JALANDHAR WEATHER

ਕਾਂਗਰਸੀ ਵੋਟ ਬੈਂਕ ਦੀ ਰਾਜਨੀਤੀ ਲਈ ਭਾਰਤ ਦੀ ਸੰਸਕ੍ਰਿਤੀ ਦਾ ਕਰ ਰਹੇ ਅਪਮਾਨ - ਤਰੁਣ ਚੁੱਘ

ਸ੍ਰੀਨਗਰ, (ਜੰਮੂ-ਕਸ਼ਮੀਰ), 1 ਮਈ-ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਕਥਿਤ 'ਸ਼ਿਵ ਅਤੇ ਰਾਮ' ਬਿਆਨ 'ਤੇ ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਕਾਂਗਰਸ ਅਤੇ ਇਸ ਦੇ ਗੱਠਜੋੜ ਦੇ ਨੁਮਾਇੰਦੇ ਲਗਾਤਾਰ ਭਗਵਾਨ ਰਾਮ, ਸਨਾਤਨ ਅਤੇ ਹਿੰਦੂਆਂ ਦਾ ਅਪਮਾਨ ਕਰ ਰਹੇ ਹਨ। ਵੋਟ ਬੈਂਕ ਦੀ ਰਾਜਨੀਤੀ ਲਈ ਭਾਰਤ ਦੀ ਸੰਸਕ੍ਰਿਤੀ, ਸਨਾਤਨ ਅਤੇ ਪ੍ਰਭੂਆਂ ਦਾ ਵਾਰ-ਵਾਰ ਅਪਮਾਨ ਕਰ ਰਹੇ ਹਨ, ਇਸ ਦਾ ਦੇਸ਼ ਦੇ ਲੋਕ ਢੁਕਵਾਂ ਜਵਾਬ ਦੇਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ