ਰੋਪੜ : ਸੀ.ਐਮ. ਦੇ ਰੋਡ ਸ਼ੋਅ ਦੌਰਾਨ ਵਿਰੋਧ ਕਰ ਰਹੇ ਵਿਅਕਤੀ ਦਾ ਪੁਲਿਸ ਨੇ ਚਾੜ੍ਹਿਆ ਕੁਟਾਪਾ
ਰੋਪੜ, 29 ਅਪ੍ਰੈਲ (ਲਾਂਬਾ)-ਭਗਵੰਤ ਮਾਨ ਦੇ ਰੋਪੜ ਵਿਚ ਰੋਡ ਸ਼ੋਅ ਦੌਰਾਨ ਵਿਰੋਧ ਕਰਨ ਵਾਲੇ ਇਕ ਵਿਅਕਤੀ ਦਾ ਪੁਲਿਸ ਨੇ ਕੁਟਾਪਾ ਚਾੜ੍ਹਿਆ।