JALANDHAR WEATHER

ਹੁਸ਼ਿਆਰਪੁਰ 'ਚ ਮੱਝਾਂ ਨੂੰ ਚੋਰੀ ਕਰਕੇ ਕੀਤਾ ਵਿਅਕਤੀ ਦਾ ਕਤਲ਼

ਹੁਸ਼ਿਆਰਪੁਰ, 07 ਮਈ (ਬਾਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਾਹਰੀ 'ਚ ਇਕ ਵਿਅਕਤੀ ਦਾ ਕਤਲ਼ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ ।ਇਸ ਘਟਨਾ ਨੂੰ ਲੁੱਟ ਦੀ ਨੀਯਤ ਕਾਰਨ ਅੰਜਾਮ ਦਿੱਤਾ ਗਿਆ ਤੇ ਜਿਸ ਵਿਚ ਇਕ ਵਿਅਕਤੀ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋਇਆ ਹ 'ਤੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਸਿੰਘ ਕਾਕਾ ਵਜੋਂ ਹੋਈ ਹੈ ਤੇ ਲੁਟੇਰੇ ਮੱਝਾਂ ਚੋਰੀ ਕਰਕੇ ਲੈ ਗਏ ਫਿਲਹਾਲ ਪੁਲਿਸ ਅਜੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ