JALANDHAR WEATHER

10 ਸਾਲ ਪਹਿਲਾਂ ਚੋਣਾਂ ਜਾਤੀ ਆਧਾਰ 'ਤੇ ਹੁੰਦੀਆਂ ਸਨ, ਹੁਣ ਵਿਕਾਸ ਦੇ ਨਾਂਅ 'ਤੇ - ਜੇ.ਪੀ. ਨੱਢਾ

ਬਿਹਾਰ, 24 ਅਪ੍ਰੈਲ-ਬਿਹਾਰ ਦੇ ਖਗੜੀਆ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਮੁਖੀ ਜੇ.ਪੀ. ਨੱਢਾ ਨੇ ਕਿਹਾ ਕਿ ਪੀ.ਐਮ. ਮੋਦੀ ਨੇ ਰਾਜਨੀਤੀ ਦਾ ਇਤਿਹਾਸ, ਸੱਭਿਆਚਾਰ ਅਤੇ ਪਰਿਭਾਸ਼ਾ ਬਦਲ ਦਿੱਤੀ ਹੈ। 10 ਸਾਲ ਪਹਿਲਾਂ ਚੋਣਾਂ ਇਸ ਆਧਾਰ 'ਤੇ ਹੁੰਦੀਆਂ ਸਨ ਕਿ ਕੌਣ ਕਿਸ ਜਾਤੀ, ਕਿਸ ਖੇਤਰ, ਉੱਚ ਵਰਗ ਜਾਂ ਹੇਠਲੇ ਵਰਗ ਦਾ ਹੈ। ਪਹਿਲਾਂ ਵੋਟ ਬੈਂਕ ਦੀ ਰਾਜਨੀਤੀ ਹੁੰਦੀ ਸੀ। ਚੋਣਾਂ ਜਾਤ, ਧਰਮ ਦੇ ਆਧਾਰ 'ਤੇ ਹੁੰਦੀਆਂ ਸਨ ਪਰ ਪਿਛਲੇ 10 ਸਾਲਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਸਭ ਕੁਝ ਖਤਮ ਕਰ ਦਿੱਤਾ ਅਤੇ ਹੁਣ 'ਵਿਕਾਸਵਾਦ' ਦੇ ਆਧਾਰ 'ਤੇ ਚੋਣਾਂ ਹੋ ਰਹੀਆਂ ਹਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ