ਤਾਜਾ ਖ਼ਬਰਾਂ


ਕੇਂਦਰੀ ਯੂਨੀਵਰਸਿਟੀ ਆਫ ਪੰਜਾਬ ਘੁੱਦਾ ਵਿਖੇ ਪੁੱਜੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  5 minutes ago
ਸੰਗਤ ਮੰਡੀ, 19 ਮਾਰਚ (ਦੀਪਕ ਸ਼ਰਮਾ)-ਸੰਗਤ ਮੰਡੀ ਅਧੀਨ ਪੈਂਦੇ ਪਿੰਡ ਘੁੱਦਾ ਵਿਖੇ ਚੱਲ ਰਹੀ ਕੇਂਦਰੀ ਯੂਨੀਵਰਸਿਟੀ ਵਿਖੇ ਅੱਜ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ...
ਹਰਿਆਣਾ ਮੰਤਰੀ ਮੰਡਲ ਦਾ ਵਿਸਥਾਰ: ਡਾ. ਕਮਲ ਗੁਪਤਾ ਤੇ ਸੀਮਾ ਤ੍ਰਿਖਾ ਨੇ ਮੰਤਰੀ ਵਜੋਂ ਚੁੱਕੀ ਸਹੁੰ
. . .  10 minutes ago
ਚੰਡੀਗੜ੍ਹ, 19 ਮਾਰਚ- ਅੱਜ ਹਰਿਆਣਾ ਦੀ ਨਾਇਬ ਸਿੰਘ ਸੈਣੀ ਦੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ। ਇਸ ਦੌਰਾਨ ਭਾਜਪਾ ਨੇਤਾਵਾਂ ਡਾ. ਕਮਲ ਗੁਪਤਾ ਅਤੇ ਸੀਮਾ ਤ੍ਰਿਖਾ ਨੇ ਹਰਿਆਣਾ ਮੰਤਰੀ ਮੰਡਲ ਵਿਚ ਮੰਤਰੀ....
ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ ਵਿਚ ਭਾਜਪਾ ਦਾ ਵਿਰੋਧ ਕਰਨ ਦਾ ਕੀਤਾ ਐਲਾਨ
. . .  35 minutes ago
ਲੁਧਿਆਣਾ, 19 ਮਾਰਚ (ਰੂਪੇਸ਼ ਕੁਮਾਰ)- ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਭਾਰਤੀ ਜਨਤਾ ਪਾਰਟੀ ’ਤੇ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਦਾ ਦੋਸ਼ ਲਾਉਂਦਿਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦਾ ਵਿਰੋਧ ਕਰਨ...
ਛੱਤੀਸਗੜ੍ਹ: ਪੁਲਿਸ ਨਾਲ ਮੁਕਾਬਲੇ ਵਿਚ ਦੋ ਨਕਸਲੀ ਢੇਰ
. . .  34 minutes ago
ਦਾਂਤੇਵਾੜਾ, 19 ਮਾਰਚ- ਛੱਤੀਸਗੜ੍ਹ ਦੇ ਦਾਂਤੇਵਾੜਾ ਵਿਖੇ ਕਿਰੰਦੁਲ ਥਾਣਾ ਖੇਤਰ ਅਧੀਨ ਪੈਂਦੇ ਪੁਰਗੇਲ-ਗਾਮਪੁਰ ਦੇ ਜੰਗਲਾਂ ਵਿਚ ਦਾਂਤੇਵਾੜਾ ਬੀਜਾਪੁਰ ਸਰਹੱਦ ਨੇੜੇ ਪੁਲਿਸ ਅਤੇ ਮਾਓਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿਚ ਦੋ...
ਐਨ.ਸੀ.ਪੀ. ਬਨਾਮ ਐਨ.ਸੀ.ਪੀ.: ਸ਼ਰਦ ਪਵਾਰ ਧੜੇ ਲਈ ‘ਮੈਨ ਬਲੂਇੰਗ ਤੂਰਾ’ ਚਿੰਨ੍ਹ ਨੂੰ ਦਿੱਤੀ ਜਾਵੇ ਮਾਨਤਾ: ਸੁਪਰੀਮ ਕੋਰਟ
. . .  49 minutes ago
ਨਵੀਂ ਦਿੱਲੀ, 19 ਮਾਰਚ- ਸੁਪਰੀਮ ਕੋਰਟ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਚੋਣਾਂ ਲਈ ਐਨ.ਸੀ.ਪੀ. ਦੇ ਸ਼ਰਦ ਪਵਾਰ ਧੜੇ ਲਈ ‘ਰਾਸ਼ਟਰਵਾਦੀ ਕਾਂਗਰਸ ਪਾਰਟੀ- ਸ਼ਰਦ ਚੰਦਰ ਪਵਾਰ’ ਨਾਮ ਅਤੇ ‘ਮੈਨ ਬਲੂਇੰਗ ਤੂਰਾ’ ਚਿੰਨ੍ਹ ਨੂੰ ਮਾਨਤਾ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਭਾਰਤ....
ਕਾਂਗਰਸ ਵਰਕਿੰਗ ਕਮੇਟੀ ਵਲੋਂ ਲੋਕ ਸਭਾ ਚੋਣਾਂ ਸੰਬੰਧੀ ਚੋਣ ਮੈਨੀਫੈਸਟੋ 'ਤੇ ਵਿਚਾਰ-ਵਟਾਂਦਰਾ
. . .  53 minutes ago
ਨਵੀਂ ਦਿੱਲੀ, 19 ਮਾਰਚ-ਕਾਂਗਰਸ ਵਰਕਿੰਗ ਕਮੇਟੀ ਨੇ ਲੋਕ ਸਭਾ ਚੋਣ ਮੈਨੀਫੈਸਟੋ 'ਤੇ ਵਿਚਾਰ-ਵਟਾਂਦਰਾ ਕੀਤਾ। ਪਾਰਟੀ ਨੇ 'ਨਿਆਏ' ਸੰਦੇਸ਼ ਨੂੰ ਲੋਕਾਂ ਤੱਕ...
ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ
. . .  about 1 hour ago
ਰਾਮਾਂ ਮੰਡੀ, 19 ਮਾਰਚ (ਤਰਸੇਮ ਸਿੰਗਲਾ)-ਅੱਜ ਨੇੜਲੇ ਪਿੰਡ ਕਣਕਵਾਲ ਵਿਖੇ ਇਕ ਨੌਜਵਾਨ ਗੁਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਲੋਂ ਫਾਹਾ ਲੈ...
ਅਮਰੀਕਾ 'ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਭਾਜਪਾ 'ਚ ਸ਼ਾਮਿਲ
. . .  about 1 hour ago
ਨਵੀਂ ਦਿੱਲੀ, 19 ਮਾਰਚ-ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦਿੱਲੀ ਵਿਚ...
ਸੁਪਰੀਮ ਕੋਰਟ ਨੇ ਸੀ.ਏ.ਏ. 'ਤੇ ਰੋਕ ਲਗਾਉਣ ਦੀਆਂ ਪਟੀਸ਼ਨਾਂ 'ਤੇ ਕੇਂਦਰ ਨੂੰ ਕੀਤਾ ਨੋਟਿਸ
. . .  about 2 hours ago
ਨਵੀਂ ਦਿੱਲੀ, 19 ਮਾਰਚ-ਸੁਪਰੀਮ ਕੋਰਟ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.), 2019 ਅਤੇ ਨਾਗਰਿਕ ਸੋਧ ਨਿਯਮ, 2024 'ਤੇ ਰੋਕ ਲਗਾਉਣ ਦੀਆਂ ਪਟੀਸ਼ਨਾਂ 'ਤੇ ਕੇਂਦਰ ਨੂੰ ਨੋਟਿਸ...
ਪਿੰਡ ਮਾਨਾਂਵਾਲਾ ਦੇ 22 ਪਰਿਵਾਰ ਭਾਜਪਾ 'ਚ ਸ਼ਾਮਿਲ
. . .  about 2 hours ago
ਓਠੀਆਂ, 19 ਮਾਰਚ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਮਾਨਾਵਾਲਾ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਸ ਵੇਲੇ ਜ਼ਬਰਦਸਤ ਝਟਕਾ ਲੱਗਾ ਜਦੋਂ ਆਮ ਆਦਮੀ ਪਾਰਟੀ...
ਜੇ.ਐਮ.ਐਮ. ਦੀ ਸਾਬਕਾ ਵਿਧਾਇਕਾ ਸੀਤਾ ਸੋਰੇਨ ਭਾਜਪਾ 'ਚ ਸ਼ਾਮਲ
. . .  about 1 hour ago
ਨਵੀਂ ਦਿੱਲੀ, 19 ਮਾਰਚ-ਜੇ.ਐਮ.ਐਮ. ਦੇ ਸਾਬਕਾ ਵਿਧਾਇਕ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਸਾਲੀ ਸੀਤਾ ਸੋਰੇਨ...
ਸੰਸਦ ਦੀ ਸੁਰੱਖਿਆ ਲਈ ਜਲਦ 250 ਹੋਰ ਸੀ.ਆਈ.ਐਸ.ਐਫ. ਜਵਾਨ ਹੋਣਗੇ ਤਾਇਨਾਤ - ਸੂਤਰ
. . .  about 2 hours ago
ਨਵੀਂ ਦਿੱਲੀ, 19 ਮਾਰਚ-ਸੰਸਦ ਦੀ ਸੁਰੱਖਿਆ ਲਈ ਜਲਦ 250 ਹੋਰ ਸੀ.ਆਈ.ਐਸ.ਐਫ. ਜਵਾਨ ਤਾਇਨਾਤ...
ਜਸਵਿੰਦਰ ਸਿੰਘ ਭਿੰਦਾ ਆਪਣੇ ਸਾਥੀਆਂ ਸਮੇਤ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
. . .  about 3 hours ago
ਜੈਤੋ, 19 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਚਾਹੁੰਦੇ ਹਨ ਤੇ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵਿਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿਚ ਜਿਤਾ ਕੇ...
ਮੇਰਾ ਵੀ ਚਿੱਤ ਕਰਦੈ ਪੁੱਤ ਦੇ ਇਨਸਾਫ਼ ਦੀ ਆਵਾਜ਼ ਲੋਕ ਸਭਾ ‘ਚ ਉਠਾਵਾਂ- ਬਲਕੌਰ ਸਿੰਘ ਸਿੱਧੂ
. . .  about 2 hours ago
ਬਠਿੰਡਾ, 19 ਮਾਰਚ (ਸੱਤਪਾਲ ਸਿੰਘ ਸਿਵੀਆਂ)- ਆਪਣੇ ਘਰ ਪੁੱਤਰ ਦਾ ਜਨਮ ਹੋਣ ਦੇ ਦੋਨਾਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਸਿਆਸਤ ਦੇ ਪਿੜ ਵਿਚ ਕੁੱਦਣ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਬਠਿੰਡਾ ਵਿਖੇ ਇਕ ਪੱਤਰਕਾਰ ਵਾਰਤਾ ਦੌਰਾਨ....
ਰਾਜ ਠਾਕਰੇ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 19 ਮਾਰਚ- ਮਹਾਰਾਸ਼ਟਰ ਨਵਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੇ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।
ਅਦਾਲਤ 'ਚ ਸੁਖਬੀਰ ਬਾਦਲ ਵੱਲੋਂ ਕੀਤੇ ਸੀ.ਐਮ. 'ਤੇ ਮਾਣਹਾਨੀ ਦੇ ਦਾਅਵੇ ਦੀ ਅਗਲੀ ਤਰੀਕ ਪਈ 9 ਅਪ੍ਰੈਲ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 19 ਮਾਰਚ-ਸ੍ਰੀ ਮੁਕਤਸਰ ਸਾਹਿਬ ਦੀ ਮਾਣਯੋਗ ਅਦਾਲਤ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਮਾਣਹਾਨੀ ਦੇ ਦਾਅਵੇ ਦੀ ਅਗਲੀ ਤਰੀਕ...
ਵਿਜੀਲੈਂਸ ਡਾਇਰੈਕਟੋਰੇਟ, ਜੀ.ਐਨ.ਸੀ.ਟੀ.ਡੀ. ਵਲੋਂ ਵਪਾਰ ਤੇ ਟੈਕਸ ਅਧਿਕਾਰੀ ਬਰਖਾਸਤ
. . .  about 3 hours ago
ਨਵੀਂ ਦਿੱਲੀ, 19 ਮਾਰਚ-ਮੁੱਖ ਸਕੱਤਰ ਨੇ ਵਪਾਰ ਅਤੇ ਕਰ ਵਿਭਾਗ ਦੇ ਵਾਰਡ ਨੰਬਰ 41 ਦੇ ਜੀ.ਐਸ.ਟੀ.ਓ. ਮਨੋਜ ਕੌਸ਼ਿਕ ਨੂੰ 26.07.2021 ਤੋਂ 13.10.2021 ਤੱਕ ਦੀ ਮਿਆਦ ਲਈ...
ਅਰਵਿੰਦ ਕੇਜਰੀਵਾਲ ਸੰਮਨ ਮਿਲਣ 'ਤੇ ਵੀ ਪੇਸ਼ ਨਾ ਹੋ ਕੇ ਸੰਵਿਧਾਨ ਦਾ ਕਰ ਰਹੇ ਨਿਰਾਦਰ - ਸੰਬਿਤ ਪਾਤਰਾ
. . .  about 3 hours ago
ਨਵੀਂ ਦਿੱਲੀ, 19 ਮਾਰਚ-ਭਾਜਪਾ ਨੇਤਾ ਸੰਬਿਤ ਪਾਤਰਾ ਦਾ ਕਹਿਣਾ ਹੈ ਕਿ ਪਿਛਲੇ ਛੇ ਮਹੀਨਿਆਂ ਵਿਚ ਲਗਭਗ 9 ਸੰਮਨ ਅਰਵਿੰਦ ਕੇਜਰੀਵਾਲ ਨੂੰ ਭੇਜੇ ਜਾ ਚੁੱਕੇ ਹਨ। ਮਾਰਚ ਤੱਕ, ਇਕ ਵੀ ਸੰਮਨ ਦਾ ਸਨਮਾਨ ਨਾ ਕਰਦੇ...
ਵਿਧਾਇਕਾ ਸੀਤਾ ਸੋਰੇਨ ਨੇ ਜੇ.ਐਮ.ਐਮ. ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
. . .  about 3 hours ago
ਨਵੀਂ ਦਿੱਲੀ, 19 ਮਾਰਚ-ਜੇ.ਐਮ.ਐਮ. ਮੁਖੀ ਸ਼ਿਬੂ ਸੋਰੇਨ ਦੀ ਨੂੰਹ, ਸਵ. ਦੁਰਗਾ ਸੋਰੇਨ ਦੀ ਪਤਨੀ ਸ਼੍ਰੀਮਤੀ ਸੀਤਾ ਸੋਰੇਨ ਵਿਧਾਇਕ ਨੇ ਜੇ.ਐਮ.ਐਮ. ਦੀ ਮੁੱਢਲੀ ਮੈਂਬਰਸ਼ਿਪ ਤੋਂ...
ਬੀ.ਆਰ.ਐਸ. ਐਮ.ਐਲ.ਸੀ. ਕਵਿਤਾ ਨੇ ਸੁਪਰੀਮ ਕੋਰਟ ਤੋਂ ਆਪਣੀ ਪਟੀਸ਼ਨ ਲਈ ਵਾਪਸ
. . .  about 3 hours ago
ਨਵੀਂ ਦਿੱਲੀ, 19 ਮਾਰਚ- ਬੀ.ਆਰ.ਐਸ. ਐਮ.ਐਲ.ਸੀ. ਕਵਿਤਾ ਨੇ ਆਪਣੀ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਦਿੱਲੀ ਆਬਕਾਰੀ ਬੇਨਿਯਮੀਆਂ ਦੇ ਮਾਮਲੇ ਵਿਚ ਈ.ਡੀ. ਦੇ ਸੰਮਨਾਂ ਨੂੰ ਚੁਣੌਤੀ ਦੇਣ ਵਾਲੀ ਸੁਪਰੀਮ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ।
ਸਤੇਂਦਰ ਜੈਨ ਦੀ ਜ਼ਮਾਨਤ ਪਟੀਸ਼ਨ ਖਾਰਿਜ ਹੋਣ 'ਤੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਅਸਹਿਮਤ - ਆਤਿਸ਼ੀ
. . .  about 4 hours ago
ਨਵੀਂ ਦਿੱਲੀ, 19 ਮਾਰਚ-ਸੁਪਰੀਮ ਕੋਰਟ ਵਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਜ਼ਮਾਨਤ ਪਟੀਸ਼ਨ ਖਾਰਿਜ ਕੀਤੇ ਜਾਣ 'ਤੇ 'ਆਪ' ਮੰਤਰੀ ਆਤਿਸ਼ੀ ਨੇ ਕਿਹਾ ਕਿ ਅਸੀਂ ਸੁਪਰੀਮ...
15ਵੀਂ ਇੰਡੀਅਨ ਕੋਸਟ ਗਾਰਡ ਟੈਕਨੀਕਲ ਐਂਡ ਲੌਜਿਸਟਿਕਸ ਮੈਨੇਜਮੈਂਟ ਕਾਨਫਰੰਸ ਸ਼ੁਰੂ
. . .  about 4 hours ago
ਨਵੀਂ ਦਿੱਲੀ, 19 ਮਾਰਚ-15ਵੀਂ ਇੰਡੀਅਨ ਕੋਸਟ ਗਾਰਡ ਟੈਕਨੀਕਲ ਐਂਡ ਲੌਜਿਸਟਿਕਸ ਮੈਨੇਜਮੈਂਟ ਕਾਨਫਰੰਸ (ਟੀ.ਐਲ.ਐਮ.ਸੀ.) ਦਾ ਉਦਘਾਟਨ ਅੱਜ ਕੋਲਕਾਤਾ ਵਿਚ ਡਾਇਰੈਕਟਰ ਜਨਰਲ ਰਾਕੇਸ਼ ਪਾਲ...
ਵੋਟ ਫੀਸਦੀ ਦਰ ਵਧਾਉਣ ਲਈ ਪੋਲਿੰਗ ਬੂਥਾਂ 'ਤੇ ਅਨੇਕਾਂ ਸਹੂਲਤਾਂ ਮਿਲਣਗੀਆਂ - ਪੰਜਾਬ ਚੋਣ ਕਮੀਸ਼ਨ
. . .  about 4 hours ago
ਚੰਡੀਗੜ੍ਹ, 19 ਮਾਰਚ-ਚੋਣ ਕਮੀਸ਼ਨ ਪੰਜਾਬ ਵਲੋਂ ਪ੍ਰੈੱਸ ਕਾਨਫਰੰਸ ਸ਼ੁਰੂ ਹੋਈ। ਪੰਜਾਬ ਵਿਚ ਲੋਕ ਸਭਾ ਵੋਟਿੰਗ ਗਰਮੀਆਂ ਵਿਚ ਹੋ...
ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਪਸ਼ੂਪਤੀ ਕੁਮਾਰ ਪਾਰਸ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 4 hours ago
ਨਵੀਂ ਦਿੱਲੀ, 19 ਮਾਰਚ- ਕੇਂਦਰੀ ਮੰਤਰੀ ਅਤੇ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ (ਆਰ.ਐਲ.ਜੇ.ਪੀ.) ਦੇ ਮੁਖੀ ਪਸ਼ੂਪਤੀ ਕੁਮਾਰ ਪਾਰਸ ਵਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਐਨ.ਡੀ.ਏ. ਵਲੋਂ ਐਲਾਨੇ ਗਏ ਸੀਟ....
ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਿਚ 6 ਅਪ੍ਰੈਲ ਤੱਕ ਵਾਧਾ
. . .  about 5 hours ago
ਨਵੀਂ ਦਿੱਲੀ, 19 ਮਾਰਚ- ‘ਆਪ’ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਸੁਣਵਾਈ ਲਈ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਤੋਂ ਰਵਾਨਾ ਹੋ ਗਏ। ਅਦਾਲਤ ਨੇ ਮਨੀਸ਼....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 3 ਕੱਤਕ ਸੰਮਤ 551

ਰੇਟ ਲਿਸਟ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX