ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਚ ਲਗਾਤਾਰ ਚੌਥੇ ਦਿਨ ਹੜਤਾਲ ਜਾਰੀ
ਮੁਜ਼ੱਫਰਾਬਾਦ (ਪਾਕਿਸਤਾਨ), 14 ਮਈ - ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਲਗਾਤਾਰ ਚੌਥੇ ਦਿਨ ਵੀਲ੍ਹ -ਜਾਮ ਹੜਤਾਲ ਜਾਰੀ ਹੈ।ਪ੍ਰਦਰਸ਼ਨਕਾਰੀਆਂ ਅਤੇ ਅਧਿਕਾਰੀਆਂ ਵਿਚਕਾਰ ਝੜਪਾਂ ਕਾਰਨ ਪੀ.ਓ.ਕੇ. ਦੇ ਮੁਜ਼ੱਫਰਾਬਾਦ ਵਿਚ ਵੱਡੀ ਅਸ਼ਾਂਤੀ ਬਣੀ ਹੋਈ ਹੈ।