-
ਤੇਜਿੰਦਰ ਪਾਲ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਤੋਂ ਦਿੱਤਾ ਅਸਤੀਫ਼ਾ
. . . 7 minutes ago
-
ਚੰਡੀਗੜ੍ਹ, 20 ਅਪ੍ਰੈਲ- ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਹਿਮਾਚਲ ਕਾਂਗਰਸ ਦੇ ਸਹਿ ਇੰਚਾਰਜ ਤੇਜਿੰਦਰ ਪਾਲ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਅੱਜ ਭਾਜਪਾ...
-
ਐਲੋਨ ਮਸਕ ਨੇ ਮੁਲਤਵੀ ਕੀਤੀ ਭਾਰਤ ਦੀ ਯਾਤਰਾ
. . . 10 minutes ago
-
ਨਵੀਂ ਦਿੱਲੀ, 20 ਅਪ੍ਰੈਲ- ਮਿਲੀ ਜਾਣਕਾਰੀ ਅਨੁਸਾਰ ਟੇਸਲਾ ਦੇ ਮੁਖੀ ਐਲੋਨ ਮਸਕ ਨੇ ਭਾਰਤ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਹੈ, ਇਸ ਯਾਤਰਾ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਸੀ....
-
ਤੇਜਿੰਦਰ ਪਾਲ ਸਿੰਘ ਬਿੱਟੂ ਅੱਜ ਹੋਣਗੇ ਭਾਜਪਾ ਵਿਚ ਸ਼ਾਮਿਲ- ਸੂਤਰ
. . . 5 minutes ago
-
ਨਵੀਂ ਦਿੱਲੀ, 20 ਅਪ੍ਰੈਲ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਹਿਮਾਚਲ ਕਾਂਗਰਸ ਦੇ ਸਹਿ ਇੰਚਾਰਜ ਤੇਜਿੰਦਰ ਪਾਲ ਸਿੰਘ ਬਿੱਟੂ ਅੱਜ ਕਾਂਗਰਸ ਪਾਰਟੀ ਛੱਡ ਕੇ....
-
ਟਰੱਕ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਡਰਾਈਵਰ
. . . 25 minutes ago
-
ਬੀਜਾ, 20 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ)- ਬੀਜਾ ਦੇ ਨਜ਼ਦੀਕੀ ਪਿੰਡ ਮਹਿੰਦੀਪੁਰ ਦੇ ਇਕ ਪੈਟਰੋਲ ਪੰਪ ’ਤੇ ਖੜੇ ਟਰੱਕ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਡਰਾਈਵਰ ਨੂੰ ਟਰੱਕ ਤੋਂ....
-
ਅੱਜ ਬੈਂਗਲੁਰੂ ਵਿਚ ਪ੍ਰਧਾਨ ਮੰਤਰੀ ਕਰਨਗੇ ਮੈਗਾ ਰੈਲੀਆਂ ਨੂੰ ਸੰਬੋਧਨ
. . . 31 minutes ago
-
ਨਵੀਂ ਦਿੱਲੀ, 20 ਅਪ੍ਰੈਲ- ਪ੍ਰਧਾਨ ਮੰਤਰੀ ਦਫ਼ਤਰ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੋਕ ਸਭਾ ਚੋਣ ਪ੍ਰਚਾਰ ਲਈ ਬੈਂਗਲੁਰੂ ਅਤੇ ਗੁਆਂਢੀ ਚਿੱਕਬੱਲਪੁਰਾ ਜ਼ਿਲ੍ਹੇ ਦਾ ਦੌਰਾ ਕਰਨਗੇ। ਉਹ ਬੈਂਗਲੁਰੂ ਅਤੇ ਚਿੱਕਬੱਲਾਪੁਰਾ ਦੋਵਾਂ ਵਿਚ ਮੈਗਾ ਰੈਲੀਆਂ ਨੂੰ ਸੰਬੋਧਨ....
-
ਰਾਸ਼ਟਰੀ ਰਾਜਧਾਨੀ ਵਿਚ ਘੱਟੋ ਘੱਟ ਤਾਪਮਾਨ 23.3 ਡਿਗਰੀ ਸੈਲਸੀਅਸ
. . . 35 minutes ago
-
ਨਵੀਂ ਦਿੱਲੀ, 20 ਅਪ੍ਰੈਲ- ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿਚ ਅੱਜ ਘੱਟੋ-ਘੱਟ ਤਾਪਮਾਨ 23.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਮੌਸਮ ਦੀ ਔਸਤ ਤੋਂ ਦੋ ਡਿਗਰੀ....
-
ਅੱਜ ਵਿਕਸਿਤ ਭਾਰਤ ਰਾਜਦੂਤਾਂ ਨੂੰ ਸੰਬੋਧਨ ਕਰਨਗੇ ਹਰਦੀਪ ਸਿੰਘ ਪੁਰੀ
. . . 50 minutes ago
-
ਸ੍ਰੀਨਗਰ, 20 ਅਪ੍ਰੈਲ- ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅੱਜ ਸ੍ਰੀਨਗਰ ਵਿਚ ਵਿਕਸਿਤ ਭਾਰਤ ਰਾਜਦੂਤਾਂ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ।
-
ਮੰਗਾਂ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
. . . about 1 hour ago
-
ਚੋਗਾਵਾਂ, 20 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)- ਆਪਣੀਆਂ ਮੰਗਾਂ ਨੂੰ ਲੈ ਕੇ ਲੈਂਡ ਮਾਰਗੇਜ਼ ਬੈਕਸ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਪੂਰੇ ਪੰਜਾਬ ਦੇ ਸਮੂਹ ਬੈਂਕਾਂ ਵਿਚ ਕਲਮ ਛੋੜ ਹੜਤਾਲ ਕੀਤੀ ਹੋਈ ਹੈ। ਇਸ ਦੇ ਬਾਵਜੂਦ ਵੀ ਮੌਜੂਦਾ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਲਾਗੂ ਕਰਨ ਤੋਂ ਭੱਜ ਰਹੀ ਹੈ। ਜਿਸ ਦੇ....
-
ਅਸੀਂ ਸਾਰੀਆਂ 4 ਸੀਟਾਂ ਜਿੱਤ ਰਹੇ ਹਾਂ- ਤੇਜਸਵੀ ਯਾਦਵ
. . . about 2 hours ago
-
ਪਟਨਾ, 20 ਅਪ੍ਰੈਲ- ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਅਸੀਂ ਸਾਰੀਆਂ 4 ਸੀਟਾਂ (ਪਹਿਲੇ ਪੜਾਅ ਦੀਆਂ) ਜਿੱਤ ਰਹੇ ਹਾਂ ਅਤੇ ਅਸੀਂ ਚੰਗੀ ਸਥਿਤੀ ਵਿਚ ਹਾਂ। ਸਾਨੂੰ ਚੰਗਾ....
-
⭐ਮਾਣਕ-ਮੋਤੀ ⭐
. . . about 2 hours ago
-
⭐ਮਾਣਕ-ਮੋਤੀ ⭐
-
ਲਖਨਊ ਨੇ ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ
. . . 1 day ago
-
-
ਪਹਿਲਾ ਪੜਾਅ ਸ਼ਾਨਦਾਰ ! ਸਾਰਿਆਂ ਦਾ ਧੰਨਵਾਦ - ਪ੍ਰਧਾਨ ਮੰਤਰੀ ਮੋਦੀ
. . . 1 day ago
-
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਪਹਿਲਾ ਪੜਾਅ ਸ਼ਾਨਦਾਰ ! ਸਾਰਿਆਂ ਦਾ ਧੰਨਵਾਦ ।
-
ਕੇ ਐੱਲ ਰਾਹੁਲ ਨੇ ਚੇਨਈ ਦੇ ਖਿਲਾਫ ਮਾਰਿਆ ਅਰਧ ਸੈਂਕੜਾ
. . . 1 day ago
-
-
ਲਖਨਊ ਨੇ ਚੇਨਈ ਦੇ ਖਿਲਾਫ ਬਣਾਈਆਂ 10 ਤੋਂ ਬਾਅਦ 89 ਦੌੜਾਂ
. . . 1 day ago
-
-
ਚੇਨਈ ਨੇ ਦਿੱਤਾ ਲਖਨਊ ਨੂੰ 177 ਦੌੜਾਂ ਦਾ ਟੀਚਾ
. . . 1 day ago
-
-
ਚੇਨਈ ਦੇ 15 ਓਵਰਾਂ ਤੋਂ ਬਾਅਦ 105 ਦੌੜਾਂ ਤੇ 5 ਆਊਟ
. . . 1 day ago
-
-
ਭਾਜਪਾ ਦੇ ਸੀਨੀਅਰ ਆਗੂ ਸੰਜੀਵ ਤਲਵਾੜ ਤੇ ਸਾਬਕਾ ਕੌਂਸਲਰ ਸ਼੍ਰੀਮਤੀ ਨੀਤੀ ਤਲਵਾੜ ਸ਼੍ਰੋਮਣੀ ਅਕਾਲੀ ਦਲ ਵਿਚ ਹੋਏ ਸ਼ਾਮਿਲ
. . . 1 day ago
-
ਹੁਸ਼ਿਆਰਪੁਰ , 19 ਅਪ੍ਰੈਲ- ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਹੁਸ਼ਿਆਰਪੁਰ ਤੋਂ ਭਾਜਪਾ ਦੇ ਸੀਨੀਅਰ ਆਗੂ ਸੰਜੀਵ ਤਲਵਾੜ, ਸਾਬਕਾ ਕੌਂਸਲਰ ਸ਼੍ਰੀਮਤੀ ਨੀਤੀ ਤਲਵਾੜ ਅਤੇ ਭਾਜਪਾ ਐਸ.ਸੀ. ...
-
ਚੇਨਈ ਦੇ 12 ਓਵਰਾਂ ਤੋਂ ਬਾਅਦ 89 ਦੌੜਾਂ ਤੇ 4 ਆਊਟ
. . . 1 day ago
-
-
102 ਸੀਟਾਂ 'ਤੇ ਵੋਟਿੰਗ ਪੂਰੀ, ਸ਼ਾਮ 7 ਵਜੇ ਤੱਕ 60.03% ਵੋਟਿੰਗ, ਬੰਗਾਲ 'ਚ ਸਭ ਤੋਂ ਵੱਧ
. . . 1 day ago
-
ਨਵੀਂ ਦਿੱਲੀ, 19 ਅਪ੍ਰੈਲ - 102 ਸੀਟਾਂ 'ਤੇ ਵੋਟਿੰਗ ਪੂਰੀ, ਸ਼ਾਮ 7 ਵਜੇ ਤੱਕ 60.03% ਵੋਟਿੰਗ, ਬੰਗਾਲ 'ਚ ਸਭ ਤੋਂ ਵੱਧ ਵੋਟਿੰਗ ਹੋਈ ਹੈ।
-
ਚੇਨਈ ਦੇ 10 ਓਵਰਾਂ ਤੋਂ ਬਾਅਦ 81 ਦੌੜਾਂ ਤੇ 3 ਆਊਟ
. . . 1 day ago
-
-
ਚੇਨਈ ਦੇ 8 ਓਵਰਾਂ ਤੋਂ ਬਾਅਦ 68 ਦੌੜਾਂ ਤੇ 2 ਆਊਟ
. . . 1 day ago
-
-
ਸ਼ਾਮ 5 ਵਜੇ ਤੱਕ ਪਹਿਲੇ ਪੜਾਅ ਵਿਚ ਪੱਛਮੀ ਬੰਗਾਲ ਵਿਚ 77.57% ਅਤੇ ਬਿਹਾਰ ਵਿਚ 46.32% ਯਾਨੀ ਔਸਤਨ 59.71% ਵੋਟਿੰਗ ਹੋਈ
. . . 1 day ago
-
ਨਵੀਂ ਦਿੱਲੀ, 19 ਅਪ੍ਰੈਲ - ਪਹਿਲੇ ਪੜਾਅ 'ਚ ਸ਼ਾਮ 5 ਵਜੇ ਤੱਕ ਪੱਛਮੀ ਬੰਗਾਲ 'ਚ 77.57 ਫੀਸਦੀ ਅਤੇ ਬਿਹਾਰ 'ਚ 46.32 ਫੀਸਦੀ ਵੋਟਿੰਗ ਹੋਈ, ਯਾਨੀ ਕਿ ਔਸਤਨ 59.71 ਫੀਸਦੀ ਵੋਟਿੰਗ ਹੋਈ।
-
ਚੇਨਈ ਦੇ 5 ਓਵਰਾਂ ਤੋਂ ਬਾਅਦ 42 ਦੌੜਾਂ ਤੇ 2 ਆਊਟ
. . . 1 day ago
-
-
ਸੰਗਰੂਰ ਜੇਲ੍ਹ 'ਚ ਖ਼ੂਨੀ ਝੜਪ ਦੌਰਾਨ 2 ਕੈਦੀਆਂ ਦੀ ਮੌਤ
. . . 1 day ago
-
ਸੰਗਰੂਰ, 19 ਅਪ੍ਰੈਲ ( ਦਮਨਜੀਤ ਸਿੰਘ )- ਜ਼ਿਲ੍ਹਾ ਜੇਲ੍ਹਸੰਗਰੂਰ ਵਿਚ ਕੈਦੀਆਂ ਦੀ ਜ਼ਬਰਦਸਤ ਖ਼ੂਨੀ ਝੜਪ ਹੋਣ ਦਾ ਸਮਾਚਾਰ ਮਿਲਿਆ ਹੈ ਅਤੇ ਇਸ ਝੜਪ ਦੌਰਾਨ 2 ਕੈਦੀਆਂ ਦੀ ਮੌਤ ਹੋ ਜਾਣ ਦੀ ਵੀ ...
-
ਲਖਨਊ ਨੇ ਟਾਸ ਜਿੱਤ ਕੇ ਲਈ ਗੇਂਦਬਾਜ਼ੀ, ਚੇਨਈ ਦੀ ਚੰਗੀ ਸ਼ੁਰੂਆਤ 4 ਓਵਰਾਂ ਤੋਂ ਬਾਅਦ 29 ਦੌੜਾਂ ਤੇ 1 ਆਊਟ
. . . 1 day ago
-
- ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 24 ਹਾੜ ਸੰਮਤ 552
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX