JALANDHAR WEATHER

ਲੋਕ ਸਭਾ ਚੋਣਾਂ : ਭਾਜਪਾ ਅਮਰਾਵਤੀ ਤੋਂ ਉਮੀਦਵਾਰ ਨਵਨੀਤ ਰਾਣਾ ਨੇ ਅਮਿਤ ਸ਼ਾਹ ਨਾਲ ਕੀਤੀਮੁਲਾਕਾਤ

ਨਵੀਂ ਦਿੱਲੀ, 29 ਮਾਰਚ (ਏਜੰਸੀ) : ਲੋਕ ਸਭਾ ਮੈਂਬਰ ਅਤੇ ਅਮਰਾਵਤੀ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਨਵਨੀਤ ਰਾਣਾ ਨੇ ਆਪਣੇ ਪਤੀ ਰਵੀ ਰਾਣਾ ਨਾਲ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਹੈ ਕਿ ਮੈਂ ਜ਼ਿੰਦਗੀ ਵਿਚ ਇਕ ਨਵੀਂ ਪਾਰੀ ਸ਼ੁਰੂ ਕਰ ਰਹੀ ਹਾਂ ਅਤੇ ਮੈਂ ਇੱਥੇ ਉਨ੍ਹਾਂ (ਅਮਿਤ ਸ਼ਾਹ) ਦਾ ਆਸ਼ੀਰਵਾਦ ਲੈਣ ਆਈ ਸੀ । ਉਨ੍ਹਾਂ ਕਿਹਾ ਕਿ ਅਮਰਾਵਤੀ ਇਕ ਅਜਿਹਾ ਹਲਕਾ ਹੋਵੇਗਾ ਜੋ ਪ੍ਰਧਾਨ ਮੰਤਰੀ ਮੋਦੀ ਜੀ ਦੇ ਸੁਪਨੇ ਵਿਚ ਯੋਗਦਾਨ ਪਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ