JALANDHAR WEATHER

ਵੰਦੇ ਭਾਰਤ ਰੇਲਗੱਡੀਆਂ ਵਿਚ ਦਿੱਤੀ ਜਾਵੇਗੀ 500 ਮਿਲੀਲੀਟਰ ਪੀਣ ਵਾਲੇ ਪਾਣੀ ਦੀ ਬੋਤਲ- ਰੇਲਵੇ

ਨਵੀਂ ਦਿੱਲੀ, 24 ਅਪ੍ਰੈਲ- ਪੀਣ ਵਾਲੇ ਪਾਣੀ ਦੀ ਬਰਬਾਦੀ ਨੂੰ ਬਚਾਉਣ ਲਈ, ਰੇਲਵੇ ਨੇ ਫੈਸਲਾ ਕੀਤਾ ਹੈ ਕਿ ਸਾਰੀਆਂ ਵੰਦੇ ਭਾਰਤ ਰੇਲਗੱਡੀਆਂ ਵਿਚ ਹਰੇਕ ਯਾਤਰੀ ਨੂੰ 500 ਮਿਲੀਲੀਟਰ ਦੀ ਇਕ ਰੇਲ ਨੀਰ ਪੈਕਡ ਪੀਣ ਵਾਲੇ ਪਾਣੀ ਦੀ ਬੋਤਲ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਯਾਤਰੀਆਂ ਵਲੋਂ ਹੋਰ ਮੰਗ ਕੀਤੇ ਜਾਣ ’ਤੇ 500 ਮਿਲੀਲੀਟਰ ਦੀ ਇਕ ਹੋਰ ਰੇਲ ਨੀਰ ਪੀ.ਡੀ.ਡਬਲਯੂ. ਬੋਤਲ ਬਿਨਾਂ ਕਿਸੇ ਵਾਧੂ ਰਕਮ ’ਤੇ ਉਨ੍ਹਾਂ ਨੂੰ ਦਿੱਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ