JALANDHAR WEATHER

‘ਆਪ’ ਬਣੀ ਔਰਤ ਵਿਰੋਧੀ ਪਾਰਟੀ- ਸ਼ਹਿਜ਼ਾਦ ਪੂਨਾਵਾਲਾ

ਨਵੀਂ ਦਿੱਲੀ, 15 ਮਈ- ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਹਮਲੇ ਦੇ ਮਾਮਲੇ ’ਤੇ ਭਾਜਪਾ ਆਗੂ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਜੇਕਰ ਅਜਿਹੀ ਘਟਨਾ ਕਿਸੇ ਮੁੱਖ ਮੰਤਰੀ ਦੇ ਸਾਹਮਣੇ ਜਾਂ ਉਨ੍ਹਾਂ ਦੀ ਤਰਫ਼ੋਂ ਹੋ ਰਹੀ ਹੈ ਤਾਂ ‘ਆਪ’ ਦੇ ਵਿਧਾਇਕ ਤੇ ਵਰਕਰ ਦਿੱਲੀ ਵਿਚ ਔਰਤਾਂ ਲਈ ਕਿੰਨਾ ਵੱਡਾ ਖ਼ਤਰਾ ਹਨ। ਉਨ੍ਹਾਂ ਅੱਗੇ ਕਿਹਾ ਕਿ ਵੱਖ-ਵੱਖ ਮੁੱਦਿਆਂ ’ਤੇ ਖੁੱਲ੍ਹ ਕੇ ਬੋਲਣ ਵਾਲੀਆਂ ਮਹਿਲਾ ਨੇਤਾ ਆਪਣੇ ਮੁੱਦੇ ’ਤੇ ਚੁੱਪ ਹੋ ਗਈ, ਇਸ ਤੋਂ ਲੱਗਦਾ ਹੈ ਕਿ ਉਸ ’ਤੇ ਕੋਈ ਨਾ ਕੋਈ ਦਬਾਅ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਅੱਜ ‘ਆਪ’ ਔਰਤ ਵਿਰੋਧੀ ਅਰਾਜਕਤਾਵਾਦੀ ਪਾਰਟੀ ਬਣ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ