JALANDHAR WEATHER

ਬ੍ਰਾਜ਼ੀਲ ਚ ਹੜ੍ਹਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਈ 75, 103 ਲਾਪਤਾ

 ਬ੍ਰਾਸੀਲੀਆ (ਬ੍ਰਾਜ਼ੀਲ), 6 ਮਈ - ਨਿਊਜ਼ ਏਜੰਸੀ ਨੇ ਰਿਪੋਰਟ ਕੀਤੀ ਕਿ ਬ੍ਰਾਜ਼ੀਲ ਵਿਚ ਹੜ੍ਹਾਂ ਵਿਚ ਮਰਨ ਵਾਲਿਆਂ ਦੀ ਗਿਣਤੀ 75 ਹੋ ਗਈ ਹੈ, ਕਿਉਂਕਿ ਦੇਸ਼ ਦੇ ਦੱਖਣੀ ਰੀਓ ਗ੍ਰਾਂਡੇ ਡੋ ਸੁਲ ਰਾਜ ਵਿਚ ਤਬਾਹੀ ਜਾਰੀ ਹੈ। ਹੋਰ 103 ਲੋਕ ਕਥਿਤ ਤੌਰ 'ਤੇ ਲਾਪਤਾ ਹਨ,।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ