JALANDHAR WEATHER

ਭਾਰਤ ਤੇ ਈਰਾਨ ਵਿਚਕਾਰ ਚਾਬਹਾਰ ਬੰਦਰਗਾਹ ਨੂੰ 10 ਸਾਲਾਂ ਲਈ ਸੰਚਾਲਿਤ ਕਰਨ ਵਾਸਤੇ ਸਮਝੌਤੇ 'ਤੇ ਹਸਤਾਖ਼ਰ

 ਤਹਿਰਾਨ (ਈਰਾਨ), 14 ਮਈ - ਭਾਰਤ ਅਤੇ ਈਰਾਨ ਨੇ ਭਾਰਤੀ ਅਤੇ ਈਰਾਨ ਦੇ ਮੰਤਰੀਆਂ ਦੀ ਮੌਜੂਦਗੀ ਵਿਚ ਸ਼ਾਹਿਦ-ਬਹਿਸ਼ਤੀ ਬੰਦਰਗਾਹ ਟਰਮੀਨਲ ਦੇ ਸੰਚਾਲਨ ਲਈ ਇੱਕ ਲੰਬੇ ਸਮੇਂ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਇਹ ਧਿਆਨ ਦੇਣ ਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਹੋਇਆ ਚਾਬਹਾਰ ਬੰਦਰਗਾਹ ਸਮਝੌਤਾ ਨਾ ਸਿਰਫ਼ ਖੇਤਰੀ ਸੰਪਰਕ ਨੂੰ ਵਧਾਏਗਾ ਬਲਕਿ ਖਾਸ ਤੌਰ 'ਤੇ ਭਾਰਤ, ਈਰਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਵਪਾਰ ਨੂੰ ਵੀ ਸੁਵਿਧਾ ਪ੍ਰਦਾਨ ਕਰੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ