ਬਟਾਲਾ, 7 ਮਈ (ਕਾਹਲੋਂ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਬਟਾਲਾ ਵਲੋਂ ਆਪਣੀਆਂ ਮੰਗਾਂ ਸਬੰਧੀ ਰੋਸ ਧਰਨਾ ਦਿੱਤਾ ਗਿਆ, ਜਿਸ 'ਚ ਪ੍ਰਧਾਨ ਮਨਦੀਪ ਸਿੰਘ ਖੱਖ ਨੇ ਕਿਹਾ ਕਿ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਲੋਂ ਯੂਨੀਅਨ ਦੇ ਆਗੂਆਂ ਨੂੰ 7 ਮਈ ਨੂੰ ਸਵੇਰੇ 10 ਵਜੇ ਮੀਟਿੰਗ ਲਈ ਸਮਾਂ ਦਿੱਤਾ ਗਿਆ ਸੀ, ਪਰ ਮੀਟਿੰਗ ਦਾ ਸਮਾਂ ਲੰਘ ਜਾਣ 'ਤੇ ਵਰਕਰਾਂ ਵਲੋਂ ਆਪਣੀਆਂ ਮੰਗਾਂ ਦਾ ਕੋਈ ਹੱਲ ਨਾ ਹੰੁਦਾ ਵੇਖ ਕੇ ਹੁਣ ਸ਼ਾਂਤਮਈ ਰੋਸ ਧਰਨਾ ਦਿੱਤਾ ਗਿਆ ਹੈ | ਬ੍ਰਾਂਚ ਪ੍ਰਧਾਨ ਮਨਦੀਪ ਸਿੰਘ ਖੱਖ ਨੇ ਕਿਹਾ ਕਿ ਜੇਕਰ ਯੂਨੀਅਨ ਦੀਆਂ ਮੰਗਾਂ ਸਬੰਧੀ ਕਾਰਜਕਾਰੀ ਇੰਜੀਨੀਅਰ ਵਲੋਂ ਜਲਦ ਮੀਟਿੰਗ ਲਈ ਕੋਈ ਸਮਾਂ ਨਾ ਦਿੱਤਾ ਗਿਆ ਤਾਂ ਇਸ ਸ਼ਾਂਤਮਈ ਧਰਨੇ ਨੂੰ ਤੇਜ ਸੰਘਰਸ਼ 'ਚ ਤਬਦੀਲ ਕੀਤਾ ਜਾਵੇਗਾ | ਇਸ ਮੌਕੇ ਗੁਲਾਬ ਸਿੰਘ, ਸਤਨਾਮ ਸਿੰਘ, ਹਰਮਨਜੀਤ ਸਿੰਘ, ਪੰਚ ਜਸਪਾਲ ਸਿੰਘ, ਰਜਿੰਦਰਪਾਲ ਸਿੰਘ, ਸੁਰਜੀਤ ਸਿੰਘ ਹਸਨਪੁਰ ਕਲਾਂ, ਪਰਮਜੀਤ ਸਿੰਘ, ਬਲਵੰਤ ਸਿੰਘ, ਨਿਸ਼ਾਨ ਸਿੰਘ, ਸੁਖਰਾਜ ਸਿੰਘ, ਬਲਕਾਰ ਸਿੰਘ, ਮਨਜੀਤ ਸਿੰਘ, ਸੰਦੀਪ ਸਿੰਘ, ਕੁਲਦੀਪ ਸਿੰਘ, ਨਵਪ੍ਰੀਤ ਸਿੰਘ, ਰਣਜੀਤ ਸਿੰਘ, ਸ਼ਸ਼ੀ ਕਿਰਨ ਆਦਿ ਹਾਜ਼ਰ ਸਨ |
ਦੋਰਾਂਗਲਾ, 7 ਮਈ (ਲਖਵਿੰਦਰ ਸਿੰਘ ਚੱਕਰਾਜਾ)-ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਐਮ.ਓ. ਦੋਰਾਂਗਲਾ ਡਾ: ਗੋਪਾਲ ਰਾਜ ਦੀ ਅਗਵਾਈ ਹੇਠ ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਜਡੰਏ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਬੱਚਿਆਂ ਨੰੂ ਐਮ.ਆਰ. ਦੇ ...
ਗੁਰਦਾਸਪੁਰ, 7 ਮਈ (ਆਲਮਬੀਰ ਸਿੰਘ)-ਸਥਾਨਕ ਨਹਿਰੂ ਪਾਰਕ ਵਿਖੇ ਲਾਲ ਝੰਡਾ ਚੌਕੀਦਾਰ ਯੂਨੀਅਨ ਦੀ ਮੀਟਿੰਗ ਮੀਤ ਪ੍ਰਧਾਨ ਰਤਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਉਪਰੰਤ ਆਗੂਆਂ ਨੇ ਤਹਿਸੀਲਦਾਰ ਨੰੂ ਮੰਗ ਪੱਤਰ ਵੀ ਸੌਾਪਿਆ | ਇਸ ਮੌਕੇ ਸੰਬੋਧਨ ਕਰਦਿਆਂ ਧਿਆਨ ਸਿੰਘ ...
ਘੁਮਾਣ, 7 ਮਈ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਮੋਮਨਵਾਲ ਨੇੜੇ ਘੁਮਾਣ ਦੇ ਜੰਮਪਲ ਦਰਸ਼ਨ ਸਿੰਘ ਭਿੰਡਰ ਪੁੱਤਰ ਹਜ਼ਾਰਾ ਸਿੰਘ, ਜਿਨ੍ਹਾਂ ਨੇ ਸਖ਼ਤ ਮਿਹਨਤ-ਮੁਸ਼ੱਕਤ ਤੋਂ ਬਾਅਦ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਜਾ ਕੇ ਸਿੱਖ ਭਾਈਚਾਰੇ ਦੀ ਸੇਵਾ ...
ਗੁਰਦਾਸਪੁਰ, 7 ਮਈ (ਆਰਿਫ਼)-ਸਥਾਨਕ ਕਾਹਨੰੂਵਾਨ ਰੋਡ ਸਥਿਤ ਐਮਬੀਸ਼ਨ ਕਲਾਸ਼ਿਜ ਨੇ ਜੇ.ਈ.ਈ.ਮੇਨ ਪ੍ਰੀਖਿਆ ਵਿਚੋਂ ਨਵਾਂ ਇਤਿਹਾਸ ਰਚਿਆ ਹੈ | ਇਸ ਸਬੰਧੀ ਸੈਂਟਰ ਦੇ ਡਾਇਰੈਕਟਰ ਆਰ.ਕੇ ਚੌਧਰੀ ਨੇ ਦੱਸਿਆ ਕਿ ਸੰਸਥਾ ਦੇ ਨਾਨ ਮੈਡੀਕਲ ਦੇ ਚਾਰ ਵਿਦਿਆਰਥੀਆਂ ਨੇ ਦਾਖ਼ਲਾ ...
ਗੁਰਦਾਸਪੁਰ, 7 ਮਈ (ਆਰਿਫ਼)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਐੱਚ.ਆਰ.ਏ.ਇੰਟਰਨੈਸ਼ਨਲ ਸਕੂਲ ਵਿਖੇ 10ਵਾਂ ਵਿਕਲਾਂਗ ਸਹਾਇਤਾ ਕੈਂਪ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਪ੍ਰਧਾਨ ਕੇਦਾਰ ਨਾਥ ਸ਼ਰਮਾ ਤੇ ਹੀਰਾ ਮਨੀ ਅਗਰਵਾਲ ਵਲੋਂ ਕੀਤੀ ਗਈ | ਜਦੋਂ ਕਿ ਅਧੀਨ ਸੇਵਾਵਾਂ ਚੋਣ ...
ਸ੍ਰੀ ਹਰਿਗੋਬਿੰਦਪੁਰ,7 ਮਈ (ਕੰਵਲਜੀਤ ਸਿੰਘ ਚੀਮਾ, ਘੁੰਮਣ)- ਸ੍ਰੀ ਹਰਿਗੋਬਿੰਦਪੁਰ 'ਚ ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ਦਾ ਸਮੁੱਚਾ ਕਾਰਜਭਾਰ ਪਿਛਲੇ ਸਮੇਂ ਤੋਂ ਲੋਕਤੰਤਰ ਤਰੀਕੇ ਨਾਲ ਚੁਣੇ ਗਏ ਲੋਕਲ ਗੁਰਦੁਆਰਾ ਕਮੇਟੀ ਪ੍ਰਬੰਧਕਾਂ ਕੋਲ ਸੀ ਤੇ ਪਿਛਲੇ ...
ਬਟਾਲਾ, 7 ਮਈ (ਕਾਹਲੋਂ)-ਅਜੋਕੇ ਸਮਾਜ ਦੇ ਵਿਗੜ ਰਹੇ ਤਾਣੇ-ਬਾਣੇ ਨੂੰ ਠੀਕ ਕਰਨ ਤੇ ਸੱਭਿਅਕ ਸਮਾਜ ਦੀ ਸਿਰਜਣਾ ਲਈ ਸਮਾਜ ਦੇ ਹਰੇਕ ਵਰਗ ਦੇ ਪੜ੍ਹੇ-ਲਿਖੇ ਤੇ ਸੂਝਵਾਨ ਲੋਕਾਂ ਦੇ ਸਹਿਯੋਗ ਦੀ ਵੱਡੀ ਲੋੜ ਹੈ ਤੇ ਇਸ ਮੰਤਵ ਦੀ ਪੂਰਤੀ ਲਈ ਅਗਾਂਹਵਧੂ ਸੋਚ ਵਾਲੇ ਲੋਕਾਂ ...
ਪੁਰਾਣਾ ਸ਼ਾਲਾ, 7 ਮਈ (ਗੁਰਵਿੰਦਰ ਸਿੰਘ ਗੁਰਾਇਆ)-ਪਿੰਡ ਅਰਜੁਨਪੁਰ ਗੁੰਝੀਆਂ ਦੇ ਵਸਨੀਕ ਇਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਜਦੋਂ ਕਿ ਮਿ੍ਤਕ ਕਿਸਾਨ ਦੇ ਪੁੱਤਰ ਵਲੋਂ ਕਿਸਾਨ ਦੀ ਹੋਈ ਮੌਤ ਦਾ ਕਾਰਨ ਮਿ੍ਤਕ ਪਿਤਾ ਸਿਰ ਬੈਂਕਾਂ ਦੇ ...
ਕਾਦੀਆਂ, 7 ਮਈ (ਕੁਲਵਿੰਦਰ ਸਿੰਘ, ਮਕਬੂਲ ਅਹਿਮਦ)-ਸਥਾਨਕ ਕ੍ਰਿਸ਼ਨ ਨਗਰ ਕਾਲਜ ਰੋਡ ਆਬਾਦੀ ਵਿਖੇ ਇਕ ਘਰ ਅੰਦਰ ਅਚਾਨਕ ਅੱਗ ਲੱਗਣ ਨਾਲ ਘਰੇਲੂ ਸਾਮਾਨ ਸੜ ਕੇ ਸੁਆਹ ਹੋਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਲੀਲਾ ਵੰਤੀ ਉਮਰ ਕਰੀਬ 75 ਸਾਲ ਜੋ ਬਜ਼ੁਰਗ ਅਵਸਥਾ ਵਿਚ ...
ਅਲੀਵਾਲ, 7 ਮਈ (ਅਵਤਾਰ ਸਿੰਘ ਰੰਧਾਵਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮੀਟਿੰਗ ਘਣੀਏ-ਕੇ-ਬਾਂਗਰ ਨਜ਼ਦੀਕ ਗੁਰਦੁਆਰਾ ਅਗੰਮ ਦਾਸ ਜੀ ਵਿਖੇ ਹੋਈ | ਇਸ ਮੌਕੇ ਵੱਡੀ ਗਿਣਤੀ 'ਚ ਇਕੱਤਰ ਹੋਏ ਯੂਨੀਅਨ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਿਖ਼ਲਾਫ਼ ਰੋਸ ਦਾ ...
ਬਟਾਲਾ, 7 ਮਈ (ਕਾਹਲੋਂ)-ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਐਸ.ਐਸ.ਪੀ. ਸ: ਉਪਿੰਦਰਜੀਤ ਸਿੰਘ ਘੁੰਮਣ ਦਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਚੌਕੀ ਸਿੰਬਲ ਬਟਾਲਾ ਵਲੋਂ ਇਕ ਵਿਅਕਤੀ ਨੂੰ ਨਸ਼ੀਲੇ ਕੈਪਸੂਲ ਤੇ ਗੋਲੀਆਂ ਸਮੇਤ ਕਾਬੂ ...
ਧਾਰੀਵਾਲ, 7 ਮਈ (ਨਿਸ਼ਾਨ ਸਿੰਘ ਕਾਹਲੋਂ)-ਪਿੰਡ ਡਡਵਾਂ ਦੇ ਇਕ ਘਰ 'ਚ ਗੈਸ ਸਿਲੰਡਰ ਨੂੰ ਅੱਗ ਲੱਗਣ ਨਾਲ ਸਾਮਾਨ ਸੜ ਗਿਆ | ਪੀੜਤ ਮੈਨੂਅਲ ਪੁੱਤਰ ਲਾਲ ਵਾਸੀ ਪਿੰਡ ਡਡਵਾਂ ਨੇ ਦੱਸਿਆ ਕਿ ਉਸ ਦੇ ਘਰ ਦੀ ਰਸੋਈ 'ਚ ਲੱਗੇ ਗੈਸ ਸਿਲੰਡਰ ਦੀ ਪਾਈਪ ਨੂੰ ਅਚਾਨਕ ਅੱਗ ਲੱਗ ਗਈ, ...
ਬਟਾਲਾ, 7 ਮਈ (ਕਾਹਲੋਂ)-ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਦੇ ਹੁਕਮਾਂ ਅਨੁਸਾਰ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਥਾਣਾ ਸਿਟੀ ਬਟਾਲਾ ਵਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦੀ ਖ਼ਬਰ ...
ਦੋਰਾਂਗਲਾ, 7 ਮਈ (ਲਖਵਿੰਦਰ ਸਿੰਘ ਚੱਕਰਾਜਾ)-ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਐਮ.ਓ. ਦੋਰਾਂਗਲਾ ਡਾ: ਗੋਪਾਲ ਰਾਜ ਦੀ ਅਗਵਾਈ ਹੇਠ ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਜਡੰਏ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਬੱਚਿਆਂ ਨੰੂ ਐਮ.ਆਰ. ਦੇ ...
ਕਲਾਨੌਰ, 7 ਮਈ (ਪੁਰੇਵਾਲ)-ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਵਜ਼ੀਰ ਬਣਕੇ ਹਲਕੇ 'ਚ ਪਹੁੰਚਣ ਉਪਰੰਤ ਕਲਾਨੌਰ ਵਿਖੇ ਪਲੇਠੀ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਮਾਤਮਾਂ ਵਲੋਂ ਦਿੱਤੀ ਗਈ ਤਾਕਤ ...
ਗੁਰਦਾਸਪੁਰ, 7 ਮਈ (ਆਰਿਫ਼)-ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਨਵ-ਨਿਯੁਕਤ ਚੇਅਰਮੈਨ ਰਮਨ ਬਹਿਲ ਆਪਣੇ ਸਾਥੀਆਂ ਸਮੇਤ ਸ਼ਿਵ ਮੰਦਿਰ ਦੋਮੂਹਾ ਹਰਦਾਨ ਅਤੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਟਾਹਲੀ ਸਾਹਿਬ ਗਾਹਲੜੀ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਅਕਾਲ ...
ਵਡਾਲਾ ਬਾਂਗਰ, 7 ਮਈ (ਭੰੁਬਲੀ)-ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ ਨੇ ਸਾਥੀਆਂ ਸਮੇਤ ਮੰਡੀਆਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਕਣਕ ਦੀ ਫ਼ਸਲ ਦੀ ਨਿਰਵਿਘਨ ਖ਼ਰੀਦ ਕਰਕੇ ...
ਵਡਾਲਾ ਬਾਂਗਰ, 7 ਮਈ (ਭੰੁਬਲੀ)-ਯੂਥ ਕਾਂਗਰਸੀ ਆਗੂ ਮਨਦੀਪ ਸਿੰਘ ਭੰਗੂ ਮਸਤਕੋਟ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਦਾ ਮੰਤਰੀ ਬਣਨ ਉਪਰੰਤ ਹਲਕੇ 'ਚ ਆਉਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਉਕਤ ਕਾਂਗਰਸੀ ਵਰਕਰਾਂ ਵਲੋਂ ਸ: ਰੰਧਾਵਾ ...
ਗੁਰਦਾਸਪੁਰ, 7 ਮਈ (ਆਰਿਫ਼)-ਰਿਜਨਲ ਟਰਾਂਸਪੋਰਟ ਅਥਾਰਿਟੀ ਅਧਿਕਾਰੀ ਬਲਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਗੱਡੀਆਂ ਦੀ ਰਜਿਸਟਰੇਸ਼ਨ ਸਬੰਧੀ ਰਿਕਾਰਡ ਡਿਜ਼ੀਟਲਾਈਜੇਸ਼ਨ ਤੇ ਕੰਪਿਊਟਰਾਈਜ਼ਡ ਕਰਨ ਲਈ ਗੱਡੀਆਂ ਦਾ ਰਿਕਾਰਡ ਨਵੇਂ ਸਾਫ਼ਟਵੇਅਰ ਵਾਹਨ 4.0 'ਚ ਅੱਪਲੋਡ ...
ਕੋਟਲੀ ਸੂਰਤ ਮੱਲ੍ਹੀ, 7 ਮਈ (ਕੁਲਦੀਪ ਸਿੰਘ ਨਾਗਰਾ)-ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਤਹਿਤ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਦੇ ਸੈਮੀਨਾਰ ਸਿੱਖਿਆ ਬਲਾਕ ਧਿਆਨਪੁਰ ਵਿਖੇ ਬੀ.ਪੀ.ਈ.ਓ. ਸੁਭਾਸ਼ ਚੰਦਰ ਤੇ ਬੀ.ਐਮ.ਟੀ. ਬਲਜੀਤ ...
ਕੋਟਲੀ ਸੂਰਤ ਮੱਲ੍ਹੀ, 7 ਮਈ (ਕੁਲਦੀਪ ਸਿੰਘ ਨਾਗਰਾ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਡਾ ਕੋਟਲੀ ਸੂਰਤ ਮੱਲ੍ਹੀ ਦੇ ਬੱਚਿਆਂ ਵਲੋਂ ਸਕੂਲੀ ਵਿੱਦਿਆ ਤੋਂ ਇਲਾਵਾ ਧਾਰਮਿਕ ਸਿੱਖਿਆ 'ਚੋਂ ਮੱਲ੍ਹਾਂ ਮਾਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ...
ਡੇਰਾ ਬਾਬਾ ਨਾਨਕ, 7 ਮਈ (ਹੀਰਾ ਸਿੰਘ ਮਾਂਗਟ)-ਪਿੰਡ ਖੁਸ਼ਹਾਲਪੁਰ ਵਿਖੇ ਸਪੋਰਟਸ ਯੂਥ ਕਲੱਬ ਤੇ ਕ੍ਰਿਕਟ ਮੈਨੇਜਮੈਂਟ ਕਮੇਟੀ ਵਲੋਂ ਸੀਨੀਅਰ ਕਾਂਗਰਸੀ ਆਗੂ ਸੰਦੀਪ ਸਿੰਘ ਖੁਸ਼ਹਾਲਪੁਰ ਦੀ ਅਗਵਾਈ 'ਚ ਪਿੰਡ ਸਮੂਹ ਮੁਹਤਬਰ ਵਿਅਕਤੀਆਂ ਦੇ ਸਹਿਯੋਗ ਸਦਕਾ 10 ਰੋਜ਼ਾ ...
ਗੁਰਦਾਸਪੁਰ, 7 ਮਈ (ਆਲਮਬੀਰ ਸਿੰਘ)-ਸਥਾਨਕ ਟੈਗੋਰ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਲਿੱਤਰ ਵਿਖੇ ਵਿਕਲਾਂਗ ਬੱਚਿਆਂ ਲਈ ਸਥਾਪਤ ਕੀਤੇ ਗਏ ਰਿਸੋਰਸ ਸੈਂਟਰ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਬੀ.ਐੱਡ ਦੀਆਂ ...
ਬਟਾਲਾ, 7 ਮਈ (ਕਾਹਲੋਂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਮਨੁੱਖ ਦਾ ਹਰ ਸਮੇਂ ਮਾਰਗ ਦਰਸ਼ਨ ਕਰਦੀ ਹੈ ਤੇ ਭੁੱਲੀ-ਭਟਕੀ ਮਨੁੱਖਤਾ ਨੂੰ ਰਾਹੇ ਪਾਉਣ ਵਾਲੀ ਇਸ ਮਹਾਨ ਸ਼ਕਤੀ ਗੁਰਬਾਣੀ ਦੇ ਗਿਆਨ ਤੋਂ ਬਿਨ੍ਹਾਂ ਸਮਾਜ ਅੰਦਰੋਂ ਕੁਰੀਤੀਆਂ ਖ਼ਤਮ ਨਹੀਂ ਹੋ ...
ਫਤਹਿਗੜ੍ਹ ਚੂੜੀਆਂ, 7 ਮਈ (ਬਾਠ, ਫੁੱਲ)-ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਵਲੋਂ ਫਤਹਿਗੜ੍ਹ ਚੂੜੀਆਂ ਵਿਖੇ ਵੱਖ-ਵੱਖ ਥਾਂਵਾਂ ੳੱੁਪਰ 2 ਲੱਖ 40 ਹਜ਼ਾਰ ਰੁਪਏ ਦੇ ਚੈੱਕ ਭੇਟ ਕੀਤੇ ਗਏ | ਸ: ਬਾਜਵਾ ਵਲੋਂ ਮੰਦਰ ਕਮੇਟੀ ਨੂੰ 2 ਲੱਖ ਰੁਪਏ ਤੇ ਵਾਰਡ ਨੰਬਰ 13 ਵਿਖੇ ਇਕ ਲੋੜਵੰਦ ...
ਕਾਦੀਆਂ, 7 ਮਈ (ਕੁਲਵਿੰਦਰ ਸਿੰਘ)-ਪੈਨਸ਼ਨਰਜ਼ ਐਸੋਸ਼ੀਏਸ਼ਨ ਪਾਵਰਕਾਮ ਤੇ ਟ੍ਰਾਂਸਕੋ ਕਾਰਪੋਰੇਸ਼ਨ ਲਿਮਟਿਡ ਦੀ ਮੀਟਿੰਗ ਬਲਕਾਰ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਕਾਦੀਆਂ ਮੰਡਲ ਦਫ਼ਤਰ ਵਿਖੇ ਹੋਈ | ਇਸ ਮੌਕੇ ਸਾਥੀ ਸੁਖਦੇਵ ਸਿੰਘ ਧਾਲੀਵਾਲ ਤੇ ਸਾਥੀ ...
ਬਟਾਲਾ, 7 ਮਈ (ਹਰਦੇਵ ਸਿੰਘ ਸੰਧੂ)-ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਵਿਆਹ ਪੁਰਬ 12 ਮਈ ਨੂੰ ਸਥਾਨਕ ਗੁਰਦੁਆਰਾ ਸਤਿਕਰਤਾਰੀਆਂ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ...
ਧਾਰੀਵਾਲ, 7 ਮਈ (ਸਵਰਨ ਸਿੰਘ)-ਮਹਿਲਾ ਕਾਂਗਰਸ ਜ਼ਿਲ੍ਹਾ ਗੁਰਦਾਸਪੁਰ ਦੇ ਨਵ-ਨਿਯੁਕਤ ਪ੍ਰਧਾਨ ਅਮਨਦੀਪ ਕੌਰ ਰੰਧਾਵਾ ਦਾ ਧਾਰੀਵਾਲ ਪਹੁੰਚਣ 'ਤੇ ਐਸ.ਸੀ./ਬੀ.ਸੀ. ਵੈੱਲਫੇਅਰ ਫਰੰਟ ਪੰਜਾਬ ਦੇ ਪ੍ਰਧਾਨ ਜਗਦੀਸ਼ ਧਾਰੀਵਾਲ ਦੀ ਅਗਵਾਈ 'ਚ ਫਰੰਟ ਦੇ ਮਹਿਲਾ ਵਿੰਗ ਵਲੋਂ ...
ਗੁਰਦਾਸਪੁਰ, 7 ਮਈ (ਆਰਿਫ਼)-ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਵਿਖੇ ਵਿਦਿਆਰਥੀਆਾ ਦੇ ਅੰਤਰ ਹਾਊਸ ਦਸਤਾਰ ਅਤੇ ਦੁਮਾਲਾ ਸਜਾਉਣ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਮੇਜਰ ਸਿੰਘ ਚਾਹਲ ਨੇ ਦੱਸਿਆ ਕੇ ਇਸ ਮੁਕਾਬਲੇ ਵਿਚ ਕਰੀਬ 70 ਬੱਚਿਆਂ ਨੇ ਹਿੱਸਾ ਲਿਆ | ...
ਗੁਰਦਾਸਪੁਰ, 7 ਮਈ (ਆਰਿਫ਼)-ਪਾਲ ਗੁਰਦਾਸਪੁਰੀ ਦਾ ਨਵਾਂ ਗ਼ਜ਼ਲ ਸੰਗ੍ਰਹਿ ਅਕਸ਼ ਕੰਬਦਾ ਬੀਤੇ ਦਿਨੀਂ ਇਕ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਦਰਸ਼ਨ ਸਿੰਘ ਅਸ਼ਟ, ਬਲਬੀਰ ਪਰਵਾਨਾ, ਪਾਲ ਗੁਰਦਾਸਪੁਰੀ, ਤਿ੍ਪਤ ਭੱਟੀ, ਹਰਪ੍ਰੀਤ ਸਿੰਘ ਰਾਣਾ, ...
ਬਹਿਰਾਮਪੁਰ, 7 ਮਈ (ਬਲਬੀਰ ਸਿੰਘ ਕੋਲਾ)-ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸਲਵਿੰਦਰ ਸਿੰਘ ਸਮਰਾ ਦੀ ਰਹਿਨੁਮਾਈ ਹੇਠ ਸਿੱਖਿਆ ਬਲਾਕ ਦੋਰਾਂਗਲਾ ਬਹਿਰਾਮਪੁਰ ਵਿਖੇ ਤਿੰਨ ਰੋਜ਼ਾ ਪ੍ਰੀ ਪ੍ਰਾਇਮਰੀ ...
ਧਾਰੀਵਾਲ, 7 ਮਈ (ਸਵਰਨ ਸਿੰਘ)- ਸਵੈ ਸੇਵੀ ਸੰਸਥਾ 'ਗੁਰੂ ਕਿਰਪਾ ਐਜੂਕੇਸ਼ਨ ਯੂਥ ਵੈੱਲਫੇਅਰ ਸੁਸਾਇਟੀ' ਵਲੋਂ ਬਿਮਾਰ ਤੇ ਲੋੜਵੰਦ ਵਿਅਕਤੀ ਦੇ ਘਰ ਦੀ ਛੱਤ ਪਾ ਕੇ ਦਿੱਤੀ | ਇਸ ਮੌਕੇ ਸੁਸਾਇਟੀ ਆਗੂਆਂ ਨੇ ਦੱਸਿਆ ਕਿ ਪਿੰਡ ਸਹਾਰੀ ਵਾਸੀ ਬਲਵਿੰਦਰ ਸਿੰਘ, ਜੋ ਕਿ ਕਦੇ ...
ਗੁਰਦਾਸਪੁਰ, 7 ਮਈ (ਆਰਿਫ਼)-ਸਥਾਨਕ ਐੱਸ.ਡੀ. ਕਾਲਜ (ਲੜਕੀਆਂ) ਵਿਖੇ ਜ਼ਿਲ੍ਹੇ ਵਿਚ ਸ਼ੁਰੂ ਕੀਤੀ 'ਨਸ਼ਾ ਰੋਕੂ ਅਫ਼ਸਰ ਮੁਹਿੰਮ' ਤਹਿਤ ਸਿਖਲਾਈ ਸਮਾਗਮ ਕਰਵਾਇਆ ਗਿਆ | ਜਿਸ ਵਿਚ ਗਰਾਊਾਡ ਲੈਵਲ ਟਰੇਨਰਜ਼ (ਜੀ.ਐਲ.ਟੀਜ਼) ਨੂੰ ਸਿਖਲਾਈ ਪ੍ਰਦਾਨ ਕੀਤੀ ਗਈ ਜੋ ਅੱਗੇ ਜਾ ਕੇ ...
ਧਾਰੀਵਾਲ, 7 ਮਈ (ਸਵਰਨ ਸਿੰਘ)-ਭਾਰਤ ਦੇ ਪ੍ਰਸਿੱਧ ਸ਼ਹਿਰ ਪੂਨਾ ਵਿਖੇ ਛੱਤਰਪਤੀ ਸ਼ਿਵਾਜੀ ਸਟੇਡੀਅਮ ਵਿਖੇ ਰਾਸ਼ਟਰੀ ਪੱਧਰ 'ਤੇ ਹੋਏ ਅੰਤਰਰਾਜੀ ਫੁੱਟਬਾਲ ਟੂਰਨਾਮੈਂਟ ਵਿਚ ਪੰਜਾਬ ਦੀ ਟੀਮ ਨੇ ਸੋਨ ਤਗ਼ਮਾ ਤੇ ਨਕਦੀ ਇਨਾਮ ਜਿੱਤ ਕੇ ਪੰਜਾਬੀਆਂ ਦਾ ਨਾਂਅ ਉੱਚਾ ...
ਕਲਾਨੌਰ, 7 ਮਈ (ਪੁਰੇਵਾਲ/ਕਾਹਲੋਂ)-ਜੇਲ੍ਹਾਂ 'ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬੱਚਿਆਂ ਨੂੰ ਮੀਜ਼ਲ ਰੁਬੇਲਾ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ ਤੋਂ ਬਾਅਦ ਇਸ ਮੁਹਿੰਮ ਨੂੰ ਇਲਾਕੇ 'ਚ ਵੱਡਾ ਹੁੰਗਾਰਾ ਮਿਲ ਰਿਹਾ ਹੈ | ਇਥੇ ਹੀ ਬੱਸ ਨਹੀਂ ...
ਗੁਰਦਾਸਪੁਰ, 7 ਮਈ (ਆਲਮਬੀਰ ਸਿੰਘ)-ਕਲਾਥ ਮਰਚੈਂਟ ਐਸੋਸੀਏਸ਼ਨ ਦੀ ਇਕਾਈ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਜਿਸ 'ਚ ਸ਼ਹਿਰ ਦੇ ਕੱਪੜਾ ਵਪਾਰੀ ਸ਼ਾਮਿਲ ਹੋਏ | ਇਸ ਮੌਕੇ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਰਮਨ ਬਹਿਲ ਦਾ ਵਿਸ਼ੇਸ਼ ਸਨਮਾਨ ...
ਗੁਰਦਾਸਪੁਰ, 7 ਮਈ (ਆਰਿਫ਼)-ਸਥਾਨਕ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਆਈ. ਸੀ. ਐਸ. ਈ. ਸਕੂਲਾਂ ਦੇ ਜ਼ੋਨਲ ਪੱਧਰੀ ਬੈਡਮਿੰਟਨ ਮੁਕਾਬਲੇ ਜ਼ੋਨਲ ਇੰਚਾਰਜ ਪਿ੍ੰਸੀਪਲ ਸਿਸਟਰ ਲੂਸੀ ਦੀ ਅਗਵਾਈ ਹੇਠ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਕਰੀਬ 15 ਸਕੂਲਾਂ ਦੀਆਂ 30 ਟੀਮਾਂ ...
ਡੇਰਾ ਬਾਬਾ ਨਾਨਕ, 7 ਮਈ (ਹੀਰਾ ਸਿੰਘ ਮਾਂਗਟ)-ਕੁਲਦੀਪ ਸਿੰਘ ਐਕਸੀਅਨ ਸਬ ਅਰਬਨ ਮੰਡਲ ਬਟਾਲਾ ਨੇ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਕਸਬੇ 'ਚ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਵਿਖੇ ਮੱਥਾ ਟੇਕਿਆ, ਜਿਥੇ ਗੁਰਦੁਆਰਾ ਸਾਹਿਬ ਦੇ ...
ਪੰਜਗਰਾਈਆਂ, 7 ਮਈ (ਬਲਵਿੰਦਰ ਸਿੰਘ)-ਪੁਲਿਸ ਥਾਣਾ ਰੰਗੜ ਨੰਗਲ ਅਧੀਨ ਆਉਂਦੇ ਪਿੰਡ ਬਹਾਦੁਰ ਹੁਸੈਨ ਵਿਖੇ ਠੇਕੇ ਦੀ ਬਰਾਂਚ ਨੂੰ ਸੰਨ੍ਹ ਲਾ ਕੇ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਠੇਕਾ ਬਰਾਂਚ ਦੇ ਸੇਲਮੈਨ ਤਰਸੇਮ ਸਿੰਘ ...
ਕਿਲ੍ਹਾ ਲਾਲ ਸਿੰਘ, 7 ਮਈ (ਬਲਬੀਰ ਸਿੰਘ)-ਪਿੰਡ ਕੋਟ ਮਜਲਸ ਵਿਖੇ ਸਥਿਤ ਪੈਰਾਡਾਈਜ ਮਾਡਰਨ ਸਕੂਲ ਵਿਖੇ ਧਾਰਮਿਕ ਪ੍ਰੀਖਿਆ ਕਰਵਾਈ ਗਈ, ਜਿਸ 'ਚ ਸਕੂਲ ਬੱਚਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ | ਸਕੂਲੀ ਵਿੱਦਿਆ ਦੇ ਨਾਲ-ਨਾਲ ਬੱਚਿਆਂ ਨੇ ਧਾਰਮਿਕ ਵਿੱਦਿਆ ਵਿਚ ਵੀ ...
ਧਾਰੀਵਾਲ, 7 ਮਈ (ਜੇਮਸ ਨਾਹਰ, ਸਵਰਨ ਸਿੰਘ)-ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਪੀਰ ਦੀ ਸੈਨ ਬਾਈਪਾਸ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਮਸੀਹ ਕਨਵੈੱਨਸ਼ਨ 8 ਮਈ ਨੂੰ ਸ਼ਾਮ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਕਰਵਾਈ ਜਾਵੇਗੀ, ਜਿਸ 'ਚ ਦੀ ਸਾਇੰਸਜ਼ ਆਫ਼ ਵੰਡਰਜ਼ ...
ਹਰਚੋਵਾਲ, 7 ਮਈ (ਢਿੱਲੋਂ)-ਪਿੰਡ ਢਪੱਈ ਵਿਖੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਤਿੰਨ ਿਲੰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ | ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ: ਲਾਡੀ ਨੇ ਕਿਹਾ ਕਿ ਹਰੇਕ ਪਿੰਡ ਨੂੰ ਜਾਂਦੀ ਿਲੰਕ ਸੜਕ ਪਹਿਲ ਦੇ ਆਧਾਰ ...
ਕਾਹਨੂੰਵਾਨ, 7 ਮਈ (ਹਰਜਿੰਦਰ ਸਿੰਘ ਜੱਜ)-ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵਲੋਂ ਹਲਕੇ ਦੇ ਵਿਕਾਸ ਨੂੰ ਮੱਦੇਨਜ਼ਰ ਰੱਖਦੇ ਹੋਏ ਪਿੰਡਾਂ ਦੀਆਂ ਗਲੀਆਂ-ਨਾਲੀਆਂ ਦੇ ਵਿਕਾਸ ਲਈ ਗ੍ਰਾਂਟਾਂ ਦੇ ਚੈੱਕ ਵੰਡਦੇ ਹੋਏ ਕਿਹਾ ਕਿ ਉਹ ਪਿੰਡਾਂ ਦੇ ਵਿਕਾਸ ਲਈ ਹਮੇਸ਼ਾ ...
ਬਟਾਲਾ, 7 ਮਈ (ਕਾਹਲੋਂ)-ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਦੀ ਮੀਟਿੰਗ ਕੌਮੀ ਪ੍ਰਧਾਨ ਸਤਿਨਾਮ ਸਿੰਘ ਬਾਜਵਾ ਚੇਅਰਮੈਨ ਭਾਰਤੀ ਘੱਟ ਗਿਣਤੀ ਦਲਿਤ ਫਰੰਟ ਦੀ ਅਗਵਾਈ ਹੇਠ ਹੋਈ, ਜਿਸ 'ਚ ਸ: ਬਾਜਵਾ ਤੇ ਸਾਥੀਆਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ...
ਗੁਰਦਾਸਪੁਰ, 7 ਮਈ (ਆਰਿਫ਼)-ਲੋਕ ਸਭਿਆਚਾਰਕ ਪਿੜ ਸੰਸਥਾ ਗੁਰਦਾਸਪੁਰ ਵਲੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਲਈ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਪੰਜਾਬੀ ਸੱਭਿਆਚਾਰ ਵਿਚ ਆ ਰਹੀਆਂ ਤਬਦੀਲੀਆਂ ਸਬੰਧੀ ਗੱਲਬਾਤ ਕੀਤੀ ਗਈ | ...
ਬਟਾਲਾ, 7 ਮਈ (ਕਾਹਲੋਂ)-ਐਸ.ਐਸ. ਬਾਜਵਾ ਸੀਨੀਅਰ ਸੈਕੰਡਰੀ ਸਕੂਲ 'ਚ ਹੈੱਡ ਬੁਆਏ ਤੇ ਹੈੱਡ ਗਰਲ ਦੀ ਚੋਣ ਕੀਤੀ ਗਈ | ਇਸ ਦੌਰਾਨ ਪਿ੍ੰ: ਡਾ: ਰਾਜੀਵ ਨਰਿਆਲ ਨੇ ਦੱਸਿਆ ਕਿ ਸਰਬਸੰਮਤੀ ਨਾਲ 12ਵੀਂ ਜਮਾਤ ਦੀ ਜਸਮੀਤ ਕੌਰ ਨੂੰ ਹੈੱਡ ਗਰਲ ਤੇ ਹਰਪ੍ਰੀਤ ਸਿੰਘ ਨੂੰ ਹੈੱਡ ਬੁਆਏ ...
ਗੁਰਦਾਸਪੁਰ, 7 ਮਈ (ਆਰਿਫ਼)-ਅਮਨਦੀਪ ਕੌਰ ਨੰੂ ਕਾਂਗਰਸ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਰਿਹਾਇਸ਼ ਵਿਖੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਸਰਬਜੀਤ ਕੌਰ ਪਾਹੜਾ, ਯੂਥ ...
ਗੁਰਦਾਸਪੁਰ, 7 ਮਈ (ਆਰਿਫ਼)-ਸਥਾਨਕ ਪੰਚਾਇਤ ਭਵਨ ਵਿਖੇ 8 ਮਈ ਨੂੰ ਸਵੇਰੇ 10 ਵਜੇ ਵਰਲਡ ਰੈੱਡ ਕਰਾਸ ਡੇਅ 2018 ਮਨਾਇਆ ਜਾ ਰਿਹਾ ਹੈ | ਜਿਸ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਇਹ ਜਾਣਕਾਰੀ ਦਿੰਦਿਆਂ ...
ਪਠਾਨਕੋਟ, 7 ਮਈ (ਸੰਧੂ)-ਕਸ਼ਯਪ ਰਾਜਪੂਤ ਸਭਾ ਵਲੋਂ ਸਬਜ਼ੀ ਮੰਡੀ ਗਾਂਧੀ ਚੌਾਕ ਵਿਖੇ ਸਥਿਤ ਵੈਸ਼ਨੋ ਮੰਦਰ ਵਿਖੇ ਸਭਾ ਦੇ ਪ੍ਰਧਾਨ ਸੁਰੇਸ਼ ਬਿੱਟਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਸਭਾ ਦੇ ਮੈਂਬਰਾਂ ਨੇ ਵੱਧ-ਚੜ ਕੇ ਭਾਗ ਲਿਆ | ਮੀਟਿੰਗ ਦੌਰਾਨ ਪ੍ਰਧਾਨ ...
ਪਠਾਨਕੋਟ, 7 ਮਈ (ਆਰ. ਸਿੰਘ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਹੈਪੀ ਹਾਈ ਸਕੂਲ ਪਠਾਨਕੋਟ ਵਿਖੇ ਪ੍ਰਧਾਨ ਵਿਜੇ ਕੁਮਾਰ ਪਾਸੀ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਵਜ਼ੀਫ਼ਾ ਰਾਸ਼ੀ ਭੇਟ ਕੀਤੀ ਗਈ | ਇਸ ਸਬੰਧੀ ...
ਪਠਾਨਕੋਟ, 7 ਮਈ (ਸੰਧੂ)-ਓਲਡ ਸਟੂਡੈਂਟਸ ਮਾਡਲ ਹਾਈ ਸਕੂਲ ਪਠਾਨਕੋਟ ਐਸੋਸੀਏਸ਼ਨ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ 'ਚ ਸਰਬਸੰਮਤੀ ਨਾਲ ਐਸੋਸੀਏਸ਼ਨ ਦੀ ਚੋਣ ਕਰਦੇ ਹੋਏ ਇੰਜੀਨੀਅਰ ਅਨੁਰੱਧ ਸ਼ਰਮਾ ਨੂੰ ਪ੍ਰਧਾਨ, ਰਾਜੇਸ਼ ਨੰਦਾ ਨੂੰ ਉਪ ਪ੍ਰਧਾਨ, ਸੁਨੀਲ ...
ਪਠਾਨਕੋਟ, 7 ਮਈ (ਸੰਧੂ)-ਸਨਾਤਨ ਧਰਮ ਪਥ ਪ੍ਰੀਸ਼ਦ ਪਠਾਨਕੋਟ ਵਲੋਂ ਪ੍ਰੀਸ਼ਦ ਦੇ ਸੰਯੋਜਕ ਪੰਡਿਤ ਰਾਕੇਸ਼ ਸ਼ਾਸਤਰੀ ਦੀ ਅਗਵਾਈ 'ਚ ਤਹਿਸੀਲ ਨੂਰਪੁਰ ਦੇ ਪਿੰਡ ਮਨਕਬਾਲ ਵਿਖੇ ਬੀਤੇ ਦਿਨੀਂ ਸੜਕ ਹਾਦਸੇ ਵਿਚ ਮਾਰੇ ਗਏ ਸਕੂਲੀ ਬੱਚਿਆ ਦੀ ਆਤਮਿਕ ਸ਼ਾਂਤੀ ਲਈ ਸ੍ਰੀ ...
ਪਠਾਨਕੋਟ, 7 ਮਈ (ਸੰਧੂ)-ਸਥਾਨਕ ਮੁਹੱਲਾ ਰਾਮ ਸ਼ਰਨਮ ਕਾਲੋਨੀ ਵਿਖੇ ਚੱਲ ਰਹੇ ਪਤੀ ਪਤਨੀ ਦੇ ਵਿਚ ਹੋਏ ਝਗੜੇ ਨੂੰ ਲੈ ਕੇ ਲੜਕੀ ਪਰਿਵਾਰ ਵਲੋਂ ਐਸ.ਐਸ.ਪੀ. ਪਠਾਨਕੋਟ ਨੂੰ ਦਾਜ ਦੀ ਮੰਗ ਕਰਨ ਤੇ ਲੜਕੀ ਤੇ ਉਸ ਦੇ ਮਾਤਾ ਪਿਤਾ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ ...
ਪਠਾਨਕੋਟ, 7 ਮਈ (ਆਰ. ਸਿੰਘ)-ਪੁਲਿਸ ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ 1.80 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਦੋਸ਼ੀ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਨੇ ਸ਼ਿਕਾਇਤਕਰਤਾ ਬਲਰਾਮ ਸਿੰਘ ...
ਪਠਾਨਕੋਟ, 7 ਮਈ (ਚੌਹਾਨ)-ਪੁਲਿਸ ਵਲੋਂ ਨਸ਼ਿਆਂ ਿਖ਼ਲਾਫ ਛੇੜੀ ਮੁਹਿੰਮ ਤਹਿਤ ਪੁਲਿਸ ਚੌਕੀ ਢਾਂਗੂ ਪੀਰ ਦੇ ਪ੍ਰਭਾਰੀ ਸੰਜੇ ਸ਼ਰਮਾ ਦੀ ਅਗਵਾਈ 'ਚ ਕੀਤੀ ਛਾਪੇਮਾਰੀ ਦੌਰਾਨ ਇਕ ਜੋੜੇ ਨੰੂ ਚੱਲਦੀ ਨਾਜਾਇਜ਼ ਸ਼ਰਾਬ ਦੀ ਭੱਠੀ ਤੇ 25 ਹਜ਼ਾਰ ਮਿਲੀਲੀਟਰ ਨਜਾਇਜ਼ ਸ਼ਰਾਬ ...
ਸਰਨਾ, 7 ਮਈ (ਬਲਵੀਰ ਰਾਜ)-ਸਿਹਤ ਵਿਭਾਗ ਵਲੋਂ ਰਾਸ਼ਟਰੀ ਐਮ.ਆਰ. ਅਭਿਆਨ ਤਹਿਤ ਸਿਵਲ ਸਰਜਨ ਪਠਾਨਕੋਟ, ਐਸ.ਐਮ.ਓ. ਘਰੋਟਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀ.ਵੀ.ਐਨ. ਹਾਈ ਸਕੂਲ ਸਰਨਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਸਰਨਾ ਸਟੇਸ਼ਨ 'ਚ ਖਸਰਾ-ਰੁਬੇਲਾ ਦੇ ਟੀਕੇ ਲਗਾਏ ਗਏ | ...
ਪਠਾਨਕੋਟ, 7 ਮਈ (ਆਰ. ਸਿੰਘ/ਚੌਹਾਨ)-ਅੰਤਰ ਰਾਸ਼ਟਰੀ ਰੈੱਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾਂ ਦੇ ਜਨਮ ਦਿਨ 'ਤੇ 8 ਮਈ ਨੂੰ ਪੂਰੀ ਦੁਨੀਆਂ 'ਚ ਵਿਸ਼ਵ ਰੈੱਡ ਕਰਾਸ ਦਿਵਸ ਤੌਰ 'ਤੇ ਮਨਾਇਆ ਜਾਂਦਾ ਹੈ | ਇਸ ਵਾਰ ਵੀ ਜ਼ਿਲ੍ਹਾ ਪੱਧਰ 'ਤੇ ਵਿਸ਼ਵ ਰੈੱਡ ਕਰਾਸ ਦਿਵਸ ਰੈੱਡ ...
ਪਠਾਨਕੋਟ, 7 ਮਈ (ਚੌਹਾਨ)-ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਹਰ ਵਰਗ ਦੇ ਮੁਲਾਜ਼ਮਾਂ ਨੂੰ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਪ੍ਰਬੀਨਤਾ ਤਰੱਕੀ 4-9-14 ਸਾਲਾ ਤਰੱਕੀ ਦਾ ਏਰੀਅਰ ਹੁਣ ਤੱਕ ਨਹੀਂ ਮਿਲਿਆ | ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਹੋਰ ਵਿਭਾਗਾਂ 'ਚ ਕੰਮ ...
ਪਠਾਨਕੋਟ, 7 ਮਈ (ਚੌਹਾਨ)-ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਬੁਲਾਰੇ ਰਵੀ ਸ਼ਰਮਾ ਦੀ ਅਗਵਾਈ ਹੇਠ ਫ਼ਿਲਮ ਤਿ੍ਦੇਵ ਨੰੂ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਰਵੀ ਸ਼ਰਮਾ ਨੇ ਕਿਹਾ ਕਿ ਪੈਸੇ ਕਮਾਉਣ ਦੇ ਚੱਕਰ 'ਚ ਕੁਝ ਲੋਕ ਆਪਣੀ ਸ਼ੁਹਰਤ ਲਈ ਹਿੰਦੂ ਦੇਵੀ ਦੇਵਤਾਵਾਂ ...
ਪਠਾਨਕੋਟ, 7 ਮਈ (ਚੌਹਾਨ)-ਢਾਂਗੂ ਪੀਰ ਰੇਲਵੇ ਪੁਲ ਦੇ ਕੋਲ ਪੁਲਿਸ ਤੇ ਮਾਈਨਿੰਗ ਵਿਭਾਗ ਦੇ ਸਾਂਝੇ ਅਭਿਆਨ ਦੌਰਾਨ ਦੋ ਟਰੱਕਾਂ ਨੰੂ ਨਾਜਾਇਜ਼ ਮਾਈਨਿੰਗ ਕਰਦੇ ਹੋਏ ਰੰਗੇ ਹੱਥੀਂ ਫੜਿਆ ਹੈ | ਇਸ ਸਬੰਧੀ ਡੀ.ਐਸ.ਪੀ. ਮੇਘਨਾਥ ਚੌਹਾਨ ਨੇ ਦੱਸਿਆ ਕਿ ਟੀਮ ਨੇ ਟਰੱਕ ਨੰਬਰ ...
ਪਠਾਨਕੋਟ, 7 ਮਈ (ਚੌਹਾਨ)-ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਦੇ ਪੀ.ਐਲ.ਵੀ.ਵਿਨੋਦ ਕੁਮਾਰ ਨੰੂ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਲਈ ਹਾਈਕੋਰਟ ਦੇ ਜੱਜ ਤੇ ਪੰਜਾਬ ਕਾਨੰੂਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਜਸਟਿਸ ਟੀ.ਪੀ.ਐਸ.ਮਾਨ ਵਲੋਂ ਸ਼ਲਾਘਾਯੋਗ ਪੱਤਰ ਦੇ ...
ਪਠਾਨਕੋਟ, 7 ਮਈ (ਚੌਹਾਨ)-ਆਪਣੀਆਂ ਮੰਗਾਂ ਨੰੂ ਲੈ ਕੇ ਕਰਮਚਾਰੀਆਂ ਵਲੋਂ 20 ਮਈ ਨੰੂ ਸ਼ਾਹਕੋਟ ਵਿਖੇ ਕੀਤੀ ਜਾ ਰਹੀ ਸਰਕਾਰ ਦੇ ਵਿਰੋਧ ਵਿਚ ਰੈਲੀ ਕੈਪਟਨ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ | ਪਿਛਲੇ ਡੇਢ ਸਾਲ ਤੋਂ ਸੁੱਤੀ ਪ੍ਰਦੇਸ਼ ਸਰਕਾਰ ਨੰੂ ਜਗਾਉਣ ਵਿਚ ...
ਪਠਾਨਕੋਟ, 7 ਮਈ (ਆਰ. ਸਿੰਘ)-ਸੀਨੀਅਰ ਕਾਂਗਰਸੀ ਆਗੂ ਅਮਿਤ ਮੰਟੂ ਨੇ ਜ਼ਿਲ੍ਹਾ ਪਠਾਨਕੋਟ ਦੇ ਬਲਾਕ ਧਾਰ ਦੇ ਪਿੰਡ ਤਰੇਹਟੀ ਦਾ ਦੌਰਾ ਕੀਤਾ ਤੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਪਿੰਡ ਦੇ ਲੋਕਾਂ ਨੇ ਅਮਿਤ ਮੰਟੂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ...
ਪਠਾਨਕੋਟ, 7 ਮਈ (ਸੰਧੂ)-ਖੱਤਰੀ ਸਭਾ ਵਲੋਂ ਸਥਾਨਕ ਸ਼ਾਹਪੁਰ ਚੌਾਕ ਵਿਖੇ ਸਥਿਤ ਖੱਤਰੀ ਭਵਨ ਵਿਖੇ ਸਭਾ ਦੇ ਪ੍ਰਧਾਨ ਸੰਜੇ ਅਨੰਦ ਦੀ ਪ੍ਰਧਾਨਗੀ ਹੇਠ 109ਵਾਂ ਰਾਸ਼ਨ ਵੰਡ ਸਮਾਗਮ ਹੋਇਆ | ਜਿਸ 'ਚ ਜਲਜ ਦੁੱਗਲ ਤੇ ਕਪਿਲ ਮਲਹੋਤਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਮਾਗਮ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX