ਛੱਤੀਸਗੜ੍ਹ : 2 ਵਾਹਨਾਂ ਦੀ ਟੱਕਰ 'ਚ 9 ਮੌ-ਤਾਂ, 23 ਜ਼ਖ਼ਮੀ
ਬੇਮੇਟਾਰਾ (ਛੱਤੀਸਗੜ੍ਹ), 29 ਅਪ੍ਰੈਲ - ਛੱਤੀਸਗੜ੍ਹ ਦੇ ਬੇਮੇਟਾਰਾ ਵਿਚ 2 ਵਾਹਨਾਂ ਦੇ ਆਪਸ 'ਚ ਟਕਰਾਉਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਤੇ 23 ਜ਼ਖ਼ਮੀ ਹੋ ਗਏ। ਬੇਮੇਟਾਰਾ ਦੇ ਕਲੈਕਟਰ ਰਣਵੀਰ ਸ਼ਰਮਾ ਨੇ ਕਿਹਾ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।