JALANDHAR WEATHER

ਭਾਜਪਾ ਹਰ ਪੜਾਅ 'ਤੇ ਪਛੜ ਰਹੀ ਹੈ - ਸਚਿਨ ਪਾਇਲਟ

ਰਾਏਪੁਰ (ਛੱਤੀਸਗੜ੍ਹ), 27 ਅਪ੍ਰੈਲ - ਕਾਂਗਰਸ ਨੇਤਾ ਸਚਿਨ ਪਾਇਲਟ ਨੇ ਕਿਹਾ ਹੈ ਕਿ ਸਾਡਾ ਪੂਰਾ ਧਿਆਨ ਛੱਤੀਸਗੜ੍ਹ 'ਤੇ ਹੈ। ਦੂਜੇ ਪੜਾਅ ਦੇ ਫੀਡਬੈਕ ਤੋਂ ਬਾਅਦ ਕਾਂਗਰਸ ਉਮੀਦਵਾਰ ਬਹੁਤ ਚੰਗੀ ਸਥਿਤੀ 'ਚ ਹਨ। ਭਾਜਪਾ ਲੀਡਰਸ਼ਿਪ ਵਲੋਂ ਵਰਤੀ ਜਾ ਰਹੀ ਭਾਸ਼ਾ ਨਿਰਾਸ਼ਾ ਦੀ ਨਿਸ਼ਾਨੀ ਹੈ ਕਿ ਭਾਜਪਾ ਹਰ ਪੜਾਅ 'ਤੇ ਪਛੜ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ