ਭਾਜਪਾ ਉਮੀਦਵਾਰ ਦਿਲੀਪ ਘੋਸ਼ ਦੀ ਕਾਰ 'ਤੇ ਟੀ.ਐਮ.ਸੀ. ਸਮਰਥਕਾਂ ਵਲੋਂ ਹਮਲਾ
ਬਰਧਮਾਨ, (ਪੱਛਮੀ ਬੰਗਾਲ), 13 ਮਈ-ਬਰਧਮਾਨ ਦੁਰਗਾਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਦਿਲੀਪ ਘੋਸ਼ ਦੀ ਕਾਰ 'ਤੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੇ ਕਥਿਤ ਤੌਰ 'ਤੇ ਪਥਰਾਅ ਕੀਤਾ।