-
ਆਈ.ਪੀ.ਐੱਲ 2024 : ਦਿੱਲੀ ਨੇ 6 ਵਿਕਟਾਂ ਨਾਲ ਹਰਾਇਆ ਗੁਜਰਾਤ ਨੂੰ
. . . about 1 hour ago
-
-
ਯੂਕਰੇਨੀ ਫਰੰਟਲਾਈਨ ਦੇ ਇਸ ਗਰਮੀ ਵਿਚ ਢਹਿ ਜਾਣ ਦੀ ਉਮੀਦ
. . . about 1 hour ago
-
ਕੀਵ, 17 ਅਪ੍ਰੈਲ - ਨਿਊਜਮਨ ਏਜੰਸੀ ਦੀ ਰਿਪੋਰਟ ਅਨੁਸਾਰ ਯੂਕਰੇਨੀ ਫਰੰਟਲਾਈਨ ਜਿਸ ਨੂੰ ਦੇਸ਼ ਦੁਆਰਾ ਵਿਸ਼ੇਸ਼ ਮਿਲਟਰੀ ਆਪਰੇਸ਼ਨ ਜ਼ੋਨ ਵਿਚ ਕਈ ਮਹੀਨਿਆਂ ਤੋਂ ਰੱਖਿਆ ਗਿਆ ਹੈ, ਦੇ ਇਸ ਗਰਮੀ ਵਿਚ ਢਹਿ ਜਾਣ ਦੀ...
-
ਜੰਮੂ-ਕਸ਼ਮੀਰ : ਅੱਤਵਾਦੀਆਂ ਦੀ ਗੋਲੀਬਾਰੀ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ
. . . about 1 hour ago
-
ਅਨੰਤਨਾਗ, 17 ਅਪ੍ਰੈਲ - ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਪੈਂਦੇ ਜਬਲੀਪੋਰਾ ਬਿਜਬੇਹਰਾ ਵਿਖੇ ਅੱਤਵਾਦੀਆਂ ਨੇ ਗੋਲੀਬਾਰੀ ਕਰਕੇ ਇਕ ਵਿਅਕਤੀ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ, ਜਿਸ ਦੀ ਪਛਾਣ ਰਾਜੂ ਸ਼ਾਹ...
-
ਆਈ.ਪੀ.ਐੱਲ 2024 : ਕੋਲਕਾਤਾ ਦੇ ਕਪਤਾਨ ਸ਼੍ਰੇਅਸ ਅਈਅਰ ਹੌਲੀ ਓਵਰ ਰੇਟ ਬਣਾਈ ਰੱਖਣ ਲਈ ਲੱਗਾ ਜੁਰਮਾਨਾ
. . . about 2 hours ago
-
ਕੋਲਕਾਤਾ, 17 ਅਪ੍ਰੈਲ - ਆਈ.ਪੀ.ਐੱਲ 2024 ਦੇ ਮੰਗਲਵਾਰ ਨੂੰ ਹੋਏ ਮੁਕਾਬਲੇ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਰਾਜਸਥਾਨ ਰਾਇਲਜ਼ ਖਿਲਾਫ ਮੈਚ ਵਿਚ ਹੌਲੀ ਓਵਰ ਰੇਟ ਬਣਾਈ ਰੱਖਣ ਲਈ...
-
ਆਈ.ਪੀ.ਐੱਲ 2024 : ਗੁਜਰਾਤ ਟਾਇਟਨਜ਼ ਦੀ ਪੂਰੀ ਟੀਮ 17.3 ਓਵਰਾਂ 'ਚ 89 ਦੌੜਾਂ ਬਣਾ ਕੇ ਆਊਟ
. . . about 2 hours ago
-
ਅਹਿਮਦਾਬਾਦ, 17 ਅਪ੍ਰੈਲ - ਆਈ.ਪੀ.ਐੱਲ. 2024 ਦੇ ਇਕ ਮੁਕਾਬਲੇ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਗੁਜਰਾਤ ਟਾਇਟਨਜ਼ ਦੀ ਪੂਰੀ ਟੀਮ 17.3 ਓਵਰਾਂ 'ਚ 89 ਦੌੜਾਂ ਬਣਾ...
-
ਰੂਸ : ਭਾਰਤੀ ਰਾਜਦੂਤ ਵਲੋਂ ਰੂਸ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ
. . . about 3 hours ago
-
ਮਾਸਕੋ (ਰੂਸ), 17 ਅਪ੍ਰੈਲ - ਰੂਸ ਵਿਚ ਭਾਰਤੀ ਰਾਜਦੂਤ ਵਿਨੈ ਕੁਮਾਰ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਮੁਲਾਕਾਤ ਕੀਤੀ ਅਤੇ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਚਰਚਾ...
-
ਜੰਮੂ-ਕਸ਼ਮੀਰ : ਸਾਡਾ ਮਕਸਦ ਇਕ ਦੂਜੇ 'ਤੇ ਦੋਸ਼ ਲਗਾਉਣਾ ਨਹੀਂ - ਮਹਿਬੂਬਾ
. . . about 3 hours ago
-
ਸ੍ਰੀਨਗਰ, 17 ਅਪ੍ਰੈਲ - ਪੀ.ਡੀ.ਪੀ. ਮੁਖੀ ਮਹਿਬੂਬਾ ਮੁਫਤੀ ਦਾ ਕਹਿਣਾ ਹੈ, "ਸਾਡਾ ਮਕਸਦ ਇਕ ਦੂਜੇ 'ਤੇ ਦੋਸ਼ ਲਗਾਉਣਾ ਨਹੀਂ ਹੈ। ਅਸੀਂ ਇਸ ਸਮੇਂ ਇਕ ਮੁਸ਼ਕਲ ਸਥਿਤੀ ਵਿਚ ਹਾਂ। ਸਾਨੂੰ ਇਸ ਬਾਰੇ ਗੱਲ ਕਰਨੀ...
-
ਲੋਕ ਸਭਾ ਚੋਣਾਂ 2024 : ਪੰਜਾਬ ਨੂੰ ਬਚਾਉਣ ਲਈ ਇਕਜੁੱਟ ਹੋ ਜਾਣ ਪੰਜਾਬੀ - ਸੁਖਬੀਰ
. . . about 3 hours ago
-
ਮੁਹਾਲੀ, 17 ਅਪ੍ਰੈਲ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ, "ਸਾਰੇ ਪੰਜਾਬੀ ਇਕਜੁੱਟ ਹੋ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਖ਼ਾਲਸਾ ਪੰਥ ਦੀ ਆਵਾਜ਼ ਹੈ, ਪੰਜਾਬ ਦੀ ਆਵਾਜ਼ ਹੈ। ਕੌਮੀ ਪਾਰਟੀਆਂ ਈਸਟ ਇੰਡੀਆ...
-
ਊਧਮਪੁਰ 'ਚ ਚੋਣ-ਸੰਬੰਧਿਤ ਪ੍ਰਚਾਰ ਮੁਅੱਤਲ
. . . about 3 hours ago
-
ਊਧਮਪੁਰ (ਜੰਮੂ-ਕਸ਼ਮੀਰ), 17 ਅਪ੍ਰੈਲ - ਡਿਪਟੀ ਕਮਿਸ਼ਨਰ ਸਲੋਨੀ ਰਾਏ ਨੇ ਕਿਹਾ, "...17 ਅਪ੍ਰੈਲ ਨੂੰ ਸ਼ਾਮ 6 ਵਜੇ, ਅਸੀਂ ਸਾਰੇ ਚੋਣ-ਸੰਬੰਧਿਤ ਪ੍ਰਚਾਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਰਾਜਨੀਤਿਕ...
-
ਰਾਜਪੁਰਾ ਦੀ ਸ਼ੀਵੀਕਾ ਨੇ ਸਿਵਲ ਸੇਵਾਵਾਂ ਪ੍ਰੀਖਿਆ ਕੀਤੀ ਪਾਸ
. . . about 3 hours ago
-
ਰਾਜਪੁਰਾ, 17 ਅਪ੍ਰੈਲ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਦੀ ਸ਼ੀਵੀਕਾ ਹੰਸ ਨੇ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਕੇ ਸ਼ਹਿਰ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਤੇ ਸਾਰਾ ਦਿਨ ਉਸ ਦੇ ਪਿਤਾ ਸੁਨੀਲ ਹੰਸ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ...
-
ਦਿੱਲੀ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ
. . . about 4 hours ago
-
ਅਹਿਮਦਾਬਾਦ, (ਗੁਜਰਾਤ), 17 ਅਪ੍ਰੈਲ-ਗੁਜਰਾਤ ਟਾਈਟਨਸ ਤੇ ਦਿੱਲੀ ਕੈਪੀਟਲਸ ਵਿਚਕਾਰ ਅੱਜ ਆਈ.ਪੀ.ਐਲ. ਦਾ ਮੈਚ ਹੈ। ਦਿੱਲੀ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ...
-
ਜਲੰਧਰ ਪੁਲਿਸ ਵਲੋਂ ਨਾਜਾਇਜ਼ ਹਥਿਆਰਾਂ ਸਮੇਤ ਇਕ ਕਾਬੂ
. . . about 4 hours ago
-
ਜਲੰਧਰ, 17 ਅਪ੍ਰੈਲ(ਮਨਜੋਤ ਸਿੰਘ) -ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਕ ਨੌਜਵਾਨ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ...
-
ਅਹਿਮਦਾਬਾਦ : ਸੜਕ ਹਾਦਸੇ ਵਿਚ 10 ਜਣਿਆਂ ਦੀ ਦਰਦਨਾਕ ਮੌਤ
. . . about 5 hours ago
-
ਅਹਿਮਦਾਬਾਦ, (ਗੁਜਰਾਤ), 17 ਅਪ੍ਰੈਲ-ਵਡੋਦਰਾ-ਅਹਿਮਦਾਬਾਦ ਕੌਮੀ ਮਾਰਗ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ...
-
ਚੋਹਲਾ ਸਾਹਿਬ 'ਚ 2 ਮੰਜ਼ਿਲਾ ਬਿਲਡਿੰਗ ਢਹਿ-ਢੇਰੀ
. . . about 5 hours ago
-
ਚੋਹਲਾ ਸਾਹਿਬ, 17 ਅਪ੍ਰੈਲ (ਬਲਵਿੰਦਰ ਸਿੰਘ)-ਕਸਬਾ ਚੋਹਲਾ ਸਾਹਿਬ ਵਿਖੇ ਸਰਹਾਲੀ ਰੋਡ ਉਤੇ ਸਥਿਤ ਇਕ ਨਿੱਜੀ ਅਕੈਡਮੀ ਦੀ ਬਿਲਡਿੰਗ ਅਚਾਨਕ ਢਹਿ-ਢੇਰੀ ਹੋ ਗਈ। ਇਸ ਵਿਚ 45 ਤੋਂ 50 ਵਿਦਿਆਰਥੀ ਸਿੱਖਿਆ ਲੈਣ ਲਈ ਪਹੁੰਚਦੇ ਸਨ। ਵਿਦਿਆਰਥੀਆਂ ਨੂੰ ਛੁੱਟੀ...
-
ਜੀਰਾ ਦੇ ਮੱਖੂ ਰੋਡ 'ਤੇ ਚੱਲੀ ਗੋਲੀ, 4 ਜ਼ਖਮੀ
. . . about 6 hours ago
-
ਜੀਰਾ, 17 ਅਪ੍ਰੈਲ (ਰਜਨੀਸ਼ ਕਥੂਰੀਆ, ਪ੍ਰਤਾਪ ਸਿੰਘ ਹੀਰਾ)-ਅੱਜ ਬਾਅਦ ਦੁਪਹਿਰ ਕਰੀਬ 3:00 ਵਜੇ ਜੀਰਾ-ਮੱਖੂ ਰੋਡ ਉਤੇ 2 ਧਿਰਾਂ ਵਿਚਾਲੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ...
-
ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਰਾਜਪਾਲ ਦਾ ਬਿਹਾਰ ਦੌਰਾ ਰੋਕਿਆ
. . . about 6 hours ago
-
ਨਵੀਂ ਦਿੱਲੀ, 17 ਅਪ੍ਰੈਲ-ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਰਾਜਪਾਲ ਦੇ ਕੂਚ ਬਿਹਾਰ ਦੇ ਪ੍ਰਸਤਾਵਿਤ ਦੌਰੇ ਨੂੰ ਰੋਕ ਦਿੱਤਾ ਹੈ। ਰਾਜਪਾਲ ਸੀ.ਵੀ. ਆਨੰਦ ਬੋਸ ਨੇ...
-
ਬਖਤਾਵਰ ਸਿੰਘ ਗੁਰਦਾਸਪੁਰ ਬਣੇ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ
. . . about 7 hours ago
-
ਪਠਾਨਕੋਟ, 17 ਅਪ੍ਰੈਲ (ਸੰਧੂ)-ਆਲ ਇੰਡੀਆ ਫ੍ਰੀਡਮ ਫਾਈਟਰਜ਼ ਫੈਮਿਲੀ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਪ੍ਰੈੱਸ ਕਲੱਬ ਦਿੱਲੀ ਵਿਖੇ ਹੋਈ, ਜਿਸ ਵਿਚ ਬਿਹਾਰ, ਉੱਤਰ ਪ੍ਰਦੇਸ਼, ਦਿੱਲੀ...
-
ਲੁਧਿਆਣਾ : 4 ਕਰੋੜ ਰੁਪਏ ਦੀ ਹੈਰੋਇਨ ਸਮੇਤ 2 ਜਣੇ ਕਾਬੂ
. . . about 7 hours ago
-
ਲੁਧਿਆਣਾ, 17 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਦੀ ਪੁਲਿਸ ਨੇ ਚਾਰ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ...
-
ਗੁਰੂ ਹਰਸਹਾਏ ਪੁਲਿਸ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੱਢਿਆ ਫਲੈਗ ਮਾਰਚ
. . . about 7 hours ago
-
ਗੁਰੂ ਹਰਸਹਾਏ, 17 ਅਪ੍ਰੈਲ (ਕਪਿਲ ਕੰਧਾਰੀ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫਿਰੋਜ਼ਪੁਰ ਦੇ ਐਸ.ਐਸ.ਪੀ. ਮੈਡਮ ਸੋਮਿਆਂ ਮਿਸ਼ਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰੂ ਹਰਸਹਾਏ ਦੇ ਡੀ.ਐਸ.ਪੀ...
-
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਭਲਕੇ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ
. . . about 8 hours ago
-
ਐਸ. ਏ. ਐਸ. ਨਗਰ, (ਚੰਡੀਗੜ੍ਹ), 17 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਵੱਲੋਂ ਮਾਰਚ 2024 ਵਿਚ ਲਈ ਗਈ ਦਸਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ 18 ਅਪ੍ਰੈਲ ਨੂੰ ਬਾਅਦ ਦੁਪਹਿਰ ਘੋਸ਼ਿਤ ਕੀਤਾ...
-
ਟੀ.ਐਮ.ਸੀ. ਵਲੋਂ ਚੋਣ ਮਨੋਰਥ ਪੱਤਰ ਜਾਰੀ
. . . about 8 hours ago
-
ਪੱਛਮੀ ਬੰਗਾਲ, 17 ਅਪ੍ਰੈਲ-ਟੀ.ਐਮ.ਸੀ. ਨੇ ਕੋਲਕਾਤਾ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ...
-
ਰੂਸ ਨੇ ਯੂਕਰੇਨ 'ਚ ਦਾਗੀਆਂ ਮਿਜ਼ਾਈਲਾਂ, 11 ਲੋਕਾਂ ਦੀ ਮੌਤ
. . . about 8 hours ago
-
ਕੀਵ (ਯੂਕਰੇਨ), 17 ਅਪ੍ਰੈਲ (ਏਜੰਸੀਆਂ)-ਰੂਸ ਨੇ ਮਿਜ਼ਾਈਲਾਂ ਬੁੱਧਵਾਰ ਨੂੰ ਉੱਤਰੀ ਯੂਕਰੇਨ ਦੇ ਸ਼ਹਿਰ ਚੇਰਨੀਹੀਵ ਦੇ ਇਕ ਡਾਊਨ ਟਾਊਨ ਖੇਤਰ ਵਿਚ ਦਾਗੀਆਂ। ਇਸ ਦੌਰਾਨ 11 ਲੋਕਾਂ ਦੀ ਮੌਤ ਹੋ...
-
ਦੁਬਈ 'ਚ ਭਾਰੀ ਮੀਂਹ ਦੌਰਾਨ ਹੜ੍ਹ ਦਾ ਕਹਿਰ ਜਾਰੀ
. . . about 9 hours ago
-
ਦੁਬਈ, 17 ਅਪ੍ਰੈਲ-ਦੁਬਈ 'ਚ ਹੜ੍ਹ ਦਾ ਕਹਿਰ ਜਾਰੀ ਹੈ। ਭਾਰੀ ਮੀਂਹ ਦੌਰਾਨ ਸੜਕਾਂ ਪਾਣੀ ਨਾਲ ਭਰੀਆਂ ਨਜ਼ਰ ਆ ਰਹੀਆਂ...
-
ਮਕਸੂਦਪੁਰ ਸੂੰਢ ਮੰਡੀ 'ਚ ਕਣਕ ਦੀ ਆਮਦ ਤੇ ਖਰੀਦ ਸ਼ੁਰੂ
. . . about 9 hours ago
-
ਕਟਾਰੀਆਂ, 17 ਅਪ੍ਰੈਲ (ਪ੍ਰੇਮੀ ਸੰਧਵਾਂ)-ਬੰਗਾ ਮਾਰਕੀਟ ਕਮੇਟੀ ਅਧੀਨ ਪੈਂਦੀ ਮਕਸੂਦਪੁਰ ਸੂੰਢ ਦਾਣਾ ਮੰਡੀ ਵਿਚ ਕਣਕ ਦੀ ਆਮਦ ਤੇ ਖਰੀਦ ਹੋਣੀ ਸ਼ੁਰੂ ਹੋ ਚੁੱਕੀ ਹੈ। ਸਰਕਲ ਤੇ ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਿਆ...
-
ਲੋਕ ਸਭਾ ਚੋਣਾਂ 'ਚ ਕਾਂਗਰਸ ਵੱਡੀ ਗਿਣਤੀ 'ਚ ਸੀਟਾਂ ਲਵੇਗੀ - ਪ੍ਰਿਯੰਕਾ ਗਾਂਧੀ
. . . about 9 hours ago
-
ਸਹਾਰਨਪੁਰ, (ਉਤਰ ਪ੍ਰਦੇਸ਼), 17 ਅਪ੍ਰੈਲ-ਇੰਡੀਆ ਗੱਠਜੋੜ ਦੀਆਂ ਸੀਟਾਂ ਦੀ ਗਿਣਤੀ 'ਤੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮੈਂ ਕੋਈ...
- ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਸਾਉਣ ਸੰਮਤ 551
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX