JALANDHAR WEATHER

2024 ਦੀਆਂ ਚੋਣਾਂ ਭਾਰਤ ਨੂੰ ਵਿਕਸਿਤ ਬਣਾਉਣ ਲਈ ਹਨ - ਪੀ.ਐਮ. ਮੋਦੀ

ਮਹਾਰਾਸ਼ਟਰ, 20 ਅਪ੍ਰੈਲ-ਮਹਾਰਾਸ਼ਟਰ ਦੇ ਪਰਭਾਨੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਦੌਰਾਨ ਕਿਹਾ ਕਿ 2024 ਦੀ ਚੋਣ ਸਿਰਫ ਸਰਕਾਰ ਬਣਾਉਣ ਲਈ ਨਹੀਂ ਹੈ, ਇਸ ਚੋਣ ਦਾ ਉਦੇਸ਼ ਭਾਰਤ ਨੂੰ 'ਵਿਕਸਿਤ' ਅਤੇ 'ਆਤਮਨਿਰਭਰ' ਬਣਾਉਣਾ ਹੈ। 2024 ਦੀਆਂ ਚੋਣਾਂ ਸਿਰਫ਼ ਆਮ ਮੁੱਦੇ ਨਹੀਂ ਹਨ, ਹਰ ਮੁੱਦਾ ਮਹੱਤਵਪੂਰਨ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ