ਤਾਜਾ ਖ਼ਬਰਾਂ


ਨਸ਼ੇ ਦੀ ਹਾਲਤ ਵਿਚ ਦੋਸਤ ਵਲੋਂ ਦੋਸਤ ਦਾ ਕਿਰਚ ਮਾਰ ਕੇ ਕੀਤਾ ਕਤਲ
. . .  1 day ago
ਤਰਨ ਤਾਰਨ, 26 ਫਰਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੱਖੋਕੇ ਵਿਖੇ ਦੇਰ ਸ਼ਾਮ ਨਸ਼ੇ ਦੀ ਹਾਲਤ ਵਿਚ ਕਿਸੇ ਗੱਲੋਂ ਆਪਸੀ ਤਕਰਾਰ ਤੋਂ ਬਾਅਦ ਇਕ ਦੋਸਤ ਵਲੋਂ ਆਪਣੇ ਦੂਸਰੇ ਦੋਸਤ ਦਾ ਕਿਰਚ ਮਾਰ ਕੇ ਕਤਲ ਕਰ ...
ਔਖੇ ਸਮੇਂ ਜੋ ਲੋਕ ਮੇਰੇ ਨਾਲ ਖੜ੍ਹੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ - ਨੌਦੀਪ ਕੌਰ
. . .  1 day ago
ਅਮੀਰ ਗ਼ਰੀਬ ਦਾ ਪਾੜਾ ਇੰਨਾ ਵੱਧ ਗਿਆ ਹੈ ਕਿ ਆਪਣੇ ਹੱਕਾਂ ਲਈ ਬਾਹਰ ਨਿਕਲਣਾ ਪਵੇਗਾ - ਨੌਦੀਪ ਕੌਰ
. . .  1 day ago
ਕਰਨਾਲ ਜੇਲ੍ਹ ਤੋਂ ਨੌਦੀਪ ਕੌਰ ਹੋਈ ਰਿਹਾਅ ,ਮਨਜਿੰਦਰ ਸਿੰਘ ਸਿਰਸਾ ਨੇ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ
. . .  1 day ago
ਜੰਮੂ ਕਸ਼ਮੀਰ:ਸੁਰੱਖਿਆ ਬਲਾਂ ਨੇ ਬਾਲਾਕੋਟ ਦੇ ਜੰਗਲਾਂ ਤੋਂ ਭਾਰੀ ਮਾਤਰਾ ‘ਚ ਹਥਿਆਰ ਕੀਤੇ ਬਰਾਮਦ , ਇਕ ਅੱਤਵਾਦੀ ਗ੍ਰਿਫਤਾਰ
. . .  1 day ago
ਸਰਬੱਤ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਬਣਾਉਣ ਲਈ ਸ਼ਨੀਵਾਰ ਅਤੇ ਐਵਤਾਰ ਵੀ ਖੁੱਲ੍ਹਣਗੇ ਸੇਵਾ ਕੇਂਦਰ-ਡੀ.ਸੀ.
. . .  1 day ago
ਅੰਮ੍ਰਿਤਸਰ, 26 ਫਰਵਰੀ (ਜਸਵੰਤ ਸਿੰਘ ਜੱਸ)-ਪੰਜਾਬ ਸਰਕਾਰ ਵਲੋਂ 28 ਫਰਵਰੀ ਤੱਕ ਸਰਬੱਤ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਇਸ ਸਕੀਮ ਦਾ ਫਾਇਦਾ ਵੱਧ ਤੋਂ ਵੱਧ ਲੋਕਾਂ ਨੂੰ...
ਬਾੜੀਆਂ ਕਲਾਂ ਸਰਕਾਰੀ ਸਕੂਲ ਦੇ 7 ਵਿਦਿਆਰਥੀ ਨਿਕਲੇ ਕੋਰੋਨਾ ਪਾਜ਼ੀਟਿਵ
. . .  1 day ago
ਮਾਹਿਲਪੁਰ, 26 ਫਰਵਰੀ (ਦੀਪਕ ਅਗਨੀਹੋਤਰੀ)- ਬਲਾਕ ਮਾਹਿਲਪੁਰ ਦੇ ਪਿੰਡ ਬਾੜੀਆਂ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 7 ਵਿਦਿਆਰਥੀ ਕੋਰੋਨਾ ਪਾਜ਼ੀਟਿਵ ਆਉਣ ਨਾਲ ਲੋਕਾਂ ਵਿਚ ਇਸ ਬਿਮਾਰੀ ਪ੍ਰਤੀ ਇਕ ਵਾਰ ਫਿਰ ਡਰ...
ਸੁਲਤਾਨਪੁਰ ਲੋਧੀ 'ਚ ਕੋਰੋਨਾ ਦੇ 13 ਮਾਮਲੇ ਆਏ ਸਾਹਮਣੇ
. . .  1 day ago
ਸੁਲਤਾਨਪੁਰ ਲੋਧੀ, 26 ਫਰਵਰੀ (ਥਿੰਦ,ਹੈਪੀ ਲਾਡੀ)- ਕੋਰੋਨਾ ਵਾਇਰਸ ਦੀ ਮੁੜ ਸ਼ੁਰੂ ਹੋਈ ਲਹਿਰ ਦੀ ਮਾਰ ਹੇਠ ਹਲਕਾ ਸੁਲਤਾਨਪੁਰ ਲੋਧੀ ਵਿਚ 13 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ । ਇਸ ਸਬੰਧੀ ਜਾਣਕਾਰੀ...
ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ
. . .  1 day ago
ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ
. . .  1 day ago
ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ
. . .  1 day ago
ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ.....
30 ਮਈ ਨੂੰ ਹੋਵੇਗੀ ਨਾਇਬ ਤਹਿਸੀਲਦਾਰ ਦੀ ਪ੍ਰਤੀਯੋਗੀ ਪ੍ਰੀਖਿਆ
. . .  1 day ago
ਚੰਡੀਗੜ੍ਹ, 26 ਫਰਵਰੀ-ਪੰਜਾਬ ਪਬਲਿਕ ਸਰਵਿਸ ਕਮੇਟੀ ਦੇ ਪੀ.ਸੀ.ਐਸ. ਸੈਕਟਰੀ ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਪ੍ਰਤੀਯੋਗੀ ਪ੍ਰੀਖਿਆ 2020, 30 ਮਈ 2021 (ਐਤਵਾਰ) ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ...
2 ਮਈ ਨੂੰ ਆਉਣਗੇ ਵਿਧਾਨ ਸਭਾ ਚੋਣਾਂ ਦੇ ਨਤੀਜੇ- ਮੁੱਖ ਚੋਣ ਕਮਿਸ਼ਨ
. . .  1 day ago
ਪੱਛਮੀ ਬੰਗਾਲ 'ਚ 29 ਅਪ੍ਰੈਲ ਨੂੰ ਹੋਵੇਗੀ ਅੱਠਵੇਂ ਪੜਾਅ 'ਚ ਵੋਟਿੰਗ- ਚੋਣ ਕਮਿਸ਼ਨ
. . .  1 day ago
ਪੱਛਮੀ ਬੰਗਾਲ 'ਚ 26 ਅਪ੍ਰੈਲ ਨੂੰ ਹੋਵੇਗੀ ਸੱਤਵੇਂ ਪੜਾਅ 'ਚ ਵੋਟਿੰਗ- ਚੋਣ ਕਮਿਸ਼ਨ
. . .  1 day ago
ਪੱਛਮੀ ਬੰਗਾਲ 'ਚ 22 ਅਪ੍ਰੈਲ ਨੂੰ ਹੋਵੇਗੀ ਛੇਵੇਂ ਪੜਾਅ 'ਚ ਵੋਟਿੰਗ- ਚੋਣ ਕਮਿਸ਼ਨ
. . .  1 day ago
ਪੱਛਮੀ ਬੰਗਾਲ 'ਚ 17 ਅਪ੍ਰੈਲ ਨੂੰ ਹੋਵੇਗੀ ਪੰਜਵੇਂ ਪੜਾਅ 'ਚ ਵੋਟਿੰਗ- ਚੋਣ ਕਮਿਸ਼ਨ
. . .  1 day ago
ਪੱਛਮੀ ਬੰਗਾਲ 'ਚ 10 ਅਪ੍ਰੈਲ ਨੂੰ ਹੋਵੇਗੀ ਚੌਥੇ ਪੜਾਅ 'ਚ ਵੋਟਿੰਗ- ਚੋਣ ਕਮਿਸ਼ਨ
. . .  1 day ago
ਪੱਛਮੀ ਬੰਗਾਲ 'ਚ 6 ਅਪ੍ਰੈਲ ਨੂੰ ਹੋਵੇਗੀ ਤੀਜੇ ਪੜਾਅ 'ਚ ਵੋਟਿੰਗ- ਚੋਣ ਕਮਿਸ਼ਨ
. . .  1 day ago
ਪੱਛਮੀ ਬੰਗਾਲ 'ਚ 1 ਅਪ੍ਰੈਲ ਨੂੰ ਹੋਵੇਗੀ ਦੂਜੇ ਪੜਾਅ 'ਚ ਵੋਟਿੰਗ- ਚੋਣ ਕਮਿਸ਼ਨ
. . .  1 day ago
ਪੱਛਮੀ ਬੰਗਾਲ 'ਚ 27 ਮਾਰਚ ਨੂੰ ਹੋਵੇਗੀ ਪਹਿਲੇ ਪੜਾਅ 'ਚ ਵੋਟਿੰਗ- ਚੋਣ ਕਮਿਸ਼ਨ
. . .  1 day ago
ਪੱਛਮੀ ਬੰਗਾਲ 'ਚ 8 ਪੜਾਵਾਂ 'ਚ ਹੋਣਗੀਆਂ ਵਿਧਾਨ ਸਭਾ ਚੋਣਾਂ- ਚੋਣ ਕਮਿਸ਼ਨਰ
. . .  1 day ago
ਪੁਡੂਚੇਰੀ 'ਚ 6 ਅਪ੍ਰੈਲ ਨੂੰ ਹੋਣਗੀਆਂ ਵਿਧਾਨ ਸਭਾ ਚੋਣਾਂ- ਮੁੱਖ ਚੋਣ ਕਮਿਸ਼ਨਰ
. . .  1 day ago
ਤਾਮਿਲਨਾਡੂ 'ਚ ਵੀ ਇਕ ਪੜਾਅ 'ਚ ਹੋਣਗੀਆਂ ਚੋਣਾਂ, 6 ਅਪ੍ਰੈਲ ਨੂੰ ਹੋਵੇਗੀ ਵੋਟਿੰਗ- ਚੋਣ ਕਮਿਸ਼ਨ
. . .  1 day ago
ਕੇਰਲ 'ਚ ਇਕ ਪੜਾਅ 'ਚ ਹੋਣਗੀਆਂ ਚੋਣਾਂ, 6 ਅਪ੍ਰੈਲ ਨੂੰ ਹੋਵੇਗੀ ਵੋਟਿੰਗ- ਚੋਣ ਕਮਿਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਸਾਉਣ ਸੰਮਤ 551

ਦਰਬਾਰ ਸਾਹਿਬ

ਹੁਕਮਨਾਮਾ

ਹੁਕਮਨਾਮਾ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ 'ਸ਼ਾਹੀ ਫੁਰਮਾਨ' | ਸਿੱਖ ਧਰਮ ਵਿਚ ਉਕਤ ਸ਼ਬਦ ਦਾ ਅਰਥ ਹੈ 'ਦਿਨ ਭਰ ਲਈ ਸਿੱਖ ਦੀ ਅਗਵਾਈ ਕਰਨ ਵਾਲਾ ਗੁਰੂ ਦਾ ਹੁਕਮ' | ਹਰ ਰੋਜ਼ ਅੰਮਿ੍ਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰੰਤ ਜਿਸ ਅੰਗ ਤੋਂ ਵਾਕ ਲਿਆ ਜਾਂਦਾ ਹੈ, ਉਹ ਉਸ ਦਿਨ ਲਈ ਗੁਰੂ ਦਾ ਹੁਕਮ ਹੁੰਦਾ ਹੈ | ਇਹ ਰਵਾਇਤ ਸੰਨ 1604 ਈ: ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਦੇ ਪਹਿਲੇ ਦਿਨ ਤੋਂ ਚਲੀ ਆ ਰਹੀ ਹੈ | ਆਪ ਜੀ ਲਈ ਅਸੀਂ ਇਸ ਅੰਗ 'ਤੇ ਸਚਖੰਡ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਮਿ੍ਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਗਿਆ ਹੁਕਮਨਾਮਾ ਆਪ ਜੀ ਦੀ ਸੇਵਾ ਵਿਚ ਪੇਸ਼ ਕਰ ਰਹੇ ਹਾਂ |

 

ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ


Live Radio

  ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਨ ਲਈ ਆਪ ਜੀ ਨੂੰ
ਕੰਪਿਊਟਰ 'ਤੇ  'ਵਿੰਡੋਜ਼ ਮੀਡੀਆ ਪਲੇਅਰ'  ਇਨਸਟਾਲ ਕਰਨਾ ਪਵੇਗਾ |

 'ਵਿੰਡੋਜ਼ ਮੀਡੀਆ ਪਲੇਅਰ' (Windows Media Player) ਡਾਊਨ ਲੋਡ ਕਰਨ ਲਈ ਇਥੇ ਕਲਿੱਕ ਕਰੋ |

You have to install Windows Media Player to listen Live Kirtan

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

 

 



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX