
ਕੋਟਕਪੂਰਾ, 4 ਮਾਰਚ (ਮੋਹਰ ਗਿੱਲ)-ਕੋਟਕਪੂਰੇ ਦੀ ਨਰਮਾ ਮੰਡੀ 'ਚ ਭਾਵੇਂ ਇਨ੍ਹੀ ਦਿਨੀਂ ਨਰਮੇ ਦੀਆਂ ਢੇਰੀਆਂ ਭਾਵੇਂ ਬਹੁਤ ਘੱਟ ਦਿਖਾਈ ਦਿੰਦੀਆਂ ਹਨ, ਪਰ ਨਰਮੇ ਦਾ ਭਾਅ ਵਧਣ ਕਾਰਨ ਕਿਸਾਨ ਕੁਝ ਤਸੱਲੀ ਜ਼ਰੂਰ ਮਹਿਸੂਸ ਕਰ ਰਹੇ ਹਨ | ਜਾਣਕਾਰੀ ਅਨੁਸਾਰ ਇਨ੍ਹੀਂ ਦਿਨੀਂ ...
ਫ਼ਰੀਦਕੋਟ, 4 ਮਾਰਚ (ਗੁਰਮੀਤ ਸਿੰਘ)-ਇਥੇ ਮੁੱਖ ਸਾਂਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਫ਼ਰੀਦਕੋਟ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਸ: ਬਰਾੜ ਨੇ ਕਿਹਾ ਕਿ ਉਹ ਸਿਰਫ਼ ਆਪਣੇ ਹਲਕੇ ਦੇ ਲੋਕਾਂ ਦੀਆਂ ਹੀ ਨਹੀਂ ਸਗੋਂ ਜ਼ਿਲ੍ਹੇ ਦੀਆਂ ਸਮੱਸਿਆਵਾਂ ਹੱਲ ...
ਲੰਬੀ, 4 ਮਾਰਚ(ਮੇਵਾ ਸਿੰਘ)-ਆਪਣੀਆਂ ਹੱਕੀ ਮੰਗਾਂ ਸਰਕਾਰ ਤੋਂ ਮਨਾਉਣ ਖ਼ਾਤਰ ਕੱਲ੍ਹ ਤੋਂ ਲੰਬੀ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਨਾਨਕ ਸਿੰਘ ਦੀ ਅਗਵਾਈ 'ਚ ਰੈਗੂਲਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ਜ਼ਿਲ੍ਹਾ ਪ੍ਰਧਾਨ ਤੇ ਤਰਸੇਮ ...
ਰੁਪਾਣਾ, 4 ਮਾਰਚ (ਜਗਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਮੰਡਲ ਲੱਖੇਵਾਲੀ ਦੀ ਮਹਿਲਾ ਵਿੰਗ ਦੀ ਮੀਟਿੰਗ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਗੁਰਸਿਮਰਜੀਤ ਕੌਰ ਸੰਧੂ ਦੀ ਪ੍ਰਧਾਨਗੀ ਹੇਠ ਪਿੰਡ ਰੁਪਾਣਾ ਵਿਖੇ ਪੱਕੀ ਕਲੋਨੀ 'ਚ ਹੋਈ | ਮੀਟਿੰਗ 'ਚ ਹਾਜ਼ਰ ਔਰਤਾਂ ਨੂੰ ...
ਮੰਡੀ ਕਿੱਲਿ੍ਹਆਂਵਾਲੀ, 4 ਮਾਰਚ (ਸ਼ਾਂਤ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਵੱਲੋਂ ਕਿ੍ਕਟ ਦੀ ਨਵੀਆਂ ਪ੍ਰਤਿਭਾਵਾਂ ਨੂੰ ਉਭਾਰਨ ਲਈ 10 ਮਾਰਚ ਨੂੰ ਨਵੇਂ ਖਿਡਾਰੀਆਂ ਦੇ ਟਰਾਇਲ ਐਪਲ ਇੰਟਰਨੈਸ਼ਨਲ ਸਕੂਲ ਲੰਬੀ ਵਿਖੇ ਲਏ ਜਾਣਗੇ | ਸਕੂਲ ਦੇ ਇਕ ਬੁਲਾਰੇ ਨੇ ਦੱਸਿਆ ਕਿ ...
ਫ਼ਰੀਦਕੋਟ, 4 ਮਾਰਚ (ਗੁਰਮੀਤ ਸਿੰਘ)-ਸਥਾਨਕ ਡੋਗਰ ਬਸਤੀ ਵਿਖੇ ਬਹੁਜਨ ਸਮਾਜ ਪਾਰਟੀ ਦੀ ਵਿਸ਼ੇਸ਼ ਬੈਠਕ ਹੋਈ ਜਿਸ ਵਿਚ ਸਮੂਹ ਬਸਪਾ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ | ਜਾਣਕਾਰੀ ਦਿੰਦਿਆਂ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਕਿੱਕਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਸ੍ਰੀ ...
ਕੋਟਕਪੂਰਾ, 4 ਮਾਰਚ (ਮੇਘਰਾਜ)-ਅਵਿਨਾਸ਼ ਚੌਹਾਨ ਦੀ ਨਿਰਦੇਸ਼ਨਾ ਹੇਠ ਕਾਰਤਿਕ ਫ਼ਿਲਮ ਪ੍ਰੋਡਕਸ਼ਨ ਵੱਲੋਂ ਬਣਾਈ ਜਾ ਰਹੀ ਟੈਲੀਫ਼ਿਲਮ 'ਸੋਚੋ ਕੁੜੀਓ' ਦਾ ਆਰੰਭ ਪਿੰਡ ਵਾਂਦਰ ਜਟਾਣਾ ਵਿਖੇ ਡਾ: ਰਾਜਨ ਸਿੰਗਲਾ ਤੇ ਜੋਤਸ਼ੀ ਪੰਡਿਤ ਸੁਨੀਲ ਦੇਵ ਜੀ ਨੇ ਸਾਂਝੇ ਤੌਰ 'ਤੇ ...
ਜੈਤੋ, 4 ਮਾਰਚ (ਭੋਲਾ ਸ਼ਰਮਾ)-ਲਾਇਨਜ਼ ਆਈ ਕੇਅਰ ਸੈਂਟਰ ਵਿਖੇ ਜ਼ੇਰੇ ਇਲਾਜ ਮਰੀਜ਼ਾਂ ਨੂੰ ਲੰਗਰ ਛਕਾਉਣ ਦੀ ਰਵਾਇਤ ਨੂੰ ਅੱਗੇ ਵਧਾਉਾਦਿਆਂ ਬੀਤੀ ਰਾਤ ਉਘੇ ਸਮਾਜ ਸੇਵੀ ਤੇ ਮਸ਼ਹੂਰ ਬੁੱਧੀਜੀਵੀ ਪੋ੍ਰਫੈਸਰ ਤਰਸੇਮ ਨਰੂਲਾ ਨੇ ਮਰੀਜ਼ਾਂ ਨੂੰ ਲੰਗਰ ਛਕਾਇਆ ਤੇ ...
ਬਾਜਾਖਾਨਾ, 4 ਮਾਰਚ (ਜੀਵਨ ਗਰਗ)-ਇਕ ਪਾਸੇ ਤਾਂ ਪੰਜਾਬ ਸਰਕਾਰ ਗ਼ਰੀਬਾਂ ਨੂੰ ਕਣਕ ਦੇਣ ਲਈ ਏ. ਪੀ. ਐਲ. ਕਾਰਡ ਬਣਾ ਰਹੀ ਹੈ ਤੇ ਸਸਤਾ ਰਾਸ਼ਨ ਦੇਣ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਤਹਿਸੀਲ ਜੈਤੋ ਦੇ ਕਸਬਾ ਬਾਜਾਖਾਨਾ ਦੇ 25 ਰਾਸ਼ਨ ਡਿਪੂਆਂ ਨੂੰ ਏ. ਪੀ. ਐਲ. ਕਣਕ ...
ਫ਼ਰੀਦਕੋਟ, 4 ਮਾਰਚ (ਪੁਰਬਾ)-ਦਸਮੇਸ਼ ਪਬਲਿਕ ਸਕੂਲ ਦੀ ਹੋਣਹਾਰ ਵਿਦਿਆਰਥਣ ਸੁਖਨਦੀਪ ਕੌਰ ਨੇ ਲਗਾਤਾਰ ਦੂਜੀ ਵਾਰ ਪੰਜਾਬ ਸਟੇਟ ਕੌਾਸਲ ਫ਼ਾਰ ਸਾਇੰਸ ਐਾਡ ਟੈਕਨਾਲੋਜੀ ਚੰਡੀਗੜ੍ਹ ਵੱਲੋਂ ਸਾਇੰਸ ਰਾਜ ਪੱਧਰੀ ਲੇਖ ਲਿਖਣ ਮੁਕਾਬਲੇ 'ਚ ਅੱਵਲ ਰਹਿੰਦੇ ਹੋਏ ਲਗਾਤਾਰ ...
ਸਾਦਿਕ (ਫ਼ਰੀਦਕੋਟ), 4 ਮਾਰਚ (ਗੁਰਮੀਤ ਸਿੰਘ, ਚੌਹਾਨ)-ਮਾਂ-ਬੋਲੀ ਪੰਜਾਬੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਨਵੀਆਂ ਬਣ ਰਹੀਆਂ ਸਫ਼ਲ ਪੰਜਾਬੀ ਫ਼ਿਲਮਾਂ ਦੀ ਲੜੀ ਵਿਚ ਇਕ ਹੋਰ ਇਤਿਹਾਸਕ ਨਾਂਅ ਜੁੜ ਰਿਹਾ ਹੈ | ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੇ ...
ਫ਼ਰੀਦਕੋਟ, 4 ਮਾਰਚ (ਸ.ਰ.)-ਡਿਪਟੀ ਕਮਿਸ਼ਨਰ ਰਵੀ ਭਗਤ ਤੇ ਸਿਵਲ ਸਰਜਨ ਡਾ: ਰਾਕੇਸ਼ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਹੈਲਥ ਕੇਅਰ ਐਨ. ਜੀ. ਓ. ਕੋਟਕਪੂਰਾ ਨੇ ਮੁਫ਼ਤ ਖ਼ੂਨ ਜਾਂਚ ਕੈਂਪ ਟਰੱਕ ਯੂਨੀਅਨ ਕੋਟਕਪੂਰਾ ਵਿਖੇ ਲਾਇਆ | ਜਿਸ 'ਚ ਕੋਟਕਪੂਰਾ ਸਿਵਲ ਹਸਪਤਾਲ ਦੇ ...
ਫ਼ਰੀਦਕੋਟ, 4 ਫ਼ਰਵਰੀ (ਹਰਮਿੰਦਰ ਮਿੰਦਾ)-ਅਰੋਗਿਆ ਭਾਰਤੀ ਵੱਲੋਂ ਸਥਾਨਕ ਅਨੰਦਿਆਣਾ ਗੇਟ ਗਊਸ਼ਾਲਾ ਵਿਖੇ ਦੂਜਾ ਮੈਗਾ ਮੈਡੀਕਲ ਕੈਂਪ ਲਾਇਆ ਗਿਆ | ਜਿਸ ਵਿਚ 650 ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਇਲਾਜ ਅਤੇ ਜਾਂਚ ਕੀਤੀ ਗਈ | ਇਹ ਕੈਂਪ ਦਰਸ਼ਨ ਲਾਲ ਠਾਕੁਰ ਦੀ ਯਾਦ ਵਿਚ ...
ਬਾਜਾਖਾਨਾ, 4 ਮਾਰਚ (ਜੀਵਨ ਗਰਗ)-ਪਿੰਡ ਲੰਭਵਾਲੀ ਵਿਖੇ ਪਿੰਡ ਵਾਸੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲੀ ਕੋਆਪ੍ਰੇਟਿਵ ਸੁਸਾਇਟੀ 'ਚ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਕੋਆਪ੍ਰੇਟਿਵ ਸੁਸਾਇਟੀ ਲੰਭਵਾਲੀ ਵਿਖੇ ਚੋਰਾਂ ਨੇ ਲਗਪਗ 45 ਹਜ਼ਾਰ ...
ਫ਼ਰੀਦਕੋਟ, 4 ਮਾਰਚ (ਸ.ਰ.)-ਪੀ. ਆਰ. ਟੀ. ਸੀ. ਰਿਟਾਇਰਡ ਵਰਕਰ ਭਾਈਚਾਰਾ ਮੰਚ ਫ਼ਰੀਦਕੋਟ ਦੀ ਮਹੀਨਾ ਵਾਰ ਬੈਠਕ ਜਨਰਲ ਸਕੱਤਰ ਰਮੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਬੈਠਕ 'ਚ ਪੈਨਸ਼ਨਰ, ਨਾਨ ਪੈਨਸ਼ਨਰ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਦਰਪੇਸ਼ ਮਸਲਿਆਂ 'ਤੇ ਵਿਚਾਰ ...
ਬਾਜਾਖਾਨਾ, 4 ਮਾਰਚ (ਜੀਵਨ ਗਰਗ)-'ਪੰਜਾਬ ਸਰਕਾਰ ਵੱਲੋਂ ਜੋ ਸਹੂਲਤਾਂ ਗ਼ਰੀਬ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਉਹ ਸਹੂਲਤਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ | ਆਟਾ ਦਾਲ ਸਕੀਮ, ਸ਼ਗਨ ਸਕੀਮ, ਬਿਜਲੀ ਦੇ ਯੂਨਿਟਾਂ ਦੀ ਮੁਆਫ਼ੀ ਆਦਿ ਸਹੂਲਤਾਂ 'ਚ ਪਹਿਲਾਂ ...
ਦੋਦਾ, 4 ਮਾਰਚ (ਭੁੱਲਰ)-ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਭੇਜੇ ਅੰਗਹੀਣਾਂ ਲਈ ਟਰਾਈ ਸਾਈਕਲ ਪਿੰਡ ਮੱਲਣ ਵਿਖੇ ਦਿੱਤੇ ਗਏ | ਟਰਾਈ ਸਾਈਕਲ ਵੰਡਣ ਦੀ ਰਸਮ ਅਮਨ ਸਿੱਧੂ ਤੇ ਗੁਰਪ੍ਰੀਤ ਸਿੰਘ ਮਨੀਆਂਵਾਲਾ ਵੱਲੋਂ ਕੀਤੀ ਗਈ | ਇਸ ਮੌਕੇ ਜੀਤ ਸਿੰਘ ਪੁੱਤਰ ...
ਮਲੋਟ, 4 ਮਾਰਚ (ਬਰਾੜ)-ਟਰੈਫਿਕ ਪੁਲਿਸ ਮਲੋਟ ਵੱਲੋਂ ਸ਼ਹਿਰ ਦੀ ਜੀ. ਟੀ. ਰੋਡ 'ਤੇ ਨਾਜਾਇਜ਼ ਤੌਰ 'ਤੇ ਖੜਨ ਵਾਲੇ ਟਰੱਕਾਂ, ਜੀਪਾਂ, ਕਾਰਾਂ ਆਦਿ ਨੂੰ ਰੋਕਣ ਲਈ ਇਕ ਮੀਟਿੰਗ ਝਾਂਬ ਗੈਸਟ ਵਿਖੇ ਕੀਤੀ ਗਈ | ਟਰੈਫ਼ਿਕ ਇੰਚਾਰਜ ਸ: ਬਲਕਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ...
ਰੁਪਾਣਾ, 4 ਮਾਰਚ (ਜਗਜੀਤ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਕੁਮਾਰ ਰਜੌਰੀਆ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੜਕੀਆਂ ਨੂੰ ਸਵੈ ਰੱਖਿਆ ਦੀ ਟਰੇਨਿੰਗ ਦੇਣ ਲਈ ਸਰਕਾਰੀ ਮਿਡਲ ਸਕੂਲ ਧਿਗਾਣਾ ਵਿਖੇ ਸਕੂਲ ਮੁਖੀ ਸ੍ਰੀਮਤੀ ਰਾਜ ਕੁਮਾਰੀ ਦੀ ਅਗਵਾਈ ...
ਮੰਡੀ ਕਿੱਲਿ੍ਹਆਂਵਾਲੀ, 4 ਮਾਰਚ (ਇਕਬਾਲ ਸਿੰਘ ਸ਼ਾਂਤ)-ਖੇਤਰ ਦੇ ਪਿੰਡ ਫੱਤਾ ਕੇਰਾ ਦੇ ਫਤਹਿ ਸਿੰਘ ਯਾਦਗਾਰੀ ਖੇਡ ਤੇ ਵੈੱਲਫੇਅਰ ਕਲੱਬ ਵੱਲੋਂ ਮਾਂ-ਪਿਉ ਬਾਹਰੀ ਇਕ ਲੜਕੀ ਦੇ ਵਿਆਹ 'ਚ 10 ਹਜ਼ਾਰ ਰੁਪਏ ਦਾ ਘਰੇਲੂ ਸਾਮਾਨ ਦੇ ਕੇ ਇਨਸਾਨੀ ਕਦਰਾਂ-ਕੀਮਤਾਂ ਦਾ ਮਾਣ ...
ਮਲੋਟ, 4 ਮਾਰਚ (ਗੁਰਮੀਤ ਸਿੰਘ ਮੱਕੜ)-ਸਥਾਨਕ ਝਾਂਬ ਗੈਸਟ ਹਾਊਸ ਵਿਖੇ ਵਿਸ਼ਵ ਬ੍ਰਹਮਕੁਮਾਰੀ ਇਸ਼ਵਰੀਆ ਵਿਸ਼ਵ ਵਿੱਦਿਆਲਿਆ ਵੱਲੋਂ ਸ਼ਿਵ ਜੈਯੰਤੀ ਮਨਾਈ ਗਈ | ਇਸ ਮੌਕੇ ਸੁਰਿੰਦਰ ਚੁਰਾਇਆ ਤੇ ਕੁਲਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਮੌਕੇ ...
ਫ਼ਰੀਦਕੋਟ, 4 ਮਾਰਚ (ਸ.ਰ.)-ਲਿਟਲ ਸਟਾਰ ਕਾਨਵੈਂਟ ਸਕੂਲ ਪਿੰਡ ਚੱਕ ਕਲਿਆਣ (ਫ਼ਰੀਦਕੋਟ) ਦਾ ਉਦਘਾਟਨ ਮੁੱਖ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਕੀਤਾ | ਉਨ੍ਹਾਂ ਦੇ ਨਾਲ ਮੰਡਲ ਸਿੱਖਿਆ ਅਫ਼ਸਰ ਫ਼ਰੀਦਕੋਟ ਬਲਜੀਤ ਸਿੰਘ ਬਰਾੜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ...
ਫ਼ਰੀਦਕੋਟ, 4 ਮਾਰਚ (ਸ.ਰ.)-ਪਿੰਡ ਨਵਾਂ ਕਿਲਾ ਵਿਖੇ ਮੁੱਖ ਸੰਸਦੀ ਸਕੱਤਰ ਸ: ਮਨਤਾਰ ਸਿੰਘ ਬਰਾੜ ਨੇ ਲਖਵਿੰਦਰ ਸਿੰਘ ਹਾਲੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਉਨ੍ਹਾਂ ਦੇ ਇਕਲੌਤੇ ਪੁੱਤਰ ਦੇ ਗੁੰਮ ਹੋਣ 'ਤੇ ਦੁੱਖ ਸਾਂਝਾ ਕੀਤਾ | ਦੱਸਣਯੋਗ ਹੈ ਕਿ ਤਰਕਸ਼ੀਲ ਆਗੂ ਲਖਵਿੰਦਰ ...
ਫ਼ਰੀਦਕੋਟ, 4 ਮਾਰਚ (ਸ.ਰ.)-ਦਲਿਤ ਵੈੱਲਫੇਅਰ ਸਭਾ ਦੀ ਇਕ ਬੈਠਕ ਚੇਅਰਮੈਨ ਸਦਾਨੰਦ ਦਾਨਵ, ਜ਼ਿਲ੍ਹਾ ਪ੍ਰਧਾਨ ਸੰਮੀ ਭੱਟੀ ਦੀ ਪ੍ਰਧਾਨਗੀ ਹੇਠ ਕੀਤੀ ਗਈ | ਬੈਠਕ 'ਚ ਦਲਿਤ ਵੈੱਲਫੇਅਰ ਸਭਾ ਫ਼ਰੀਦਕੋਟ ਦੀ ਨਵੀਂ ਚੋਣ ਕੀਤੀ ਗਈ | ਜਿਸ 'ਚ ਜ਼ਿਲ੍ਹਾ ਪ੍ਰਧਾਨ ਸਤਪਾਲ ਸ਼ਰਮਾ, ...
ਬਾਜਾਖਾਨਾ, 4 ਮਾਰਚ (ਜੀਵਨ ਗਰਗ)-ਸਰਦਾਰੀਆਂ ਯੂਥ ਕਲੱਬ ਦਬੜ੍ਹੀਖਾਨਾ ਵੱਲੋਂ ਪਿੰਡ ਸਿਰੀਏਵਾਲਾ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਵਿਖੇ ਦਸਤਾਰ ਸਿਖਲਾਈ ਕੈਂਪ ਦੀ ਸ਼ੁਰੂਆਤ ਕੀਤੀ ਗਈ | ਕੈਂਪ ਲਾਉਣ ਲਈ ਵਿਸ਼ੇਸ਼ ਸਹਿਯੋਗ ਗੁਰਮੇਲ ਸਿੰਘ ਖਾਲਸਾ, ਸੇਵਕ ਸਿੰਘ, ...
ਫ਼ਰੀਦਕੋਟ, 4 ਫ਼ਰਵਰੀ (ਹਰਮਿੰਦਰ ਮਿੰਦਾ)-ਸ੍ਰੀ ਬਾਲਾ ਜੀ ਵੈੱਲਫੇਅਰ ਸੁਸਾਇਟੀ ਦੁਆਰਾ ਸਵਾਈਨ ਫਲੂ ਦੇ ਫਲੈਕਸ ਪੋਸਟਰ ਤੇ ਬੈਨਰ ਸਥਾਨਕ ਅਨੰਦਿਆਣਾ ਗੇਟ ਗਊਸ਼ਾਲਾ ਵਿਖੇ ਜਾਰੀ ਕੀਤਾ ਗਿਆ | ਇਕ ਪ੍ਰੋਗਰਾਮ 'ਚ ਵਿਸ਼ੇਸ਼ ਤੌਰ 'ਤੇ ਸਿਵਲ ਹਸਪਤਾਲ ਦੇ ਡਾ: ਚੰਦਰ ਸ਼ੇਖਰ, ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਸੁਖਪਾਲ ਸਿੰਘ ਢਿੱਲੋਂ)-ਪਿਛਲੇ ਦਿਨੀਂ ਇਸ ਖੇਤਰ 'ਚ ਪਈ ਬਾਰਿਸ਼ ਦੇ ਕਾਰਨ ਭੱਠਿਆਂ ਵਾਲਿਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਕਿਉਂਕਿ ਮੀਂਹ ਨੇ ਕੱਢੀਆਂ ਇੱਟਾਂ ਨੂੰ ਖੋਰ ਦਿੱਤਾ ਹੈ ਤੇ ਢਹਿ ਢੇਰੀ ਕਰ ਦਿੱਤਾ ਹੈ | ਜਾਣਕਾਰੀ ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਦਰਦੀ)-ਮੁਹੱਲਾ ਸੁਧਾਰ ਕਮੇਟੀ ਦੀ ਮੀਟਿੰਗ ਸਥਾਨਕ ਨਾਕਾ ਨੰਬਰ 7 ਵਿਖੇ ਹੋਈ | ਜਿਸ 'ਚ ਵੱਡੀ ਗਿਣਤੀ 'ਚ ਮੁਹੱਲਾ ਨਿਵਾਸੀਆਂ ਨੇ ਸ਼ਿਰਕਤ ਕੀਤੀ | ਮੀਟਿੰਗ 'ਚ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਸੁਧਾਰ ਸਭਾ ਗੇਟ ਨੰਬਰ 6 ਤੇ 7 ਸ੍ਰੀ ...
ਕੋਟਕਪੂਰਾ, 4 ਮਾਰਚ (ਮੋਹਰ ਗਿੱਲ)-ਜ਼ਿਲ੍ਹਾ ਫ਼ਰੀਦਕੋਟ ਵਿਚ ਪਿਛਲੇ ਕਈ ਸਾਲਾਂ ਤੋਂ ਸ਼ਗਨ ਸਕੀਮ ਦੀ ਰਾਸ਼ੀ ਨਾ ਮਿਲਣ ਕਾਰਨ ਲਾਭਪਾਤਰੀ ਬੇਹੱਦ ਪੇ੍ਰਸ਼ਾਨ ਹਨ | ਪੰਜਾਬ ਸਰਕਾਰ ਵੱਲੋਂ ਦਲਿਤ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ 15 ਹਜ਼ਾਰ ਰੁਪਏ ਦੀ ਰਾਸ਼ੀ ...
ਸਾਦਿਕ, 4 ਮਾਰਚ (ਆਰ. ਐੱਸ. ਧੰੁਨਾ)-ਸ਼ਹੀਦ ਬਾਬਾ ਤਾਰਾ ਸਿੰਘ ਕਮੇਟੀ ਪਿੰਡ ਕਿੰਗਰਾ ਵੱਲੋਂ ਸ਼ਹੀਦ ਬਾਬਾ ਤਾਰਾ ਸਿੰਘ ਜੀ ਦੀ ਯਾਦ 'ਚ 3 ਦਿਨਾ ਧਾਰਮਿਕ ਸਮਾਗਮ ਪਿੰਡ ਵਿਖੇ ਬਣੇ ਬਾਬਾ ਜੀ ਦੇ ਸਥਾਨ 'ਤੇ ਕਰਵਾਇਆ ਗਿਆ | ਸਮਾਗਮ 'ਚ ਪਿੰਡ ਵਾਸੀਆਂ ਤੋਂ ਇਲਾਵਾ ਬਾਬਾ ਜੀ ਦਾ ...
ਸਾਦਿਕ, 4 ਮਾਰਚ (ਨਿ.ਪ.ਪ.)-ਬਾਬਾ ਮਹਿਰ ਦੀ ਯਾਦ 'ਚ ਦਸਮੇਸ਼ ਕਲੱਬ ਰਜਿ: ਪਿੰਡ ਅਹਿਲ ਵੱਲੋਂ ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 3 ਦਿਨਾਂ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ | ਜਿਸ 'ਚ 8 ਮਾਰਚ ਨੂੰ ਵਾਲੀਬਾਲ ਸ਼ੂਟਿੰਗ ਦੇ ਮੈਚ ਤੇ ਕੁੱਤਿਆਂ ਦੀਆਂ ...
ਬਾਜਾਖਾਨਾ, 4 ਮਾਰਚ (ਜੀਵਨ ਗਰਗ)-ਪਿੰਡ ਦਬੜ੍ਹੀਖਾਨਾ ਵਿਖੇ ਸਾਲਾਨਾ ਲਾਲ ਸਿੰਘ ਢਿੱਲੋਂ ਯਾਦਗਾਰੀ ਟੂਰਨਾਮੈਂਟ 10, 11 ਤੇ 12 ਮਾਰਚ ਨੂੰ ਗੋਬਿੰਦਗੜ੍ਹ (ਦਬੜ੍ਹੀਖਾਨਾ) ਦੇ ਕਬੱਡੀ ਗਰਾਊਾਡ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਕਮੇਟੀ ...
ਲੰਬੀ, 4 ਮਾਰਚ (ਬਰਾੜ)-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾ ਤੋ ਉਪਰੰਤ ਮੋਗਾ ਦੀ ਜ਼ਿਮਨੀ ਚੋਣ 'ਚ ਸ਼ੋ੍ਰਮਣੀ ਅਕਾਲੀ ਦਲ ਦੀ ਸ਼ਾਨਦਰ ਜਿੱਤ ਨੇ ਕਾਂਗਰਸ ਪਾਰਟੀ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ ਤੇ ਹੁਣ ਪੰਜਾਬ ਵਿਚ ਕਾਂਗਰਸ ਪਾਰਟੀ ਦਾ ਪੱਤਾ ਸਾਫ਼ ਹੋ ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਦਰਦੀ)-ਰਾਸ਼ਟਰੀ ਸਿੱਖਿਆ ਖੋਜ ਤੇ ਸਿਖਲਾਈ ਸੰਸਥਾ (ਐਨ. ਸੀ. ਈ. ਆਰ. ਟੀ. ਨਵੀਂ ਦਿੱਲੀ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਸ਼ਟਰੀ ਪ੍ਰਾਪਤੀ ਸਰਵੇਖਣ ਤੀਜੀ ਜਮਾਤ 2012-13 ਦੀ ਟੇ੍ਰਨਿੰਗ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਸ੍ਰੀ ...
ਰੁਪਾਣਾ 4 ਮਾਰਚ (ਜਗਜੀਤ ਸਿੰਘ)-ਪਿੰਡ ਰੁਪਾਣਾ ਦੇ ਵਿਚਕਾਰੋਂ ਲੰਘਦੀ ਤੇ ਗ਼ਰੀਬ ਬਸਤੀ ਵਾਸੀਆਂ ਦੇ ਘਰਾਂ ਦੇ ਕੋਲ ਦੀ ਹੁੰਦੀ ਹੋਈ ਤੇ ਸੋਥਾ ਦੀ ਸੜਕ ਨੂੰ ਮਿਲਣ ਵਾਲੀ ਗਲੀ ਦੀ ਹਾਲਤ ਕੱਚੀਆਂ ਨਾਲੋਂ ਮਾੜ੍ਹੀ ਹੋਣ ਕਰਕੇ ਖ਼ੁਦ ਗਲੀ ਵਾਸੀਆਂ ਨੇ ਇਕੱਠੇ ਹੋ ਇਸ ਗਲੀ ...
ਗੋਲੇਵਾਲਾ, 4 ਮਾਰਚ (ਅਮਰਜੀਤ ਬਰਾੜ)-ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਵੱਲੋਂ ਸਾਹਿਤ ਸਭਾ ਘੁਗਿਆਣਾ ਦੇ ਸਹਿਯੋਗ ਨਾਲ ਸ: ਮਿਹਰ ਸਿੰਘ ਬਰਾੜ, ਅਰਜਨ ਸਿੰਘ ਬਰਾੜ ਨੰਬਰਦਾਰ ਯਾਦਗਾਰੀ ਲਾਇਬ੍ਰੇਰੀ ਘੁਗਿਆਣਾ ਵਿਖੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ | ਇਹ ਕਵੀ ਦਰਬਾਰ ...
ਕੋਟਕਪੂਰਾ, 4 ਮਾਰਚ (ਗੁਰਮੀਤ ਸਿੰਘ)-ਨਿਸ਼ਕਾਮ ਸੇਵਾ ਸੰਮਤੀ ਰਜਿ: ਕੋਟਕਪੂਰਾ ਵੱਲੋਂ ਸਰਪ੍ਰਸਤ ਯਸ਼ ਪਾਲ ਅਗਰਵਾਲ ਤੇ ਸੰਸਥਾਪਕ ਪ੍ਰਧਾਨ ਡਾ: ਸੁਰਿੰਦਰ ਕੁਮਾਰ ਦਿਵੇਦੀ ਦੀ ਅਗਵਾਈ ਹੇਠ 117ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਨਗਰ ਕੌਾਸਲ ਦੇ ਟਾਊਨ ਹਾਲ ਵਿਖੇ ...
ਜੈਤੋ, 4 ਮਾਰਚ (ਸ਼ਗਨ ਕਟਾਰੀਆ)-ਸਰਸਵਤੀ ਕੰਨਿਆ ਮਹਾਂਵਿਦਿਆਲਿਆ ਜੈਤੋ ਵਿਖੇ ਬੀ. ਏ. ਭਾਗ ਦੂਜਾ ਦੀਆਂ ਵਿਦਿਆਰਥਣਾਂ ਵੱਲੋਂ ਇਕ ਸਮਾਗਮ ਰਚਾ ਕੇ ਬੀ. ਏ. ਭਾਗ ਤੀਜਾ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਸਮਾਗਮ ਦੀ ਪ੍ਰਧਾਨਗੀ ਪਿੰ੍ਰਸੀਪਲ ਪ੍ਰੇਮ ...
ਸਾਦਿਕ, 4 ਮਾਰਚ (ਆਰ. ਐੱਸ. ਧੰੁਨਾ)-ਬਾਬਾ ਬ੍ਰਹਮ ਦਾਸ ਮੇਲਾ ਕਮੇਟੀ ਦੀਪ ਸਿੰਘ ਵਾਲਾ ਵੱਲੋਂ ਬਾਬਾ ਜੀ ਦੀ ਯਾਦ ਨੂੰ ਸਮਰਪਿਤ ਚਾਰ ਦਿਨਾਂ ਕਬੱਡੀ, ਵਾਲੀਬਾਲ ਸ਼ੂਟਿੰਗ ਤੇ ਕਿ੍ਕਟ ਖੇਡ ਮੇਲਾ ਕਰਵਾਇਆ ਗਿਆ | ਪਹਿਲੇ ਦਿਨ ਕਿ੍ਕਟ ਦੇ ਮੁਕਾਬਲਿਆਂ ਦਾ ਸਰਪੰਚ ਸ਼ਾਮ ਲਾਲ ...
ਗੋਲੇਵਾਲਾ, 4 ਮਾਰਚ (ਅਮਰਜੀਤ ਬਰਾੜ)-ਕੇ. ਕੇ. ਮਰਵਾਹ ਗਰਲਜ਼ ਕਾਲਜ ਫ਼ਰੀਦਕੋਟ ਦੇ ਪਿ੍ੰਸੀਪਲ ਤੇ ਉੱਘੇ ਗ਼ਜ਼ਲਗੋ ਪੋ੍ਰ: ਸਾਧੂ ਸਿੰਘ ਫ਼ਰੀਦਕੋਟ ਦੀ ਨਵੀਂ ਗ਼ਜ਼ਲਾਂ ਦੀ ਪੁਸਤਕ 'ਸਲੀਬ ਤੇ ਸਰਗਮ' ਪੰਜਾਬੀ ਸਭਾ ਫ਼ਰੀਦਕੋਟ ਵੱਲੋਂ ਪਿੰਡ ਘੁਗਿਆਣਾ ਵਿਖੇ ਕਰਵਾਏ ਕਵੀ ਦਰਬਾਰ ਦੌਰਾਨ ਰਿਲੀਜ਼ ਕੀਤੀ ਗਈ | ਇਸ ਸਮੇਂ ਬਾਲ ਕਵੀ ਪ੍ਰੋ: ਨਵਰਾਹੀ ਘੁਗਿਆਣਵੀ ਤੇ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਨੇ ਪ੍ਰੋ: ਸਾਧੂ ਸਿੰਘ ਦੀ ਪੁਸਤਕ ਦੇ ਸਬੰਧ 'ਚ ਬੋਲਦਿਆਂ ਕਿਹਾ ਕਿ ਪ੍ਰੋ: ਸਾਧੂ ਸਿੰਘ ਜਿਥੇ ਚੰਗੇ ਅਧਿਆਪਕ ਤੇ ਇਨਸਾਨ ਹਨ ਉਥੇ ਉਨ੍ਹਾਂ ਦੀ ਸਾਹਿਤਕ ਸਿਰਜਣਾ ਵੀ ਦੁਨੀਆ ਨੂੰ ਵਧੇਰੇ ਖ਼ੂਬਸੂਰਤ, ਸਰਬ ਸਾਂਝੀ ਤੇ ਸੁਤੰਤਰ ਬਣਾਉਣ ਦਾ ਇਕ ਸਿਰਜਣਾਤਮਿਕ ਅਮਲ ਹੈ | ਇਸ ਸਮੇਂ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੇ ਪ੍ਰਧਾਨ ਬਨਾਰਸੀ ਦਾਸ ਸ਼ਾਸਤਰੀ ਅਤੇ ਕਵੀ ਪਾਲ ਸਿੰਘ ਨੇ ਵੀ ਪ੍ਰੋ: ਸਾਧੂ ਸਿੰਘ ਦੀ ਸ਼ਖ਼ਸੀਅਤ ਅਤੇ ਕਾਵਿ ਸਿਰਜਣਾ ਦੇ ਸਬੰਧ ਵਿਚ ਚਾਨਣਾ ਪਾਇਆ ਅਤੇ ਪ੍ਰੋ: ਸਾਧੂ ਸਿੰਘ ਨੇ ਦੱਸਿਆ ਕਿ ਸਾਹਿਤ ਸਭਾ ਫ਼ਰੀਦਕੋਟ ਵੱਲੋਂ ਪਿਛਲੇ ਸਮੇਂ ਬਿਸਮਿਲ ਫ਼ਰੀਦਕੋਟ ਦਾ ਐਵਾਰਡ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਨਾਮ ਸੀ | ਇਸ ਸਮੇਂ ਮੁਖ਼ਤਿਆਰ ਸਿੰਘ ਚੌਧਰੀ, ਕਹਾਣੀਕਾਰ ਜ਼ੋਰਾ ਸਿੰਘ ਸੰਧੂ, ਗੁਰਪਿਆਰ ਸਿੰਘ, ਲੇਖਕ ਜੰਗਪਾਲ ਸਿੰਘ, ਪੰਜਾਬੀ ਸਾਹਿਤ ਮੰਚ ਫ਼ਰੀਦਕੋਟ ਦੇ ਪ੍ਰਧਾਨ ਡਾ: ਸਾਧੂ ਸਿੰਘ ਚੌਹਾਨ, ਨਿੰਦਰ ਘੁਗਿਆਣਵੀ ਤੇ ਪ੍ਰੋ: ਸਾਧੂ ਸਿੰਘ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ |
ਗਿੱਦੜਬਾਹਾ, 4 ਮਾਰਚ (ਜਸਪ੍ਰੀਤ ਭਲਾਈਆਣਾ)-ਭਾਰਤੀ ਕਿਸਾਨ ਯੂਨੀਅਨ ਰਜਿ. ਲੱਖੋਵਾਲ ਦੀ ਮੀਟਿੰਗ ਇਥੇ ਜਥੇਬੰਦੀ ਦੇ ਬਲਾਕ ਪ੍ਰਧਾਨ ਨੰਬਰਦਾਰ ਇਕਬਾਲ ਸਿੰਘ ਗਿੱਦੜਬਾਹਾ ਦੀ ਪ੍ਰਧਾਨਗੀ ਹੇਠ ਹੋਈ | ਇਸ ਸਮੇਂ ਉਨ੍ਹਾਂ ਆਖਿਆ ਕਿ ਕੁਝ ਬੈਕ ਅਧਿਕਾਰੀਆਂ ਵੱਲੋਂ ਕਿਸਾਨਾਂ ...
ਸਾਦਿਕ, 4 ਮਾਰਚ (ਆਰ. ਐੱਸ. ਧੰੁਨਾ)-ਪਿੰਡ ਦੀਪ ਸਿੰਘ ਵਾਲਾ ਵਿਖੇ ਮੇਲਾ ਕਮੇਟੀ ਵੱਲੋਂ ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਬ੍ਰਹਮ ਦਾਸ ਜੀ ਦੀ ਮਿੱਠੀ ਯਾਦ 'ਚ ਵਿਸ਼ਾਲ ਧਾਰਮਿਕ ਸਮਾਗਮ ਗੁਰਦੁਆਰਾ ਬਾਬਾ ਬ੍ਰਹਮ ਦਾਸ (ਖਜੂਰ ਵਾਲਾ) ਵਿਖੇ ਕਰਵਾਇਆ ...
ਰੁਪਾਣਾ, 4 ਮਾਰਚ (ਜਗਜੀਤ ਸਿੰਘ)-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਘੋਗੜ ਦੀ ਮੁਕਤੀ ਕੀਤੀ | ਇਸ ਸਬੰਧ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਰੁਪਾਣਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ 3 ਰੋਜ਼ਾ ਸਾਲਾਨਾ ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਦਰਦੀ)-ਸਥਾਨਕ ਰੈੱਡ ਕਰਾਸ ਭਵਨ ਵਿਖੇ ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੀ ਜ਼ਿਲ੍ਹਾ ਇਕਾਈ ਮੁਕਤਸਰ ਵੱਲੋਂ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਨ ਲਈ ਸੀ. ਪੀ. ਐਮ. ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ...
ਬਰਗਾੜੀ, 4 ਮਾਰਚ (ਸੁਖਰਾਜ ਗੋਂਦਾਰਾ)-ਡੀ. ਜੀ. ਐੱਸ. ਈ. ਪੰਜਾਬ ਦੇ ਉਸ ਫ਼ੈਸਲੇ ਤੋਂ ਨੌਜਵਾਨ ਵਰਗ 'ਚ ਕਾਫ਼ੀ ਨਿਰਾਸ਼ਾ ਪਾਈ ਜਾ ਰਹੀ ਹੈ ਜਿਸ 'ਚ ਉਨ੍ਹਾਂ ਨੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਰਕਾਰੀ ਸਕੂਲਾਂ 'ਚ ਕੋਈ ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਰਣਜੀਤ ਸਿੰਘ ਢਿੱਲੋਂ, ਸੁਖਪਾਲ ਸਿੰਘ ਢਿੱਲੋਂ)-ਪੰਜਾਬ ਖੇਤੀ ਉਤਪਾਦਨ 'ਚ ਪਿਛਲੇ ਕਈ ਦਹਾਕਿਆਂ ਤੋਂ ਦੇਸ਼ ਦਾ ਮੋਹਰੀ ਸੂਬਾ ਬਣਿਆ ਹੋਇਆ ਹੈ ਪਰ ਹੁਣ ਖੇਤੀ ਉਪਜ ਦੇ ਮੰਡੀਕਰਨ ਅਤੇ ਇਸ ਦੀ ਪ੍ਰੋਸੈਸਿੰਗ ਕਰਕੇ ਇਸ ਦੇ ਮੁੱਲ ਵਾਧੇ ਰਾਹੀਂ ...
ਬਾਜਾਖਾਨਾ, 3 ਮਾਰਚ (ਗਿੱਲ, ਜੀਵਨ ਗਰਗ)-ਸਰਕਾਰੀ ਮਿਡਲ ਸਕੂਲ ਲੜਕੇ ਬਾਜਾਖਾਨਾ ਬੱਸ ਅੱਡਾ ਵਿਖੇ 7ਵੀਂ ਜਮਾਤ ਦੇ ਵਿਦਿਆਰਥੀਆਂ ਨੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ | ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ...
ਮੰਡੀ ਕਿੱਲਿਆਂਵਾਲੀ, 4 ਮਾਰਚ (ਸ਼ਾਂਤ)-ਕੰਪਿਊਟਰ ਸਾਇੰਸ ਵਿਸ਼ੇ ਨੂੰ ਉਤਸਾਹਿਤ ਕਰਨ ਦੇ ਉਦੇਸ਼ ਨਾਲ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਬੀ ਵਿਖੇ ਕਰਵਾਏ ਗਏ | ਜਿਸ 'ਚ ਲੰਬੀ ਬਲਾਕ ਅਧੀਨ ਆਉਾਦੇ ਸਕੂਲਾਂ ਦੇ ਹਾਈ ਸੈਕਸ਼ਨ ਦੇ ਵਿਦਿਆਰਥੀਆ ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਵਿਖੇ ਇਕ ਸਮਾਗਮ ਕਰਵਾਇਆ ਗਿਆ | ਜਿਸ 'ਚ ਰਾਸ਼ਟਰੀ ਮਾਧਿਮਕ ਸਿੱਖਿਆ ਅਭਿਆਨ ਚੰਡੀਗੜ੍ਹ ਦੇ ਡਾਇਰੈਕਟਰ ਰਾਮ ਮੂਰਤੀ ਗੋਇਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਦਰਦੀ)-ਪੰਜਾਬ ਸਰਕਾਰ ਵੱਲੋਂ ਡੀ. ਸੀ. ਦਫ਼ਤਰਾਂ ਦੇ ਕਰਮਚਾਰੀਆਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਡੀ. ਸੀ. ਦਫ਼ਤਰ/ਐਸ. ਡੀ. ਐਮ. ਦਫ਼ਤਰ/ਤਹਿਸੀਲ ਤੇ ਸਬ ਤਹਿਸੀਲਾਂ ਦੇ ਸਮੂਹ ਕਰਮਚਾਰੀ 2 ਦਿਨਾਂ ਦੇ ਲਈ ਕਲਮ ...
ਫ਼ਰੀਦਕੋਟ, 4 ਮਾਰਚ (ਗੁਰਮੀਤ ਸਿੰਘ)- ਇਸ ਜ਼ਿਲ੍ਹੇ ਦੀ ਸਾਇੰਸ ਸੁਪਰਵਾਈਜ਼ਰ ਅਮਰਜੀਤ ਕੁਮਾਰੀ ਨੇ ਸਿੱਖਿਆ ਬੋਰਡ ਦੇ ਇਮਤਿਹਾਨਾਂ ਦੇ ਪਹਿਲੇ ਦਿਨ ਮੋਗੇ ਜ਼ਿਲ੍ਹੇ ਦੇ ਚਾਰ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੌਾਤਾ ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਕੁਲਦੀਪ ਸਿੰਘ ਰਿਣੀ)-ਸ਼ਹਿਰ 'ਚ ਬੀਤੇ ਕੁੱਝ ਦਿਨਾਂ ਤੋਂ ਦੁਕਾਨਦਾਰਾਂ ਤੇ ਨਗਰ ਕੌਾਸਲ ਵਿਚ ਚੱਲ ਰਿਹਾ ਤਣਾਅ ਦਾ ਮਾਹੌਲ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਅੱਜ ਇਹ ਮਾਹੌਲ ਉਸ ਸਮੇਂ ਹੋਰ ਤਣਾਅਪੂਰਨ ਹੋ ਗਿਆ ਜਦ ਵੱਡੀ ਗਿਣਤੀ 'ਚ ਪੁਲਿਸ ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਸੁਖਪਾਲ ਸਿੰਘ ਢਿੱਲੋਂ/ ਕੁਲਦੀਪ ਸਿੰਘ ਰਿਣੀ)-ਅਪਾਹਜ ਵੈੱਲਫੇਅਰ ਸਭਾ ਸੁਸਾਇਟੀ ਵੱਲੋਂ ਅੱਜ ਵਿਸ਼ਾਲ ਰੋਸ ਰੈਲੀ ਕੀਤੀ ਗਈ | ਰੈਲੀ ਦੌਰਾਨ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਸੰਬੋਧਨ ਕਰਦਿਆਂ ਸੁਸਾਇਟੀ ਦੇ ਜ਼ਿਲ੍ਹਾ ਸ੍ਰੀ ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਸੁਖਪਾਲ ਸਿੰਘ ਢਿੱਲੋਂ/ ਕੁਲਦੀਪ ਸਿੰਘ ਰਿਣੀ)-ਅਪਾਹਜ ਵੈੱਲਫੇਅਰ ਸਭਾ ਸੁਸਾਇਟੀ ਵੱਲੋਂ ਅੱਜ ਵਿਸ਼ਾਲ ਰੋਸ ਰੈਲੀ ਕੀਤੀ ਗਈ | ਰੈਲੀ ਦੌਰਾਨ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਸੰਬੋਧਨ ਕਰਦਿਆਂ ਸੁਸਾਇਟੀ ਦੇ ਜ਼ਿਲ੍ਹਾ ਸ੍ਰੀ ...
ਮੰਡੀ ਕਿੱਲਿ੍ਹਆਂਵਾਲੀ, 4 ਮਾਰਚ (ਸ਼ਾਂਤ)-ਜ਼ਿਲ੍ਹਾ ਪ੍ਰਸ਼ਾਸਨ ਮੁਕਤਸਰ ਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਮੇਂ ਸਮੇਂ 'ਤੇ ਕੀਤੇ ਸਮਝੌਤਿਆਂ ਦੌਰਾਨ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਕੱਲ੍ਹ 5 ਮਾਰਚ ਤੋਂ ਲੰਬੀ ਵਿਖੇ ਦਿੱਤੇ ਜਾਣ ਵਾਲੇ ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਅਮਨ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਜ਼ਿਲ੍ਹਾ ਮੁਕਤਸਰ ਦੀ ਚੇਅਰਮੈਨ ਵੀਰਪਾਲ ਕੌਰ ਲੱਖੇਵਾਲੀ ਤੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਕੌਰ ਦੀ ਅਗਵਾਈ ਹੇਠ ਇਕ ਵਫ਼ਦ ਨੇ ਆਂਗਣਵਾੜੀ ਸੈਂਟਰਾਂ 'ਚ ਆ ਰਹੀਆਂ ਮੁਸ਼ਕਿਲਾਂ ਸੰਬੰਧੀ ...
ਮੰਡੀ ਬਰੀਵਾਲਾ, 4 ਮਾਰਚ (ਨਿਰਭੋਲ ਸਿੰਘ)-ਭਾਵੇਂ ਕੁਦਰਤੀ ਸੋਮਿਆਂ ਨੂੰ ਚੁਰਾਉਣ ਦੀ ਮਨਾਹੀ ਹੈ ਪਰ ਇਸਦੇ ਬਾਵਜੂਦ ਵੀ ਲੋਕ ਗੈਰ ਕਾਨੂੰਨੀ ਢੰਗ ਨਾਲ ਰੇਤਾ ਲਿਜਾ ਕੇ ਆਪਣੀ ਹੱਥ ਰੰਗ ਰਹੇ ਹਨ | ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿਚ ਇਕ ਟ੍ਰੈਕਟਰ ਚਾਲਕ ਆਪਣੇ ਸਾਥੀਆਂ ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਦਰਦੀ)-ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਸਥਾਨਕ ਕੋਟਕਪੂਰਾ ਰੋਡ ਵਿਖੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਵਧਾਈਆਂ ਗਈਆਂ ਤੇਲ ਦੀਆਂ ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਰਣਜੀਤ ਸਿੰਘ ਢਿੱਲੋਂ, ਸੁਖਪਾਲ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਵਧੀਕ ਸਕੱਤਰ ਸ. ਜਗਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਾਇੰਸ ਵਿਭਾਗ ਵੱਲੋਂ ਵਿਦਾਇਗੀ ਪਾਰਟੀ 'ਡਾਈਵਰਜਿੰਗ ਡਿਵਾਜ਼' ਦਾ ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਸੁਖਪਾਲ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਵਿਖੇ ਰਹੂੜਿਆਂਵਾਲੀ ਨੂੰ ਜਾਣ ਵਾਲੀ ਿਲੰਕ ਸੜਕ ਤੇ ਸੂਰਜੀ ਊਰਜਾ ਦੇ ਨਾਲ ਬਿਜਲੀ ਤਿਆਰ ਕਰਨ ਵਾਲਾ ਇਕ ਵੱਡਾ ਪੋ੍ਰਜੈਕਟ ਲਾਇਆ ਗਿਆ ਹੈ ਜੋ ਇਸ ਸਮੇਂ ਚੱਕ ...
ਰੁਪਾਣਾ, 4 ਮਾਰਚ (ਜਗਜੀਤ ਸਿੰਘ)-ਡੇਰਾ ਭਾਈ ਮਸਤਾਨ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਮਿ੍ਤਪਾਲ ਕੌਰ ਪੁੱਤਰੀ ਸਵਰਨਜੀਤ ਸਿੰਘ ਵਾਸੀ ਸੋਥਾ ਨੇ ਆਪਣੀ ਜਾਰੀ ਪੜ੍ਹਾਈ ਨਾਲ ਹਾਕੀ ਖੇਡ 'ਚ ਵੀ ਕਾਫ਼ੀ ਮੱਲਾਂ ਮਾਰੀਆਂ ਤੇ ਵੱਖ-ਵੱਖ ਸ਼ਹਿਰਾਂ 'ਚ ਆਪਣੀ ਖੇਡ ...
ਸ੍ਰੀ ਮੁਕਤਸਰ ਸਾਹਿਬ, 4 ਮਾਰਚ (ਦਰਦੀ)-ਮਾਨਯੋਗ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ 'ਚ ਸ: ਬਾਦਲ ਵੱਲੋਂ ਅਬੁਲ ਖੁਰਾਣਾ ਵਿਖੇ ਕੰਸਟਰੱਕਸ਼ਨ ਸਕਿੱਲ ਟੇ੍ਰਨਿੰਗ ਇੰਸਟੀਚਿਊਟ ਖੋਲਿ੍ਹਆ ਗਿਆ ਹੈ | ਜੋਕਿ ਸੂਬੇ ਭਰ ਦੇ ਬੇਰੁਜ਼ਗਾਰ ...