ਭਾਰਤ ਸਰਕਾਰ ਨੇ ਹੜ੍ਹ ਪ੍ਰਭਾਵਿਤ ਕੀਨੀਆ ਦੇ ਲੋਕਾਂ ਨੂੰ 40 ਮੀਟਰਕ ਟਨ ਸਹਾਇਤਾ ਦੀ ਦੂਜੀ ਕਿਸ਼ਤ ਸੌਂਪੀ
ਨਵੀਂ ਦਿੱਲੀ, 14 ਮਈ – ਭਾਰਤ ਸਰਕਾਰ ਵਲੋਂ , ਹਾਈ ਕਮਿਸ਼ਨਰ ਨੇ ਹੜ੍ਹ ਪ੍ਰਭਾਵਿਤ ਕੀਨੀਆ ਦੇ ਲੋਕਾਂ ਲਈ 40 ਮੀਟਰਕ ਟਨ ਸਹਾਇਤਾ ਦੀ ਦੂਜੀ ਕਿਸ਼ਤ ਕੀਨੀਆ ਗਣਰਾਜ ਦੀ ਕੈਬਨਿਟ ਦੇ ਸਕੱਤਰ ਮਰਸੀ ਵੈਨਜਾਉ ਅਤੇ ਸੀ.ਐਸ. ਡਿਪਾਰਟਮੈਂਟ ਆਫ਼ ਸਟੇਟ ਨੂੰ ਸੌਂਪੀ।