JALANDHAR WEATHER

ਐਮ.ਪੀ. ਆਫ ਦੀ ਯੀਅਰ ਦਾ ਪੁਰਸਕਾਰ ਮਿਲ ਜਾਵੇ, ਤਾਂ ਮੈਂ' ਬਹੁਤ ਖੁਸ਼ ਹੋਵਾਂਗੀ - ਕੰਗਨਾ ਰਣੌਤ

 ਮੰਡੀ (ਹਿਮਾਚਲ ਪ੍ਰਦੇਸ਼), 19 ਮਈ - ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਣੌਤ ਕਹਿੰਦੀ ਹੈ, "...ਮੈਨੂੰ ਲੱਗਦਾ ਹੈ ਕਿ ਮੈਨੂੰ ਜਿੰਨੇ ਵੀ ਪੁਰਸਕਾਰ ਮਿਲੇ ਹਨ, ਚਾਹੇ ਉਹ ਰਾਸ਼ਟਰੀ ਪੁਰਸਕਾਰ ਹੋਵੇ ਜਾਂ ਪਦਮਸ਼੍ਰੀ, ਜੇਕਰ ਆਉਣ ਵਾਲੇ ਸਮੇਂ 'ਚ ਮੈਨੂੰ ਐਮ.ਪੀ. ਆਫ ਦੀ ਯੀਅਰ ਦਾ ਪੁਰਸਕਾਰ ਮਿਲ ਜਾਵੇ, ਤਾਂ ਮੈਂ' ਬਹੁਤ ਖੁਸ਼ ਹੋਵਾਂਗੀ... ਸਾਡੀ ਪਾਰਟੀ ਜਾਂ ਵਾਅਦਿਆਂ ਵਿਚ, ਮੋਦੀ ਦੀਆਂ ਗਾਰੰਟੀਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ, ਮੈਂ ਨਹੀਂ ਦੇਖਦੀ ਕਿ ਦੂਜੀਆਂ ਪਾਰਟੀਆਂ ਕੋਲ ਅਜਿਹੇ ਸਖਤ ਪ੍ਰੋਟੋਕੋਲ ਹਨ ਜੋ ਸਾਡੇ ਕੋਲ ਹਨ ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ