਂ ਵੱਡੀ ਪਰੇਡ ਹੋਵੇਗੀ |
ਸਿਰਸਾ, 22 ਜਨਵਰੀ (ਪਰਦੀਪ ਸਚਦੇਵਾ)-ਜ਼ਿਲ੍ਹਾ ਸਿਰਸਾ ਦੇ ਪਿੰਡ ਅਲੀਕਾਂ ਵਿੱਚ ਐਾਟੀ ਨਾਰਕੋਟਿਕ ਸੈਲ ਸਿਰਸਾ ਪੁਲੀਸ ਵੱਲੋਂ ਇੱਕ ਕਾਰ ਸਵਾਰ ਨੌਜਵਾਨ ਨੂੰ 43 ਗਰਾਮ ਹੈਰੋਇਨ ਸਮੇਤ ਗਿ੍ਫਤਾਰ ਕੀਤਾ | ਫੜ੍ਹੇ ਗਏ ਮੁਲਜ਼ਮ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਬੜਾਗੁੜਾ ਦੇ ...
ਸਿਰਸਾ, 22 ਜਨਵਰੀ (ਪਰਦੀਪ ਸਚਦੇਵਾ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਿਥੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਰਵਾਨਾ ਹੋ ਰਹੇ ਹਨ ਉਥੇ ਹੀ ਮਹਿਲਾਵਾਂ ਵਲੋਂ ਟੋਲ ਪਲਾਜਿਆਂ ਤੇ ਹੋਰ ਥਾਵਾਂ 'ਤੇ ਧਰਨੇ ਸ਼ੁਰੂ ਕਰ ਦਿੱਤੇ ਗਏ ਹਨ | ਭਾਵਦੀਨ ਟੋਲ ...
ਫ਼ਤਿਹਾਬਾਦ, 22 ਜਨਵਰੀ (ਹਰਬੰਸ ਸਿੰਘ ਮੰਡੇਰ)- ਸਟੇਟ ਬੈਂਕ ਆਫ਼ ਇੰਡੀਆ ਦੀ ਸਰਪ੍ਰਸਤੀ ਅਧੀਨ ਸਥਾਨਕ ਪੰਚਾਇਤ ਭਵਨ ਵਿੱਚ ਸੰਚਾਲਿਤ ਪੇਂਡੂ ਸਵੈ-ਰੋਜਗਾਰ ਸਿਖਲਾਈ ਸੰਸਥਾ ਵਲੋਂ 34 ਪ੍ਰਤੀਭਾਗੀਆਂ ਨੂੰ ਸਿਖਲਾਈ ਸਮਾਪਤ ਕਰਨ ਮੌਕੇ ਸੰਸਥਾ ਦੇ ਡਾਇਰੈਕਟਰ ਰਮੇਸ਼ ...
ਸਿਰਸਾ, 22 ਜਨਵਰੀ (ਪਰਦੀਪ ਸਚਦੇਵਾ)- ਇਥੋਂ ਦੇ ਚਾਂਦਨੀ ਚੌਕ 'ਚ ਕਪੜੇ ਦਾ ਸ਼ੋਅ ਰੂਮ ਚਲਾਉਣ ਵਾਲੇ ਇਕ ਵਪਾਰੀ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਲੁਟੇਰਿਆਂ ਨੇ ਇਕ ਲੱਖ ਰੁਪਏ ਖੋਹ ਲਿਆ | ਲੁੱਟ ਦੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ | ਪੁਲੀਸ ਨੇ ਕਪੜਾ ਵਪਾਰੀ ਦੀ ...
ਸਿਰਸਾ, 22 ਜਨਵਰੀ (ਪਰਦੀਪ ਸਚਦੇਵਾ)- ਇਥੋਂ ਦੇ ਸੀਆਈਏ ਥਾਣਾ ਪੁਲੀਸ ਨੇ ਇਕ ਨੌਜਵਾਨ ਨੂੰ 17 ਗੱਡੀਆਂ ਦੀ ਫਰਜੀ ਰਜਿਸਟੇਸ਼ਨ ਸਰਟੀਫਿਕੇਟ ਸਮੇਤ ਕਾਬੂ ਕੀਤਾ ਹੈ | ਫੜ੍ਹੇ ਗਏ ਨੌਜਵਾਨ ਦੀ ਪਛਾਣ ਸੁਨੀਲ ਵਾਸੀ ਸੁਭਾਸ਼ ਨਗਰ ਰੋਹਤਕ ਵਜੋਂ ਕੀਤੀ ਗਈ ਹੈ | ਇਹ ਜਾਣਕਾਰੀ ...
ਫ਼ਤਿਹਾਬਾਦ, 22 ਜਨਵਰੀ (ਹਰਬੰਸ ਸਿੰਘ ਮੰਡੇਰ)- ਹਰਿਆਣਾ ਗਰਲਜ਼ ਬਟਾਲੀਅਨ 3 ਵਲੋਂ ਮਨੋਹਰ ਮੈਮੋਰੀਅਲ ਪੀ. ਜੀ. ਕਾਲਜ ਵਿਖੇ ਚੱਲ ਰਹੇ ਐਨ.ਸੀ.ਸੀ. ਕੈਂਪ ਦੌਰਾਨ ਉਮੀਦਵਾਰਾਂ ਨੂੰ ਕਈ ਕਿਸਮਾਂ ਦੀ ਸਿਖਲਾਈ ਦੇ ਰਹੀ ਹੈ | ਅੱਜ, ਉਮੀਦਵਾਰਾਂ ਨੂੰ ਪਰੇਡ ਦੀ ਸਿਖਲਾਈ ਵਿਚ ...
ਨਰਾਇਣਗੜ੍ਹ, 22 ਜਨਵਰੀ (ਪੀ ਸਿੰਘ)-ਇਨੈਲੋ ਪਾਰਟੀ ਦੀ ਆਈ. ਐੱਸ. ਓ. ਦੇ ਕੌਮੀ ਇੰਚਾਰਜ ਅਰਜੁਨ ਸਿੰਘ ਚੌਟਾਲਾ ਵਲੋਂ ਦਿੱਲੀ ਵਿਖੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਾਰੀ ਸੰਘਰਸ਼ ਦੇ ਸਮਰਥਨ ਵਿਚ ਪਿੰਜੌਰ ਤੋਂ ਸ਼ੁਰੂ ਕੀਤੀ ਗਈ ਟਰੈਕਟਰ ਰੈਲੀ ਦਾ ...
ਯਮੁਨਾਨਗਰ, 22 ਜਨਵਰੀ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਦੇ ਸਮਾਜ ਸੇਵੀ, ਸਵੱਛਤਾ ਅਤੇ ਪੇਂਡੂ ਰੁਝੇਵਿਆਂ ਨਾਲ ਸਬੰਧਿਤ ਐਸ. ਈ. ਐਸ. ਆਰ. ਈ. ਸੀ. ਸੈੱਲ ਦੁਆਰਾ ਇਕ ਆਨਲਾਈਨ ਵਰਕਸ਼ਾਪ ਕਰਵਾਈ ਗਈ | ਕਾਲਜ ਦੇ ਡਾਇਰੈਕਟਰ ਡਾ: ਵਰਿੰਦਰ ਗਾਂਧੀ ਅਤੇ ...
ਸ਼ਾਹਬਾਦ ਮਾਰਕੰਡਾ 22 ਜਨਵਰੀ (ਅਵਤਾਰ ਸਿੰਘ)-ਅਕਾਲ ਉਸਤਤ ਚੈਰੀਟੇਬਲ ਟਰੱਸਟ ਕੁਰੂਕਸ਼ੇਤਰ ਦੇ ਚੇਅਰਮੈਨ, ਪੰਥਕ ਚਿੰਤਕ ਅਤੇ ਕੌਮਾਂਤਰੀ ਕਥਾਵਾਚਕ ਗਿਆਨੀ ਤੇਜਪਾਲ ਸਿੰਘ ਨੇ ਕਿਹਾ ਹੈ ਕਿ ਦਿੱਲੀ ਵਿਖੇ ਕਿਸਾਨ ਅੰਦੋਲਨ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ...
ਕਪੂਰਥਲਾ, 22 ਜਨਵਰੀ (ਸਡਾਨਾ)-ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਪਾਸੋਂ ਪੁੱਛਗਿੱਛ ਦੌਰਾਨ ਦੋ ਹੋਰ ਮੋਟਰਸਾਈਕਲ ਬਰਾਮਦ ਹੋਏ ਹਨ | ਪ੍ਰਾਪਤ ਵੇਰਵੇ ਅਨੁਸਾਰ ਸੀ.ਆਈ.ਏ. ਇੰਚਾਰਜ ਇੰਸਪੈਕਟਰ ...
ਸੁਲਤਾਨਪੁਰ ਲੋਧੀ, 22 ਜਨਵਰੀ (ਥਿੰਦ, ਹੈਪੀ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਅੰਦਰ ਪਿੰਡਾਂ ਦੇ ਸਮੁੱਚੇ ਵਿਕਾਸ ਕਾਰਜਾਂ ਲਈ ਵੱਡੇ ਪੱਧਰ 'ਤੇ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਨਵਤੇਜ ...
ਫਗਵਾੜਾ, 22 ਜਨਵਰੀ (ਤਰਨਜੀਤ ਸਿੰਘ ਕਿੰਨੜਾ) - ਪਿੰਡ ਬਚਾਓ-ਪੰਜਾਬ ਬਚਾਓ ਕਾਫ਼ਲਾ ਹੋਕਾ ਲੈ ਕੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਫਗਵਾੜਾ ਤਹਿਸੀਲ ਦੇ ਪਿੰਡ ਪਲਾਹੀ, ਜਗਤਪੁਰ ਜੱਟਾਂ, ਬਲੱਡ ਬੈਂਕ ਫਗਵਾੜਾ ਤੇ ਮਹੇੜੂ ਵਿਖੇ ਪੁੱਜੇ ਤੇ ...
ਕਪੂਰਥਲਾ, 22 ਜਨਵਰੀ (ਵਿ. ਪ੍ਰ.)-ਆਮ ਆਦਮੀ ਪਾਰਟੀ ਕਪੂਰਥਲਾ ਇਕਾਈ ਦੀ ਇਕ ਮੀਟਿੰਗ ਪਾਰਟੀ ਦੇ ਪ੍ਰਮੁੱਖ ਆਗੂ ਯਾਦਵਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਨਗਰ ਨਿਗਮ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਨਗਰ ਨਿਗਮ ...
ਕਪੂਰਥਲਾ, 22 ਜਨਵਰੀ (ਦੀਪਕ ਬਜਾਜ, ਅਮਰਜੀਤ ਸਿੰਘ ਸਡਾਨਾ)- ਪ੍ਰਕਾਸ਼ ਪੁਰਬ ਸਬੰਧੀ ਸਟੇਟ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ | ਅਖੰਡ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਸਤਿੰਦਰਪਾਲ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਗੁਰੂ ...
ਫਗਵਾੜਾ, 22 ਜਨਵਰੀ (ਵਾਲੀਆ)-ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਕੀਮ ਨੰਬਰ 3 ਵਿਖੇ ਪੂਰਨਮਾਸ਼ੀ ਸਬੰਧੀ ਸਮਾਗਮ ਤੇ ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਚੜ੍ਹਦੀ ਕਲਾ ਅਤੇ ਉਨ੍ਹਾਂ ਦੀ ਜਿੱਤ ਵਾਸਤੇ ਅਰਦਾਸ 28 ਜਨਵਰੀ ਨੂੰ ਹੋਵੇਗੀ | ਬਾਬਾ ਅਰਜਨ ਸਿੰਘ ਨੇ ਦੱਸਿਆ ਕਿ ...
ਕਪੂਰਥਲਾ, 22 ਜਨਵਰੀ (ਸਡਾਨਾ)- ਨਗਰ ਕੌਾਸਲ ਚੋਣਾਂ ਦੀ ਤਾਰੀਖ਼ ਦਾ ਐਲਾਨ ਹੁੰਦਿਆਂ ਹੀ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਜਿੱਥੇ ਸੱਤਾਧਾਰੀ ਕਾਂਗਰਸ ਪਾਰਟੀ 50 ਸੀਟਾਂ ਵਿਚੋਂ 34 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ, ਉੱਥੇ ਆਮ ਆਦਮੀ ...
ਕਰਨਾਲ, 22 ਜਨਵਰੀ (ਗੁਰਮੀਤ ਸਿੰਘ ਸੱਗੂ)-ਭਾਰਤ ਨੂੰ ਸਵੈਇਛਕ ਖੂਨਦਾਨ ਵਿਚ ਆਤਮਨਿਰਭਰ ਬਣਾਉਣ ਲਈ ਸਮਾਜਿਕ ਸੰਸਥਾ ਨੈਸ਼ਨਲ ਇੰਟੇਗ੍ਰੇਟਿਡ ਫੋਰਮ ਆਫ ਆਰਟਿਸਟਸ ਐਾਡਾ ਐਕਟੀਵਿਸਟਸ ਨੀਫਾ ਵਲੋਂ ਸ਼ੁਰੂ ਸ਼ੁਰੂ ਕੀਤੀ ਦੇਸ਼ ਪੱਧਰੀ ਸੰਵੇਦਨਾ ਮੁਹਿੰਮ ਨੂੰ ਲੈ ਕੇ ...
ਗੂਹਲਾ ਚੀਕਾ, 22 ਜਨਵਰੀ (ਓ.ਪੀ. ਸੈਣੀ)-'ਬੇਟੀ ਬਚਾਓ, ਖੇਤੀ ਬਚਾਓ' ਸੰਘਰਸ਼ ਕਮੇਟੀ ਗੁਹਲਾ ਦੇ ਬੈਨਰ ਹੇਠ ਆਲ ਇੰਡੀਆ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਰਿਲਾਇੰਸ ਪੈਟਰੋਲ ਪੰਪ ਚੀਕਾ ਵਿਖੇ ਸਾਂਝੇ ਤੌਰ 'ਤੇ ਚੱਲ ਰਿਹਾ ਧਰਨਾ 39ਵੇਂ ਦਿਨ ਵੀ ...
ਸਿਰਸਾ, 22 ਜਨਵਰੀ (ਪਰਦੀਪ ਸਚਦੇਵਾ)- ਕਾਂਗਰਸ ਦੀ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਅੱਜ ਸਿਰਸਾ ਪਹੁੰਚੀ | ਸਭ ਤੋਂ ਪਹਿਲਾਂ ਉਹਨਾਂ ਸਿਰਸਾ ਨੇੜੇ ਭਾਵਦੀਨ ਟੋਲ ਪਲਾਜ਼ਾ 'ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿਚ ਭਾਗ ਲਿਆ ਅਤੇ ਉਹਨਾਂ ਨੂੰ ਆਪਣਾ ਸਮਰਥਨ ਦਿੱਤਾ | ਇਸ ...
ਸਿਰਸਾ, 22 ਜਨਵਰੀ (ਪਰਦੀਪ ਸਚਦੇਵਾ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਭਾਵਦੀਨ ਟੋਲ ਪਲਾਜੇ 'ਤੇ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਜਾਰੀ ਹੈ | ਪੰਜ ਪਿੰਡਾਂ ਦੇ ਕਿਸਾਨ 24 ਘੰਟਿਆਂ ਲਈ ਭੁੱਖ ਹੜਤਾਲ ਕਰ ਕੇ ਸਰਕਾਰ ਤੋਂ ਖੇਤੀ ਕਾਨੂੰਨਾਂ ...
ਸਿਰਸਾ, 22 ਜਨਵਰੀ (ਪਰਦੀਪ ਸਚਦੇਵਾ)-ਹਰਿਆਣਾ ਕਿਸਾਨ ਸਭਾ ਵੱਲੋਂ ਚਲਾਈ ਗਈ ਕਿਸਾਨ ਜਾਗਰੂਕਤਾ ਮੁਹਿੰਮ ਦੇ ਤਹਿਤ ਪਿੰਡ ਸਹਾਰਣੀ, ਨੇਜਾਡੇਲਾ ਕਲਾਂ ਅਤੇ ਮੱਲੇਵਾਲਾ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਬਲਰਾਜ ਸਿੰਘ ਬਣੀ ਅਤੇ ਰੋਸ਼ਨ ਸੁਚਾਨ ਨੇ ...
ਲੋਹੀਆਂ ਖਾਸ, 22 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕੇਂਦਰ ਸਰਕਾਰ ਵਲੋਂ ਨਵੇਂ ਬਣਾਏ ਜਾ ਰਹੇ 'ਜਾਮਨਗਰ ਤੋਂ ਅੰਮਿ੍ਤਸਰ ਐਕਸਪ੍ਰੈੱਸ' ਦੇ ਲਈ ਜਮੀਨ ਐਕਵਾਇਰ ਕੀਤੇ ਜਾਣ ਸਬੰਧੀ ਪ੍ਰਸਤਾਵਿਤ ਪ੍ਰੋਜੈਕਟ ਦੀ ਜਨਤਕ ਸੁਣਵਾਈ 'ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ' ...
ਨਵੀਂ ਦਿੱਲੀ, 22 ਜਨਵਰੀ (ਬਲਵਿੰਦਰ ਸਿੰਘ ਸੋਢੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 26 ਜਨਵਰੀ ਨੂੰ ਟਰੈਕਟਰ ਪਰੇਡ ਦੇ ਸਬੰਧ ਵਿਚ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ...
ਨਵੀਂ ਦਿੱਲੀ, 22 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਆਈ.ਟੀ.ਓ. ਸਥਿਤ ਇੰਜੀਨੀਅਰ ਭਵਨ 'ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ ਅਤੇ ਅਫਰਾ-ਤਫਰੀ ਫੈਲ ਗਈ | ਇਸ ਦੀ ਤੁਰੰਤ ਸੂਚਨਾ ਅੱਗ ਬੁਝਾਊ ਵਿਭਾਗ ਨੂੰ ਦਿੱਤੀ ਗਈ ਅਤੇ ਵਿਭਾਗ ਦੀਆਂ ਗੱਡੀਆਂ ਨੇ ਪੁੱਜ ਕੇ ਬੜੀ ਹੀ ...
ਨਵੀਂ ਦਿੱਲੀ, 22 ਜਨਵਰੀ (ਬਲਵਿੰਦਰ ਸਿੰਘ ਸੋਢੀ)-ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿਚ ਵੱਖ ਰਾਜਾਂ ਤੋਂ ਹਰ ਵਰਗ ਦੇ ਲੋਕ ਬਾਰਡਰਾਂ 'ਤੇ ਆ ਰਹੇ ਹਨ | ਪੂਣੇ (ਮਹਾਰਾਸ਼ਟਰ) ਤੋਂ ਕੁਝ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਸਿੰਘੂ ਬਾਰਡਰ 'ਤੇ ਪੁੱਜੇ ਹਨ ਅਤੇ ਉਹ ਕਿਸਾਨਾਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX