JALANDHAR WEATHER

ਲਖਨਊ 'ਚ ਸੀਵਰੇਜ ਲਾਈਨ ਦੀ ਸਫਾਈ ਕਰਦੇ ਸਮੇਂ ਦੋ ਮਜ਼ਦੂਰਾਂ ਦੀ ਮੌਤ

ਲਖਨਊ , 1 ਮਈ - ਸੀਵਰ ਲਾਈਨ ਦੀ ਸਫਾਈ ਕਰ ਰਹੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਦੋਵੇਂ ਮ੍ਰਿਤਕ ਪਿਓ-ਪੁੱਤ ਸਨ ਅਤੇ ਸੀਤਾਪੁਰ ਦੇ ਸ਼ਾਹ ਜਲਾਲਪੁਰ ਦੇ ਰਹਿਣ ਵਾਲੇ ਸਨ। ਦੋਵੇਂ ਮਜ਼ਦੂਰ ਸੀਵਰੇਜ ਵਿਚ ਬੇਹੋਸ਼ ਹੋ ਗਏ ਸਨ ਅਤੇ ਕਰੀਬ ਦੋ ਘੰਟੇ ਤੱਕ ਉੱਥੇ ਹੀ ਪਏ ਰਹੇ ਪਰ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ