JALANDHAR WEATHER

ਰਾਜਸਥਾਨ : ਸੜਕ ਹਾਦਸੇ ਵਿਚ 3 ਪੁਲਿਸ ਮੁਲਾਜ਼ਮਾਂ ਦੀ ਮੌਤ

ਜੈਪੁਰ, (ਰਾਜਸਥਾਨ), 23 ਅਪ੍ਰੈਲ-ਰਾਜਸਥਾਨ ਵਿਚ ਮੰਗਲਵਾਰ ਨੂੰ ਇਕ ਡੰਪਰ ਟਰੱਕ ਪੁਲਿਸ ਦੀ ਜੀਪ 'ਤੇ ਪਲਟਣ ਕਾਰਨ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਪੁਲਿਸ ਦੇ ਡਿਪਟੀ ਸੁਪਰਡੈਂਟ ਅਨੁਜ ਡੱਲ ਨੇ ਦੱਸਿਆ ਕਿ ਇਹ ਹਾਦਸਾ ਨੀਮ ਕਾ ਥਾਣਾ ਜ਼ਿਲੇ ਦੇ ਰਾਮਪੁਰਾ ਘਾਟੀ ਨੇੜੇ ਉਸ ਸਮੇਂ ਵਾਪਰਿਆ ਜਦੋਂ ਪੁਲਿਸ ਨੇੜੇ ਹਨੂੰਮਾਨ ਮੰਦਿਰ 'ਚ ਪੂਜਾ ਕਰਨ ਤੋਂ ਬਾਅਦ ਪੁਲਿਸ ਸਟੇਸ਼ਨ ਵਾਪਸ ਆ ਰਹੀ ਸੀ। ਡੰਪਰ ਟਰੱਕ ਪੱਥਰਾਂ ਨਾਲ ਭਰਿਆ ਹੋਇਆ ਕਾਬੂ ਤੋਂ ਬਾਹਰ ਹੋ ਗਿਆ ਅਤੇ ਪੁਲਿਸ ਜੀਪ 'ਤੇ ਪਲਟ ਗਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ