5 ਅਪ੍ਰੈਲ ਨੂੰ ਕਾਂਗਰਸ ਜਾਰੀ ਕਰ ਸਕਦੀ ਹੈ ਆਪਣਾ ਚੋਣ ਮਨੋਰਥ ਪੱਤਰ- ਸੂਤਰ
ਨਵੀਂ ਦਿੱਲੀ, 29 ਮਾਰਚ- ਕਾਂਗਰਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ਲਈ 5 ਅਪ੍ਰੈਲ ਨੂੰ ਦਿੱਲੀ ਵਿਚ ਆਪਣਾ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਜਾਰੀ ਕਰ ਸਕਦੀ ਹੈ।