JALANDHAR WEATHER

ਪ੍ਰਧਾਨ ਮੰਤਰੀ ਮੋਦੀ ਨੇ ਕਦੇ ਵੀ ਵਿਤਕਰਾ ਨਹੀਂ ਕੀਤਾ : ਪੀਯੂਸ਼ ਗੋਇਲ

ਮੁੰਬਈ (ਮਹਾਰਾਸ਼ਟਰ), 16 ਮਈ (ਏਐਨਆਈ): ਕੇਂਦਰੀ ਮੰਤਰੀ ਅਤੇ ਮਹਾਰਾਸ਼ਟਰ ਦੇ ਮੁੰਬਈ ਉੱਤਰੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਪੀਯੂਸ਼ ਗੋਇਲ ਨੇ ਮੁਸਲਿਮ ਭਾਈਚਾਰੇ 'ਤੇ ਬੋਲਦਿਆਂ ਕਿਹਾ ਹੈ ਕਿ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਦੇ ਵੀ ਵਿਤਕਰਾ ਨਹੀਂ ਕੀਤਾ। ਪੀਯੂਸ਼ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹਰ ਕਿਸੇ ਦੀ ਉੱਨਤੀ ਬਾਰੇ ਸੋਚਦੇ ਹਨ ਅਤੇ 'ਮੋਦੀ ਕੀ ਗਰੰਟੀ ਸੰਕਲਪ ਪੱਤਰ 2024' ਵਿਚ ਕਦੇ ਵੀ ਕਿਸੇ ਦੀ ਜਾਤ ਜਾਂ ਧਰਮ ਬਾਰੇ ਨਹੀਂ ਪੁੱਛਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ