JALANDHAR WEATHER

ਇੱਕ ਏਕੜ ਦੇ ਕਰੀਬ ਖੜੀ ਕਣਕ ਤੇ 5 ਏਕੜ ਟਾਂਗਰ ਅੱਗ ਨਾਲ ਸੜ ਕੇ ਸੁਆਹ ਹੋਇਆ

ਲਹਿਰਾ ਮੁਹੱਬਤ, 25 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)- ਇਥੋਂ ਨੇੜਲੇ ਪਿੰਡ ਲਹਿਰਾ ਬੇਗਾ 'ਚ ਸ਼ਾਮ ਨੂੰ ਇੱਕ ਕਿਸਾਨ ਦੇ ਖੇਤ 'ਚ ਟਾਂਗਰ ਤੋਂ ਤੂੜੀ ਬਣਾ ਰਹੀ ਮਸ਼ੀਨ ਚੋਂ ਅੱਗ ਪੈਣ ਨਾਲ ਇੱਕ ਏਕੜ ਦੇ ਕਰੀਬ ਖੜੀ ਕਣਕ ਅਤੇ ਪੰਜ ਏਕੜ ਦੇ ਕਰੀਬ ਤੂੜੀ ਬਣਾਉਣ ਵਾਲਾ ਟਾਂਗਰ ਸੜ ਕੇ ਸੁਆਹ ਹੋ ਗਿਆ। ਪਿੰਡ ਦੇ ਕਿਸਾਨਾਂ ਨੇ ਅੱਗ ਬੁਝਾਊ ਵਾਲੇ ਦਸਤੇ ਦੇ ਖੇਤ ਪਹੁੰਚਣ ਤੋਂ ਪਹਿਲਾਂ ਅੱਗ ਨੂੰ ਕਾਬੂ ਪਾ ਲਿਆ ਸੀ। ਲਾਗਲੇ ਖੇਤਾਂ 'ਚ ਵਾਢੀ ਲਈ ਖੜੀ ਕਣਕ ਦਾ ਬਚਾਅ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ