JALANDHAR WEATHER

ਲੋਕ ਸਭਾ ਚੋਣਾਂ 2024: ਕੰਗਨਾ ਰਣੌਤ ਨੇ ਕੱਢਿਆ ਰੋਡ ਸ਼ੋਅ

ਮੰਡੀ, 29 ਮਾਰਚ- ਮੰਡੀ ਤੋਂ ਭਾਜਪਾ ਉਮੀਦਵਾਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਇੱਥੇ ਰੋਡ ਸ਼ੋਅ ਕਰਦੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਨਾ ਸੋਚੋ ਕਿ ਕੰਗਨਾ ਇਕ ਹੀਰੋਇਨ ਹੈ ਤੇ ਉਹ ਇਕ ਸਟਾਰ ਹੈ। ਕੰਗਨਾ ਨੂੰ ਆਪਣੀ ਭੈਣ, ਆਪਣੀ ਧੀ ਸਮਝੋ ਅਤੇ ਹਰ ਕੋਈ ਮੇਰਾ ਪਰਿਵਾਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ