JALANDHAR WEATHER

ਭਾਰਤ ਦੇ ਸਵੈ-ਮਾਣ ਨੂੰ ਲੋਕ ਸਭਾ ਚੋਣਾਂ ਨਵੀਆਂ ਉਚਾਈਆਂ ਪ੍ਰਦਾਨ ਕਰਨਗੀਆਂ - ਪੀ.ਐਮ. ਮੋਦੀ

ਬਰੇਲੀ, (ਉੱਤਰ ਪ੍ਰਦੇਸ਼) 25 ਅਪ੍ਰੈਲ-ਬਰੇਲੀ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਚੋਣ ਦੇਸ਼ ਨੂੰ 1000 ਸਾਲਾਂ ਦੀ ਗੁਲਾਮੀ ਦੀ ਮਾਨਸਿਕਤਾ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਚੋਣ ਹੈ। ਇਹ ਚੋਣ ਇਕ ਅਜਿਹੀ ਚੋਣ ਹੈ ਜੋ ਭਾਰਤ ਦੇ ਸਵੈ-ਮਾਣ ਨੂੰ ਨਵੀਆਂ ਉਚਾਈਆਂ ਪ੍ਰਦਾਨ ਕਰੇਗੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ