JALANDHAR WEATHER

ਕਰਨਾਟਕ : 10ਵੀਂ ਦੀ ਪ੍ਰੀਖਿਆ 'ਚੋਂ ਚੰਗੇ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਐਵਾਰਡਾਂ ਨਾਲ ਸਨਮਾਨਿਤ

ਕਰਨਾਟਕ, 14 ਮਈ-ਕਰਨਾਟਕ ਦੇ ਡਿਪਟੀ ਸੀ.ਐਮ. ਡੀ.ਕੇ. ਸ਼ਿਵ ਕੁਮਾਰ ਨੇ 10ਵੀਂ ਦੀ ਪ੍ਰੀਖਿਆ ਵਿਚ 625 ਵਿਚੋਂ 625 ਅੰਕ ਪ੍ਰਾਪਤ ਕਰਨ ਵਾਲੀ ਬਾਗਲਕੋਟ ਦੀ ਵਿਦਿਆਰਥਣ ਅੰਕਿਤਾ ਨੂੰ ਸਨਮਾਨਿਤ ਕੀਤਾ ਅਤੇ 5 ਲੱਖ ਰੁਪਏ ਦਿੱਤੇ। ਸ਼ਿਵ ਕੁਮਾਰ ਨੇ ਮਾਂਡਿਆ ਦੀ ਵਿਦਿਆਰਥਣ ਨਵਨੀਤ ਨੂੰ ਵੀ 2 ਲੱਖ ਰੁਪਏ ਨਾਲ ਸਨਮਾਨਿਤ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ