JALANDHAR WEATHER

ਲੋਕ ਸਭਾ ਚੋਣਾਂ ਭਾਜਪਾ ਵੱਡੇ ਰਿਕਾਰਡ ਨਾਲ ਜਿੱਤੇਗੀ - ਅਨੁਰਾਗ ਠਾਕੁਰ

ਧਰਮਸ਼ਾਲਾ, (ਹਿਮਾਚਲ ਪ੍ਰਦੇਸ਼), 14 ਮਈ-ਧਰਮਸ਼ਾਲਾ ਵਿਧਾਨ ਸਭਾ ਉਪ ਚੋਣ ਲਈ ਪਾਰਟੀ ਨੇਤਾ ਸੁਧੀਰ ਸ਼ਰਮਾ ਦੀ ਨਾਮਜ਼ਦਗੀ 'ਤੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਕਿਹਾ ਕਿ ਜਿਸ ਤਰ੍ਹਾਂ ਆਈ.ਪੀ.ਐੱਲ. 'ਚ ਚੌਕੇ-ਛੱਕਿਆਂ ਦਾ ਸੀਜ਼ਨ ਹੈ, ਉਸੇ ਤਰ੍ਹਾਂ ਅਸੀਂ ਲੋਕ ਸਭਾ ਚੋਣਾਂ 'ਚ ਜਿੱਤ ਨਾਲ ਚੌਕੇ-ਛੱਕਿਆਂ ਦੀ ਗਵਾਹੀ ਦੇਵਾਂਗੇ। ਅਸੀਂ ਇਕ ਵੱਡੇ ਰਿਕਾਰਡ ਨਾਲ ਜਿੱਤਾਂਗੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ