JALANDHAR WEATHER

ਗੁਜਰਾਤ : ਤੈਰਾਕੀ ਕਰਦੇ ਹੋਏ ਨਰਮਦਾ ਨਦੀ ਚ ਡੁੱਬੇ ਇਕ ਹੀ ਪਰਿਵਾਰ ਦੇ 7 ਮੈਂਬਰ

 ਪੋਇਚਾ (ਗੁਜਰਾਤ), 15 ਮਈ (ਨਰਿੰਦਰ ਅਰੋੜਾ) - ਗੁਜਰਾਤ ਦੇ ਪੋਇਚਾ ਵਿਚ ਕੱਲ੍ਹ ਦੁਪਹਿਰ ਇਕ ਹੀ ਪਰਿਵਾਰ ਦੇ 7 ਮੈਂਬਰ ਤੈਰਾਕੀ ਕਰਦੇ ਹੋਏ ਨਰਮਦਾ ਨਦੀ ਵਿਚ ਡੁੱਬ ਗਏ। ਐਨ.ਡੀ.ਆਰ.ਐਫ. ਅਤੇ ਵਡੋਦਰਾ ਦੀ ਫਾਇਰ ਟੀਮ ਖੋਜ ਅਤੇ ਬਚਾਅ ਕਾਰਜ ਚਲਾ ਰਹੀ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ