ਆਈ.ਪੀ.ਐਲ. 2024 'ਚ ਅੱਜ ਦਿੱਲੀ ਦਾ ਮੁਕਾਬਲਾ ਰਾਜਸਥਾਨ ਨਾਲ
ਜੈਪੁਰ, 28 ਮਾਰਚ - ਆਈ.ਪੀ.ਐਲ. 2024 'ਚ ਅੱਜ ਦਿੱਲੀ ਕੈਪੀਟਲਸ ਦਾ ਮੁਕਾਬਲਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਜੈਪੁਰ ਵਿਖੇ ਇਹ ਮੈਚ ਸ਼ਾਮ 7.30 ਵਜੇ ਖੇਡਿਆ ਜਾਵੇਗਾ।