JALANDHAR WEATHER

ਜੰਮੂ ਕਸ਼ਮੀਰ: ਪੁਲਿਸ ਨੇ ਦੋ ਅੱਤਵਾਦੀ ਦਹਿਸ਼ਤਗਰਦਾਂ ਦੀ ਸੰਪਤੀ ਕੀਤੀ ਜ਼ਬਤ

ਸ੍ਰੀਨਗਰ, 14 ਮਈ- ਜੰਮੂ ਅਤੇ ਕਸ਼ਮੀਰ ਦੇ ਬਾਰਾਮੂਲਾ ਵਿਚ ਪੁਲਿਸ ਨੇ ਪਾਕਿਸਤਾਨ ਸਥਿਤ 2 ਅੱਤਵਾਦੀ ਹੈਂਡਲਰ ਮੁਹੰਮਦ ਆਰਿਫ਼ ਬਾਦਲ ਅਤੇ ਮੁਹੰਮਦ ਬਸ਼ੀਰ ਦੀ ਲੱਖਾਂ ਰੁਪਏ ਦੀ ਜਾਇਦਾਦ (1 ਕਨਾਲ ਅਤੇ 11 ਮਰਲੇ) ਕੁਰਕ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 83 ਸੀ.ਆਰ.ਪੀ.ਸੀ. ਦੀਆਂ ਧਾਰਾਵਾਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸੰਪਤੀ ਦਹਿਸ਼ਤਗਰਦਾਂ ਨਾਲ ਸੰਬੰਧਿਤ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ