JALANDHAR WEATHER

ਸਪਾ ਲੋਕ ਰਾਮ ਭਗਤਾਂ 'ਤੇ ਗੋਲੀਬਾਰੀ ਕਰਦੇ ਹਨ, ਮਾਫੀਆ ਮਰਨ 'ਤੇ ਹੰਝੂ ਵਹਾਉਂਦੇ ਹਨ - ਯੋਗੀ ਆਦਿਤਿਆਨਾਥ

ਸੀਤਾਪੁਰ, (ਉਤਰ ਪ੍ਰਦੇਸ਼), 7 ਮਈ-ਸੀ.ਐਮ. ਯੋਗੀ ਆਦਿਤਿਆਨਾਥ ਨੇ ਕਿਹਾ ਕਿ ਸਪਾ ਲੋਕ ਰਾਮ ਦਾ ਵਿਰੋਧ ਕਰਦੇ ਹਨ, ਰਾਮ ਭਗਤਾਂ 'ਤੇ ਗੋਲੀਬਾਰੀ ਕਰਦੇ ਹਨ ਤੇ ਅੱਤਵਾਦੀਆਂ ਦਾ ਸਮਰਥਨ ਕਰਦੇ ਹਨ। ਰਾਮ ਭਗਤਾਂ ਦੀ ਮੌਤ ਦਾ ਜਸ਼ਨ ਮਨਾਉਂਦੇ ਹਨ ਅਤੇ ਮਾਫੀਆ ਦੇ ਮਰਨ 'ਤੇ ਹੰਝੂ ਵਹਾਉਂਦੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ