JALANDHAR WEATHER

ਜਿਨ੍ਹਾਂ ਲੋਕਾਂ ਨੇ ਭ੍ਰਿਸ਼ਟਾਚਾਰ ਕੀਤਾ, ਉਨ੍ਹਾਂ 'ਤੇ ਹੋ ਰਹੀ ਕਾਰਵਾਈ - ਅਨੁਰਾਗ ਠਾਕੁਰ

ਨਵੀਂ ਦਿੱਲੀ, 19 ਮਈ-ਕੇਂਦਰੀ ਮੰਤਰੀ ਅਤੇ ਹਮੀਰਪੁਰ ਤੋਂ ਭਾਜਪਾ ਦੇ ਉਮੀਦਵਾਰ ਅਨੁਰਾਗ ਠਾਕੁਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ, ਜਾਂਚ ਏਜੰਸੀਆਂ ਅਤੇ ਅਦਾਲਤ ਨੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਹੈ। ਇਸ ਲਈ ਕੁਝ ਜੇਲ੍ਹ 'ਚ ਹਨ ਅਤੇ ਕੁਝ ਜ਼ਮਾਨਤ 'ਤੇ ਹਨ। 4 ਦਿਨ ਪਹਿਲਾਂ 'ਆਪ' ਦੇ ਇਕ ਐਮ.ਪੀ. ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਸਵਾਤੀ ਮਾਲੀਵਾਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਕੁੱਟਿਆ ਗਿਆ ਸੀ ਅਤੇ 2 ਦਿਨਾਂ ਬਾਅਦ 'ਆਪ' ਦੇ ਇਕ ਹੋਰ ਮੰਤਰੀ ਨੇ ਔਰਤ (ਸਵਾਤੀ ਮਾਲੀਵਾਲ) ਨਾਲ ਦੁਰਵਿਵਹਾਰ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ