JALANDHAR WEATHER

ਘਾਟਕੋਪਰ ਹੋਰਡਿੰਗ ਕਾਂਡ ਦਾ ਮੁੱਖ ਦੋਸ਼ੀ ਭਾਵੇਸ਼ ਭਿੰਦੇ ਗ੍ਰਿਫ਼ਤਾਰ

ਮੁੰਬਈ, 16 ਮਈ - ਘਾਟਕੋਪਰ ਹੋਰਡਿੰਗ ਕਾਂਡ ਦਾ ਮੁੱਖ ਦੋਸ਼ੀ ਭਾਵੇਸ਼ ਭਿੰਦੇ ਨੂੰ ਉਦੈਪੁਰ ਤੋਂ ਗ੍ਰਿਫਤਾਰ ਕੀਤਾ ਹੈ । ਘਾਟਕੋਪਰ ਹੋਰਡਿੰਗ ਕਾਂਡ ਦੇ ਦੋਸ਼ੀ ਭਾਵੇਸ਼ ਭਿੰਦੇ ਨੂੰ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਉਦੈਪੁਰ ਤੋਂ ਗ੍ਰਿਫ਼ਤਾਰ ਕਰਕੇ ਮੁੰਬਈ ਲਿਆਂਦਾ ਜਾ ਰਿਹਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ