14ਪਾਕਿਸਤਾਨ ਨੇ ਮਾਂ ਪੁੱਤਰ ਸਮੇਤ 4 ਭਾਰਤੀ ਕੈਦੀ ਕੀਤੇ ਰਿਹਾਅ
ਅਟਾਰੀ (ਅੰਮ੍ਰਿਤਸਰ), 29 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ 4 ਭਾਰਤੀ ਕੈਦੀਆਂ ਨੂੰ ਅੱਜ ਬਾਅਦ ਦੁਪਹਿਰ ਪਾਕਿਸਤਾਨ ਸਰਕਾਰ ਨੇ ਵਾਹਘਾ ਅਟਾਰੀ ਸਰਹੱਦ ਰਸਤੇ ਉਨ੍ਹਾਂ ਦੇ ਵਤਨ ਭਾਰਤ ਲਈ ਰਿਹਾਅ ਕਰਦਿਆਂ ਰਵਾਨਾ ਕਰ ਦਿੱਤਾ ਗਿਆ....
... 5 hours 39 minutes ago