JALANDHAR WEATHER

ਪ੍ਰਧਾਨ ਮੰਤਰੀ ਨੇ ਗ਼ਰੀਬ ਲੋਕਾਂ ਨੂੰ ਆਰਥਿਕ ਮੁੱਖ ਧਾਰਾ 'ਚ ਲਿਆਂਦਾ

ਨਵੀਂ ਦਿੱਲੀ,19 ਮਈ - ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਕਹਿਣਾ ਹੈ ਕਿ 250 ਮਿਲੀਅਨ ਲੋਕਾਂ ਦਾ ਗ਼ਰੀਬੀ ਵਿਚੋਂ ਬਾਹਰ ਨਿਕਲਣਾ ਇਕ ਹੈਰਾਨ ਕਰਨ ਵਾਲਾ ਅੰਕੜਾ ਹੈ। ਪ੍ਰਧਾਨ ਮੰਤਰੀ ਖ਼ੁਦ ਪ੍ਰਗਤੀ ਨਾਂਅ ਦੀ ਮੀਟਿੰਗ ਕਰਦੇ ਹਨ, ਜਿਸ ਦੀ ਪ੍ਰਧਾਨਗੀ ਉਹ ਹਰ ਮਹੀਨੇ ਕਰਦੇ ਹਨ, ਜਿੱਥੇ ਉਹ ਸਬੰਧਿਤ ਵਿਭਾਗਾਂ ਦੇ ਸਕੱਤਰਾਂ ਨਾਲ ਗੱਲਬਾਤ ਕਰਦੇ ਹਨ। ਇਸ ਦਾ ਮਤਲਬ ਹੈ ਕਿ ਸਭ ਤੋਂ ਗ਼ਰੀਬ ਲੋਕਾਂ ਨੂੰ ਆਰਥਿਕ ਮੁੱਖ ਧਾਰਾ 'ਚ ਲਿਆਂਦਾ ਜਾਂਦਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ