15ਟਰੱਕ ਡਰਾਇਵਰ ਨੇ ਟੋਲ ਪਲਾਜ਼ਾ ਬਹਿਰਾਮ ਦਾ ਮੁਲਾਜ਼ਮ ਦਰੜਿਆ
ਬਹਿਰਾਮ, 29 ਮਾਰਚ (ਨਛੱਤਰ ਸਿੰਘ ਬਹਿਰਾਮ)- ਟੋਲ ਪਲਾਜ਼ਾ ਬਹਿਰਾਮ ਵਿਖੇ ਬੀਤੀ ਰਾਤ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਮੁਲਾਜ਼ਮ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪਲਾਜ਼ਾ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਬੀਤੀ ਰਾਤ 11 ਵਜੇ ਦੇ ਕਰੀਬ ਟਰੱਕ ਨੰਬਰ ਪੀ.ਬੀ.10 ਸੀ.ਐਲ. 6325 ਜਿਸ ਨੂੰ ਹਰਦਿਆਲ ਸਿੰਘ ਪੁੱਤਰ ਸਾਗਰ ਸਿੰਘ ਵਾਸੀ ਬਘੌਲ ਜ਼ਿਲ੍ਹਾ ਗੁਰਦਾਸਪੁਰ ਚਲਾ....
... 2 hours 47 minutes ago